A very Happy New year 2014
I don’t know who said: “If Wishers were Horses, then Beggars would ride thereon” !
For a Sikh, every day is new provided we remain attuned with the Almighty God for
performing the righteous & truthful deeds based on “Gurbani & Gurmat”. We also
Pray twice a day for the well-being of the entire mankind (Sabatt Daa Bhalaa):
Guru Nanak Sahib says: “Sahib Mera Neet Navaa Sadaa Sadaa Datar” (GGS p.660)
Gurmit Singh (Sydney-Australia)
…………………………………………………………………………………….
From: Panjabi Lok <panjabilok@yahoo.com>
Date: 2013/12/31
Subject: Fwd: Happy New Year?
ਆ, ਦੋ ਟੁੱਕ ਫੈਸਲਾ ਕਰੀਏ
ਅਸੀਂ ਨਹੀਂ ਕਹਾਂਗੇ, ਨਵਾਂ ਸਾਲ ਮੁਬਾਰਕਬਾਦ।
ਲੋਕਾਂ ਦੇ ,
ਨਵੇ ਸਾਲ ਦੀ ਆਮਦ ਤੇ,
ਨਵਾਂ ਸਾਲ ਮੁਬਾਰਕਬਾਦ!
ਦੇ ਸੁਨੇਹਿਆਂ ਨਾਲ,
ਮੈਸੇਜ਼ ਬਾਕਸ ਭਰ ਗਿਆ ਹੈ।
ਸਮਝ ਨਹੀ ਆਉਦੀ,
ਕਿ ਨਵੇ ਸਾਲ ਵਿਚ,
ਨਵਾਂ ਕੀ ਹੋਏਗਾ?
ਬੜਾ ਸੋਚਦਾ ਹਾਂ,
ਕੀ ਇਸ ਸਾਲ,
ਸਾਲਮ ਏ.ਟੀ.ਐਮ ਚੋਰੀ ਕਰਨ ਦਾ ਅਮਲ,
ਰੁਕ ਜਾਵੇਗਾ?
ਪਾਰਲੇ ਪਾਸਿਉਂ ਆਉਂਦੀਆਂ,
ਮਣਾਂ ਮੂੰਹੀਂ ਬਰਬਾਦੀ ਦੀਆਂ ਪੰਡਾਂ ਨੂੰ,
ਠੱਲੇ•ਗਾ ਕੋਈ ,
ਕਹਿਣੀ ਤੇ ਕਥਨੀ ਦਾ ਸੂਰਾ?
ਕੀ ਇਸ ਸਾਲ ਕੋਈ ਹੋਰ ਅਬਲਾ,
ਯਕੀਨਨ ਹੀ ਦਾਜ ਦੀ ਬਲੀ ਨਹੀ ਚੜ•ੇਗੀ ?
ਕੋਈ ਹੋਰ ਮੁਟਿਆਰ,
ਕਿਸੇ ਮਹਾਂਨਗਰ ਦੇ ਬਿਊਟੀ ਪਾਰਲਰ ਵਿਚ,
ਕਿਸੇ ਲਾਲਚੀ ਵਹਿਸ਼ੀ ਦਰਿੰਦੇ ਵਲੋ,
ਸੁੱਟੇ ਗਏ ਤੇਜ਼ਾਬ ਦਾ,
ਸ਼ਿਕਾਰ ਨਹੀ ਹੋਵੇਗੀ?
ਕੀ ਨਵੇ ਸਾਲ ਵਿਚ,
ਭਰੂਣ ਹੱਤਿਆਵਾਂ ਰੁਕ ਜਾਣਗੀਆਂ?
ਕੀ ਅਦਾਲਾਤਾਂ ਵਲੋ,
ਸੁਣਾਈਆਂ ਗਈਆਂ ਸ਼ਜਾਵਾਂ ਕੱਟ ਚੁੱਕੇ ਕੈਦੀਆਂ ਨੂੰ,
ਸਮੇ ਦੀ ਸਿਆਸਤ ਰਿਹਾਅ ਕਰ ਦੇਵੇਗੀ?
ਕੀ ਫਿਰ ਕਿਸੇ ਕਹਿਣੀ ਤੇ ਕਥਨੀ ਦੇ ਸੂਰੇ,
ਗੁਰੂ ਕੇ ਸਿੱਖ ਨੂੰ,
ਲਗਾਤਾਰ 44 ਦਿਨ,
ਭੁੱਖ ਹੜਤਾਲ ਤੇ ਤਾਂ ਨਹੀ ਬਹਿਣਾ ਪਵੇਗਾ?
ਕੀ ਮਚਲੀ ਸਿਆਸਤ,
ਫਿਰ ਕਿਸੇ ਸ.ਗੁਰਬਖਸ਼ ਸਿੰਘ ਦੇ,
ਦ੍ਰਿੜ ਇਰਾਦੇ ਅਤੇ ਵਿਸ਼ਵਾਸ ਦਾ,
ਚੀਰ ਹਰਨ ਤਾਂ ਨਹੀ ਕਰੇਗੀ?
ਕੀ ਇੱਕ ਰੁਪਈਏ ਕਿਲੋ ਆਟੇ ਦੇ ਹੱਕ ਤੋ,
ਅਗਾਂਹ ਵੱਧਦੀ ਹੋਈ ਸਿਆਸਤ,
ਗਰੀਬ ਲੋਕਾਂ ਨੂੰ,
ਮਾਣ ਨਾਲ ਕੰਮ ਕਰਨ ਦਾ ਹੱਕ ਦੇਵੇਗੀ?
ਕੀ ਪੰਚਾਇਤਾਂ ਦੇ ਵਿਰੋਧ ਕਰਨ ਦੇ ਬਾਵਜੂਦ ,
ਹਾਕਮ ਧਿਰ,
ਧੱਕੇ ਨਾਲ ਠੇਕੇ ਖੁਲਵਾਉਣ ਦੇ ਅਮਲ