LUDHIANA, Punjab (July 13, 2015)—A large scale “Vangaar March” is being organized tomorrow on July 14 to seek release of Sikh political prisoners.  The march will commence at 9 AM from Gurdwara Tahliana Sahib, Raikot for Hassanpur.
ਬਾਪੂ ਸੂਰਤ ਸਿੰਘ ਖਾਲਸਾ ਜੀ ਦੇ ਰਾਜਸੀ ਸਿੱਖ ਕੈਦੀਆੰ ਦੀ ਰਿਹਾਈ ਲਈ ਵਿੱਢੇ ਸੰਘਰਸ਼ ਦੀ ਸਫਲਤਾ ਲਈ 14 ਜੁਲਾਈ ਨੂੰ 9 ਵਜੇ ਸਵੇਰੇ ਵੰਗਾਰ ਮਾਰਚ ਗੁਰਦੁਆਰਾ ਟਾਹਲੀਆਣਾ ਸਾਹਿਬ, ਰਾਏਕੋਟ ਤੋੰ ਪਿੰਡ ਹਸਨਪੁਰ ਲਈ ਚੱਲੇਗਾ। ਸਮੂਹ ਸਿੱਖ ਸੰਗਤ ਨੂੰ ਮਾਰਚ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਜਾੰਦੀ ਹੈ।

 

 

Tags: