ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਇਤਿਹਾਸਿਕ ਗੁਰਦਵਾਰਾ “ਨਾਨਕ-ਮਤਾ” ਸਾਹਿਬ ਦੇ ਪ੍ਰਬੰਧ ਨੂੰ ਲੈ ਕੇ ਰਾਜਨੀਤੀ ਗਰਮਾਈ
Page Visitors: 2552
ਇਤਿਹਾਸਿਕ ਗੁਰਦਵਾਰਾ “ਨਾਨਕ-ਮਤਾ” ਸਾਹਿਬ ਦੇ ਪ੍ਰਬੰਧ ਨੂੰ ਲੈ ਕੇ ਰਾਜਨੀਤੀ ਗਰਮਾਈ
*18 ਸਾਲ ਤੋਂ ਗੁਰਦਵਾਰੇ ਤੇ ਅਣਅਧਿਕਾਰਤ ਕਬਜ਼ਾ ਕੀਤੀ ਬੈਠੇ ਕਾਰ ਸੇਵਾ ਦੇ ਤਰਸੇਮ ਸਿੰਘ ਨੇ, ਗੁਰਦਵਾਰੇ ਦੀ ਕਮੇਟੀ ਵਿਧੀ-ਵਤ ਚੋਣ ਰਾਹੀਂ ਬਨਾਉਣ ਦੀ ਥਾਂ, ਆਪਣਾ ਕਬਜ਼ਾ ਕਾਇਮ ਰੱਖਣ ਲਈ, ਸਿੱਖਾਂ ਦੀ ਆਪਸੀ ਖਾਨਾ-ਜੰਗੀ ਦੇ ਬਣਾਏ ਆਸਾਰ ।
*ਤਰਾਈ ਸਿੱਖ ਮਹਾਂ ਸਭਾ ਦੇ 6 ਸਾਲਾ ਸੰਘਰਸ਼ ਦਾ ਹੋਇਆ ਅਸਰ ।
*ਸਿੱਖ ਅਤੇ ਸੰਤ ਯੂਨੀਅਨ ਹੋਏ ਆਮ੍ਹੋ-ਸਾਮ੍ਹਣੇ, ਇਕ ਮੌਜੂਦਾ ਵਿਧਾਇਕ ਅਤੇ ਇਕ ਪੁਰਾਤਨ ਵਿਧਾਇਕ, ਸੰਤ ਯੂਨੀਅਨ ਦੇ ਹੱਕ ਵਿਚ ਖੜੇ ਹੋਏ।
*ਨਾਨਕ-ਮਤੇ ਵਿਚ ਧਾਰਾ 144 ਹੋਈ ਲਾਗੂ ।
*ਵਿਸਤਾਰ ਪੂਰਵਕ ਜਾਣਕਾਰੀ ਕੱਲ ਨੂੰ ।
ਅਮਰ ਜੀਤ ਸਿੰਘ ਚੰਦੀ
22-6-2015