ਹਰਦੇਵ ਸਿੰਘ ਜਮੂੰ
ਸਿੱਖ ਆਪਣੇ ਆਪ ਨੂੰ ਕਿਵੇਂ ਖ਼ਤਮ ਕਰਣਗੇ?
Page Visitors: 2833
ਸਿੱਖ ਆਪਣੇ ਆਪ ਨੂੰ ਕਿਵੇਂ ਖ਼ਤਮ ਕਰਣਗੇ?
ਜਵਾਬ ਆਸਾਨ ਹੈ। ਆਪਣੇ ਸਵਾਲ, ਸ਼ੱਕ ਅਤੇ ਯਕੀਨ ਨਾਲ !
ਪਹਿਲਾਂ ਉਹ ਗੁਰੂ ਦੀ ਪ੍ਰਮਾਣਿਕਤਾ ਬਾਰੇ ਸਵਾਲ ਕਰਨਗੇ, ਫਿਰ ਉਹੀ ਸਵਾਲ ਸ਼ੱਕ ਵਿਚ ਬਦਲਣਗੇ ਅਤੇ ਫ਼ਿਰ ਸ਼ੱਕ ਯਕੀਨ ਵਿਚ! ਬਸ ਖ਼ਤਮ ਹੋਣ ਲਈ ਸਵਾਲ, ਸ਼ੱਕ ਅਤੇ ਭਰੋਸੇ ਦੀ ਲੋੜ ਹੈ। ਬਹੁਤੀ ਵਿਦੇਸ਼ੀ ਪ੍ਰਚਾਰ ਮਾਰਕੀਟ ਵਿਚ ਅੱਜਕਲ ਇਹੀ ਸਮਾਨ ਵਿੱਕ ਰਿਹਾ ਹੈ।ਹੁਣ ਇਸ ਦੀਆਂ ਕੁੱਝ ਦੁਕਾਨਾਂ ਦੇਸ਼ ਵਿਚ ਵੀ ਖੁੱਲ ਗਈਆਂ ਹਨ।
ਹਰਦੇਵ ਸਿੰਘ, ਜੰਮੂ-੨੭.੦੧.੨੦੧੫