ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
Introduction: ਗੁਰੂ ਸਾਹਿਬ ਦੀ ਇਹੀ ਸੇਧ ਹੈ ਕਿ ਬਾਣੀ ਨੂੰ ਧਿਆਨ ਨਾਲ ਸੁਣੋ , ਉਸ ਨੂੰ ਮਨ ਕਰ ਕੇ ਮੰਨੋ , ਉਸ ਨਾਲ ਪਿਆਰ ਕਰੋ , ਤਾਂ ਜੋ ਮਨ ਉਸ ਨਾਲ ਮੁੜ-ਮੁੜ ਕੇ ਜੁੜਨ ਦੀ ਚਾਹ ਕਰੇ ।
Introduction: ਸਿੱਖੀ ਨੂੰ ਸਮੱਰਪਿਤ , ਸਿੱਖ ਵਿਦਵਾਨਾਂ ਅੱਗੇ ਬੇਨਤੀ ਹੈ , ਜੋਦੜੀ ਹੈਕਿ ਨਾਂ ਤਾਂ ਆਪ ਹੀ ਅਜਿਹੀਆਂ ਊਲ਼-ਜਲੂਲ ਰਚਨਾਵਾਂ ਨੂੰ , ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜ ਕੇ , ਉਨ੍ਹਾਂ ਦਾ ਅਕਸ ਵਿਗੜਨ ਦਾ ਉਪਰਾਲਾ ਕਰਨ , ਅਤੇ ਅਜਿਹਾ ਕਰਨ ਵਾਲੇ ਦੂਸਰੇ ਵਿਦਵਾਨਾਂ ਨੂੰ ਵੀ ਸੁਚੇਤ ਕਰ ਕੇ , ਅਜਿਹਾ ਕਰਨ ਤੋਂ ਰੋਕਣ । ਅਜਿਹਾ ਕਰਨ ਨਾਲ ਹੀ ਸਿੱਖੀ ਦਾ ਕੁਝ ਭਲਾ ਹੋ ਸਕਦਾ ਹੈ [
Introduction: ਕਾਨੂਨ ਕੁਝ ਇਸ ਢੰਗ ਨਾਲ ਬਣਾਏ ਜਾਂਦੇ ਹਨ , ਜਿਸ ਵਿਚ ਵਕੀਲ , ਆਪਣੀ ਤਰਕ ਬੁੱਧੀ ਦੇ ਛਲ ਨਾਲ , ਬਹੁਤ ਵੱਡਾ ਫੇਰ-ਬਦਲ ਕਰਨ ਦੇ ਸਮਰੱਥ ਹੁੰਦੇ ਹਨ । ਸ਼ਾਇਦ ਇਸ ਕਰਕੇ ਹੀ , ਇੰਸਾਫ ਕਰਨ ਵਾਲੇ ਦੀਆਂ ਅੱਖਾਂ ਤੇ ਪੱਟੀ ਬੱਧੀ ਹੁੰਦੀ ਹੈ , ਤਾਂ ਜੋ ਉਹ ਅੱਖਾਂ ਬੰਦ ਕਰਕੇ , ਗਵਾਹਾਂ ਦੀਆਂ ਗੱਲਾਂ ਅਤੇ ਵਕੀਲਾਂ ਦੇ ਤਰਕ ਸੁਣਦਾ , ਉਨ੍ਹਾਂ ਅਨੁਸਾਰ ਇੰਸਾਫ ( ਜਾਂ ਬੇ-ਇੰਸਾਫੀ ) ਕਰਦਾ ਰਹੇ , ਕਿਸੇ ਥਾਂ ਵੀ ਆਪਣੀ ਅਕਲ ਦੀ ਵਰਤੋਂ ਨਾ ਕਰੇ ।
Introduction: ਗੁਰਬਾਣੀ ਨੂੰ ਸਹੀ ਅਰਥਾਂ ਵਿਚ ਸਮਝਣ ਲਈ , ਗੁਰਬਾਣੀ ਦੇ ਸਿਧਾਂਤ ਨੂੰ ਸਮਝਣ ਦੀ ਲੋੜ ਹੈ । ਨਾ ਇਹ ਵੇਦਾਂਤ ਦੇ ਆਧਾਰ ਤੇ ਸਮਝੀ ਜਾ ਸਕਦੀ ਹੈ , (ਜੋ ਅੱਜ ਤਕ ਪੁਜਾਰੀ ਜਮਾਤ ਨੇ ਕੀਤਾ ਹੈ) ਨਾ ਹੀ ਇਹ ਪਦਾਰਥ-ਵਾਦ ਦੇ ਆਧਾਰ ਤੇ ਸਮਝੀ ਜਾ ਸਕਦੀ ਹੈ , (ਜਿਵੇਂ ਅੱਜ ਦੇ ਨਵੇਂ ਵਿਦਵਾਨ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ) ਇਹ ਉਸ ਰਾਸਤੇ ਦੀ ਸੋਝੀ ਦੇਂਦੀ ਹੈ , ਜੋ ਖੰਡੇ ਤੋਂ ਵੀ ਤਿੱਖਾ ਅਤੇ ਵਾਲ ਨਾਲੋਂ ਵੀ ਸੌੜਾ ਹੈ ...
Introduction: ਜੇ ਪੁਜਾਰੀ ਪਰਮਾਤਮਾ ਦੇ ਨਿਯਮ-ਕਾਨੂਨਾਂ ਦੀ ਗੱਲ ਸਿੱਖਾਂ ਨੂੰ ਸਮਝਾਉਣ ਤਾਂ ਸਿੱਖ, ਉਨ੍ਹਾਂ ਕਰਾਮਾਤਾਂ ਤੇ ਕਿਵੇਂ ਵਿਸ਼ਵਾਸ ਕਰਨ, ਜਿਨ੍ਹਾਂ ਆਸਰੇ ਪੁਜਾਰੀਆਂ ਨੇ ਭੋਲੇ-ਭਾਲੇ ਸਿੱਖਾਂ ਨੂੰ ਕੁਰਾਹੇ ਪਾ ਕੇ ਲੁੱਟਣਾ ਹੈ?
Introduction: ਦੁਨੀਆ ਵਿੱਚ ਜਿੰਨੇ ਵੀ ਧਰਮ ਨਜ਼ਰ ਆਉਂਦੇ ਹਨ, ਉਨ੍ਹਾਂ ਨੂੰ ਧਰਮ ਕਹਿਣਾ, ਅਗਿਆਨਤਾ ਤੋਂ ਵੱਧ ਕੁੱਝ ਵੀ ਨਹੀਂ ਹੈ.... ਪ੍ਰਭੂ ਦਾ ਨਾਮ ਕਿਵੇਂ ਜਪਣਾ ਹੈ? ਪਰਮਾਤਮਾ ਦਾ ਹੁਕਮ ਕੀ ਹੈ? ਨਿਰਮਲ ਕਰਮ ਕੀ ਹਨ?


<< First    << 7 8 9 [10]
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.