ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ (ਭਾਗ 5)
ਪਏ ਕਬੂਲੁ ਖਸੰਮ ਨਾਲਿ ਜਾਂ ਘਾਲ ਮਰਦੀ ਘਾਲੀ ॥
ਮਾਤਾ ਖੀਵੀ ਸਹੁ ਸੋਇ ਜਿiਨ ਗੋਇ ਉਠਾਲੀ ॥3॥
ਮਾਤਾ ਖੀਵੀ ਜੀ ਦਾ ਉਹ ਪਤੀ, ਅੰਗਦ ਐਸਾ ਸੀ, ਜਿਸ ਨੇ ਸਾਰੀ ਧਰਤੀ ਦਾ ਸਾਰਾ ਭਾਰ ਚੁੱਕ ਲਿਆ ਹੋਇਆ ਸੀ। ਜਦੋਂ ਅੰਗਦ ਜੀ ਨੇ ਮਰਦਾਂ ਵਾਲੀ ਘਾਲ ਘਾਲੀ ਤਾਂ ਉਹ ਆਪਣੇ ਮਾਲਕ, ਪਰਮਾਤਮਾ ਦੇ ਦਰ ਤੇ ਕਬੂਲ ਹੋਏ।3।
ਹੋਰਿਂਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਓਨੁ ॥
ਨਾਨਕ ਈਸਰਿ ਜਗਨਾਥਿ ਉਚਹਦੀ ਵੈਣੁ ਵਿiਰਕਿਓਨੁ ॥
ਦੁਨੀਆ ਆਖਦੀ ਹੈ, ਜਗਤ ਦੇ ਨਾਥ ਨਾਨਕ ਨੇ ਹੱਦ ਦਾ ਉੱਚਾ ਬਚਨ ਬੋਲਿਆ ਹੈ, ਉਸ ਨੇ ਹੋਰ ਪਾਸੇ ਵਲੋਂ ਹੀ ਗੰਗਾ ਚਲਾ ਦਿੱਤੀ ਹੈ। ਇਹ ਉਸ ਨੇ ਕੀ ਕੀਤਾ ਹੈ ?
ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ ॥
ਚਉਦਹ ਰਤਨ ਨਿਕਾਲਿਅਨੁ ਕਰਿ ਆਵਾ ਗਉਣੁ ਚਿਲਕਿਓਨੁ ॥
ਨਾਨਕ ਨੇ ਉੱਚੀ ਸੁਰਤ ਨੂੰ ਮਧਾਣੀ ਬਣਾ ਕੇ, ਮਨ ਰੂਪ ਬਾਸਕ ਨਾਗ ਨੂੰ ਨੇਤ੍ਰੇ ਵਿਚ ਪਾ ਕੇ, ਮਨ ਨੂੰ ਕਾਬੂ ਕਰ ਕੇ ਸ਼ਬਦ ਵਿਚ ਰੇੜਕਾ ਪਾਇਆ, ਸ਼ਬਦ ਨੂੰ ਵਿਚਾਰਿਆ, ਇਸ ਤਰ੍ਹਾਂ ਨਾਨਕ ਨੇ ਇਸ ਸ਼ਬਦ-ਸਮੁੰਦਰ ਵਿਚੋਂ ਰੱਬੀ ਗੁਣ ਰੂਪ ਚੌਦਾਂ ਰਤਨ ਕੱਢੇ ਤੇ ਇਹ ਉੱਦਮ ਕਰ ਕੇ ਸੰਸਾਰ ਨੂੰ ਸੋਹਣਾ ਬਣਾ ਦਿੱਤਾ।
ਕੁਦਰਤਿ ਅਹਿ ਵੇਖਾਲੀਅਨੁ ਜਿiਣ ਐਵਡ ਪਿਡ ਠਿਣਕਿਓਨੁ ॥
ਲਹਣੇ ਧਰਿਓਨੁ ਛਤ੍ਰ ਸਿiਰ ਅਸਮਾਨਿ ਕਿਆੜਾ ਛਿiਕਓਨੁ ॥
ਉਸ ਨਾਨਕ ਨੇ ਐਸੀ ਸਮਰਥਾ ਵਿਖਾਈ ਕਿ ਪਹਿਲਾਂ ਬਾਬਾ ਲਹਿਣਾ ਜੀ ਦਾ ਮਨ ਜਿੱਤ ਕੇ ਇਤਨੀ ਉੱਚੀ ਆਤਮਾ ਨੂੰ ਪਰਖਿਆ, ਫਿਰ ਬਾਬਾ ਲਹਿਣਾ ਜੀ ਦੇ ਸਿਰ ਉੱਤੇ ਰਾਜ ਦਾ ਛਤਰ ਧਰਿਆ ਤੇ ਉਨ੍ਹਾਂ ਦੀ ਸੋਭਾ ਅਸਮਾn ਤੱਕ ਅਪੜਾਈ ।
ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ ਮਿiਕਓਨੁ ॥
ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ ॥
ਜਾਂ ਸੁਧੋਸੁ ਤਾਂ ਲਹਣਾ ਟਿiਕਓਨੁ ॥4॥
