ਅਮਰਜੀਤ ਸਿੰਘ ਚੰਦੀ
Introduction: ਗà©à¨°à©‚ ਸਾਹਿਬ ਦੀ ਇਹੀ ਸੇਧ ਹੈ ਕਿ ਬਾਣੀ ਨੂੰ ਧਿਆਨ ਨਾਲ ਸà©à¨£à©‹ , ਉਸ ਨੂੰ ਮਨ ਕਰ ਕੇ ਮੰਨੋ , ਉਸ ਨਾਲ ਪਿਆਰ ਕਰੋ , ਤਾਂ ਜੋ ਮਨ ਉਸ ਨਾਲ ਮà©à©œ-ਮà©à©œ ਕੇ ਜà©à©œà¨¨ ਦੀ ਚਾਹ ਕਰੇ ।
Introduction: ਸਿੱਖੀ ਨੂੰ ਸਮੱਰਪਿਤ , ਸਿੱਖ ਵਿਦਵਾਨਾਂ ਅੱਗੇ ਬੇਨਤੀ ਹੈ , ਜੋਦੜੀ ਹੈਕਿ ਨਾਂ ਤਾਂ ਆਪ ਹੀ ਅਜਿਹੀਆਂ ਊਲ਼-ਜਲੂਲ ਰਚਨਾਵਾਂ ਨੂੰ , ਗà©à¨°à©‚ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜ ਕੇ , ਉਨà©à¨¹à¨¾à¨‚ ਦਾ ਅਕਸ ਵਿਗੜਨ ਦਾ ਉਪਰਾਲਾ ਕਰਨ , ਅਤੇ ਅਜਿਹਾ ਕਰਨ ਵਾਲੇ ਦੂਸਰੇ ਵਿਦਵਾਨਾਂ ਨੂੰ ਵੀ ਸà©à¨šà©‡à¨¤ ਕਰ ਕੇ , ਅਜਿਹਾ ਕਰਨ ਤੋਂ ਰੋਕਣ । ਅਜਿਹਾ ਕਰਨ ਨਾਲ ਹੀ ਸਿੱਖੀ ਦਾ ਕà©à¨ à¨à¨²à¨¾ ਹੋ ਸਕਦਾ ਹੈ [
Introduction: ਕਾਨੂਨ ਕà©à¨ ਇਸ ਢੰਗ ਨਾਲ ਬਣਾਠਜਾਂਦੇ ਹਨ , ਜਿਸ ਵਿਚ ਵਕੀਲ , ਆਪਣੀ ਤਰਕ ਬà©à©±à¨§à©€ ਦੇ ਛਲ ਨਾਲ , ਬਹà©à¨¤ ਵੱਡਾ ਫੇਰ-ਬਦਲ ਕਰਨ ਦੇ ਸਮਰੱਥ ਹà©à©°à¨¦à©‡ ਹਨ । ਸ਼ਾਇਦ ਇਸ ਕਰਕੇ ਹੀ , ਇੰਸਾਫ ਕਰਨ ਵਾਲੇ ਦੀਆਂ ਅੱਖਾਂ ਤੇ ਪੱਟੀ ਬੱਧੀ ਹà©à©°à¨¦à©€ ਹੈ , ਤਾਂ ਜੋ ਉਹ ਅੱਖਾਂ ਬੰਦ ਕਰਕੇ , ਗਵਾਹਾਂ ਦੀਆਂ ਗੱਲਾਂ ਅਤੇ ਵਕੀਲਾਂ ਦੇ ਤਰਕ ਸà©à¨£à¨¦à¨¾ , ਉਨà©à¨¹à¨¾à¨‚ ਅਨà©à¨¸à¨¾à¨° ਇੰਸਾਫ ( ਜਾਂ ਬੇ-ਇੰਸਾਫੀ ) ਕਰਦਾ ਰਹੇ , ਕਿਸੇ ਥਾਂ ਵੀ ਆਪਣੀ ਅਕਲ ਦੀ ਵਰਤੋਂ ਨਾ ਕਰੇ ।
