ਸੁਖਦੇਵ ਸਿੰਘ
2ਦਿਨ
Page Visitors: 65
Sukhdev Singh
2ਦਿਨ ·
ਆਜ਼ਾਦੀ-ਪਸੰਦ ਪੰਜਾਬੀ ਸਭਿਅਤਾ ਕੁਛ ਰਾਸ਼ਟਰਵਾਦੀ ਤਾਕਤਾੰ ਨੂੰ ਹਜ਼ਮ ਨਹੀੰ ਹੋ ਰਹੀ | ਇਸ ਨੂੰ ਇਕ ਖਾਸ ਲੀਹ ਤੇ ਪਾਉਣ ਲਈ ਭਰਪੂਰ ਚੌਪਾਸੜ ਜੁਗਾੜੀ ਪਰਬੰਧ ਚਲਾਏ ਜਾ ਰਹੇ ਹਨ |
ਨਿਰਉਤਸ਼ਾਹਤ ਕਰਨ ਦੀ ਬਜਾਏ ਸਟੇਟ ਆਪ ਨਸ਼ਿਆੰ ਦੇ ਫੈਲਾਅ ਨੂੰ ਉਤਸ਼ਾਹਤ ਕਰ ਰਹੀ ਹੈ | ਸਕੂਲੀ ਪਾਠ-ਪੁਸਤਕਾੰ ਰਾਹੀੰ ਪੰਜਾਬ ਦਾ ਇਤਹਾਸ ਵਿਗਾੜਿਆ ਜਾ ਰਿਹਾ ਹੈ | ਸਮਾਰਟ ਫੋਨ ਅਤੇ ਫਿਲਮਾੰ ਖੁਲੇ ਆਮ ਨੰਗੇਜਵਾਦ ਪਰੋਸ ਕੇ ਅੱਲੜ ਜਵਾਨੀ ਨੂੰ ਪੁੱਠੇ ਪਾਸੇ ਤੋਰ ਰਹੀਆੰ ਹਨ |
ਜੇ ਕੋਈ ਕਸਰ ਰਹਿ ਗਈ ਸੀ, ਉਸ ਦੀ ਪੂਰਤੀ ਸਮਲਿੰਗੀ ਸਰਗਰਮੀ ਦੀ ਵਡਿਆਈ ਕਰ ਕੇ ਪੂਰੀ ਕੀਤੀ ਜਾ ਰਹੀ ਹੈ |
ਪੰਜਾਬੀ ਸਭਿਆਚਾਰ ਦਾ ਇਹ ਖ਼ਤਰਨਾਕ ਕੌਕਟੇਲ ਸੂਰਮੇ ਨਹੀੰ, ਖੁਸਰੇ, ਨਾਚੇ ਅਤੇ ਵੈਲੀ ਪੈਦਾ ਕਰ ਸਕਦਾ ਹੈ |
ਵਿਚਾਰਧਾਰਾ ਦੀ ਇਸ ਨਵੀੰ ਦੀਵਾਰ ਦੀ ਇਟ ਨਾਲ ਇਟ ਖੜਕਾਉਣ ਦਾ ਵਕਤ ਆ ਗਿਆ ਹੈ |