ਕੈਟੇਗਰੀ

ਤੁਹਾਡੀ ਰਾਇ



Voice of People
ਅਤਿ ਜ਼ਰੂਰੀ ਸੂਚਨਾ
ਅਤਿ ਜ਼ਰੂਰੀ ਸੂਚਨਾ
Page Visitors: 2665

ਅਤਿ ਜ਼ਰੂਰੀ ਸੂਚਨਾ
ਖਾਲਸਾ ਜੀ ! ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਦੀ ਗੋਰਮਿੰਟ ਤੇ ਏਜੰਸੀਆਂ ਨੇ ਗਿਣੀਮਿਥੀ ਸਾਜ਼ਸ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਹੈ।ਕਲ ਨੂੰ ਅਖਬਾਰਾਂ ਤੇ ਟੀ ਵੀ ਤੇ ਆਰ ਐਸ ਐਸ ਵਲੋਂ ਤਿਆਰ ਕੀਤੇ ਸਿੱਖ ਭੇਸ ਵਾਲੇ ਲੋਕਾਂ ਨੂੰ ਪੁਲਿਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਵਲੋਂ ਪੇਸ਼ ਕਰਨਾ ਹੈ, ਤਾ ਕਿ ਪੂਰੀ ਦੁਨੀਆਂ ਵਿੱਚ ਸਿੱਖਾਂ ਨੂੰ ਬਦਨਾਮ ਕੀਤਾ ਜਾਵੇ ਅਤੇ ਸੰਘਰਸ਼ ਕਰਨ ਵਾਲੀਆਂ ਸਮੂਹ ਸੰਗਤਾਂ ਦਾ ਹੋਸਲਾ ਤੋੜਿਆ ਜਾਵੇ। ਕਲ ਦੀਆਂ ਅਖਬਾਰਾਂ ਛਪਣ ਤੋਂ ਪਹਿਲਾਂ  ਦੁਨੀਆਂ ਭਰ ਵਿੱਚ ਵਸਦੇ ਸਿੱਖ ਇਹ ਸੁਨੇਹਾ ਆਪਣੇ ਵੀਰਾਂ ਭੈਣਾਂ ਨੂੰ ਦੇਣ। ਕੌਮ ਨੂੰ ਗੁਮਰਾਹ ਹੋਣ ਤੋਂ ਬਚਾਉ।

ਸੁਰਜਨ ਸਿੰਘ 

 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.