ਕੈਟੇਗਰੀ

ਤੁਹਾਡੀ ਰਾਇ



ਸਿੱਖ ਮਸਲੇ
ਉਤਰਾਖੰਡ (ਰੁਦਰਪੁਰ) ਵਿੱਚ ਪਖੰਡੀ ਸ਼ਰਾਬੀ ਅਤੇ ਵਿਭਚਾਰੀ ਸਾਧ ਸਿੰਘਾਂ ਵਲੋਂ ਕਾਬੂ
ਉਤਰਾਖੰਡ (ਰੁਦਰਪੁਰ) ਵਿੱਚ ਪਖੰਡੀ ਸ਼ਰਾਬੀ ਅਤੇ ਵਿਭਚਾਰੀ ਸਾਧ ਸਿੰਘਾਂ ਵਲੋਂ ਕਾਬੂ
Page Visitors: 2571

ਉਤਰਾਖੰਡ (ਰੁਦਰਪੁਰ) ਵਿੱਚ ਪਖੰਡੀ ਸ਼ਰਾਬੀ ਅਤੇ ਵਿਭਚਾਰੀ ਸਾਧ ਸਿੰਘਾਂ ਵਲੋਂ ਕਾਬੂ

ਦਲਜੀਤ ਸਿੰਘ ਇੰਡੀਆਨਾ: ਇਹ ਹੈ ਅਖੌਤੀ ਸੰਤ ਸੇਵਾ ਸਿੰਘ ਜਿਹੜਾ ਉਤਰਾਖੰਡ ਦੇ ਰੁਦਰਪੁਰ ਵਿਚ ਇਕ ਡੇਰਾ ਚਲਾ ਰਿਹਾ ਹੈ ਅਤੇ ਇਹ ਆਪਣੇ ਡੇਰੇ ਵਿਚ ਆਉਣ ਵਾਲੀਆਂ ਔਰਤਾਂ ਨੂੰ ਸ਼ਰਾਬ ਪਿਆ ਦਿੰਦਾ ਸੀ ਅਤੇ ਉਨ੍ਹਾਂ ਨੂੰ ਔਲਾਦ ਦੇਣ ਦੀ ਆੜ ਵਿੱਚ, ਸਰੀਰਕ ਸਬੰਧ ਬਣਾਉਂਦਾ ਸੀ। ਹੁਣ ਇਸ ਸਾਧ ਨੂੰ ਜਾਗਰੂਕ ਸਿੱਖਾਂ ਨੇ ਇਸ ਨੂੰ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿਚ ਰੰਗੇ ਹਥੀ ਸ਼ਰਾਬੀ ਹਾਲਤ ਵਿਚ ਫੜਿਆ ਹੈ। 
ਹੁਣ ਓਹ ਲੋਕ ਜਰੁਰ ਸੋਚਣ, ਜਿਹੜੇ ਆਪਣੀਆ ਔਰਤਾਂ ਇਹਨਾ ਡੇਰਿਆਂ ਵਿਚ ਭੇਜਦੇ ਹਨ। ਇਹ ਕਹਾਣੀ ਇਕੱਲੇ ਇਸ ਡੇਰੇ ਦੀ ਨਹੀਂ, ਹਰ ਇਕ ਪਾਖੰਡੀ ਦੇ ਡੇਰੇ ਵਿਚ ਇਹੋ ਜਿਹੀਆਂ ਘਟਨਾਵਾ ਹੁੰਦੀਆਂ ਹਨ, ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਹੈ। ਕੋਈ ਸਾਧ ਕੁੱਝ ਨਹੀਂ ਦੇ ਸਕਦਾ, ਜੇਕਰ ਔਲਾਦ ਨਹੀਂ ਹੁੰਦੀ ਤਾਂ ਕਿਸੇ ਹਸਪਤਾਲ ਵਿੱਚ ਜਾਕੇ ਇਲਾਜ ਕਰਵਾਓ, ਘਟੋ ਘਟ ਤੁਹਾਡੀ ਇੱਜਤ ਤਾਂ ਬਚ ਜਾਵੇਗੀ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.