ਸਿੱਖ ਬੁੱਧੀਜੀਵੀਆਂ ਦੀ ਦੋ ਦਿਨ ਦੀ ਕਮਾਈ ?
ਜਦ ਸਾਰੀ ਦੁਨੀਆ ਦੇ ਸਿੱਖ , ਭਾਰਤ ਦੀਆਂ (ਖਾਸ ਕਰ ਪਂਜਾਬ ਦੀਆਂ) ਚੋਣਾਂ , ਜਿਸ ਨਾਲ ਸਿੱਖਾਂ ਦੇ ਭਵਿੱਖ ਦਾ ਫੈਸਲਾ ਹੋਣਾ ਹੈ , ਤੇ ਨਿਗ੍ਹਾ ਲਾਈ , ਅਤੇ ਸੰਭਾਵੀ ਹੋਣੀ ਤੋਂ ਬਚਣ ਦਾ ਹਰ ਸੰਭਵ ਉਪਰਾਲਾ ਕਰਨ ਲਈ ਤੱਤਪਰ ਸਨ , ਉਸ ਵੇਲੇ ਸਿੱਖ ਬੁੱਧੀਜੀਵੀ , ਆਪਸ ਵਿਚ ਕੁਝ ਇਵੇਂ ਵਾਰਤਾ ਕਰ ਰਹੇ ਸਨ ,………………………………………………………
Reg ਪ੍ਰੋ ਦਰਸ਼ਣ ਸਿੰਘ ਜੀ ਦੇ ਧਿਆਨਯੋਗ !!
ਸਤਿਕਾਰ ਯੋਗ ਸਿੰਘ ਸਾਹਿਬ ਜੀਓ,
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ।।
ਤੁਸੀਂ ਜਾਣਦੇ ਹੀ ਹੋ ਕਿ WSF
ਤੁਹਾਡੇ ਸਮੇਤ ਹਰ ਜਾਗਰੂਕ ਪ੍ਰਚਾਰਕ ਨਾਲ ਖੜਨ ਦੇ ਬਾਵਜੂਦ ਕਿਸੇ ਇਕ ਪ੍ਰਚਾਰਕ ਦੀ ਸਖਸ਼ੀਅਤ ਪ੍ਰਸਤੀ ਨਾ ਕਰਦੀ ਹੋਈ ਗੁਣਾਂ ਦੀ ਸਾਂਝ ਦੀ ਧਾਰਨੀ ਹੈ। ਅਸੀਂ ਕਿਸੇ ਜਾਗਰੁਕ ਪ੍ਰਚਾਰਕ,ਵਿਦਵਾਨ ਜਾਂ ਜੱਥੇਬੰਦੀ ਨਾਲ ਕੁਝ ਭਿਨਤਾ ਹੋਣ ਤੇ ਵੀ ਇਸ ਉਮੀਦ ਨਾਲ ਵਿਰੋਧ ਨਹੀਂ ਕਰਦੇ ਕਿ ਵਿਦਵਾਨਾ ਦੇ ਰਲ ਬੈਠਣ ਨਾਲ ਇਹ ਫਰਕ ਸੁਲਝਾਏ ਜਾ ਸਕਦੇ ਹਨ ਅਜਿਹੀ ਨੀਤੀ ਨਾਲ ਜਾਗਰੁਕਾਂ ਦਾ ਕਾਫਲਾ ਵਧਦਾ ਜਾ ਰਿਹਾ ਹੈ।
WSF ਵਿੱਚ ਕੁਝ ਗੁਰੂ ਗ੍ਰੰਥ ਦਾ ਖਾਲਸਾ ਪੰਥ ਜੱਥੇਬੰਦੀ ਨਾਲ ਸਬੰਧਤ ਸੇਵਾਦਾਰ ਭੀ ਹਨ।
ਪਰ ਅਸੀਂ ਦੁਖੀ ਹਿਰਦੇ ਨਾਲ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਮਨਜੀਤ ਸਿੰਘ ਮੁਹਾਲੀ ਨਾਮ ਦਾ ਬੰਦਾ ਜੋ ਆਪ ਦੀ ਜੱਥੇਬੰਦੀ ਦਾ
ਮੈਂਬਰ ਹੈ, ਮੁੱਢੋਂ ਹੀ ਹਰ ਜਾਗਰੁਕ ਲਹਿਰ ਅਤੇ ਗਰੁੱਪ ਦਾ ਵਿਰੋਧੀ ਰਿਹਾ ਹੈ ।ਉਸਦੀਆਂ ਸਾਰੀਆਂ ਹੀ ਲਿਖਤਾਂ ਨੂੰ ਵਾਚਣ ਤੇ ਪਤਾ ਚਲਦਾ ਹੈ ਕਿ ਉਸਨੇ ਕਦੇ ਵੀ ਵਚਿਤਰ ਨਾਟਕ,ਰਾਗਮਾਲਾ,ਡੇਰਾਬਾਦ,ਬਾਬਾਬਾਦ ਜਾਂ ਅਜੋਕੀ ਜੱਥੇਦਾਰ ਜੁੰਡਲੀ ,ਬਾਦਲਾਂ ਦੀ ਗੁਲਾਮ ਸ਼ਰੋਮਣੀ ਕਮੇਟੀ ਜਾਂ ਕਾਬਜ ਅਕਾਲੀ ਦਲਾਂ ਵਾਰੇ ਕੁਝ ਨਹੀਂ ਲਿਖਿਆ ਹੈ ।ਜਦ ਵੀ ਲਿਖਿਆ ਹੈ ਤਾਂ ਕੇਵਲ ਜਾਗਰੁਕਾਂ ਖਿਲਾਫ।
ਜਦੋਂ ਦਾ ਉਹ ਗੁਰੂ ਗ੍ਰੰਥ ਦਾ ਖਾਲਸਾ ਪੰਥ ਨਾਮਕ ਜੱਥੇਬੰਦੀ ਦਾ ਦਫਤਰ ਸਕੱਤਰ ਬਣਿਆ ਹੈ ਉਦੋ ਤੋਂ ਹੀ ਆਪਣੇ ਪੁਰਾਣੇ ਮਿਸ਼ਨ ਨੂੰ ਹੀ ਤੁਹਾਡੀ ਜੱਥੇਬੰਦੀ ਦੇ ਨਾਮ ਤੇ ਅੱਗੇ ਵਧਾ ਰਿਹਾ ਹੈ। ਸਿੱਖ ਮਾਰਗ,ਸਿੰਘ ਸਭਾ ਕਨੇਡਾ,ਰੋਜਾਨਾ ਸਪੋਕਸਮੈਨ,ਵਰਡ ਸਿੱਖ ਫੈਡਰੇਸ਼ਨ,ਤੱਤ ਗੁਰਮਤਿ ਪ੍ਰੀਵਾਰ,ਲੁਧਿਆਣਾ ਅਤੇ ਫਰੀਦਾਬਾਦ ਦੀਆਂ ਜੱਥੇਬੰਦੀਆਂ ਸਦਾ ਉਸਦੇ ਨਿਸ਼ਾਨੇ ਤੇ ਹੁੰਦੀਆਂ ਹਨ। ਅੱਜ ਕਲ ਇਹ ਆਪਣਾ ਕੰਮ ਤੁਹਾਡੀ ਬਣਾਈ ਜੱਥੇਬੰਦੀ ਦੀ ਆੜ ਵਿੱਚ ਕਰ ਰਿਹਾ ਹੈ। ਅੱਜਕਲ ਫੇਸਬੁਕ ਨਾਮੀ ਸ਼ੋਸ਼ਲ ਮੀਡੀਆ ਤੇ ਇਸੇ ਵਿਸ਼ੇ ਤੇ ਵਿਚਾਰਾਂ ਗੰਭੀਰ ਰੂਪ ਧਾਰ ਰਹੀਆਂ ਹਨ। ਫੇਸਬੁਕ ਅਜਿਹਾ ਮੀਡੀਆ ਹੈ ਜਿੱਥੇ ਕੋਈ ਭੀ ਸੱਚੀ ਝੂਠੀ ਆਈ ਡੀ ਨਾਲ ਕਿਸੇ ੜੀ ਤਰਾਂ ਦੀ ਭਾਸ਼ਾ ਵਿੱਚ ਕਿਸੇ ਦੀ ਭੀ ਇੱਜਤ ਦਾ ਧਿਆਨ ਨਾ ਰੱਖਕੇ ਕੁਝ ਭੀ ਲਿਖ ਸਕਦਾ ਹੈ। ਗਰੁੱਪ ਐਡਮਿੰਨ ਭੀ ਹਰ ਵਕਤ ਨਿਗਾਹ ਨਹੀਂ ਰੱਖ ਸਕਦੇ।
ਅਜਿਹੀ ਸਮੱਸਿਆ ਨੂੰ ਕਾਬੂ ਕਰਨ ਲਈ ਅਸੀ ਆਪ ਜੀ ਤੋ ਸਤਿਕਾਰ ਸਾਹਿਤ ਪੁੱਛਣਾ ਚਾਹੁੰਦੇ ਹਾਂ ਕਿ ਕੀ ਤੁਸੀਂ ਧੀਰਮੱਲੀਆਂ ਦੇ ਕਬਜੇ ਵਾਲੀ ਕਰਤਾਰਪੁਰੀ ਬੀੜ ਨੂੰ ਭਾਈ ਗੁਰਦਾਸ ਜੀ ਦੀ ਹੱਥ ਲਿਖਤ ਬੀੜ ਸਮਝਦੇ ਹੋ? ਕੀ ਤੁਹਾਡੀ ਜੱਥੇਬੰਦੀ ਦੇ
ਅਜੰਡੇ ਵਿੱਚ ਕਰਤਾਰਪੁਰੀ ਬੀੜ ਨੂੰ ਭਾਈ ਗੁਰਦਾਸ ਜੀ ਦੀ ਹੱਥ ਲਿਖਤ ਪ੍ਰਚਾਰਨਾ ਲਿਖਿਆ ਹੈ? ਅਗਰ ਨਹੀਂ ਤਾਂ ਮਨਜੀਤ ਸਿੰਘ ਮੁਹਾਲੀ ਕਿਓਂ ਅਜਿਹੇ ਵਿਦਵਾਨਾ ਦੇ ਵਿਚਾਰਯੋਗ ਮੁੱਦੇ ਨਾਲ ਬਾਕੀ ਸਭ ਜਾਗਰੁਕਾਂ ਵਿੱਚ ਫੁੱਟ ਦੇ ਬੀਜ ਬੀਜ ਰਿਹਾ ਹੈ।ਮਨਜੀਤ ਸਿੰਘ ਨੂੰ ਅਜਿਹੀਆਂ ਗੱਲਾਂ ਕਾਰਣ ਸਿੱਖ ਮਾਰਗ ਨੇ ਚੈਲੈਂਜ ਭੀ ਕੀਤਾ ਸੀ ਕਿ ਅਗਰ ਸ਼ੁਹਿਰਦਗੀ ਹੈ ਤਾਂ ਦਲੀਲ
ਅਤੇ ਸਬੂਤਾਂ ਨਾਲ ਕਰਤਾਰਪੁਰੀ ਬੀੜ ਨੂੰ ਭਾਈ ਗੁਰਦਾਸ ਜੀ ਦੀ ਹੱਥ ਲਿਖਤ ਬੀੜ ਸਾਬਿਤ ਕਰਕੇ ਦਿਖਾਵੇ ,ਪਰ ਉਹ ਸਿੱਖ ਮਾਰਗ ਤਾਂ ਇਕ ਪਾਸੇ ਕਿਤੇ ਹੋਰ ਭੀ ਕਰਤਾਰਪੁਰੀ ਬੀੜ ਨੂੰ ਭਾਈ ਗੁਰਦਾਸ ਦੀ ਸਾਬਤ ਨਹੀਂ ਕਰ ਸਕਿਆ।
ਸੋ ਅਸੀਂ ਨਿਮਰਤਾ ਸਾਹਿਤ ਆਪ ਜੀ ਨੂੰ ਇਹ ਮੁੱਦਾ ਸਪੱਸ਼ਟ ਕਰਨ ਦੀ ਬੇਨਤੀ ਕਰਦੇ ਹਾਂ ਤਾਂ ਕਿ ਫੇਸਬੁਕ ਤੇ ਖਿਲਾਰਾ ਪੈਣ ਤੋਂ
ਪਹਿਲੇ ਇਸ ਗਲ ਨੂੰ ਸਹੀ ਤਰਾਂ ਹਲ ਕੀਤਾ ਜਾਂ ਸਕੇ।
ਜਾਗਰੁਕਾਂ ਦੇ ਹਮਸਫਰ
ਵਰਲਡ ਸਿੱਖ ਫੈਡਰੇਸ਼ਨ
……………………………………………………………………………….
Reg ਪ੍ਰੋ ਦਰਸ਼ਣ ਸਿੰਘ ਜੀ ਦੇ ਧਿਆਨਯੋਗ !!
ika Bani, ik Gur, iko Shabad Vichaar
Visit www.khalsanews.org for Sikhi related News
Khalsa News Team
On Saturday, April 26, 2014 1:50:38 PM, "mail@dailysikhnews.com"
<mail@dailysikhnews.com> wrote:
……………………………………………………………………………….
Mr. Goldy,
It,s an advise to you and your WSF, its better that you send this email to Prof Darshan Singh or call him directly. Khalsa News is not spokesperson or mediator of Prof Sahib. Khalsa News supports him and other jagrook Sikhs who can stand against the tide, not for who run away when the time demands.
Just an alarm ring for you : The propaganda you have started by first meeting him and then using that occasion's picture to use tactics against him, shows that you and your WSF have some hidden agenda. We can answer all the questions and allegations you have framed against Prof Darshan Singh and Khalsa News. But, we don't waste time on these small things. You can portray this in any way you want.
The deadline you have given doesn't mean nothing to us. For Prof Darshan Singh, we hope the same, but please contact him directly.
Moreover, just to clear your doubts, Khalsa News is not run by Prof Darshan Singh, and does not take any directions from him on day to day basis, as being propagated by you and your companions. And, we have cleared this numerous times earlier. Yes, whenever we have any doubt we take advise from him and also from other Awakened Sikhs.
Regarding S. Manjit Singh, he is responsible for his actions, contact him. We have no concern in this debate of Kartarpuri or Damdami saroop. For us, only SGGS is important. This issue is for researchers, let them decide. Do not create confusion amongst people who do not know even the name of these saroops.
We already emailed S. Manjit Singh couple of months back about this, that do not use the name of Guru Granth da Khalsa Panth (GGDKP), for your personal grudges. Also as per our knowledge, Prof Darshan Singh is not the office bearer of this jathebandi / movement. Since last year the leader of the GGDKP is S. Gurtej Singh ex IAS, you need to contact him.
Being a Moderator of a FB group, its your responsibility to look what people write, not stopping them, rather instigating them, seems to be a game plan. We are not bothered what you do, rather be advised that you will be responsible for your own actions, and can bite back.
Do not think that if we are not reciprocating back or we are keeping mum, that we have any fear of you and your counterparts outbursts on FB, the only reason is : we do not waste time.
If you were sincere enough, you could have done in a professional way, rather spilling the can of worms on FB. Anyway... we hope that this clear your doubts,
still if you have confusions or any other concern, feel free to email Khalsa News only, but just a word of caution : beware of spreading rumours, for which you have no information.
Take care.
Editor Khalsa News
……………………………………………………………………………..
Reg ਪ੍ਰੋ ਦਰਸ਼ਣ ਸਿੰਘ ਜੀ ਦੇ ਧਿਆਨਯੋਗ !!
ਸਤਿਕਾਰ ਯੋਗ ਬਕਸ਼ੀਸ਼ ਸਿੰਘ ਜੀਓ,
ਵਾਹੇਗੁਰੂ ਜੀ ਕਾ ਖਾਲਸਾ, ਵਾਹੇਗੁਰੂ ਜੀ ਕਿ ਫ਼ਤਹਿ |
ਆਪ ਜੀ ਦਾ ਜਵਾਬ ਪੜ ਕੇ ਬਹੁਤ ਹੀ ਹੈਰਾਨੀ ਹੋਈ, ਚਿੱਠੀ ਸਿਰਫ ਤੁਹਾਨੂੰ ਹੀ ਨਹੀਂ ਸੀ ਪਾਈ ਗਈ ਹੋਰਾਂ ਨੂੰ ਵੀ ਪਾਈ ਗਈ ਸੀ | ਇਹ ਚਿੱਠੀ ਗੋਲਡੀ ਵਲੋਂ ਨਹੀਂ ਸੀ ਪਾਈ ਗਈ ਵਰਲਡ ਸਿੱਖ ਫੈਡਰੇਸ਼ਨ ਜਥੇਬੰਦੀ ਵਲੋਂ ਪਾਈ ਗਈ ਸੀ ਅਤੇ ਓਪਨ ਚਿੱਠੀ ਸੀ | ਪਰ ਗੋਲਡੀ ਇਸੇ ਜਥੇਬੰਦੀ ਦੇ ਮੈਬਰ ਹਨ ਇਸ ਲਈ ਜਵਾਬ ਤੁਹਾਨੂੰ ਜਥੇਬੰਦੀ ਵਲੋਂ ਹੀ ਦਿੱਤਾ ਜਾਵੇਗਾ| ਇੱਕ ਹੋਰ ਗਲ ਸਮਝ ਨਹੀਂ ਆਈ ਤੁਸੀ ਪੰਜਾਬੀ ਨਿਉਜ ਸਾਇਟ ਚਲਾਉਂਦੇ ਹੋ ਪਰ ਜਵਾਬ ਅੰਗ੍ਰੇਜੀ ਵਿੱਚ ਲਿਖਦੇ ਹੋ ਇਸ ਤਰਾਂ ਕਿਉਂ ? ਵੀਰਜਿਓ ਇਸ ਚਿੱਠੀ ਬਾਰੇ ਹੋਰ ਤਾਂ ਕਿੱਸੇ ਨੇ ਨਹੀਂ ਕਿਹਾ ਕੇ ਓਹਨਾ ਦਾ ਪ੍ਰੋ ਦਰਸ਼ਨ ਸਿੰਘ ਜੀ ਨਾਲ ਕੋਈ ਸਬੰਧ ਨਹੀਂ ਹੈ ਫਿਰ ਤੁਹਾਨੂੰ ਇਸ ਤਰਾਂ ਕਹਨ ਦੀ ਕੀ ਜਰੂਰਤ ਪੈ ਗਈ| ਕੁਝ ਇੱਕ ਸਵਾਲ ਹਨ ਜਿਸ ਦਾ ਉਮੀਦ ਹੈ ਤੁਸੀ ਜਵਾਬ ਜਰੂਰ ਦਵੋਗੇ :-
੧. ਕੀ ਤੁਸੀ ਕਰਤਾਰਪੁਰੀ ਬੀੜ ਨੂੰ ਭਾਈ ਗੁਰਦਾਸ ਜੀ ਦੀ ਲਿਖਤ ਮੰਨਦੇ ਹੋ ?
੨. ਕੀ ਤੁਸੀ ਰਾਗ ਮਾਲਾ ਨੂੰ ਬਾਣੀ ਮੰਨਦੇ ਹੋ ?
੩. ਕੀ ਖਾਲਸਾ ਨਿਉਜ ਪ੍ਰੋ ਦਰਸ਼ਨ ਸਿੰਘ ਜੀ ਦੇ ਨਾਮ ਤੇ ਰਜਿਸਟਰ ਨਹੀਂ ਹੈ ?
੪. ਕੀ ਇਸ ਜਥੇਬੰਦੀ ਦੇ ਕਿੱਸੇ ਵੀ ਬੰਦੇ ਨੂੰ ਕਰਤਾਰਪੁਰੀ ਬੀੜ ਬਾਰੇ ਕੋਈ ਵੀ ਜਾਣਕਾਰੀ ਹੈ ?
੫. ਕੀ ਇਹ ਪ੍ਰਾਪੇਗੰਡਾ ਮਨਜੀਤ ਸਿੰਘ (ਸਕਤਰ ਗੁਰੂ ਗਰੰਥ ਦਾ ਖਾਲਸਾ ਪੰਥ) ਵਲੋਂ ਸਟਾਰਟ ਨਹੀਂ ਕੀਤਾ ਗਿਆ ?
ਰੋਸੁ ਨ ਕੀਜੈ ਉਤਰੁ ਦੀਜੈ ........
ਵਰਲਡ ਸਿੱਖ ਫੈਡਰੇਸ਼ਨ
_______________________________________
Reg ਪ੍ਰੋ ਦਰਸ਼ਣ ਸਿੰਘ ਜੀ ਦੇ ਧਿਆਨਯੋਗ !!
ika Bani, ik Gur, iko Shabad Vichaar
Visit www.khalsanews.org for Sikhi related News
Khalsa News Team
On Saturday, April 26, 2014 7:07:34 PM, "mail@dailysikhnews.com"
<mail@dailysikhnews.com> wrote:
……………………………………………………….
Veerji,
Language is a way to express, no matter what language some one uses. On Khalsa News we use both languages, its separate issue that we get more news in Punjabi, but we also put news in English.
Regarding ਰੋਸੁ ਨ ਕੀਜੈ ਉਤਰੁ ਦੀਜੈ ...,
we are not liable to answer anything to your organisation. Moreover in what authority are you asking these questions?
Anyway... read our mission statement which is on every page of Khalsa News, which clears everything:
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ,ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।
If you read Khalsa News, you will get all the answers to your questions, except "on whose name Khalsa News is registered."
………………………………………………………………………………………………..
Reg ਪ੍ਰੋ ਦਰਸ਼ਣ ਸਿੰਘ ਜੀ ਦੇ ਧਿਆਨਯੋਗ !!
"ਵੀਰਜਿਓ ਇਸ ਚਿੱਠੀ ਬਾਰੇ ਹੋਰ ਤਾਂ ਕਿੱਸੇ ਨੇ ਨਹੀਂ ਕਿਹਾ ਕੇ ਓਹਨਾ ਦਾ ਪ੍ਰੋ ਦਰਸ਼ਨ ਸਿੰਘ ਜੀ ਨਾਲ ਕੋਈ ਸਬੰਧ ਨਹੀਂ ਹੈ ਫਿਰ ਤੁਹਾਨੂੰ ਇਸ ਤਰਾਂ ਕਹਨ ਦੀ ਕੀ ਜਰੂਰਤ ਪੈ ਗਈ|"
ਵਰਲਡ ਸਿੱਖ ਫੈਡਰੇਸ਼ਨ
………………………………………………….
Mr. Goldy, Mr. Spokane, Mr. Sacramento, and couple of more others who make WSF, please don't be over smart, we know what you are upto, and your intentions. No one else needs to give answer, as you are propagating against Prof Darshan Singh and Khalsa News.
