ਫਰੀਮਾਂਟ, (ਬਲਵਿੰਦਰਪਾਲ ਸਿੰਘ ਖ਼ਾਲਸਾ)- ਦੋ ਮਹੀਨੇ ਬਾਦ ਆ ਰਹੀ ਜੂਨ ਚੁਰਾਸੀ ਦੇ ਘੱਲੂਘਾਰੇ ਦੀ 30ਵੀਂ ਯਾਦ ਮਨਾਉਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਤੇ ਸੰਗਤਾਂ ਦੀ ਇਕ ਸਾਂਝੀ ਮੀਟਿੰਗ ਗੁਰਦੁਆਰਾ ਸਾਹਿਬ ਫਰੀਮਾਂਟ ਵਿਚ ਪੰਜ ਅਪ੍ਰੈਲ ਦਿਨ ਸ਼ਨਿਚਰਵਾਰ ਨੂੰ ਸ਼ਾਮੀ 5 ਵਜੇ ਹੋ ਰਹੀ ਹੈ, ਜਿਸ ’ਚ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਤੇ ਸੰਗਤਾਂ ਨੂੰ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। ਇਸ ਮੀਟਿੰਗ ਦਾ ਮਕਸਦ ਘੱਲੂਘਾਰੇ ਦੀ ਯਾਦ ਨੂੰ ਵਡੇ ਪੱਧਰ ’ਤੇ ਸੁਚਾਰੂ ਤੇ ਅਸਰਦਾਰ ਢੰਗ ਨਾਲ ਮਨਾਉਣ ਲਈ ਉਪਰਾਲੇ ਕਰਨ ਵਾਸਤੇ ਵਿਚਾਰਾਂ ਦੀ ਸਾਂਝ ਦਾ ਹੈ।
ਪੰਥਿਕ ਪ੍ਰੋਗ੍ਰਾਮ
ਸਿੱਖ ਘੱਲੂਘਾਰੇ ਦੀ 30ਵੀਂ ਵਰੇਗੰਢ ਮਨਾਉਣ ਲਈ ਮੀਟਿੰਗ 5 ਨੂੰ
Page Visitors: 2592