ਹਿੰਦ ਸਰਕਾਰ ਨੇ ਸਾਡੇ ਖਿਲਾਫ ਸ਼ਾਜਸ਼ਾ ਰਚੀਆ
ਇਹ ਉਹ ਨਤੀਜੇ ਕੌਮ ਨੂੰ ਮਿਲ ਰਹੇ ਹਨ ਜੋ ਹਿੰਦ ਸਰਕਾਰ ਨੇ ਸਾਡੇ ਖਿਲਾਫ ਸ਼ਾਜਸ਼ਾ ਰਚੀਆ ਸਨ ਅਤੇ ਰੱਚ ਹੋ ਰਹੀਆ ਹਨ ।ਇਹ ਤਾ ਹੋਣਾ ਹੀ ਸੀ ਅਤੇ ਹੋਰ ਵੀ ਕਰੂਪ ਰੂਪ ਧਾਰੇਗਾ ਭਵਿਖ ਵਿਚ ਮੇਰੀ ਇਹ ਗੱਲ ਯਾਦ ਰੱਖਣੀ ।
ਜਲੰਧਰ ਨੇੜੇਉ ਇਹ ਸ਼ਾਜਸ਼ ਸੁਰੂ ਕੀਤੀ ਸੀ । ਦੋ ਚਾਰ ਬੰਦੇ ਮਾਰਨ ਨਾਲ ਕੁਝ ਵੀ ਨਹੀ ਹੋਣਾ ਕਿਉ ਕਿ ਜੋ ਲੋਕ ਇਹ ਸਭ ਕੁਝ ਕਰ ਰਹੇ ਹਨ ਉਹਨਾ ਨੂੰ ਨਹੀ ਪਤਾ ਕਿ ਉਹ ਕੀ ਕਰ ਕਰ ਰਹੇ ਹਨ ? ਕੋਣ ਉਹਨਾ ਤੋ ਇਹ ਸਭ ਕੁੱਝ ਕਰਵਾ ਰਿਹਾ ਹੈ ? ਅਤੇ ਜਿੰਨਾ ਨਾਲ ਇਹ ਸਭ ਕੁਝ ਹੋ ਰਿਹਾ ਹੈ ਉਹਨਾ ਦੀ ਹਾਲਤ ਵੀ ਇਹ ਹੀ ਹੈ ਉਹ ਵੀ ਨਹੀ ਜਾਣਦੇ ਇਹ ਸਭ ਕੁੱਝ ਕੋਣ ਕਰ ਰਿਹਾ ਹੈ ?ਕਾਤੋ ਕਰ ਰਿਹਾ ਹੈ?
ਇਹ ਸਭ ਕੁੱਝ ਕਰਨ ਵਾਲੇ ਅਤੇ ਜਿੰਨਾ ਤੇ ਇਹ ਸਭ ਕੁਝ ਵਾਪਰ ਰਿਹਾ ਹੈ ਉਹਨਾ ਦੀ ਹਾਲਤ ਇਕੋ ਜਹੀ ਹੈ । ਦੋਨੋ ਧਿਰਾ ਹੀ ਇਕ ਸ਼ਾਜਿਸ਼ ਦਾ ਸ਼ਿਕਾਰ ਹੋ ਰਹੀਆ ਹਨ ।
ਜਹਾਨ ਵਿਚ ਕੋਈ ਐਸੀ ਗੱਲ ਨਹੀ ਜਿਸ ਦਾ ਕੋਈ ਹੱਲ ਨਾ ਹੋਵੇ ਬਸ਼ਰਤੇ ਕੇ ਅਸੀ ਹੱਲ ਕੱਡਣ ਲਈ ਗਹਿਰ ਗੰਭੀਰ ਹੋਈਏ ।
ਪਰਮਜੀਤ ਕੌਰ