ਕੈਟੇਗਰੀ

ਤੁਹਾਡੀ ਰਾਇ

New Directory Entries


ਗੁਰਜਾਪ ਸਿੰਘ
ਆਰ.ਆਰ.ਐਸ.ਦਾ ਪਾਲਿਆ ਬੋਹੜ ਦਾ ਪੌਦਾ, ਅੱਜ ਰੁੱਖ ਬਣ ਗਿਆ, ਉਹ ਹੈ "ਬਲਵੀਰ ਸੀਚੇਵਾਲ"
ਆਰ.ਆਰ.ਐਸ.ਦਾ ਪਾਲਿਆ ਬੋਹੜ ਦਾ ਪੌਦਾ, ਅੱਜ ਰੁੱਖ ਬਣ ਗਿਆ, ਉਹ ਹੈ "ਬਲਵੀਰ ਸੀਚੇਵਾਲ"
Page Visitors: 2677

 ਆਰ.ਆਰ.ਐਸ.ਦਾ ਪਾਲਿਆ ਬੋਹੜ ਦਾ ਪੌਦਾ, ਅੱਜ ਰੁੱਖ ਬਣ ਗਿਆ,  ਉਹ ਹੈ "ਬਲਵੀਰ ਸੀਚੇਵਾਲ"
ਗੁਰਜਾਪ ਸਿੰਘ
ਕਰ ਲਵੋ ਘਿਉ ਨੂੰ ਭਾਂਡਾ.. ਆ ਗਈ ਨਾ ਬਿੱਲੀ ਥੈਲਿਉ ਬਾਹਰ, ਜਾਗਰੂਕ ਸਿੱਖ ਹਮੇਸ਼ਾਂ ਜਾਗਦੇ ਨੇ, ਉਨ੍ਹਾਂ ਨੂੰ ਪਤਾ ਸੀ ਕਿ ਇਹ ਭਗਵੀਆ ਸਾੜੀਆਂ ਪਾ ਕੇ ਸਿੱਖ ਕੌਮ ਵਿੱਚ ਪੈਰ ਪਸਾਰ ਰਹੇ ਇਹ ਸਿੱਖ ਨਹੀਂ ਹਨ, ਪਰ ਮੂਰਖ ਲੋਕਾਂ ਨੇ ਇਨਾ ਨੂੰ ਸਿਰ 'ਤੇ ਇੰਨਾ ਚੁੱਕ ਲਿਆ ਕਿ ਤੇ ਇਹ ਭਗਵੇ ਸਾਧਾ ਨੂੰ ਮੌਕਾ ਮਿਲ ਗਿਆ ਸਾਡੀਆਂ ਜੜਾਂ ਵੱਡਣ ਦਾ..ਆਰ.ਐਸ.ਐਸ ਦਾ ਪਾਲਿਆ ਹੋਇਆ ਇੱਕ ਬੋਹੜ ਦਾ ਪੌਦਾ ਇੱਕ ਪੂਰਾ ਰੁੱਖ ਬਣ ਚੁੱਕਾ ਹੈ, ਉਹ ਇਹੀ ਬਲਵੀਰ ਸੀਚੇਵਾਲ ਹੈ.. ਦੁਸ਼ਮਣ ਨੂੰ ਪਤਾ ਲੱਗ ਗਿਆ ਕਿ ਸਾਡਾ ਪਾਲਿਆ ਹੋਇਆ ਰੁੱਖ ਹੋਣ ਸਾਰੀ ਸਿੱਖ ਕੌਮ ਉੱਤੇ ਫੈਲ ਗਿਆ। ਹੁਣ ਇਸ ਰੁੱਖ ਨੂੰ ਸਾਰਿਆਂ ਦੇ ਸਾਹਮਣੇ ਲਿਆ ਕੇ ਖੜ ਕਰ ਦੇਣਾ ਚਾਹਿਦਾ ਹੈ..
