ਸਾਨੂਂ ਖਾਲਿਸਤਾਨ ਦੀ ਜਰੂਰਤ ਹੈ ਖਾਲਸਾ ਬਣਨ ਦੀ ਨਹੀ
.ਸਰਬਤ ਖਾਲਸੇ ਦਾ ਨਾ ਵਰਤਕੇ ਅਤੇ ਵੀਰ ਹਵਾਰਾ(ਬਬਰ ਸ਼ੇਰ)ਨੂਂ ਮੋਹਰਾ ਬਣਾ ਕੇ ਜੋ ਗੇਮ ਖੇਡੀ ਗਈ.ਉਸਦੇ ਬਾਰੇ ਕੁਝ ਵਿਚਾਰ ਸਾਂਝੇ ਕਰਨ ਕਰਕੇ ਜੋ ਕੁਝ ਮੇਰੇ ਭਰਾ ਗਂਲ ਸਮਝਣ ਦਿ ਬਜਾਇ ਸਗੋ ਫੋਨ ਕਰ ਕਰਕੇ ਵੀ ਡਰਾਊਣ ਦੇ ਲਹਿਜੇ ਵਿਚ ਗਂਲਾ ਕਰਕੇ ਅਤੇ ਗਾਲਾ ਕਂਢ ਕੇ ਆਪਣੇ ਦਿਮਾਗ ਵਿਚ ਇਹ ਸੋਚੀ ਬੈਠੇ ਹਨ ਕਿ ਅਸੀ ਸਚੇ ਸਿਖ ਹੋਣ ਦਾ ਫਰਜ ਨਿਭਾ ਰਹੇ ਹਾਂ ਓਹਨਾ ਦੀ ਸਿਖੀ ਤੇ ਗੁਰੂ ਸਾਹਿਬ ਨੂਂ ਤਰਸ ਆ ਰਿਹਾ ਹੋਵੇਗਾ.ਜਿਸ ਜਥੇਦਾਰੀ ਸਿਸਟਮ(ਮੈਨੂਂ ਕਿਸੇ ਦੀ ਕੁਰਬਾਨੀ ਤੇ ਸ਼ਕ ਨਹੀ) ਨੂਂ ਖਤਮ ਕਰਕੇ ਗੁਰਮਤਿ ਸਿਧਾਂਤ ਲਾਗੂ ਕਰਨਾ ਚਾਹੀਦਾ ਸੀ.ਉਸ ਸਂਗਲ ਨਾਲ ਬਂਝੇ ਰਹਿਣਾ ਹੀ ਸਾਨੂਂ ਪ੍ਰਾਪਤੀ ਲਂਗਦੀ ਹੈ.ਜੋ ਸਂਗਤ ਖਾਲਸਾ ਪਂਥ ਇਕਂਠਾ ਹੋਇਆ ਸੀ ਓਹਨਾ ਦੀ ਭਾਵਨਾ ਨੂਂ ਸਲਾਮ ਪਰ ਜਿਨਾ ਨੇ ਭਾਵਨਾਵਾਂ ਨੂਂ ਆਪਣੇ ਸਿਆਸੀ ਲਾਹੇ ਵਾਸਤੇ ਵਰਤਿਆ ਓਹਨਾ ਨੂਂ ਕੀ ਕਹੀਏ.ਵੀਰੋ ਅਜ ਜੋ ਪੀਟੀਸੀ ਚੈਨਲ ਤੇ ਬਣਾਏ ਗਏ ਜਥੇਦਾਰਾਂ ਦਾ ਜੋ ਇਡਾ ਵਡਾ ਇਸ਼ੂ ਬਣਾ ਕਿ ਦਿਖਾਇਆ ਜਾ ਰਿਹਾ ਹੈ ਉਸਨੂਂ ਤੁਸੀ ਭਾਵੇ ਜਿਸ ਮਰਜੀ ਨਿਗਾਂ ਨਾਲ ਵੇਖਦੇ ਹੋਵੋ(ਹਰ ਇਕ ਨੂਂ ਸੋਚਣ ਪਰਖਣ ਦਿ ਆਜਾਦੀ ਹੈ)ਪਰ ਮੇਰੀ ਨਿਗਾ ਵਿਚ ਇਹੀ ਬਾਦਲ ਦੀ ਪ੍ਰਾਪ੍ਤੀ ਹੈ 2017 ਦੀਆ ਚੋਣਾ ਤੋ ਪਹਿਲਾ ਪਂਜਾਬ ਦੇ ਹਿਂਦੂ ਤੇ ਆਮ ਵਰ੍ਗ ਵਿਚ ਇਨੀ ਦਹਿਸ਼ਤ ਭਰ ਦੇਣਾ ਕਿ ਓਹਨਾ ਨੂਂ ਇਹ ਲਂਗੇ ਕਿ ਪਂਜਾਬ ਨੂਂ ਅਤਵਾਦ(ਸਿਖਾਂ ਦੀ ਆਜਾਦੀ ਦਾ ਸਂਘਰਸ਼)ਤੋ ਬਚਾਉਣਾ ਹੈ ਤੇ ਸ਼ਾਂਤੀ ਬਹਾਲ (ਇਸਦੇ ਬਾਰੇ ਮੈਂ ਪਹਿਲਾ ਲੇਖ ਪਾਇਆ ਕਿ ਬਾਦਲ ਦੀ ਨਿਗਾਂ ਵਿਚ ਸ਼ਾਂਤੀ ਦਾ ਕੀ ਮਤਲਬ ਹੈ,ਇਥੇ ਆਮ ਵਰਗ ਦੀ ਨਿਗਾ ਦੀ ਗਲ ਹੋ ਰਹੀ ਹੈ)ਰਂਖਣੀ ਹੈ ਤਾ ਓਹ ਮਸੀਹਾ ਬਾਦਲ ਹੀ ਹੈ.ਤਾਂ ਕਿ ਓਹਨਾ ਦਿ ਵੋਟ ਬਾਦਲ ਨੂਂ ਹੀ ਜਾਵੇ.2012 ਦੀਆ ਚੋਣਾ ਸਮੇ ਵੀਰ ਰਾਜੋਆਣਾ(ਬਂਬਰ ਸ਼ੇਰ)ਵਰਤਿਆ ਗਿਆ ਤੇ ਹੁਣ ਵੀਰ ਹਵਾਰਾ(ਬਬਰ ਸ਼ੇਰ)ਨੂਂ ਸਰਕਾਰੀ ਏਜਂਸੀਆ ਵਲੋ ਵਰ੍ਤਨ ਦਿ ਤਿਆਰੀ ਹੈ.ਖਾਲਸਾ ਜੀ ਦਾਸ ਨੇ ਦੋ ਸਾਲ ਰਈਏ ਵਿਚ ਗੁਰੂ ਕਿਰਪਾ ਨਾਲ ਗਰਮੀ ਸਰਦੀ ਦਿ ਪ੍ਰਵਾਹ ਨਾ ਕੀਤੇ ਬਗੈਰ 20-22 ਸਕੂਲਾਂ ਤੇ ਪਿਂਡਾਂ ਵਿਚ ਜਾ ਜਾ ਆਪਣੀ ਕੋਮ ਦੇ ਵਾਰਸਾ ਨੂਂ ਆਪਣੇ ਵਿਰਸੇ ਨਾਲ ਜੋਡਨ ਲਈ ਧਾਰ੍ਮਿਕ ਕਲਾਸਾ,ਧਾਰਮਿਕ ਫਿਲਮਾ,ਗੁਰਮਤਿ ਕੈਂਪਾ ਤੇ ਕਥਾ ਵਿਚਾਰਾ ਨਾਲ ਕੀਤੇ ਯਤਨ ਵੀ ਕਈਆਂ ਨੂਂ ਰਾਸ ਨਹੀ ਆਏ ਕਿਉਕਿ ਸਾਨੂਂ ਖਾਲਿਸਤਾਨ ਦਿ ਜਰੂਰਤ ਹੈ ਖਾਲਸਾ ਬਣਨ ਦਿ ਨਹੀ.ਇਸੇ ਕਰਕੇ ਸਾਨੂਂ ਓਹ ਲੋਕ ਚਂਗੇ ਲਗਦੇ ਹਨ ਜੋ ਇਸ ਨਾਮ ਤੇ ਅਜ ਤਕ ਸਾਨੂਂ ਲੁਟਦੇ ਰਹੇ ਤੇ ਅਜ ਵੀ ਲੁਟ ਰਹੇ ਹਨ.