ਕੈਟੇਗਰੀ

ਤੁਹਾਡੀ ਰਾਇ



ਬਲਬੀਰ ਸਿੰਘ ਸੂਚ (ਵਕੀਲ)
ਭਾਰਤ ਤਾਂ ਹੀ ਸਫਲ ਹੋ ਸਕੇਗਾ ਜੇ ਇਹ ਆਪਣੇ ਆਪ ਨੂੰ ਧਾਰਮਿਕ ਲੀਹਾਂ ’ਤੇ ਪਾਟੋ -ਧਾੜ ਹੋਣ ਤੋਂ ਬਚਾ ਸਕੇਗਾ।
ਭਾਰਤ ਤਾਂ ਹੀ ਸਫਲ ਹੋ ਸਕੇਗਾ ਜੇ ਇਹ ਆਪਣੇ ਆਪ ਨੂੰ ਧਾਰਮਿਕ ਲੀਹਾਂ ’ਤੇ ਪਾਟੋ -ਧਾੜ ਹੋਣ ਤੋਂ ਬਚਾ ਸਕੇਗਾ।
Page Visitors: 2601

ਭਾਰਤ ਤਾਂ ਹੀ ਸਫਲ ਹੋ ਸਕੇਗਾ ਜੇ ਇਹ ਆਪਣੇ ਆਪ ਨੂੰ ਧਾਰਮਿਕ ਲੀਹਾਂ ’ਤੇ ਪਾਟੋ -ਧਾੜ ਹੋਣ ਤੋਂ ਬਚਾ ਸਕੇਗਾ।
 ਬਰਾਕ ਓਬਾਮਾ ਨੇ ਭਾਰਤ ਨੂੰ ਖਬਰਦਾਰ ਕੀਤਾ ਕਿ ਭਾਰਤ ਤਾਂ ਹੀ ਸਫਲ ਹੋ ਸਕੇਗਾ ਜੇ ਇਹ ਆਪਣੇ ਆਪ ਨੂੰ ਧਾਰਮਿਕ ਲੀਹਾਂ ’ਤੇ ਪਾਟੋ-ਧਾੜ ਹੋਣ ਤੋਂ ਬਚਾ ਸਕੇਗਾ।
<http://gursikhnews.com/2015/01/article/1102>
‘ਘਰ ਵਾਪਸੀ’ ਬਾਰੇ ਹੁਣ ਕੀ ਕਹਿਣਗੇ ਮੋਦੀ: ਦਿਗਵਿਜੇ ਨਵੀਂ ਦਿੱਲੀ:
ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਰਾਸ਼ਟਰਪਤੀ ਬਰਾਕਓਬਾਮਾ ਦੇ ਭਾਸ਼ਣ ਤੋਂ ਪ੍ਰੇਰਿਤ ਹੋ ਕੇ ਸੀਨੀਅਰ ਕਾਂਗਰਸ ਆਗੂ ਦਿਗਵਿਜੇ ਸਿੰਘ ਨੇ ਅੱਜ ਪ੍ਰਧਾਨ ਮਤਰੀ ਨਰਿੰਦਰ ਮੋਦੀ ’ਤੇ ਚੁਟਕੀ ਲੈਂਦਿਆਂ ਆਖਿਆ ਕਿ ਉਹ ਹੁਣ ‘ਘਰ ਵਾਪਸੀ’ ਜਿਹੇ ਸਮਾਗਮਾਂ ਬਾਰੇ ਸਾਥੀਆਂ ਨੂੰ ਕੀ ਸਲਾਹ ਦੇਣਗੇ।
 ਕਾਂਗਰਸ ਆਗੂ ਨੇ ਆਪਣੇਟਵੀਟ ਵਿੱਚ ਆਖਿਆ, ‘‘ ਕੀ ਸ੍ਰੀ ਮੋਦੀ ਆਪਣੇ ਮਿੱਤਰ ਬਰਾਕ ਦੀ ਸਲਾਹ ਮੰਨ ਕੇ ਵਿਸ਼ਵ
ਹਿੰਦੂ ਪ੍ਰੀਸ਼ਦ ਨੂੰ ਮੂੰਹ ਬੰਦ ਰੱਖਣ ਲਈ ਕਹਿਣਗੇ ਅਤੇ ਮੋਹਨ ਭਾਗਵਤ (ਆਰ.ਐਸ.ਐਸ. ਮੁਖੀ) ਨੂੰ ‘ਘਰ ਵਾਪਸੀ’ ਨੂੰ ਜਾਇਜ਼
ਠਹਿਰਾਉਣਾ ਬੰਦ ਕਰਨ ਦੀ ਬੇਨਤੀ ਕਰਨਗੇ?’’ -ਪੀ.ਟੀ.ਆਈ. –
May all to help to understand as to what for US President Barack Obama
warned India! Balbir Singh Sooch observed.*

By Balbir Singh Sooch
http://www.sikhvicharmanch.com/ <http://www.sikhvicharmanch.com/>
<https://www.facebook.com/balbir.singh.355>
 


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.