ਕੈਟੇਗਰੀ

ਤੁਹਾਡੀ ਰਾਇ



Voice of People
ਬਾਦਲਾਂ ਨੇ ਪੰਜਾਬੀਆਂ ਦੇ ਹੱਕ ਤੇ ਡਾਕਾ ਕਾਰਿਆ !
ਬਾਦਲਾਂ ਨੇ ਪੰਜਾਬੀਆਂ ਦੇ ਹੱਕ ਤੇ ਡਾਕਾ ਕਾਰਿਆ !
Page Visitors: 2682

ਬਾਦਲਾਂ ਨੇ ਪੰਜਾਬੀਆਂ ਦੇ ਹੱਕ ਤੇ ਡਾਕਾ ਮਾਰਿਆ !
ਕਦੇ ਤੁਸੀਂ ਸੋਚਿਆ ਕਿ ਚੰਦੀਗੜ੍ਹ ‘ਚ ਕੇਵਲ ਔਰਬਿਟ ਬੱਸਾਂ ਦੀ ਹੀ ਐਂਟਰੀ ਕਿਉਂ ਹੈ ?
 ਜੁੱਤੀਆਂ ਖਾਣ ਵਾਲੇ ਕੰਮ ਤਾਂ ਇਹ ਆਪ ਕਰਦੇ ਨੇ ।
ਕੁਝ ਸਾਲ ਪਹਿਲਾਂ  CTU ਚੰਦੀਗੜ੍ਹ ‘ਚ ਕੰਡਟਰਾਂ ਦੀਆਂ ਪੋਸਟਾਂ ਨਿਕਲੀਆਂ ਸੀ, ਕਾਨੂਨ ਦੇ ਹਿਸਾਬ ਨਾਲ ਚੰਦੀਗੜ੍ਹ ਦੀਆਂ ਹਰ ਤਰ੍ਹਾਂ ਦੀਆਂ ਨੌਕਰੀਆਂ ਵਿਚ ਪੰਜਾਬ ਦਾ
 60 % ਹਿੱਸਾ ਜ਼ਰੂਰੀ ਬਣਦਾ ਹੈ। ਪਰ ਵੇਖੋ ਇਸ “ਮਸੀਹੇ” ਦੀ ਕਰਤੂਤ……. ?
ਉਸ ਸਮੇ ਦੇ ਹੋਮ ਸੈਕਟਰੀ, ਰਾਮ ਨਿਵਾਸ (HR ਕੈਡਰ) ਨਾਲ ਡੀਲ ਕੀਤੀ…………ਜਿਸ ਅਨੁਸਾਰ ਬਾਦਲ ਸਾਬ ਨੇ ਸੈਂਕੜੇ ਪੰਜਾਬੀ ਨੌਜਵਾਨਾਂ ਦੇ ਭਵਿੱਖ ਦੇ ਬਦਲੇ ਆਪਣੀਆਂ ਔਰਬਿਟ ਬੱਸਾਂ ਦੀ ਐਂਟਰੀ ਮੰਜ਼ੂਰ ਕਰਵਾਈ। …….. ਜਿਸ ਦਾ ਨਤੀਜਾ ਇਹ ਹੋਇਆ ਕਿ  250 ਵਿਚੋਂ ਕੇਵਲ 4 ਕੰਡਕਟਰ ਪੰਜਾਬੀ ਭਰਤੀ ਹੋਏ, ਬਾਕੀ 246 ਹਰਿਆਣਾ ਦੇ ! ਪੰਜਾਬ ਦੇ “ਨਿਪੁੰਸਿਕ ਮੁੱਖ ਮੰਤਰੀ” ਨੇ ਸੈਂਕੜੇ ਪੰਜਾਬੀ ਪਰਿਵਾਰਾਂ ਦੇ ਚੁਲ੍ਹੇ ਵਿਚ ਪਾਣੀ ਪਾ ਦਿੱਤਾ, ਸਿਰਫ ਆਪਣਾ ਕਾਰੋਬਾਰ ਚਲਾਉਣ ਲਈ…
…ਜਾਗੋ ਪੰਜਾਬੀਉ ਜਾਗੋ, ਹੁਣ ਵੀ ਸਮਾ ਹੈ !
           Harleen Kaur Maan

 

                

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.