ਸੁਰਜਨ ਸਿੰਘ
ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ
Page Visitors: 5257
ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ॥
ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ॥
ਆਪਨੜੇ ਗਿਰੀਵਾਨ ਮਹਿ ਸਿਰੁ ਨਂੀਵਾਂ ਕਰਿ ਦੇਖੁ॥ ਪੰਨਾ 1378।
ਭਾਵ: ਹੇ ਫਰੀਦ! ਜੇ ਤੂੰ ਸਮਝਦਾਰ ਹੈਂ ਤਾਂ ਹੋਰਨਾਂ ਦੇ ਕੰਮਾਂ ਦੀ ਪੜਚੋਲ ਕਰਨ ਦੀ ਬਜਾਏ ਆਪਣੇ ਕੰਮ ਵੇਖ, ਕਿ ਤੇਰੇ ਕੰਮ ਕਿਹੋ ਜਿਹੇ ਹਨ।
ਸਿੱਖ ਚਿੰਤਕਾਂ ਦੀ ਆਪਸ ਦੀ ਖਿਚੋਤਾਣ ਤਾਂ ਹੀ ਖ਼ਤਮ ਹੋ ਸਕਦੀ ਹੈ ਜੇ ਸਿੱਖ ਚਿੰਤਕ ਟਿਪਣੀ ਕਰਨ ਤੋਂ ਪਹਿਲਾਂ ਫਰੀਦ ਜੀ ਦੀ ਇਹ ਸਿਖਿਆ ਧਿਆਨ ਵਿੱਚ ਰੱਖਣ।
ਸੁਰਜਨ ਸਿੰਘ-9041409041-ਮੋਹਾਲੀ