ਸਰਵਜੀਤ ਸਿੰਘ ਸੈਕਰਾਮੈਂਟੋ
ਗੁਰੂ ਅੰਗਦ ਜੀ ਦਾ ਜਨਮ ਦਿਹਾੜਾ
Page Visitors: 64
ਗੁਰੂ ਅੰਗਦ ਜੀ ਦਾ ਜਨਮ ਦਿਹਾੜਾ
ਗੁਰੂ ਅੰਗਦ ਜੀ ਦੇ ਜਨਮ ਤਾਰੀਖ ਸਬੰਧੀ ਇਹ ਲਿਖਤ ਭੇਜ ਰਿਹਾ। ਆਪਣੀ ਕੀਮਤੀ ਰਾਏ ਸਾਝੀ ਕਰਨ ਦੀ ਖੇਚਲ ਝਲ ਲੈਣੀ ਜੀ। ਜੇ ਗੁਰੂ ਅੰਗਦ ਜੀ ਦਾ ਜਨਮ ਦਿਹਾੜਾ, ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ ਉੱਪਰ ਦਰਜ ਪ੍ਰਵਿਸ਼ਟੇ ਅਨੁਸਾਰ ਹਰ ਸਾਲ 5 ਵੈਸਾਖ ਨੂੰ ਮਨਾਇਆ ਜਾਵੇ ਤਾਂ ਗੁਰਮਤਿ ਦੇ ਕਿਹੜੇ ਸਿਧਾਂਤ ਦੀ ਅਵੱਗਿਆ ਹੁੰਦੀ ਹੈ?
ਧੰਨਵਾਦ