Moreover we didn't said anywhere that we don't have any relation with Prof. Darshan Singh, do not misinterpret, widen your vision, read the reply again, if you all have some issue while reading or understanding, let us know, we will interpret for you in Punjabi. So, we are just answering, as you need to be answered.
Khalsa News is not ਬਕਸ਼ੀਸ਼ ਸਿੰਘ, we have a team... anyway, we don't discuss our policies with anyone, rest you are free whatever you want to think.
Please do your homework before you start your allegation campaign.
That's Khalsa News last reply. Period.
Khalsa News Team.
…………………………………………………………………………………………
Reg ਪ੍ਰੋ ਦਰਸ਼ਣ ਸਿੰਘ ਜੀ ਦੇ ਧਿਆਨਯੋਗ !!
ਸਤਿਕਾਰ ਯੋਗ ਬਕਸ਼ੀਸ਼ ਸਿੰਘ ਜੀਓ
ਵਾਹੇਗੁਰੂ ਜੀ ਕਾ ਖਾਲਸਾ, ਵਾਹੇਗੁਰੂ ਜੀ ਕਿ ਫ਼ਤਹਿ
ਵੀਰਜਿਓ ਤੁਸੀ ਭਾਵੇਂ ਅੰਗ੍ਰੇਜੀ ਵਿੱਚ ਲਿਖੋ ਤੇ ਭਾਵੇਂ ਪੰਜਾਬੀ ਵਿੱਚ ਤੁਹਾਡੀ ਮਰਜ਼ੀ ਹੈ (ਜੇ ਤੁਸੀ ਆਪਣੀ ਮਾਂ ਬੋਲੀ ਨੂੰ ਪ੍ਰਮੋਟ ਨਹੀਂ ਕਰਨਾ ਚਾਹੁੰਦੇ ਤਾਂ ਤੁਹਾਡੀ ਮਰਜ਼ੀ), ਵੀਰਜਿਓ ਇਸ ਚਿੱਠੀ ਦੀ ਤਕਲੀਫ਼ ਸਭ ਤੋਂ ਜਿਆਦਾ ਤੁਹਾਨੂੰ ਹੀ ਹੋਈ ਹੈ ਕੋਈ ਤਾਂ ਕਾਰਨ ਹੋਵੇਗਾ ? ਖਾਲਸਾ ਨਿਉਜ ਪ੍ਰੋ ਦਰਸ਼ਨ ਸਿੰਘ ਜੀ ਦੇ ਨਾਮ ਤੇ ਹੀ ਰਜਿਸਟਰ ਹੈ ਆਹ ਹੈ ਇਸ ਦੀ ਇਨਫੋਰਮੇਸ਼ਨ :-
Name: Prof. Darshan Singh
Organization: N/a
Address 1: 10185, Mississauga Road
Address 2: 10185, Mississauga Road
City: Brampton,
State: Ontario
Zip: L7A 0B5
Country: CA
Phone: +1.9059700520x1111
Fax: +1.9059700521
ਤੁਸੀ ਲੋਕ ਹੋਰ ਕਿੰਨਾ ਝੂਠ ਬੋਲੋਗੇ ਕੌਮ ਨਾਲ ?
ਵਰਲਡ ਸਿੱਖ ਫੈਡਰੇਸ਼ਨ
_______________________________________
Reg ਪ੍ਰੋ ਦਰਸ਼ਣ ਸਿੰਘ ਜੀ ਦੇ ਧਿਆਨਯੋਗ !!
ika Bani, ik Gur, iko Shabad Vichaar
Visit www.khalsanews.org for Sikhi related News
Khalsa News Team
On Saturday, April 26, 2014 8:52:30 PM, "mail@dailysikhnews.com"
<mail@dailysikhnews.com> wrote:
ਵਰਲਡ ਸਿੱਖ ਫੈਡਰੇਸ਼ਨ
…………………………………………………………………………….
This all the false information what you have, which has been made up. Ok, show the
print screen of the information which shows that. I can write anyone's name by
Name: Mr. Goldy Singh
Organization: N/a
Address 1: Arizona
Address 2: abdhcj
City: accso ccsc
State: Ohio
Zip: L12345
Country: US
Phone: +1.9059700520x1111
Fax: +1.9059700521
You want any more examples ?????
Now you are coming to cheap tactics. Here for your info; click on the link below to check, who owns Khalsa News
http://whois.net/whois/khalsanews.org
Stop playing cheap tactics, Mr. Goldy and party, 4-5 people WSF.
ਥੋੜ੍ਹੇ ਇੰਤਜ਼ਾਰ ਕਰੋ ਗੋਲਡੀ ਐਂਡ ਪਾਰਟੀ, ਝੂਠਾ ਕੌਣ ਹੈ, ਪਤਾ ਚਲੇਗਾ!!! ਤੱਦ ਤੱਕ ਆਪਣੀ ਸ਼ਰਾਬ ਦੇ ਸਟੋਰਾਂ 'ਤੇ ਚਿੱਲ ਆਉਟ ਕਰੋ।
……………………………………………………………………..
Reg ਪ੍ਰੋ ਦਰਸ਼ਣ ਸਿੰਘ ਜੀ ਦੇ ਧਿਆਨਯੋਗ !!
ਵੀਰਜਿਓ ਤੁਸੀ ਅੱਜ ਹੀ ਸਾਰੀ ਇਨਫੋਰਮੇਸ਼ਨ ਬਦਲੀ ਹੈ ਕੋਈ ਵੀ ਤਰੀਕ ਦੇਖ ਸਕਦਾ ਹੈ
http://whois.net/whois/khalsanews.org
ਵਰਲਡ ਸਿੱਖ ਫੈਡਰੇਸ਼ਨ
…………………………………………………………………………….
Reg ਪ੍ਰੋ ਦਰਸ਼ਣ ਸਿੰਘ ਜੀ ਦੇ ਧਿਆਨਯੋਗ !!
ika Bani, ik Gur, iko Shabad Vichaar
Visit www.khalsanews.org for Sikhi related News
Khalsa News Team
On Saturday, April 26, 2014 10:13:01 PM, "mail@dailysikhnews.com"
<mail@dailysikhnews.com> wrote:
ਹਾ ਹਾ ਹਾ, ਆ ਗਏ ਨਾ ਬਚਿੱਆਂ ਵਾਲੀਆਂ ਗੱਲਾਂ 'ਤੇ, ਧਿਆਨ ਨਾਲ ਪੜ੍ਹੋ ਸਾਹਿਬ ਜੀ, 2008 ਦੀ Creation ਹੈ, ਇਸ ਤਰ੍ਹਾਂ ਦੇ ਸ਼ੁਗਲ ਬੱਚੇ ਕਰਦੇ ਹੈ।
Creation Date: 2008-12-16T14:50:58Z
Updated Date: 2013-11-16T13:21:06Z
ਆਪਡੇਟ ਤਾਂ ਹਰ ਸਾਲ ਜਾਂ ਤਿੰਨ ਸਾਲ ਬਾਅਦ ਹੁੰਦੀ ਹੈ। ਕੁੱਝ ਹੋਰ ਲਭੋ...
ਜਿਹੜੀ ਜਾਣਕਾਰੀ ਤੁਹਾਡੇ ਕੋਲ ਹੈ, ਉਹ ਤੁਹਾਡੇ ਭਰਾ ਜਿਉਣਵਾਲੇ ਨੇ ਵੀ ਟਰਾਈ ਕੀਤੀ ਸੀ, ਦਸਮ ਗ੍ਰੰਥੀਆਂ ਨੇ ਵੀ ਟਰਾਈ ਕੀਤੀ ਸੀ, ਤੁਸੀਂ ਵੀ ਲੱਗੇ ਰਹੋ...
_______________________________________
Reg ਪ੍ਰੋ ਦਰਸ਼ਣ ਸਿੰਘ ਜੀ ਦੇ ਧਿਆਨਯੋਗ !!
ika Bani, ik Gur, iko Shabad Vichaar
Visit www.khalsanews.org for Sikhi related News
Khalsa News Team
On Saturday, April 26, 2014 8:58:39 PM, "mail@dailysikhnews.com"
<mail@dailysikhnews.com>
ਲਉ ਜੀ ਗੋਲਡੀ ਜੀ, ਪੰਜਾਬੀ 'ਚ ਜਵਾਬ।
ਤੁਸੀਂ ਸਾਨੂੰ ਝੂਠਾ ਕਹੋ ਜਾਂ ਹੋਰ ਕੁੱਝ ਵੀ ਹੈ ਤਾਂ ਉਹ ਵੀ ਕਹਿ ਲਵੋ, ਸਾਨੂੰ ਕੋਈ ਫਰਕ ਨਹੀਂ।
ਜਿਹੜੀ ਤੁਹਾਨੂੰ ਇਨਫੌਰਮੇਸਨ ਮਿਲੀ ਹੈ, ਆਪਣੇ ਕੋਟਕਪੂਰੇ ਵਾਲੇ ਪੱਤਰਕਾਰ ਨੂੰ ਕਹਿਕੇ ਉਸਨੂੰ ਅਖਬਾਰ 'ਚ ਛਪਵਾਓ, ਆਪਣੀ ਵੈਬ ਸਾਈਟ 'ਤੇ ਪੋਸਟ ਕਰੋ, ਆਪਣੇ ਫੇਸਬੁੱਕ 'ਤੇ ਪੋਸਟ ਕਰੋ... ਇਸ ਤਰ੍ਹਾਂ ਦੀਆਂ ਗਿੱਦੜ ਭਬਕੀਆਂ ਨਾਲ ਸਾਨੂੰ ਕੋਈ ਫਰਕ ਨਹੀਂ।
ਤੁਸੀਂ ਤਾਂ ਬਹੁਤ ਕਾਹਲੇ ਪੈ ਗਏ "ਵਿਸ਼ਵ 'ਚ ਫੈਲੀ ਹੋਈ ਸੰਸਥਾ" ਦੇ ਸੰਸਥਾਪਕ ਸਾਹਿਬ, ਤੁਹਾਨੂੰ ਸਾਰਿਆਂ ਸਵਾਲਾਂ ਦੇ ਜਵਾਬ ਤਸੱਲੀਬਖ਼ਸ਼, ਠੇਠ ਪੰਜਾਬੀ 'ਚ ਹੀ ਦਿੱਤੇ ਜਾਣਗੇ।
ਆਪਜੀ ਦੀ ਸ਼ੁਭਚਿੰਤਕ
ਖ਼ਾਲਸਾ ਨਿਊਜ਼ ਟੀਮ
……………………………………………………………….
Reg ਪ੍ਰੋ ਦਰਸ਼ਣ ਸਿੰਘ ਜੀ ਦੇ ਧਿਆਨਯੋਗ !!
ika Bani, ik Gur, iko Shabad Vichaar
Visit www.khalsanews.org for Sikhi related News
Khalsa News Team
On , KhalsaNews <khalsanews@yahoo.com> wrote:
_______________________________________
ਇਕ ਵਾਰੀ ਹੋਰ ਠੇਠ ਪੰਜਾਬੀ 'ਚ,
ਭਾਈ ਸਾਹਿਬ ਜੀ, ਕੁੱਝ ਸਕਾਰਾਤਮਕ ਕੰਮਾਂ 'ਚ ਆਪਣਾ ਯੋਗਦਾਨ ਪਾਓ। ਇਸ ਤਰ੍ਹਾਂ ਪਾਣੀ 'ਚ ਮਧਾਣੀ ਪਾਉਣ ਨਾਲ ਕੁੱਝ ਨਹੀਂ ਲੱਭਣਾ। ਤੁਸੀਂ ਜੇ ਕੁੱਝ ਸਾਬਿਤ ਕਰ ਵੀ ਲਿਆ ਤਾਂ, ਫਿਰ ਕੀ??
