ਆਤਮਜੀਤ ਸਿੰਘ ਕਾਨਪੁਰ
ਪ੍ਰੋ. ਦਰਸ਼ਨ ਸਿੰਘ ਜੀ ਨੇ ਇਕ ਵੱਖਰਾ ਗੁਟਕਾ ਤਿਆਰ ਕੀਤਾ ਹੈ
Page Visitors: 66
ਪ੍ਰੋ. ਦਰਸ਼ਨ ਸਿੰਘ ਜੀ ਨੇ ਇਕ ਵੱਖਰਾ ਗੁਟਕਾ ਤਿਆਰ ਕੀਤਾ ਹੈ
ਰਾਣਾ ਜੀ … ਜਿਸ ਗੁਰੂ ਗ੍ਰੰਥ ਸਾਹਿਬ ਜੀ
ਰਾਣਾ ਜੀ … ਜਿਸ ਗੁਰੂ ਗ੍ਰੰਥ ਸਾਹਿਬ ਜੀ
ਦੇ ਅਧਾਰਿਤ ਗੁਟਕੇ ਤੇ ਆਪ ਜੀ ਉਗੰਲ ਚੁੱਕ ਰਹੇ ਹੋ … ਕਹਿ ਰਹੇ ਹੋ ਕਿ ਵੱਖਰਾ ਗੁਟਕਾ ਤਿਆਰ ਕਰ ਦਿੱਤਾ ਹੈ …।ਆਪ ਜੀ ਨੇ ਕਿਹਾ …ਪ੍ਰੋ. ਦਰਸ਼ਨ ਸਿੰਘ ਜੀ ਨੇ ਇਕ ਵੱਖਰਾ ਗੁਟਕਾ ਤਿਆਰ ਕੀਤਾ ਹੈ … ਰਾਣਾ ਜੀ ਕੀ ਉਸ ਗੁਟਕੇ ਵਿਚ ਪ੍ਰੋ. ਦਰਸ਼ਨ ਸਿੰਘ ਜੀ ਦੇ ਬੋਲ ਹਨ ਜਾਂ ਉਸ ਗੁਟਕੇ ਵਿਚ ਉਨਾਂ ਦਾ ਨਾਂ ਲਿਖਿਆ ਹੈ … ਜੇ ਨਹੀਂ … ਤੇ ਫਿਰ ਆਪ ਜੀ ਨੇ ਕਿਸ ਆਧਾਰ ਤੇ ਕਿਹਾ ਕਿ ਇਹ ਗੁਟਕਾ ਪ੍ਰੋ. ਦਰਸ਼ਨ ਸਿੰਘ ਜੀ ਨੇ ਤਿਆਰ ਕੀਤਾ ਹੈ … ਰਾਣਾ ਜੀ ਇਹ ਗੁਟਕਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਆਧਾਰ ਤੇ ਅਧਾਰਿਤ ਹੈ ਇਸ ਵਿਚ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀਆਂ ਹਨ ਹੋਰ ਕਿਸੇ ਗ੍ਰੰਥ ਦੀਆਂ ਨਹੀਂ …।
ਰਾਣਾ ਜੀ … ਇਹੋ ਜਿਹਾ 'ਇਕ ਗੁਟਕਾ 'ਭਾਈ ਕਾਨ੍ਹ ਸਿੰਘ ਨਾਭਾ' ਕ੍ਰਿਤ ਮਹਾਨ ਕੋਸ਼ ਅਨੁਸਾਰ ਪਟਿਆਲਾ ਦੇ ਕਿਲੇ ਅੰਦਰ 'ਬਾਬਾ ਆਲਾ ਸਿੰਘ' ਜੀ ਦੇ ਬੁਰਜ਼ ਵਿਚ ਪਇਆ ਹੈ … ਦਸ਼ਮੇਸ਼ ਜੀ ਦਾ ਗੁਟਕਾ 'ਜਿਸ ਵਿਚ ਗੁਰੂ ਗ੍ਰੰਥ ਸਾਹਿਬ ਦੇ ਮੁੱਢਲੇ ੧੩ ਅੰਕਾਂ ਵਾਲਾ ਨਿਤਨੇਮ ਜਪੁ ਜੀ, ਰਹਿਰਾਸ {ਬਿਨਾ ਚੌਪਈ} 'ਸਰਣ ਪਰੇ ਕੀ ਰਾਖਹੁ' ਸਰਮਾ ਤਕ, ਕੀਰਤਨ ਸੋਹਿਲਾ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ, ਸਲੋਕ ਸਹਸਕ੍ਰਿਤੀ ਅਤੇ ਗਾਥਾ ਸਭ ਗੁਰੂ ਗ੍ਰੰਥ ਸਾਹਿਬ ਵਿਚੋਂ ਹਨ 'ਅਖੌਤੀ ਦਸਮ ਗ੍ਰੰਥ ਦੀ ਕੋਈ ਰਚਨਾ ਨਹੀਂ ਹੈ …।
ਰਾਣਾ ਜੀ … 'ਕਿ ਇਸ ਗੁਟਕੇ ਨੂੰ ਵੀ ਵੱਖਰਾ ਗੁਟਕਾ ਕਹੋਗੇ ਜਾਂ ਉਗੰਲ ਚੁਕੋਗੇ …।
ਰਾਣਾ ਜੀ … ਲੋਕਾਂ ਨੂੰ ਭਰਮਾਣਾ ਛੱਡੋ … ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਵਫਾਦਾਰ ਬਣੋ …।

ਆਤਮਜੀਤ ਸਿੰਘ, ਕਾਨਪੁਰ