ਸਿਖ ਹੋਮਲੇਂਡ ਬਣਾਉਣ ਵਾਲਿਓ ਪਹਿਲਾ ਸਿਖ ਤਾਂ ਬਣਾ ਲਓ ਜਿਨਾ ਨੂਂ ਹੋਮਲੇਂਡ ਵਿਚ ਰਂਖਣਾ ਹੈਂ.ਪਰ ਨਹੀ ਬਣਾਉਣਗੇ ਕਿਉਕਿ ਓਹਨਾ ਦਾ ਨਿਸ਼ਾਨਾਤਾਂ ਸਤਾ ਭੋਗਣਾ ਹੈ ਗੁਰੂ ਬਾਬੇ ਦੀ ਸਿਖੀ ਦਾ ਪ੍ਚਾਰ ਪਸਾਰ ਨਹੀ. ਖਾਡਕੂ ਸਂਘਰਸ਼ ਕਾਮਯਾਬ ਕਿਓ ਨਹੀ ਹੋਇਆ ਇਸਦੀਆਂ ਸਾਰੀਆ ਖਾਮੀਆ ਓਹ ਜਾਣਦੇ ਸਨ.ਜੇ ਲੋਕਾਂ ਨੂਂ ਮੂਰ੍ਖ ਬਣਾਓਣ ਦਿ ਬਜਾਇ ਉਸ ਦਿਨ ਤੋ ਹੀ ਕਮਰਕਸਾ ਬਂਨ ਕੇ ਨਾਹਰੇ ਬਾਜੀ ਕਰਨ ਦਿ ਬਜਾਇ ਓਹ ਖਾਮੀਆਂ ਦੂਰ ਕਰਨ ਦੇ ਯਤਨ ਕੀਤੇ ਹੁਂਦੇ ਤਾਂ ਹੁਣ ਤਕ ਖਾਲਿਸਤਾਨ ਤਾਂ ਬਣ ਜਾਣਾ ਸੀ.ਪਰ ਕਿਓ ਯਤਨ ਨਹੀ ਕੀਤੇ ਗਏ (ਸੋਚੋ)ਸਗੋ ਯਤਨ ਕਰਨ ਵਾਲਿਆ ਦੀਆ ਤਾਂ ਲਂਤਾ ਖਿਚਦੇ ਰਹੇ (ਜਿਵੇ ਦਾਸ ਨਾਲ ਰਈਏ ਹੋਇਆ)ਸੋ ਦਾਸ ਨੇ ਜੋ ਆਪਣੀ ਕੋਮ ਲਈ ਕੀਤਾ ਜਾਓ ਬਾਬਾ ਬਕਾਲਾ ਤਹਿਸੀਲ ਦੇ ਇਲਾਕੇ ਸਕੂਲਾ ਪਿਂਡਾ ਵਿਚ ਪਤਾ ਕਰੋ.ਦਾਸ ਨੇ ਇਹ ਵੀਡੀਓ ਕਿਸੇ ਕੋਲੋ ਸਰਟੀਫੇਕਟ ਲੈਣ ਵਾਸਤੇ ਨਹੀ ਪਾਈ ਕਿਓਕਿ ਮੇਰਾ ਗੁਰੂ ਹੀ ਮੇਰਾ ਸਰਟੀਫਕੇਟ ਹੈਂ.ਦਾਸ ਅਜ ਵੀ ਆਪਣੀ ਕੋਮ ਨੂਂ ਸਮਰਪਿਤ ਹੈ ਤੇ ਬਸ ਦਾਸ ਨੂਂ ਜਰੂਰਤ ਹੈ ਓਹਨਾਂ ਵੀਰਾਂ ਦੀ ਜੋ ਕੋਮ ਨੂਂ ਸਮਰਪਿਤ ਹੋ ਕਿ ਕੌਮ ਵਿਚ ਆਈਆ ਖਾਮੀਆ ਦੂਰ ਕਰਨ ਵਿਚ ਸਹਿਯੋਗ ਕਰਨ.ਗੁਰੂ ਸਾਹਿਬ ਸੁਮਤ ਬਖਸ਼ਣ
ਭੁਲ ਚੁਕ ਦੀ ਖਿਮਾ
AMRITPAL SINGH NADALA