ਪਹਿਲਾਂ ਸ਼ਾਇਦ ਆਪਜੀ ਨੂੰ ਇੰਗਲਿਸ਼ ਕਰਕੇ ਕੁੱਝ ਦਿੱਕਤ ਦਾ ਸਾਹਮਣਾ ਕਰਨਾ ਪਿਆ ਹੋਵੇ, ਖਿਮਾ ਦੇ ਜਾਚਕ ਹਾਂ। ਇਸ ਲਈ ਇੱਕ ਵਾਰੀ ਫੇਰ.. ਇਹ ਸਾਡੀ ਆਖਰੀ ਈਮੇਲ ਹੈ, ਤੁਸੀਂ ਜੋ ਸਾਬਿਤ ਕਰਨਾ ਹੈ ਕਰੋ।
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
_______________________________________
Reg ਪ੍ਰੋ ਦਰਸ਼ਣ ਸਿੰਘ ਜੀ ਦੇ ਧਿਆਨਯੋਗ !!
Re: sikh Scripture : Guru Granth Sahib
Respected Sikh Cyber Participants,
With a view to avoid any such continuous bickering, let us agree and declare that there is one Sikh Scripture only i.e. “GURU GRANTH SAHIB” up to Mundavani at pages 1 to 1429. NitName Banies are mentioned at beginning pages 1 to 13. Similarly, Banies desired to be recited at the time of “Khanday Dee Pahul” ceremony should also be from the Guru Granth Sahib.
Other narrations such as Raag Mala, Vaar Sri Bhagauti, Chaupayee, Jaap, Dus Swayyay, Nanak Naam Charhdi Kalaa Terey Bhaneiy Sarbatt Da Bhalaa, etc. being not Sachi Bani, should not be recited as part of the Sikh Scripture. These views are shared under freedom of speech for discussion purpose only.
Gurmit Singh (Sydney, Australia)
……………………………………………………………….
Reg ਪ੍ਰੋ ਦਰਸ਼ਣ ਸਿੰਘ ਜੀ ਦੇ ਧਿਆਨਯੋਗ !!
ਵੀਰਜਿਓ ਇੱਕ ਵਾਰ ਫਿਰ ਝੂਠ ਨਾ ਬੋਲੋ ਸਚ ਤੇ ਪਹਰਾ ਦਿਓ ਅਸੀਂ ਹਮੇਸ਼ਾਂ ਸਚ ਦੇ ਨਾਲ ਹੈ ...ਸਿਰਫ ਤੁਹਾਡੇ ਤੇ ਤੁਹਾਡੀ ਜੁੰਡਲੀ ਦੇ ਝੂਠਾਂ ਨੇ ਇਸ ਲਹਰ ਨੂੰ ਹਮੇਸ਼ਾਂ ਢਾਹ ਲਈ ਹੈ | ਹਾਲੇ ਵੀ ਸੁਧਰ ਜਾਓ ਤੇ ਝੂਠ ਬੋਲਣਾ ਛੱਡ ਦਿਓ !
ਆਹ ਲਓ ਪਰੂਫ........http://who.is/domain-history/khalsanews.org ਹਰ ਵੈਬ ਸਾਇਟ ਦੀ ਇਨਫੋਰਮੇਸ਼ਨ ਮਿਲ ਜਾਂਦੀ ਹੈ ਫਿਰ ਬਾਰ ਬਾਰ ਕਿਉਂ ਝੂਠ ਬੋਲਦੇ ਹੋ ਕੇ ਖਾਲਸਾ ਨਿਉਜ ਪ੍ਰੋ ਦਰਸ਼ਨ ਸਿੰਘ ਜੀ ਦੀ ਨਹੀਂ ਹੈ ...ਗੁਰੂ ਗਰੰਥ ਦਾ ਖਾਲਸਾ ਪੰਥ ਦੇ ਪ੍ਰੋ ਦਰਸ਼ਨ ਸਿੰਘ ਮੈਬਰ ਨਹੀਂ ਹਨ ? ਵੀਰ ਜੀਓ ਸਾਡੀ ਜਥੇਬੰਦੀ ਪੰਜ ਬੰਦਿਆਂ ਦੀ ਹੈ ਜਾਂ ਕਿੰਨਿਆਂ ਦੀ ਇਸ ਦਾ ਸਭ ਨੂੰ ਪਤਾ ਹੈ ...ਕਿੰਨੇ ਸਾਰਥਿਕ ਕੰਮ ਇਸ ਜਥੇਬੰਦੀ ਨੇ ਕੀਤੇ ਹਨ ਇਹ ਵੀ ਸਾਰਿਆਂ ਨੂੰ ਪਤਾ ਹੈ|
ਵਰਲਡ ਸਿੱਖ ਫੈਡਰੇਸ਼ਨ
………………………………………
Reg ਪ੍ਰੋ ਦਰਸ਼ਣ ਸਿੰਘ ਜੀ ਦੇ ਧਿਆਨਯੋਗ !!
ika Bani, ik Gur, iko Shabad Vichaar
Visit www.khalsanews.org for Sikhi related News
Khalsa News Team
On , KhalsaNews <khalsanews@yahoo.com> wrote:
…………………………………………………………..
ਇਕ ਵਾਰੀ ਹੋਰ ਠੇਠ ਪੰਜਾਬੀ 'ਚ,
ਭਾਈ ਸਾਹਿਬ ਜੀ, ਕੁੱਝ ਸਕਾਰਾਤਮਕ ਕੰਮਾਂ 'ਚ ਆਪਣਾ ਯੋਗਦਾਨ ਪਾਓ। ਇਸ ਤਰ੍ਹਾਂ ਪਾਣੀ 'ਚ ਮਧਾਣੀ ਪਾਉਣ ਨਾਲ ਕੁੱਝ ਨਹੀਂ ਲੱਭਣਾ। ਤੁਸੀਂ ਜੇ ਕੁੱਝ ਸਾਬਿਤ ਕਰ ਵੀ ਲਿਆ ਤਾਂ, ਫਿਰ ਕੀ??
ਪਹਿਲਾਂ ਸ਼ਾਇਦ ਆਪਜੀ ਨੂੰ ਇੰਗਲਿਸ਼ ਕਰਕੇ ਕੁੱਝ ਦਿੱਕਤ ਦਾ ਸਾਹਮਣਾ ਕਰਨਾ ਪਿਆ ਹੋਵੇ, ਖਿਮਾ ਦੇ ਜਾਚਕ ਹਾਂ। ਇਸ ਲਈ ਇੱਕ ਵਾਰੀ ਫੇਰ.. ਇਹ ਸਾਡੀ ਆਖਰੀ ਈਮੇਲ ਹੈ, ਤੁਸੀਂ ਜੋ ਸਾਬਿਤ ਕਰਨਾ ਹੈ ਕਰੋ।
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
_______________________________________
Reg ਪ੍ਰੋ ਦਰਸ਼ਣ ਸਿੰਘ ਜੀ ਦੇ ਧਿਆਨਯੋਗ !!
ਦੋ ਚਾਰ ਪ੍ਰਚਾਰਕਾਂ ਨਾਲ ਫੋਟੋਆਂ ਖਿਚਵਾਓ ਅਤੇ ਸ੍ਪੋੰਸ਼ਰ ਭੇਜ ਕੇ ਇੰਡਿਆ ਤੋ ਬੰਦੇ ਮੰਗਵਾਓ ਕਿਓਂ ਕਿ
ਧੰਦਾ ਮੁਨਾਫ਼ੇ ਵਾਲਾ ਹੈ .....ਇਕ ਲੈਟਰਪੈਡ ਮਲਕੀਤ ਸਿੰਘ ਬਾਸੀ ਤੋ ਲਵੋ ਅਤੇ ਓਸ ਵਿਚ ਨਾਮ ਬਦਲ ਬਦਲ ਕੇ
ਇੰਡੀਆਂ ਸਪੌਂਸਰ ਭੇਜੋ ਅਤੇ ਪੈਸੇ ਕਮਾਓ ..ਵਾਹ ਕਿਨਾ ਵਧਿਆ ਧੰਦਾ ਹੈ
"daljit singh" shawntrans@yahoo.com
……………………………………………..
ਵੀਰ ਦਲਜੀਤ ਸਿੰਘ ਜੀ ਗਲਤ ਇਲਜਾਮ ਲਾਉਣ ਦੀ ਤੁਹਾਡੀ ਪੁਰਾਣੀ ਆਦਤ ਹੈ ਸ਼ਾਇਦ ਇਸੇ ਵਾਸਤੇ ਤੁਹਾਨੂੰ ਇੰਡਿਆਨਾ ਗੁਰਦਵਾਰੇ ਦੀ ਕਮੇਟੀ ਵਿਚੋਂ ਵੀ ਕੱਡਿਆ ਗਿਆ ਹੈ | ਸ਼ਾਇਦ ਤੁਸੀ ਇਹ ਮੁਨਾਫੇ ਦਾ ਧੰਦਾ ਕਰਦੇ ਹੋਵੋਗੇ ਦੱਸੋ ਕੇ ਹਰਮਨਪ੍ਰੀਤ ਨੇ ਕਿੰਨੇ ਪੈਸੇ ਦਿੱਤੇ ਹਨ ਤੁਹਾਨੂੰ ? ਵਰਲਡ ਸਿੱਖ ਫੈਡਰੇਸ਼ਨ ਵਲੋਂ ਸਪੋਂਸਰ ਸਿਰਫ ਘਘਾ ਸਾਹਿਬ ਅਤੇ ਸਭਰਾ ਨੂੰ ਭੇਜੀ ਗਈ ਹੈ ਅਤੇ ਦੋਵਾਂ ਨੂੰ ਹੀ ਵੀਜਾ ਨਹੀਂ ਮਿਲਿਆ |
ਮਲਕੀਤ ਸਿੰਘ ਜੀ ਨੇ ਮੇਰੇ ਕਹਨ ਤੇ ਸ਼ਿਵਤੇਗ ਸਿੰਘ ਨੂੰ ਜਰੂਰ ਸਪੋਂਸਰ ਭੇਜੀ ਸੀ ਪਰ ਓਹ ਓਹਨਾ ਨੇ ਸਿਧੀ ਹੀ ਭੇਜੀ ਸੀ, ਤੁਸੀ ਦੱਸੋ ਹਰਮਨਪ੍ਰੀਤ ਤੋਂ ਬਿਨਾ ਹੋਰ ਕਿੰਨੇ ਪ੍ਰਚਾਰਕਾਂ ਤੋਂ ਪੈਸੇ ਲੈ ਚੁੱਕੇ ਹੋ ?
ਵਰਿੰਦਰ ਸਿੰਘ ਗੋਲਡੀ
…………………………………………………………..
