Voice of People
Re: Let us Learn how to respect others !
Page Visitors: 2631
Re: Let us Learn how to respect others !
"daljit singh" shawntrans@yahoo.com
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤੇਹ ਜੀ ..
ਇਹ ਜੋ ਦੁਸ਼ਨ੍ਬਾਜ਼ੀ ਅਤੇ ਝਗੜਾ ਚੱਲ ਰਿਹਾ ਹੈ ਇਹ ਬਹੁਤ ਦੁਖ ਵਾਲਾ ਹੈ ..ਮੈਨੂ ਵੀ ਸਮਝ ਨਹੀ ਆ ਰਹੀ ਕਿ ਇਸ ਝਗੜੇ ਦੀ ਜੜ ਕਿਥੇ ਹੈ |ਕਲ ਫੇਰ ਮੈਂ ਖੋਜ ਕਰਕੇ ਇਸ ਝਗੜੇ ਦੀ ਜੜ ਤੱਕ ਪਹੁਚਿਆ ਹਾ |ਇਸ ਝਗੜੇ ਦੀ ਜੜ ਸਿੱਖ ਮਾਰਗ ਤੇ ਛਪਿਆ ਇਕਬਾਲ ਸਿੰਘ ਢਿਲੋਂ ਦਾ ਓਹ ਲੇਖ ਹੈ ਜਿਸ ਵਿਚ ਇਕਬਾਲ ਸਿੰਘ ਢਿੱਲੋ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂ ਇਕ ਕਿਤਾਬ ਦਸਿਆ ਹੈ ਅਤੇ ਇਸ ਲੇਖ ਵਿਚ ਓਸ ਨੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਖਾਂ ਕੋਲ ਆਪਣਾ ਕੋਈ ਵੀ ਅਸਲੀ ਗਰੰਥ ਨਹੀ ਹੈ |
ਓਸ ਨੇ ਆਪਣੇ ਲੇਖ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹੋਂਦ ਉਪਰ ਹੀ ਸਵਾਲਿਆ ਚਿੰਨ ਲਗਾ ਦਿਤਾ ਹੈ | ਜੋ ਸਾਡੇ ਸਮੇਤ ਸਾਰੀ ਸਿੱਖ ਕੌਮ ਵਾਸਤੇ ਖਤਰੇ ਦੀ ਘੰਟੀ ਹੈ |ਕੋਈ ਵੀ ਸਿੱਖ ਜਿਸ ਦਾ ਵਿਸ਼ਵਾਸ ਸ਼੍ਰੀ ਗੁਰੂ ਗਰੰਥ ਸਾਹਿਬ ਵਿਚ ਹੈ ਓਹ ਬਰਦਾਸ਼ਤ ਨਹੀ ਕਰੇਗਾ