Introduction: ਗà©à¨°à¨¬à¨¾à¨£à©€ ਨੂੰ ਸਹੀ ਅਰਥਾਂ ਵਿਚ ਸਮà¨à¨£ ਲਈ , ਗà©à¨°à¨¬à¨¾à¨£à©€ ਦੇ ਸਿਧਾਂਤ ਨੂੰ ਸਮà¨à¨£ ਦੀ ਲੋੜ ਹੈ । ਨਾ ਇਹ ਵੇਦਾਂਤ ਦੇ ਆਧਾਰ ਤੇ ਸਮà¨à©€ ਜਾ ਸਕਦੀ ਹੈ , (ਜੋ ਅੱਜ ਤਕ ਪà©à¨œà¨¾à¨°à©€ ਜਮਾਤ ਨੇ ਕੀਤਾ ਹੈ) ਨਾ ਹੀ ਇਹ ਪਦਾਰਥ-ਵਾਦ ਦੇ ਆਧਾਰ ਤੇ ਸਮà¨à©€ ਜਾ ਸਕਦੀ ਹੈ , (ਜਿਵੇਂ ਅੱਜ ਦੇ ਨਵੇਂ ਵਿਦਵਾਨ ਸਮà¨à¨£ ਦੀ ਕੋਸ਼ਿਸ਼ ਕਰ ਰਹੇ ਹਨ) ਇਹ ਉਸ ਰਾਸਤੇ ਦੀ ਸੋà¨à©€ ਦੇਂਦੀ ਹੈ , ਜੋ ਖੰਡੇ ਤੋਂ ਵੀ ਤਿੱਖਾ ਅਤੇ ਵਾਲ ਨਾਲੋਂ ਵੀ ਸੌੜਾ ਹੈ ...
Introduction: ਜੇ ਪà©à¨œà¨¾à¨°à©€ ਪਰਮਾਤਮਾ ਦੇ ਨਿਯਮ-ਕਾਨੂਨਾਂ ਦੀ ਗੱਲ ਸਿੱਖਾਂ ਨੂੰ ਸਮà¨à¨¾à¨‰à¨£ ਤਾਂ ਸਿੱਖ, ਉਨà©à¨¹à¨¾à¨‚ ਕਰਾਮਾਤਾਂ ਤੇ ਕਿਵੇਂ ਵਿਸ਼ਵਾਸ ਕਰਨ, ਜਿਨà©à¨¹à¨¾à¨‚ ਆਸਰੇ ਪà©à¨œà¨¾à¨°à©€à¨†à¨‚ ਨੇ à¨à©‹à¨²à©‡-à¨à¨¾à¨²à©‡ ਸਿੱਖਾਂ ਨੂੰ ਕà©à¨°à¨¾à¨¹à©‡ ਪਾ ਕੇ ਲà©à©±à¨Ÿà¨£à¨¾ ਹੈ?
Introduction: ਦà©à¨¨à©€à¨† ਵਿੱਚ ਜਿੰਨੇ ਵੀ ਧਰਮ ਨਜ਼ਰ ਆਉਂਦੇ ਹਨ, ਉਨà©à¨¹à¨¾à¨‚ ਨੂੰ ਧਰਮ ਕਹਿਣਾ, ਅਗਿਆਨਤਾ ਤੋਂ ਵੱਧ ਕà©à©±à¨ ਵੀ ਨਹੀਂ ਹੈ....
ਪà©à¨°à¨à©‚ ਦਾ ਨਾਮ ਕਿਵੇਂ ਜਪਣਾ ਹੈ?
ਪਰਮਾਤਮਾ ਦਾ ਹà©à¨•à¨® ਕੀ ਹੈ?
ਨਿਰਮਲ ਕਰਮ ਕੀ ਹਨ?