On Monday, April 28, 2014 1:22 PM, "mail@dailysikhnews.com" <mail@dailysikhnews.com>
wrote:
ਵਰਿੰਦਰ ਸਿੰਘ ਗੋਲਡੀ ਜੀ ਮੈਨੂ ਕਿਸੇ ਨੇ ਕਮੇਟੀ ਵਿਚੋਂ ਨਹੀ ਕਢਿਆ ..ਜਿਹੜਾ ਪ੍ਰਧਾਨ ਮੈਨੂ ਦਸਮ ਗਰੰਥ ਦੇ ਨਾਮ ਨੇ ਕਮੇਟੀ ਵਿਚੋਂ ਕਢਣ ਦੀ ਕੋਸ਼ਿਸ ਵਿਚ ਓਹ ਅਸੀਂ ਕਢ ਦਿਤਾ ਹੈ ..ਬਾਕੀ ਅਸੀਂ ਹਰਮਨਪ੍ਰੀਤ ਸਿੰਘ ਨੂ ਸ੍ਪੋੰਸਰ ਗੁਰਦਵਾਰੇ ਵਲੋਂ ਸਾਰੀ ਕਮੇਟੀ ਵਲੋਂ ਭੇਜੀ ਸੀ ਜਿਸ ਉਪਰ ਤਿਨ ਜਾਣਿਆ ਦੇ ਸਾਇਨ ਸਨ ..ਬਾਕੀ ਤੇਰਾ ਤਾ ਕੰਮ ਹੀ ਇਹ ਪੁਆੜੇ ਪਾਉਣਾ ..ਪਹਿਲਾਂ ਤੂੰ ਸਾਡਾ ਗਰੁਪ ਹਾਇਕ ਕਰਨ ਦੀ ਕੋਸ਼ੀਸ ਕੀਤੀ ਕਰ ਵੀ ਲਿਆ ਸੀ ਪਰ ਕੁਸ੍ਕਿਸ੍ਮਤੀ ਨਾਲ ਬਚ ਗਿਆ ...ਫੇਰ ਜਾਕੇ ਅਪਨੀ ਨਵੀਂ ਦੁਕਾਨ ਖੋਲ ਲਈ ...ਤਿਨ ਚਾਰ ਬੰਦੇ ਨਾਲ ਰਲਾ ਕੇ ਬਣਾ ਲਈ ਵਰਡ ਸਿਖ ਫੈਡਰੇਸ਼ਨ ..ਬੰਦੇ ਇਕਲੇ ਕੈਲੀਫੋਰਨੀਆਂ ਦੇ ਹਨ .ਹੁਣ ਤੂ ਪ੍ਰੋ ਦਰਸ਼ਨ ਸਿੰਘ ਨੂ ਬਦਨਾਮ ਕਰਨ ਤੇ ਤੁਲਿਆਂ ਹੋਇਆ ਹੈ...ਚਲੋਂ ਮੈਂ ਤਾ ਤੇਰੀਆਂ ਨਜਰਾਂ ਵਿਚ ਮਾੜਾ ਹੋਵਾਂਗਾ ਪਰ ਪ੍ਰੋ ਦਰਸ਼ਨ ਸਿੰਘ ਨੇ ਤੇਰਾ ਕੀ ਵਿਗਾੜੀਆਂ ਹੈ ..ਖਾਲਸਾ ਨੇਉਜ ਨੇ ਤੇਰਾ ਕੀ ਵਿਗਾੜਿਆ ਹੈ ? ਤੇਰਾਂ ਤਾ ਕੰਮ ਹੀ ਇਧਰੋ ਲਾਉਣੀ ਇਧਰੋ ਬੁਜਾਉਣੀ
ਦਲਜੀਤ ਸਿੰਘ
....
On , daljit singh <shawntrans@yahoo.com> wrote:
ਬਾਕੀ ਮੈਨੂ ਤਾਂ ਗੁਰਦਵਾਰੇ ਵਾਲਿਆਂ ਨੇ ਇਸ ਕਰਕੇ ਨੋਟਿਸ ਦਿਤਾ ਸੀ ਕਿ ਮੈਂ ਰਾਗੀਆਂ ਨੂ ਦਸਮ ਗਰੰਥ ਪੜਨ ਤੋ ਰੋਕ ਦਿਤਾ ਸੀ.....ਪਰ ਮੈਂ ਕਿਸੇ ਘੱਟ ਉਮਰ ਦੇ ਜਵਾਕ ਨੂ ਸ਼ਰਾਬ ਵੇਚਣ ਦੇ ਜੁਰਮ ਵਿਚ ਜੇਲ ਨਹੀ ਗਿਆ...
…………………………………………………………….
ਵਾਹ ਓਏ ਤੇਰੇ ਗੁਰਸਿਖਾ ਹੋਰ ਕਿੰਨੇ ਝੂਠ ਬੋਲੇਂਗਾ ? ਇੱਕ ਝੂਠ ਤਾਂ ਅੱਜ ਸਵੇਰੇ ਤੇਰਾ ਫੜਿਆ ਗਾ ਜਿਹੜਾ ਮਲਕੀਤ ਸਿੰਘ ਹੁਣਾ ਕੋਲ ਬੋਲਿਆ ਸੀ .....ਜੁਬਾਨ ਖੋਲਣ ਤੋਂ ਪਹਲਾਂ ਸੋਚ ਲਈਦਾ ਹੈ ਕੇ ਪ੍ਰੂਫ਼ ਵੀ ਦੇਣੇ ਪੈਂਦੇ ਹਨ ...ਵਰਲਡ ਸਿੱਖ ਫੈਡਰੇਸ਼ਨ ਜਥੇਬੰਦੀ ਵਲੋਂ ਜਾਂ ਮੇਰੇ ਵਲੋਂ ਪ੍ਰੋ ਦਰਸ਼ਨ ਸਿੰਘ ਜੀ ਦੀ ਸ਼ਾਨ ਦੇ ਖਿਲਾਫ਼ ਨਾ ਕਦੇ ਬੋਲਿਆ ਗਿਆ ਹੈ ਤੇ ਨਾ ਕਦੇ ਬੋਲਿਆ ਜਾਵੇਗਾ ...ਹਾਂ ਤੁਹਾਡੇ ਵਰਗੇ ਬੰਦੇ ਜਿਹਦੇ ਕਈ ਕਈ ਨਕਲੀ ਆਈਡੀ ਬਣਾ ਕੇ ਅੱਗ ਲਾਉਣ ਦਾ ਕੰਮ ਕਰਦੇ ਹਨ ਇਸ ਕੋਸ਼ਿਸ਼ ਵਿੱਚ ਜਰੂਰ ਰਹੰਦੇ ਹਨ ਕੇ ਕਿੱਸੇ ਨਾ ਕਿੱਸੇ ਤਰੀਕੇ ਵਿੱਚ ਜਾਗਰੂਕ ਧਿਰਾਂ ਵਿੱਚ ਲੜਾਈ ਕਰਵਾਈ ਜਾਵੇ ...... ਵੀਰ ਮੇਰਿਆ ਮੈਨੂੰ ਲਗਦਾ ਕੇ ਤੁਸੀ ਮੇਰੇ ਬਾਰੇ ਮੇਰੇ ਨਾਲੋਂ ਜਿਆਦਾ ਜਾਣਦੇ ਹੋ ? ਆਹ ਤੁਹਾਡਾ ਅਖੀਰਲਾ ਕਮੈਂਟ ਇਸ ਗਲ ਦਾ ਪ੍ਰੂਫ਼ ਹੈ ਕੇ ਤੁਸੀ ਕਿਸ ਹੱਦ ਤੱਕ ਗਿਰ ਸਕਦੇ ਹੋ ਅਤੇ ਝੂਠੇ ਇਲਜਾਮ ਲਗਾ ਸਕਦੇ ਹੋ.... ਤੁਹਾਡੇ ਵਰਗੇ ਲੋਕ ਜਾਗਰੁਕਤਾ ਦੇ ਨਾਮ ਤੇ ਧੱਬਾ ਹਨ ਜਿਹਦੇ ਰਾਗ ਮਾਲਾ ਨੂੰ ਵੀ ਬਾਣੀ ਮੰਨੀ ਬੈਠੇ ਹਨ .......ਵੀਰਜਿਓ ਗੰਦੀ ਭਾਸ਼ਾ ਬੋਲ ਬੋਲ ਕੇ ਤੁਹਾਡਾ ਦਿਮਾਗ ਵੀ ਗੰਦਾ ਹੋ ਚੁੱਕਾ ਹੈ ..ਇਸ ਤਰਾਂ ਦੀ ਭਾਸ਼ਾ ਆਪਣੇ ਘਰ ਹੀ ਰਖੋ ਤਾਂ ਚੰਗਾ ਹੈ.......ਮੈ ਤੁਹਾਡੇ ਵਾਂਗ ਲੋਕਾਂ ਦੇ ਲੇਖ ਆਪਣੇ ਨਾਮ ਥੱਲੇ ਛਾਪ ਕੇ ਝੂਠੀ ਸ਼ੋਹਰਤ ਨਹੀਂ ਹਾਸਲ ਕਰਦੇ.....ਲੋਕਾਂ ਦੀਆਂ ਫੋਨ ਤੇ ਗਲਾਂ ਰਿਕਾਰਡ ਨਹੀਂ ਕਰਦੇ .........ਹਰ ਦੁੱਜੇ ਦਿਨ ਆਪਣੇ ਗਰੁਪ ਵਿੱਚ ਅੱਗ ਲਾਉਣ ਵਾਲੀਆਂ ਪੋਸਟਾਂ ਨਹੀਂ ਪਾਉਂਦੇ .........ਵੀਰਜਿਓ ਜੇ ਗਰੁਪ ਹੈਕ ਕਰਨਾ ਹੁੰਦਾ ਤਾਂ ਤੁਸੀ ਐਡਮਿਨ ਨਾ ਹੁੰਦੇ ......... (ਪ੍ਰੂਫ਼ ਫਿਰ ਸਾਹਮਣੇ ਹੈ ) ਭੁੱਲ ਚੁੱਕ ਦੀ ਖਿਮਾ ਮੈਨੂੰ ਪਤਾ ਹੈ ਗੰਦੀ ਜੁਬਾਨ ਵਰਤਨ ਵਿੱਚ ਤੁਹਾਡੇ ਤੋਂ ਕੋਈ ਨਹੀਂ ਜਿੱਤ ਸਕਦਾ
ਵਰਿੰਦਰ ਸਿੰਘ (ਗੋਲਡੀ)
………………………………………………..
On , daljit singh <shawntrans@yahoo.com> wrote:
ਤੂ ਤਾ ਬਾਸੀ ਨੂ ਫੋਨ ਕਰ ਕਰ ਕੇ ਸਫਾਈਆਂ ਦਿੰਦਾ ਸੀ
………………………………………..
ਵੀਰਜਿਓ ਜੇ ਤੁਸੀ ਕਿੱਸੇ ਮੁੱਦੇ ਤੇ ਗਲ ਕਰਣੀ ਚਾਹੁੰਦੇ ਹੋ ਤਾਂ ਵਰਲਡ ਸਿੱਖ ਫੈਡਰੇਸ਼ਨ ਹਮੇਸ਼ਾਂ ਤਿਆਰ ਹੈ ..... ਸਾਡਾ ਖਾਲਸਾ ਨਿਉਜ, ਪ੍ਰੋ ਦਰਸ਼ਨ ਸਿੰਘ ਜੀ, ਜਾਂ ਮਨਜੀਤ ਸਿੰਘ ਮੋਹਾਲੀ ਨਾਲ ਸਿਰਫ ਕਰਤਾਰਪੁਰੀ ਬੀੜ ਅਤੇ ਰਾਗ ਮਾਲਾ ਦੀ ਪ੍ਰਮਾਣਿਕਤਾ ਦਾ ਵਿਰੋਧ ਹੈ| ਮੈ ਇੱਕ ਵਾਰ ਫਿਰ ਬੇਨਤੀ ਕਰਦਾਂ ਹਾਂ ਕੇ ਪ੍ਰੋ ਦਰਸ਼ਨ ਸਿੰਘ ਜੀ, ਖਾਲਸਾ ਨਿਉਜ, ਦਲਜੀਤ ਸਿੰਘ ਜਾਂ ਕੋਈ ਹੋਰ ਜੋ ਰਾਗ ਮਾਲਾ ਨੂੰ ਬਾਣੀ ਦਾ ਦਰਜਾ ਦੇਂਦੇ ਹਨ ..ਇਸ ਮੁੱਦੇ ਤੇ ਸਭਿਅਕ ਭਾਸ਼ਾ ਵਿੱਚ ਵਿਚਾਰ ਕਰਨ | ਆਪਸੀ ਵਿਚਾਰਕ ਮਤਭੇਦ ਹੋਣੇ ਜਾਗਰੂਕ ਸਿੱਖਾਂ ਦੀ ਨਿਸ਼ਾਨੀ ਹੁੰਦੀ ਹੈ ਪਰ ਸਿਧਾਂਤਿਕ ਮੱਤ ਭੇਦ ਨਹੀਂ ਹੋਣੇ ਚਾਹੀਦੇ|
ਦਲਜੀਤ ਸਿੰਘ ਜੀਓ ਤੁਸੀ ਆਪਣੇ ਗਰੁਪ ਵਿੱਚ ਆਹ ਪੋਸਟ ਕੁਝ ਦਿਨ ਪਹਲਾਂ ਪਾਈ ਸੀ ......