ਆਰ.ਐਸ.ਐਸ ਦੀ ਸੋਚ ਬੋਹੜ ਦੇ ਦਰਖੱਤ ਵਰਗੀ ਹੈ, ਜਦੋਂ ਬੋਹੜ ਦਾ ਦਰਖੱਤ ਵੱਡਾ ਹੋ ਕੇ ਫੈਲਦਾ ਹੈ ਤਾਂ ਉਸ ਦੇ ਥੱਲੇ ਸਭ ਛੋਟੇ ਰੁੱਖ ਵੱਧ ਫੁੱਲ ਨਹੀਂ ਸਕਦੇ, ਉਨ੍ਹਾਂ ਦਾ ਕੱਦ ਛੋਟਾ ਰਹਿ ਜਾਂਦਾ ਹੈ ਜਾਂ ਫਿਰ ਉਹ ਸੁੱਕ ਜਾਂਦੇ ਨੇ ਮਰ ਜਾਂਦੇ ਨੇ... ਇਹੀ ਹਾਲ ਅੱਜ ਸਿੱਖ ਕੌਮ ਦੇ ਨਾਲ ਹੋਇਆ ਆਰ.ਐਸ .ਐਸ ਨੇ ਇਹ ਅਖੌਤੀ ਸਾਧ ਬੋਹੜ ਦੇ ਰੂਪ ਵਿੱਚ ਪਾਲੇ, ਤਾਂ ਜੋ ਸਿੱਖ ਕੌਮ ਖਤਮ ਹੋ ਜਾਵੇ, ਇਹਨਾਂ ਦੀ ਨਿਆਰੀ ਹਸਤੀ ਛੋਟੀ ਰਹਿ ਜਾਵੇ.. ਬਲਵੀਰ ਸੀਚੇਵਾਲ ਨੇ ਕਿਸ ਤਰਾਂ ਭੋਲੇ-ਭਾਲੇ ਸਿੱਖ ਅਖਵਾਉਣ ਵਾਲਿਆਂ ਨੂੰ ਭਰਮਾਇਆ ਤੇ ਆਪਣੇ ਪੈਰ ਪਸਾਰੇ.. ਸਾਡੇ ਹੀ ਡਾਲਰਾਂ ਪੈਸਿਆਂ ਨਾਲ ਇਹ ਆਪਣੀ ਪਛਾਣ ਬਣਾ ਗਿਆ, ਭਾਵ ਕਿ ਸਾਡੀਆਂ ਜੁੱਤੀਆਂ ਸਾਡੇ ਸਿਰ ਮਾਰ ਗਿਆ.. ਬੇਈਂ ਸਾਫ ਕਰਨ ਦੇ ਬਹਾਨੇ ਬਹੁਤ ਸਿੱਖਾਂ ਨੂੰ ਗੁੰਮਰਾਹ ਕੀਤਾ ਇਸ ਨੇ,..
ਭਗਵੀਂ ਸਾੜੀ ਪਾ ਕੇ ਸਿੱਖ਼ਾਂ ਦੇ ਘਰ ਪੈਰ ਪਸਾਰੇ ਇਸ ਸਾਧੜੇ ਨੇ... ਇਸ ਦੀ ਸੋਚ ਦਾ ਉਦੋਂ ਹੀ ਪਤਾ ਲੱਗ ਗਿਆ ਸੀ, ਜਦੋਂ ਇਸ ਨੇ ਦਿਵਾਲੀ ਵਾਲੇ ਦਿਨ ਲੱਖ ਟਨ ਤੇਲ ਦੇ ਦੀਵੇ ਵਾਲ ਕੇ ਪਾਣੀ ਵਿੱਚ ਛੱਡੇ ਸਨ, ਉਸ ਤੋਂ ਪਤਾ ਲੱਗਦਾ ਹੈ ਕਿ ਮੂਰਖ ਖਤਮ ਨਹੀਂ ਹੋਏ, ਮੁਰਖਾ ਦਾ ਸਿਰਦਾਰ ਸੀਚੇਵਾਲ ਅਜੇ ਹੈਗਾ ਹੈ... ਅੱਜ ਆਰ.ਐਸ.ਐਸ ਦਾ ਪਾਲਿਆ ਟੁੱਕੜਬੋਚ, ਸਿੱਖਾਂ ਦੀ ਜੜਾਂ ਵੱਡਣ ਨੂੰ ਤੱਤਪਰ ਹੋ ਗਿਆ ਹੈ... ਜਾਗੋ ਜਾਗੋ ਜਾਗੋ ਸਿੱਖੋ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.