I agree with this artical
waheguru ji ka khalsa
waheguru ji ki fateh
ਇਹ ਕੰਮ ਬਹੁਤ ਹੀ ਔਖਾ ਹੈ ਕਿ ਕੌਮ ਇਕੋ ਮੰਚ ਤੇ ਇਕੱਠੀ ਹੋ ਕੇ ਇਕ ਰਾਇ ਦੇ ਸੱਕੇ । ਇਸ ਗਲ ਵਿਚ ਵੀ ਕੋਈ ਸ਼ਕ ਨਹੀ ਹੈ ਕਿ ਇਸ ਰਾਹੀ ਸਿੱਖਾਂ ਦੇ ਖੂਨ ਦੀ ਹੋਲੀ ਵੀ ਮੁੜ ਖੇਲੀ ਜਾ ਸਕਦੀ ਹੈ । ਜਿਹੜੇ ਵੇਲੇ ਬਾਬੇ ਪਹਿਲਾਂ ਨਜ਼ਰੀ ਨਹੀ ਪੈਦੇਂ ਸਨ ਹੁਣ ਅੱਗੇ ਹੋ ਕੇ ਸਿਆਣਪਾਂ ਦੇ ਰਹੇ ਹਨ । ਜੇਲ੍ਹਾਂ ਵਿਚ ਬੰਦ ਸਿੰਘਾਂ ਨਾਲ ਦੋਗਲੇ ਮੁਲਾਕਾਤਾਂ ਕਰ ਰਹੇ ਹਨ ।
ਗੁਰਬਖਸ਼ ਸਿਉਂ ਵੀ ਅਪਣੀ ਡਫਲੀ ਵਜਾਉਣ ਲਈ ਹੱਥ ਪੈਰ ਮਾਰ ਰਿਹਾ ਹੈ । ਅਕਾਲੀ ਸਰਕਾਰ ਵਲੋਂਂ ਕੋਈ ਵੀ ਬਿਆਨ ਨਹੀ ਆ ਰਿਹਾ ਹੈ ਇਸ ਦਾ ਮਤਲਬ ਇਹ ਨਾ ਸਮਝਨਾ ਕਿ ਉਹ ਬੇਵਾਕੂਫ ਹੈ, ਉਨ੍ਹਾਂ ਨੇ ਇਸ ਲਈ ਪਹਿਲਾਂ ਹੀ ਕੋਈ ਤਕੜੀ ਰਣਨੀਤੀ ਬਣਾਈ ਹੋਣੀ ਹੈ ਇਨ੍ਹਾਂ ਨਾਲ ਨਿਪਟਨ ਲਈ ਤਾਂ ਹੀ ਬਿਲਕੁਲ ਸ਼ਾਤ ਹਨ । ਹਾਲਾਤ ਮਾੜੇ ਹਨ ਸਮਝਦਾਰੀ ਦੀ ਬਹੁਤ ਸਖਤ ਜਰੂਰਤ ਹੈ ।
ਬਾਕੀ ਗੁਰੂ ਰਾਖਾ
ਮਨਪ੍ਰੀਤ ਸਿੰਘ ਖਾਲਸਾ
.....................
2015-11-03 3:49 GMT+05:30 kulwant dhesi <kulwantsinghdhesi@hotmail.com>:
> *ਧੰਨਵਾਦ ਸਹਿਤ*
> *ਕੁਲਵੰਤ ਸਿੰਘ ਢੇਸੀ*