Daljit Singh ਕਥਾ ਵਾਚਿਕਾਂ ਦੀਆਂ ਸੀਡੀਆਂ ਸੁਨ ਕੇ ਕਥਾ ਵਾਚਿਕਾਂ ਨਾਲ ਫੋਟੋਆਂ ਖਿਚਵਾ ਕੇ ਕੈਲੀਫੋਰਨੀਆਂ ਦਾ ਨਵਾਂ ਬਣਿਆ ਵਿਦਵਾਨ .. ਮੈਂ ਹੈਰਾਨ ਹੋਇਆ ਦੇਖ ਕੇ ਕਿ.ਅਜ ਕਲ ਗੁਰੂ ਗਰੰਥ ਸਾਹਿਬ ਵਿਚ ਦਰਜ ਰਾਗਮਾਲਾ ਤੇ ਕਿੰਤੂ ਪ੍ਰੰਤੂ ਕਰਨ ਲੱਗ ਪਿਆ .ਗੁਰੂ ਗਰੰਥ ਸਾਹਿਬ ਵਿਚ ਨੁਕਸ ਕਢਣ ਲੱਗ ਪਿਆ .. ਵਾਹ ਇਨੀ ਤਰੱਕੀ , ਕੀ ਤੁਸੀ ਰਾਗ ਮਾਲਾ ਨੂੰ ਬਾਣੀ ਮੰਨਦੇ ਹੋ ?
ਕੀ ਤੁਸੀ ਕਰਤਾਰਪੁਰੀ ਬੀੜ ਨੂੰ ਭਾਈ ਗੁਰਦਾਸ ਜੀ ਦੀ ਲਿਖਤ ਮੰਨਦੇ ਹੋ ?
ਵਰਿੰਦਰ ਸਿੰਘ (ਗੋਲਡੀ)
………………………………………………………..
On , daljit singh <shawntrans@yahoo.com> wrote:
ਕੀ ਦਸਮ ਗਰੰਥ ਵਾਲਾ ਮਸਲਾ ਹਾਲ ਹੋ ਗਿਆ ਜੋ ਤੁਸੀਂ ਇਹ ਨਵਾਂ ਇਸ਼ੂ ਚੂਕ ਲਿਆ
………………………………………………….
On , daljit singh <shawntrans@yahoo.com> wrote:
ਇਹ ਗੱਲ ਸੱਚੀ ਹੈ ਇਸ ਵਿਚ ਝੂਠ ਕੀ ਹੈ ਤੇਰੀ ਕੀ ਔਕਾਤ ਹੈ ਕਿ ਤੂ ਗੁਰੂ ਗਰੰਥ ਸਾਹਿਬ ਵਿਚ ਨੁਕਸ ਕਢੇ
………………………………………………………………………….
ਕਿਹੜੀ ਜਾਗਰੂਕ ਧਿਰ ਤੂ ਆਪਣੇ ਆਪ ਨੂ ਆਪਣੇ ਮੂਹੋਂ ਹੀ ਜਾਗਰੂਕ ਅਖਵਾਈ ਜਾਂਦੇ ਹੋ ..ਤੇਰਾ ਤਾ ਕੰਮ ਹੀ ਇਹ ਹੈ ..ਕਿਤੇ ਸਾਡੇ ਨਾਲ ਪੰਗਾ ਕੀਤੇ ਖਾਲਸਾ ਨੇਉਜ ਨਾਲ ਕੀਤੇ ਪ੍ਰੋ ਦਰਸ਼ਨ ਸਿੰਘ ਨਾਲ ਮੈਂ ਅਜ ਤਕ ਅਸਲੀ ਆਈਡੀ ਨਾਲ ਕੰਮ ਕਰਦੇ ਹਾ ..ਬਲਵਿੰਦਰ ਕੌਰ ਬਣ ਕੇ ਨਹੀ ...ਜਾਗੀਰਾ ਬਣ ਕੇ ਨਹੀ........................ਵਿਦੇਸ਼ੀ ਵਿਦਵਾਨ ...ਰਾਗਮਾਲਾ ਤੇਰੇ ਕੋਲ ਕੀ ਅਧਿਕਾਰ ਹੈ ਕਿ ਤੂ ਗੁਰੂ ਗਰੰਥ ਸਾਹਿਬ ਨਾਲ ਛੇੜਛਾੜ ਕਰ ਸਕੇ ...ਸਾਡੀ ਕੌਮ ਕੋਲੋ ਤਾ ਹਾਲੇ ਦਸਮ ਗਰੰਥ ਵਾਲਾ ਮਸਲਾ ਨਹੀ ਨਿਪਟਿਆ ਗਿਆ ..ਤੁਸੀਂ ਲੋਕਾਂ ਨੇ ਗੁਰੂ ਗਰੰਥ ਸਾਹਿਬ ਵੱਲ ਵੀ ਉਂਗਲ ਚੁਕਣੀ ਸ਼ੁਰੂ ਕਰ ਦਿਤੀ ਹੈ ...ਤੂ ਸਾਡੇ ਬੰਦੇ ਫੋਨ ਕਰਕੇ ਭਟਕਾ ਰਿਹਾ ਸੀ ਜੇਕਰ ਤੇਰੀ ਕਿਸੇ ਨੇ ਰਿਕ੍ਰ੍ਡਿੰਗ ਕਰ ਲਈ ..ਫੇਰ ਤੇਰੀ ਅਸਲੀਅਤ ਸਾਹਮਣੇ ਆ ਗਈ ਹੈ ...ਚੱਲ ਇਕ ਗੱਲ ਤਾ ਦੱਸ ਦੇ ਪਰਦੇ ਨਾਲ ਓਹ ਘੱਟ ਉਮਰ ਦੇ ਜਵਾਕ ਨੂ ਸ਼ਰਾਬ ਵੇਚਣ ਵਾਲੀ ਗੱਲ ਝੂਠੀ ਸੀ ਕਿ ਸਚੀ
ਵਰਿੰਦਰ ਸਿੰਘ (ਗੋਲਡੀ)
………………………………………………………
On , daljit singh <shawntrans@yahoo.com> wrote:
ਇੱਕ ਵਾਰ ਫਿਰ ......ਕੀ ਤੁਸੀ ਰਾਗਮਾਲਾ ਨੂੰ ਗੁਰਬਾਣੀ ਮੰਨਦੇ ਹੋ ? (ਫਾਲਤੂ ਦੀਆਂ ਗਲਾਂ ਛੱਡ ਕੇ ਇਸ ਗਲ ਦਾ ਜਵਾਬ ਦਿਓ)
………………………………………………….
ਵੀਰਜਿਓ ਇਹ ਕੋਈ ਨਵਾਂ ਇਸ਼ੂ ਨਹੀਂ ਹੈ ...(ਹਾਂ ਤੁਹਾਡੇ ਵਾਸਤੇ ਹੋ ਸਕਦਾ ਹੈ )
ਇਸ ਈ-ਮੇਲ ਵਿੱਚ ਸ਼ਾਮਿਲ ਸਾਰੇ ਵੀਰਾਂ ਨੂੰ ਬੇਨਤੀ ਹੈ ਕੇ ਭਾਸ਼ਾ ਸਭਿਅਕ ਰਖੋ| ਜੇ ਤੁਹਾਨੂੰ ਮੁੱਦੇ ਬਾਰੇ ਜਾਣਕਾਰੀ ਨਹੀਂ ਹੈ ਤਾਂ ਪਰਸਨਲ ਅਟੈਕ ਨਾ ਕੀਤੇ ਜਾਣ| ਇੱਕ ਵਾਰ ਫਿਰ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਂਦੇ ਹਾਂ ਕੇ ਇਹ ਮੁੱਦਾ ਮਨਜੀਤ ਸਿੰਘ ਮੋਹਾਲੀ ਤੋਂ ਸ਼ੁਰੂ ਹੋਇਆ ਸੀ ਜਦੋਂ ਓਹਨਾ ਨੇ ਕਰਤਾਰਪੁਰੀ ਬੀੜ ਨੂੰ ਅਸਲੀ ਅਤੇ ਦਮਦਮੀ ਨੂੰ ਨਕਲੀ ਕਿਹਾ| ਉਸ ਤੋਂ ਬਾਹਦ ਓਹਨਾ ਨੇ ਬਹੁਤ ਕਹਨ ਤੇ ਵੀ ਵਿਚਾਰ ਨਹੀਂ ਕੀਤਾ ਪਰ ਫੇਸਬੂਕ ਤੇ ਪੋਸਟਾਂ ਪਾਉਂਦੇ ਰਹੇ|
ਇੱਕ ਵਾਰ ਫਿਰ ਬੇਨਤੀ ਹੈ ਕੇ ਰਾਗ ਮਾਲਾ ਅਤੇ ਕਰਤਾਰਪੁਰੀ ਬੀੜ ਬਾਰੇ ਸ. ਦਲਜੀਤ ਸਿੰਘ, ਬਕਸ਼ੀਸ਼ ਸਿੰਘ, ਅਤੇ ਪ੍ਰੋ ਦਰਸ਼ਨ ਸਿੰਘ ਜੀ ਆਪਣਾ ਪੱਖ ਸਪਸ਼ਟ ਕਰਨ ? ਰਾਗ ਮਾਲਾ ਕਿਸ ਗੁਰੂ ਦੀ ਲਿਖਤ ਹੈ ?
ਕੀ ਕਰਤਾਰਪੁਰੀ ਬੀੜ ਭਾਈ ਗੁਰਦਾਸ ਜੀ ਦੇ ਹੱਥ ਦੀ ਲਿਖਤ ਹੈ ?