ਰਾਜਾ ਨਾਨਕ ਜੀ ਦੀ ਜੋਤ, ਬਾਬਾ ਲਹਿਣਾ ਜੀ ਦੀ ਜੋਤ ਵਿਚ ਇਉਂ ਮਿਲ ਗਈ ਕਿ ਰਾਜਾ ਨਾਨਕ ਜੀ ਨੇ ਆਪਣੇ ਆਪ ਨੂੰ, ਆਪਣਾ ਆਪਾ ਬਾਬਾ ਲਹਿਣਾ ਜੀ ਨਾਲ ਸਾਵਾਂ ਕਰ ਲਿਆ। ਹੇ ਸਾਰੀ ਸੰਗਤ, ਵੇਖੋ, ਜੋ ਉਸ ਰਾਜਾ ਨਾਨਕ ਨੇ ਕੀਤਾ, ਆਪਣੇ ਸਿੱਖਾਂ ਅਤੇ ਪੁਤ੍ਰਾਂ ਨੂੰ ਪਰਖ ਕੇ ਜਦੋਂ ਉਸ ਨੇ ਸੁਧਾਈ ਕੀਤੀ ਤਾਂ ਉਸ ਨੇ ਆਪਣੇ ਥਾਂ ਲਈ ਬਾਬਾ ਲਹਿਣਾ ਜੀ ਨੂੰ ਚੁਣਿਆ ।4।
(ਇਹ ਹੈ ਰਾਜ ਦੀ ਗੱਦੀ, ਜ਼ਿਮੇਵਾਰੀ ਦੇਣ ਦਾ ਸਿੱਖੀ ਵਿਚ ਢੰਗ, ਰਾਗੀਆਂ, ਢਾਡੀਆਂ, ਪਰਚਾਰਕਾਂ, ਇਤਹਾਸ-ਕਾਰਾਂ ਨੇ ਕੀ ਦਾ ਕੀ ਬਣਾ ਧਰਿਆ ਹੈ ? ਕਿਤੇ (ਨਾਮ) ਲਹਿਣੇ ਤੋਂ, ਤੂੰ ਲਹਿਣਾ ਤੇ ਮੈਂ ਦੇਣਾ, ਮਰੀ ਹੋਈ ਚੂਹੀ ਬਾਹਰ ਸੁੱਟਣ ਨਾਲ, ਗੰਦੇ ਟੋਏ ਵਿਚੋਂ ਕਟੋਰਾ ਕੱਢਣ ਨਾਲ ਹੀ ਰਾਜ ਗੱਦੀ ਮਿਲਦੀ ਹੈ। ਕਿਸੇ ਲਿਆਕਤ ਦੀ ਕੋਈ ਲੋੜ ਨਹੀਂ। ਕਿਤੇ ਪਿੰਡ ਦੇ ਖੂਹ ਨੂੰ ਛੱਡ ਕੇ ਕਈ ਕੋਹਾਂ ਤੋਂ ਦਰਿਆ ਦਾ ਪਾਣੀ ਲਿਆ ਕੇ ਇਸ਼ਨਾਨ ਕਰਾਉਣ ਨਾਲ, ਜੁਲਾਹੇ ਦੇ ਘਰ ਵਾਲੀ ਦੇ ਬੋਲ ਨੂੰ ਹੀ ਗਲਤ ਸਾਬਤ ਕਰਨ ਆਸਰੇ ਗੱਦੀ ਮਿਲਦੀ ਹੈ। ਰਾਜ-ਗੱਦੀ ਘਰ ਦੀ ਘਰੇ ਰਣਿ ਦੇ ਸਿਧਾਂਤ ਅਨੁਸਾਰ ਵI ਗੱਦੀ ਮਿਲਦੀ ਹੈ। ਅਜਿਹਾ ਜਾਲ ਵਿਛਾਇਅ ਹੋਇਆ ਹੈ ਕਿ ਛੇਵੇਂ ਨਾਨਕ ਤੱਕ, ਬਾਬਾ ਬੁੱਢਾ ਜੀ ਦੇ ਤਿਲਕ ਲਾਉਣ ਨਾਲ ਗੱਦੀ ਮਿਲਦੀ ਰਹੀ ਹੈ, ਕਈ ਤਾਂ ਏਥੋਂ ਤੱਕ ਕਹਿੰਦੇ ਸੁਣੇ ਜਾਂਦੇ ਹਨ ਕਿ ਉਸ ਤੋਂ ਮਗਰੋਂ ਵੀ ਬਾਬਾ ਬੁੱਢਾ ਜੀ ਦੀ ਔਲਾਦ ਦੇ ਤਿਲਕ ਨਾਲ ਗੱਦੀ ਮਿਲਦੀ ਰਹੀ । ਅਜਿਹੀਆਂ ਗੁੰਝਲਾਂ ਪਾਈਆਂ ਹੋਈਆਂ ਹਨ ਕਿ, ਛੇਵੇਂ ਨਾਨਕ Aqy bwbw bu`Fw jI nUM AwmHxy-swmHxy KVw kr id`qw hY, CyvyN nwnk jI dy Gr b`cw nw hox qy aunHW ny mwqw gMgw jI nUM bwbw bu`Fw jI kol vr leI ByijAw, iek vwrI vr nw imlx qy iPr dUjI vwrI ByijAw qW bwbw bu`Fw jI ny vr id`qw Aqy muMfw hoieAw[ (hux is`KW ny socxw hY ik dovW ivcoN byAdbI iks dI krnI hY, vYsy A`j q`k qW is`K CyvyN nwnk jI dI byAdbI krvwauNdy Awey hn, Swied j`t-vwd BwrI irhw hY[
is`KW ny bcxw hY qW j`t-vwd qoN bc ky Sbd-gurU nwl juVnw pvygw[)
ਚੰਦੀ ਅਮਰ ਜੀਤ ਸਿੰਘ (ਚਲਦਾ)