ਕੈਟੇਗਰੀ

ਤੁਹਾਡੀ ਰਾਇ



ਸੁਰਿੰਦਰ ਸਿੰਘ ਬੈਲਜੀਅਮ
ਬਾਦਲ ਦੇ ਜਮੁਰਿਆਂ ਚ ਇਕ ਹੋਰ ਵਾਧਾ ,,,,,,
ਬਾਦਲ ਦੇ ਜਮੁਰਿਆਂ ਚ ਇਕ ਹੋਰ ਵਾਧਾ ,,,,,,
Page Visitors: 2764

ਬਾਦਲ ਦੇ ਜਮੁਰਿਆਂ ਚ ਇਕ ਹੋਰ ਵਾਧਾ ,,,,,, 
ਅਖੋਤੀ ਪ੍ਰਿਸੀਪਲ  ਪਰਵਿੰਦਰ ਸਿੰਘ ਨੇ ਪ੍ਰੋਫ਼ ਦਰਸ਼ਨ ਸਿੰਘ ਜੀ ਵਲੋਂ ਕੌਮ ਦੇ ਚੰਗੇਰੇ ਭਵਿਖ ਲਈ ਕੀਤੇ ਸ਼ਲਾਘਾਯੋਗ ਕਮਾਂ ਦੀਆਂ ਸ਼ਕਾਇਤਾਂ ਅਕਾਲ ਤਖ਼ਤ ਦੇ ਮੋਜੂਦਾ ਜਥੇਦਾਰ ਕੋਲ ਭੇਜਣ ਦੀਆਂ ਕਾਰਵਾਈਆਂ ਕਰ ਕੇ ਬਾਦਲ ਦੇ ਜਮੁਰਿਆਂ ਚ ਇਕ ਹੋਰ ਵਾਧਾ ਕੀਤਾ ਹੈ ਹੈ ,,,,,,ਦੋਗਲੇ ਬੰਦੇ ਹੋਣ ਦਾ ਸਬੂਤ ਦੇਣ ਲਈ ਕੋਈ ਖਾਸ ਸਬੂਤ ਦੀ ਜਰੂਰਤ ਨਹੀ ਹੁੰਦੀ ,,,ਅਜਿਹੀਆਂ ਕੌਮ ਵਿਰ੍ਧੀ ਕਾਰਵਾਈਆਂ ਹੀ ਸਾਬਤ ਕਰ ਦਿੰਦਿਆਂ ਹਨ ਕ ਬੰਦਾ ਕਿਨਾ ਕੁ ਕੌਮ ਪ੍ਰਤੀ ਇਮਾਨਦਾਰ ਹੈ ,,,ਪ੍ਰਿਸੀਪਲ ,,,ਵਰਗੇ ਦੋਹਰੇ ਕਿਰਦਾਰ ਵਾਲੇ ਸੱਪ ਹਮੇਸ਼ਾ ਤਾੜ ਚ ਰਹਿੰਦੇ ਹਨ ਕਿ ਕਦ ਮੋਕਾ ਮਿਲੇ ਅਤੇ ਚੂਹੇ ਦੀ ਖੁਡ ਤੇ ਕਬਜਾ ਕੀਤਾ ਜਾਏ,,,
,,,ਬਾਦਲ ਵਰਗੇ ਕੌਮ ਧਰੋਹੀਆਂ ਨਾਲ ਮਿਲ ਕੇ ਮਾਇਆ ਦੇ ਗਫੇ ਤਾ ਮਿਲਦੇ ਹੀ ਹਨ ,ਪਰ ਵਿਦੇਸ਼ੀ ਬੈਠੇ ਗੁਰਸਿਖਾਂ ਨੂ ਭਰਮਾ ਭਰਮਾ ਕੇ ਓਹਨਾ ਕੋਲੋਂ ਵੀ ਮਾਇਆ ਦੇ ਗਫੇ ਵਸੂਲਨੇ ਪ੍ਰਿਸੀਪਲ ਸਾਹਿਬ ਨੂ ਬੜੀ ਚੰਗੇ ਤੇਰੀਕੇ ਨਾਲ ਆਉਂਦੇ ਹਨ,,,,,,ਕੋਈ ਸਮਾ ਸੀ ਮੈ ਵੀ ਪ੍ਰਿਸੀਪਲ ਦੀਆਂ ਗਲਾਂ ਚ ਆ ਕੇ ਇਹਨਾ ਨੂ ਨਾਗਨੀ (ਮਾਇਆ )ਸੇਵਾ ਸਮਝ ਕੇ ਭੇਜੀ ਸੀ ,,,,ਇਹਨਾ ਨੇ ਆਪਣਾ ਇਕ ਮੈਗਜ਼ੀਨ ਮੈਨੂ ਅਤੇ ਮੇਰੇ ਵੱਡੇ ਭਾਈ ਸਾਹਿਬ ਨੂ ਭੇਜ ਕੇ ਮਾਇਆ ਮੰਗਵਾਈ ਅਤੇ ਮੈਗਜ਼ੀਨ ਲਗਾਤਾਰ ਭੇਜਣ ਦਾ ਵਾਅਦਾ ਕੀਤਾ,,,ਮਾਇਆ ਮਿਲਣ ਤੋਂ ਬਾਅਦ,,, ਤੂ ਕੌਣ ਤੇ ਮੈਂ ਕੌਣ ,,,,ਵਾਲੀ ਕਹਾਵਤ ਤੇ ਚਲਦਿਆਂ ਮੁੜ ਮੈਗਜ਼ੀਨ ਸਾਨੂ ਨਜਰ ਨਹੀ ਆਇਆ ,
,,,,ਪਿਛਲੇ ਸਾਲ ਮੇਰੀ ਇੰਡੀਆ ਫੇਰੀ ਦੌਰਾਨ ਇਹਨਾ ਨੂ ਪਟਿਆਲੇ ਗੁਰੂਦੁਆਰਾ ਦੂਖ ਨਿਵਾਰ ਸਾਹਿਬ ਵਿਖੇ ਸਮੇਤ ਪਰਿਵਾਰ ਮਿਲਣ ਦਾ ਮੋਕਾ ਮਿਲਿਆ ,,,,,ਇਹਨਾ ਵਲੋਂ ਖਿਚੀਆਂ ਗਈਆਂ ਫੋਟੂਆਂ ਨੂ ਫੇਸਬੁਕ ਤੇ ਦੇਖ ਕੇ ਮੇਰੇ ਬਹੁਤ ਸਾਰੇ ਫੇਸ ਬੁਕ ਮਿਤਰਾਂ ਨੇ ਇਹਨਾ ਦੀ ਦੋਗਲੀ ਅਸਲੀਅਤ ਬਾਰੇ ਚਾਨਣਾ,,,ਪਾਇਆ, ਸ਼ਾਇਦ ਓਹਨਾ ਦੀਆਂ ਗਲਾਂ ਦਾ ਅਸਰ ਨਾ ਕਬੂਲਦਾ ,ਪਰ ਅਜ ਜਦ ਇਹਨਾ ਨੂ ਭਗੌਤੀ ਦੀ ਕੁਝ ਜਿਆਦਾ ਹੀ ਚਿੰਤਾ ਹੋਈ ਅਤੇ ਪੰਥ ਦੀ ਮਹਾਨ ਸ਼ਖਸ਼ੀਅਤ ਪ੍ਰੋਫ਼,ਦਰਸ਼ਨ ਸਿੰਘ ਜੀ ਬਾਰੇ ਬੋਲੇ ਗਏ ਉਲ ਜਲੂਲ ਨੇ ਸਾਡੀਆਂ ਨਜ਼ਰਾਂ ਵਿਚ ਇਸ ਨੂ ਵੀ ਬਾਦਲ ਦੇ ,,ਜਾਮੁਰਿਆਂ,,ਦੀ ਕਤਾਰ ਵਿਚ ਖੜਾ ਕਰ ਦਿਤਾ ਹੈ ,,,,ਸਤਿਗੁਰੁ ਸੁਮਤ ਬਖਸ਼ੇ 

,,,,,,ਗੁਰੂ ਗ੍ਰੰਥ ਦਾ ਖਾਲਸਾ
,,ਸੁਰਿੰਦਰ ਸਿੰਘ ਬੈਲਜੀਅਮ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.