ਵਰਲਡ ਸਿੱਖ ਫੈਡਰੇਸ਼ਨ
……………………………………………………………
ਮੇਰੀ ਈ-ਮੇਲ ਤੇ ਦੋ ਦਿਨ ਲਗਾਤਾਰ ਇਹ ਸੰਦੇਸ਼ (ਜਵਾਬ-ਪ੍ਰਤੀ-ਜਵਾਬ) ਆਉਂਦੇ ਰਹੇ , ਅਤੇ ਸਮਾ ਨਾ ਹੋਣ ਦੇ ਬਾਵਜੂਦ ਵੀ , ਮੈਂ ਇਨ੍ਹਾਂ ਨੂੰ ਅੱਖੋਂ ਪ੍ਰੋਖੇ ਨਾ ਕਰ ਸਕਿਆ , ਕਿਉਂਕਿ ਇਹ ਸੰਦੇਸ਼ ਉਨ੍ਹਾਂ ਵਲੋਂ ਸਨ , ਜਿਨ੍ਹਾਂ ਨੂੰ ਜਾਗਰੂਕ ਧਿਰਾਂ ਮੰਨਿਆ ਜਾਂਦਾ ਹੈ । ਮੈਂ ਉਨ੍ਹਾਂ ਵਿਚਲੇ ਇਕ-ਇਕ ਲਫਜ਼ ਨੂੰ , ਗੌਹ ਨਾਲ ਪੜ੍ਹਦਾ ਰਿਹਾ , ਮਤਾਂ ਕੋਈ ਜ਼ਰੂਰੀ ਗੱਲ ਰਹਿ ਹੀ ਨਾ ਜਾਵੇ । ਪਰ ਉਨ੍ਹਾਂ ਵਿਚੋਂ ਹਉਮੈ ਦੀ ਪੇਤਲੀ ਜਿਹੀ ਝਲਕ ਤੋਂ ਇਲਾਵਾ ਕੁਝ ਵੀ ਨਾ ਨਿਕਲਿਆ । ਏਨਾ ਟਾਈਮ ਲੌਣ ਮਗਰੋਂ ਇਕ ਗੱਲ ਜ਼ਰੂਰ ਸੁਝੀ ਕਿ , ਏਨੇ ਵਿਦਵਾਨਾਂ ਦੇ ਇਕੱਠ ਵਿਚ ਮੈਂ ਵੀ ਆਪਣੀ ਗੱਲ ਕਹਿ ਹੀ ਦਿਆਂ , ਸੋ ਚਾਰ ਲਾਈਨਾਂ ਲਿਖ ਰਿਹਾ ਹਾਂ , ਇਹ ਵਿਦਵਾਨ ਪਾਠਕਾਂ ਤੇ ਛੱਡਦਾ ਹਾਂ ਕਿ ਉਹ ਇਸ ਨੂੰ ਕਿਸ ਨਜ਼ਰੀਏ ਨਾਲ ਲੈਂਦੇ ਹਨ ?
ਇਨ੍ਹਾਂ ਸਤਰਾਂ ਵਿਚ ਉਠਾਏ ਮੁੱਦਿਆਂ ਬਾਰੇ . ਹਰ ਉਸ ਵੀਰ-ਭੇਣ ਨਾਲ ਵਿਚਾਰ ਸਾਂਝ ਕਰਨ ਲਈ ਪਾਬੰਦ ਹੋਵਾਂਗਾ , ਜੋ ਵਾਕਿਆ ਹੀ ਇਸ ਮੁੱਦੇ ਨੂੰ ਸੁਲਝਾਉਣ ਦੇ ਚਾਹਵਾਨ ਹੋਣਗੇ ।
* ਜਿਸ ਬੀੜ ਦੀ ਖੋਜ ਦੀ ਗੱਲ ਕੀਤੀ ਜਾ ਰਹੀ ਹੈ , ਉਹ ਉਨ੍ਹਾਂ ਲੋਕਾਂ ਦੇ ਹੱਥਾਂ ਵਿਚ ਹੈ , ਜਿਨ੍ਹਾਂ ਦਾ ਇਸ ਬੀੜ ਨਾਲ ਕੋਈ ਵੀ ਸਿਧਾਂਤਕ ਸਬੰਧ ਨਹੀਂ ਹੈ ।
(ਉਹ ਬੀੜ ਪੰਥਿਕ ਧਰੋਹਰ ਹੋਣੀ ਚਾਹੀਦੀ ਹੈ)
* ਉਸ ਬੀੜ ਨੂੰ ਆਧਾਰ ਬਣਾ ਕੇ , ਗੁਰੂ ਗ੍ਰੰਥ ਸਾਹਿਬ ਦੀ ਪੜਚੋਲ ਕਰਨੀ , ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਪਿੱਠ ਵਿਖਾਉਣੀ ਹੈ । ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਸਮਝਣ ਦੀ ਲੋੜ ਹੈ , ਉਸ ਬਾਰੇ ਸਿਧਾਂਤਿਕ ਖੋਜ ਕਰਨ ਦਾ ਸਿੱਖਾਂ ਨੂੰ ਕੋਈ ਅਧਿਕਾਰ ਨਹੀਂ ਹੈ , ਗੁਰਬਾਣੀ ਦਾ ਹੁਕਮ ਹੈ ,
ਗੁਰਿ ਕਹਿਆ ਸਾ ਕਾਰ ਕਮਾਵਹੁ ॥ ਗੁਰ ਕੀ ਕਰਣੀ ਕਾਹੇ ਧਾਵਹੁ ॥
ਨਾਨਕ ਗੁਰਮਤਿ ਸਾਚਿ ਸਮਾਵਹੁ ॥27॥ (933) ਅਤੇ
ਗੁਰਿ ਕਹਿਆ ਸਾ ਕਾਰ ਕਮਾਵਹੁ ॥ ਸਬਦੁ ਚੀਨ੍ ਿਸਹਜ ਘਰਿ ਆਵਹੁ ॥
ਸਾਚੈ ਨਾਇ ਵਡਾਈ ਪਾਵਹੁ ॥2॥ (832)
* ਉਸ ਬੀੜ ਬਾਰੇ ਇਤਿਹਾਸਿਕ ਪੜਚੋਲ ਤਾਂ ਕੀਤੀ ਜਾ ਸਕਦੀ ਹੈ , ਪਰ ਉਸ ਦੇ ਵਿਸ਼ੇ-ਵਸਤੂ ਬਾਰੇ ਪੜਚੋਲ ਕਰਨਾ , ਸਿੱਖਾਂ ਦੇ ਅਧਿਕਾਰ-ਖੇਤ੍ਰ ਤੋਂ ਬਾਹਰ ਦੀ ਗੱਲ ਹੈ । ਇਤਿਹਾਸਿਕ ਪੜਚੋਲ ਵੀ ਤਦ ਹੀ ਸੰਭਵ ਹੈ , ਜੇ ਉਹ ਬੀੜ ਸਿੱਖਾਂ ਕੋਲ ਹੋਵੇ । (ਜਿਸ ਦੀ ਕੋਈ ਸੰਭਾਵਨਾ ਨਹੀਂ ਹੈ)
ਇਸ ਲਈ ਮੁੜ-ਮੁੜ , ਉਸ ਬੀੜ ਦੀ ਪ੍ਰਮਾਣਿਕਤਾ ਬਾਰੇ ਸਿਰ ਖਪਾਉਣਾ , ਪਾਗਲ-ਪਨ ਤੋਂ ਵੱਧ ਕੁਝ ਵੀ ਨਹੀਂ ਹੈ , ਕਿਉਂਕਿ ਉਸ ਨੂੰ ਭਾਈ ਗੁਰਦਾਸ ਜੀ ਦੀ ਲਿਖਤ ਸਾਬਤ ਕਰਨ ? ਜਾਂ ਉਸ ਨੂੰ ਭਾਈ ਗੁਰਦਾਸ ਜੀ ਦੀ ਲਿਖਤ ਨਾ ਹੋਣਾ , ਸਾਬਤ ਕਰਨ ਲਈ ਸਾਡੇ ਕੋਲ ਕੋਈ ਠੋਸ ਕਸਵੱਟੀ ਨਹੀਂ ਹੈ ।
* ਜੇ ਕੋਈ ਇਹ ਸਾਬਤ ਕਰ ਦੇਵੇ ਕਿ ਇਹ ਬੀੜ ਭਾਈ ਗੁਰਦਾਸ ਜੀ ਦੀ ਲਿਖੀ ਹੋਈ ਹੈ , ਤਾਂ ਉਸ ਨਾਲ ਪੰਥ ਨੂੰ ਕੀ ਫਰਕ ਪੈਂਦਾ ਹੈ ? ਜਾਂ ਕੋਈ ਇਹ ਸਾਬਤ ਕਰ ਦੇਵੇ ਕਿ ਇਹ ਬੀੜ ਭਾਈ ਗੁਰਦਾਸ ਜੀ ਦੀ ਲਿਖੀ ਹੋਈ ਨਹੀਂ ਹੈ , ਤਾਂ ਉਸ ਨਾਲ ਪੰਥ ਨੂੰ ਕੀ ਫਰਕ ਪੈਂਦਾ ਹੈ ?
* ਗੁਰੂ ਅਰਜਨ ਪਾਤਸ਼ਾਹ ਨੇ , ਗੁਰੂ ਸਾਹਿਬਾਂ ਵਲੋਂ ਰਚੀ ਬਾਣੀ (ਆਪਣੀ ਬਾਣੀ ਸਮੇਤ) , ਭਗਤਾਂ ਵਲੋਂ ਰਚੀ ਬਾਣੀ , ਭੱਟਾਂ ਦੀ ਬਾਣੀ , ਸਿੱਖਾਂ ਦੀ ਬਾਣੀ , (ਜੋ ਅਲੱਗ-ਅਲੱਗ ਕਿਤਾਬਾਂ ਦੇ ਰੂਪ ਵਿਚ ਸੀ) ਨੂੰ ਸੰਭਾਲਣ ਲਈ , ਉਸ ਸਾਰੀ ਬਾਣੀ ਨੂੰ , ਤਰਤੀਬ-ਵਾਰ ਕਰ ਕੇ ਇਕ ਪੋਥੀ ਵਿਚ ਇਕਠੀ ਕਰ ਦਿੱਤੀ ਸੀ । ਉਸ ਵੇਲੇ ਉਸ ਨੂੰ ਪੋਥੀ ਹੀ ਕਿਹਾ ਜਾਂਦਾ ਸੀ ।(ਹਾਲਾਤ ਨੂੰ ਸਮਝਦੇ ਹੋਏ , ਉਸ ਦੇ ਕਈ ਉਤਾਰੇ ਵੀ ਕਰ ਲਏ ਗਏ ਸਨ । ਉਹ ਸੰਪੂਰਨ ਵੀ ਨਹੀਂ ਸੀ)
* ਮਗਰੋਂ ਗੁਰੂ ਗੋਬਿੰਦ ਸਿੰਘ ਜੀ ਨੇ , ਉਨ੍ਹਾਂ ਉਤਾਰਿਆਂ ਵਿਚੋਂ ਕਿਸੇ ਇਕ ਜਾਂ ਉਸ ਤੋਂ ਵੱਧ ਉਤਾਰਿਆਂ ਵਿਚੋਂ ਸਹਾਇਤਾ ਲੈ ਕੇ , ਉਸ ਵਿਚ ਗੁਰੂ ਤੇਗਬਹਾਦਰ ਜੀ ਦੀ ਬਾਣੀ ਜੋੜ ਕੇ , ਉਸ ਨੂੰ ਸੰਪੂਰਨ ਕੀਤਾ । ਇਸ ਦੇ ਲਿਖਾਰੀ ਭਾਈ ਮਨੀ ਸਿੰਘ ਜੀ ਸਨ , ਅਤੇ ਬਾਬਾ ਦੀਪ ਸਿੰਘ ਜੀ ਆਦਿ ਸਿੱਖਾਂ ਨੇ ਉਸ ਦੇ ਉਤਾਰੇ ਵੀ ਕੀਤੇ ਸਨ । ਇਸ ਨੂੰ ਹੀ ਪਹਿਲਾਂ “ ਗ੍ਰੰਥ ” ਕਿਹਾ ਜਾਣ ਲੱਗਾ ।
1708 ਵਿਚ ਉਸ “ ਗ੍ਰੰਥ ” ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਨੇ , ਗੁਰਿਆਈ ਨਾਲ ਸਸ਼ੋਭਤ ਕੀਤਾ ।,ਉਸ ਮਗਰੋਂ ਹੀ , ਉਸ ਗ੍ਰੰਥ ਨੂੰ , ਪਹਿਲਾਂ “ ਗੁਰੂ ਗ੍ਰੰਥ ” ਅਤੇ ਮਗਰੋਂ “ ਗੁਰੂ ਗਰੰਥ ਸਾਹਿਬ ” ਕਿਹਾ ਜਾਣ ਲੱਗਾ । ਗੁਰੂ ਗੋਬਿੰਦ ਸਿੰਘ ਜੀ ਵਲੋਂ , ਉਸ ਗ੍ਰੰਥ ਨੂੰ ਹੀ “ ਗੁਰੂ ” ਮੰਨਣ ਦਾ ਸਿੱਖਾਂ ਨੂੰ ਹੁਕਮ ਹੋਇਆ ਸੀ ।(ਧੀਰ-ਮੱਲੀਆਂ ਵਾਲੀ ਪੋਥੀ ਨੂੰ ਨਹੀਂ) ਉਸ ਗ੍ਰੰਥ ਦੀ ਸਾਰੀ ਸੋਧ-ਸੁਧਾਈ , ਗੁਰੂ ਗੋਬਿੰਦ ਸਿੰਘ ਜੀ ਦੀ ਦੇਖ-ਰੇਖ ਵਿਚ ਹੀ ਹੋਈ ਸੀ । ਜਿਸ ਨੂੰ ਸਿੱਖਾਂ ਨੇ ਆਪਣੀ ਅਕਲ ਮੂਜਬ , ਪਹਿਲਾਂ “ ਗੁਰੂ ਗ੍ਰੰਥ ਸਾਹਿਬ ਜੀ ” ਅਤੇ ਮਗਰੋਂ “ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ” ਕਰ ਦਿੱਤਾ ।
* ਸਿੱਖਾਂ ਲਈ ਅਸਲੀ ਮਾਨਤਾ , ਉਸ ਗੁਰੂ ਗਰੰਥ ਸਾਹਿਬ ਦੀ ਹੈ , ਜੋ ਸਿੱਖਾਂ ਨੂੰ ਹਰ ਵੇਲੇ ਸੇਧ ਦੇ ਰਹੇ ਹਨ , ਨਾਕਿ ਧਰਿ-ਮੱਲੀਆਂ ਦੇ ਕਬਜ਼ੇ ਵਿਚ ਪਈ ਕਿਸੇ ਪੋਥੀ ਦੀ ।
* ਇਸ ਨੂੰ ਸਿੱਖਾਂ ਦੀ ਬਦਕਿਸਮਤੀ ਹੀ ਕਿਹਾ ਜਾ ਸਕਦਾ ਹੈ ਕਿ , ਸਿੱਖੀ ਵਿਚੋਂ ਛੇਕੇ ਧੀਰ-ਮੱਲੀਆਂ ਦੀ ਮਾਨਤਾ ਨੂੰ ਨਾ ਸਿਰਫ ਬਰਕਰਾਰ ਰੱਖਣ ਲਈ , ਬਲਕਿ ਪੂਰੀ ਮਾਨਤਾ ਹੀ ਉਨ੍ਹਾਂ ਨੂੰ ਦੇਣ ਲਈ ਅੱਜ ਵੀ ਪੂਰਾ ਜ਼ੋਰ ਲੱਗ ਰਿਹਾ ਹੈ । ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਦੀ ਗੱਲ ਕਿਤੇ ਨਹੀਂ , ਗੁਰਿਅਈ ਦੀ ਗੱਲ ਕਿਤੇ ਨਹੀਂ (ਜੇ ਕਿਤੇ ਥੋੜੀ ਗੱਲ ਚੱਲੀ ਵੀ ਹੈ ਤਾਂ ਉਹ ਵੀ ਸਿੰਘ-ਸਭਾ ਲਹਿਰ ਤੋਂ ਮਗਰੋਂ)
ਦੋ ਸਦੀਆਂ ਤੋਂ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰ ਕੇ , ਧਰਿ-ਮੱਲੀਆਂ ਵਾਲੀ ਪੋਥੀ ਨੂੰ ਗੁਰੂ ਗ੍ਰੰਥ ਸਾਹਿਬ ਕਹਿ ਕੇ , ਉਸ ਦਾ ਸੰਪੂਰਨਤਾ ਦਿਵਸ ਮਨਾਇਆ ਜਾਂਦਾ ਰਿਹਾ ਹੈ , ਉਸ ਦਿਨ ਨੂੰ ਹੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਵਸ ਵਜੋਂ ਮਨਾਇਆ ਜਾਂਦਾ ਰਿਹਾ ਹੈ । (ਜਦ ਕਿ ਉਸ ਵੇਲੇ , ਨਾ ਉਹ ਗ੍ਰੰਥ ਸੀ , ਨਾ ਸੰਪੂਰਨ ਸੀ ਅਤੇ ਨਾ ਹੀ ਗੁਰੂ ਸੀ , ਨਾ ਸਿੱਖਾਂ ਕੋਲ ਹੀ ਸੀ ) ਬੜੀ ਯੋਜਨਾ ਅਧੀਨ , ਧੀਰ-ਮੱਲੀਆਂ ਦੇ ਕਬਜ਼ੇ ਵਾਲੀ ਬੀੜ ਨੂੰ ਹੀ ਪਰਚਾਰਿਆ ਗਿਆ ਹੈ , ਉਸ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਤਬਾ ਦਿੱਤਾ ਗਿਆ ਹੈ ।
ਅੱਜ ਵੀ ਵਿਡੰਬਣਾ ਇਹ ਹੈ ਕਿ ਸਾਡੇ ਕੋਲ , ਹਾਜ਼ਰ-ਨਾਜ਼ਰ ਗੁਰੂ ਗ੍ਰੰਥ ਸਾਹਿਬ ਜੀ ਹੋਣ ਤੇ ਵੀ , ਅਸੀਂ ਬੜੀ ਯੋਜਨਾ ਨਾਲ ਉਸ ਗੁਰੂ ਦੀ ਪ੍ਰਮਾਣਿਕਤਾ , ਧਰਿ-ਮੱਲੀਆਂ ਦੇ ਕਬਜ਼ੇ ਵਾਲੀ ਅਧੂਰੀ ਪੋਥੀ ਦੇ ਆਧਾਰ ਤੇ ਹੀ ਸਥਾਪਤ ਕਰਨਾ ਲੋਚਦੇ ਹਾਂ ।
* ਇਨ੍ਹਾਂ ਸਾਰੀਆਂ ਚਾਲ-ਬਾਜ਼ੀਆਂ ਤੋਂ ਬਚੋ । ਜੋ ਉਸ ਧੀਰ-ਮੱਲੀਆਂ ਵਾਲੀ ਪੋਥੀ ਨੂੰ , ਭਾਈ ਗੁਰਦਾਸ ਜੀ ਦੀ ਲਿਖਤ ਨਹੀਂ ਮੰਨਦੇ , ਉਨ੍ਹਾਂ ਦੀ ਸਿਰਫ ਇਕੋ ਮਨਸ਼ਾ ਹੈ , ਕਿ ਪਹਿਲਾਂ ਧੀਰ-ਮੱਲੀਆਂ ਦੇ ਕਬਜ਼ੇ ਵਾਲੀ ਪੋਥੀ ਨੂੰ , ਨਕਲੀ ਸਾਬਤ ਕੀਤਾ ਜਾਵੇ , ਫਿਰ ਉਸ ਦੇ ਆਧਾਰ ਤੇ “ ਗੁਰੂ ਗ੍ਰੰਥ ਸਾਹਿਬ ” ਦੀ ਪਰਮਾਣਿਕਤਾ ਤੇ ਹੱਲਾ ਬੋਲਿਆ ਜਾਵੇ ।
* ਪਰ ਅਸੀਂ ਬੜੇ ਸਾਫ ਲਫਜ਼ਾਂ ਵਿਚ ਲਿਖਣਾ ਚਾਹੁੰਦੇ ਹਾਂ ਕਿ , ਸਿੱਖਾਂ ਦਾ “ ਗੁਰੂ ਗ੍ਰੰਥ ਸਾਹਿਬ ”
ਸਿੱਖਾਂ ਕੋਲ ਹੈ , ਉਸ ਤੋਂ ਇਲਾਵਾ ਧੀਰ-ਮੱਲੀਆਂ ਦੇ ਕਬਜ਼ੇ ਵਾਲੀ ਪੋਥੀ ਨਾਲ , ਸਾਡਾ ਕੋਈ ਵਾਸਤਾ ਨਹੀਂ ਹੈ , ਜੋ ਇਸ ਮਾਮਲੇ ਤੇ ਇਕੱਠੇ ਹਨ , ਉਹ ਨਾਨਕ ਜੋਤ ਦੇ ਸਿੱਖ ਹਨ । ਜਿਨ੍ਹਾਂ ਨੂੰ ਧੀਰ-ਮੱਲੀਆਂ ਦੇ ਕਬਜ਼ੇ ਵਾਲੀ ਪੋਥੀ ਨਾਲ ਜ਼ਿਆਦਾ ਹੇਜ ਹੈ , ਇਹ ਉਨ੍ਹਾਂ ਦੇ ਸੋਚਣ ਦੀ ਗੱਲ ਹੈ ਕਿ ਉਹ ਨਾਨਕ ਜੋਤ ਦੇ ਸਿੱਖ ਹਨ ? ਜਾਂ ਧੀਰ-ਮੱਲੀਆਂ ਦੇ ?
* ਬਾਕੀ ਰਹੀ “ ਗੁਰੂ ਗ੍ਰੰਥ ਸਾਹਿਬ ” ਜੀ ਦੀ ਸੰਪੂਰਨਤਾ (ਮੁੰਦਾਵਣੀ) ਤੋਂ ਮਗਰੋਂ , ਕਿਸੇ ਸਾਜ਼ਿਸ਼ ਜਾਂ ਕਿਸੇ ਗਲਤੀ ਅਧੀਨ , ਗੁਰਬਾਣੀ ਤੋਂ ਬਾਹਰ ਦੀ ਕੋਈ ਗੱਲ ਦਰਜ ਹੋ ਗਈ ਹੈ , ਤਾਂ ਉਸ ਬਾਰੇ ਫੈਸਲਾ , ਨਾਨਕ-ਜੋਤ ਦੇ ਸਿੱਖਾਂ ਨੇ ਕਰਨਾ ਹੈ , ਕਿਸੇ ਜਥੇਦਾਰ ਜਾਂ ਕਿਸੇ ਸੰਤ-ਸਮਾਜ ਦੇ ਬੰਦੇ ਜਾਂ ਧੀਰ-ਮੱਲੀਆਂ ਦੇ ਸਿੱਖਾਂ ਨੇ ਨਹੀਂ । ਸਾਨੂੰ ਅੱਜ ਤੋਂ ਇਸ ਟਾਪਿਕ ਨੂੰ ਬੰਦ ਸਮਝਣਾ ਚਾਹੀਦਾ ਹੈ ।
ਅਮਰ ਜੀਤ ਸਿੰਘ ਚੰਦੀ
29-4-2014