ਹਰਲਾਜ ਸਿੰਘ ਬਹਾਦਰਪੁਰ
Introduction: ਇਹਨਾਂ ਚੋਣਾਂ ਵਿੱਚ ਅਕਾਲੀ ਦਲ ਬਾਦਲ ਦੀ ਜਿੱਤ ਅਤੇ ਅਕਾਲੀ ਦਲ ਦਿੱਲੀ (ਸਰਨਾ ਗਰà©à©±à¨ª) ਦੀ ਹਾਰ ਹੋਈ। ਸਾਡੇ ਦੇਸ਼ ਵਿੱਚ ਕਿਸੇ ਵੀ ਤਰà©à¨¹à¨¾à¨‚ ਦੀਆਂ ਚੋਣਾਂ ਵਿੱਚ ਵੋਟਾਂ ਰਾਹੀਂ ਹà©à©°à¨¦à©€ ਜਿੱਤ ਹਾਰ, ਜਿੱਤਣ ਵਾਲੇ ਜਾਂ ਹਾਰਨ ਵਾਲੇ ਵਿਅਕਤੀ ਦੇ ਕਿਰਦਾਰ ਜਾਂ ਇਮਾਨਦਾਰੀ ਨੂੰ ਮà©à©±à¨– ਰੱਖਕੇ ਨਹੀਂ ਹà©à©°à¨¦à©€à¥¤ ਕਿਉਂਕਿ ਇਮਾਨਦਾਰ ਇਨਸਾਨ ਤਾਂ à¨à¨¾à¨°à¨¤à©€ ਲੋਕਤੰਤਰ ਵਿੱਚ ਚੋਣ ਲੜਨ ਬਾਰੇ ਸੋਚ ਵੀ ਨਹੀਂ ਸਕਦਾ।
Introduction: ਪਰ à¨à¨¾à¨°à¨¤à©€ ਬਹ੠ਗਿਣਤੀ ਦੇ ਲੋਕ ਤਾਂ à¨à¨¾à¨ˆà¨šà¨¾à¨°à¨• ਸਾਂਠਅਨà©à¨¸à¨¾à¨° ਉਸਦੇ ਦà©à©±à¨– ਵਿੱਚ ਸ਼ਰੀਕ ਹੋਣ ਦੀ ਥਾਂ ਉਲਟਾ ਘੱਟ ਗਿਣਤੀਆਂ ਦੇ ਹੋਠਕਤਲੇਆਮ ਜਾਂ ਮੌਤ ’ਤੇ ਜਿੱਥੇ ਆਪ ਲੱਡੂ ਵੰਡਦੇ ਹਨ, ਉੱਥੇ ਘੱਟ ਗਿਣਤੀਆਂ ਦੇ ਰੋਸ ਦਾ ਵੀ ਡੱਟ ਕੇ ਵਿਰੋਧ ਕਰਦੇ ਹਨ। ਜਿਵੇਂ ਕਿ à¨à¨¾à¨ˆ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਵਿਰà©à©±à¨§ 28-3-2012 ਨੂੰ ਰੋਸ ਕਰਦੇ ਸਿੱਖਾਂ ਦਾ ਡੱਟ ਕੇ ਵਿਰੋਧ ਕੀਤਾ ਗਿਆ। ਫਿਰ ਇਸ ਵਿਰੋਧ ਦਾ ਰੋਸ ਕਰਦੇ ਸਿੱਖਾਂ ਦਾ ਅਗਲੇ ਦਿਨ ਵੀ ਵਿਰੋਧ ਕੀਤਾ ਗਿਆ। ਜਿਸ ਵਿੱਚ ਪੰਜਾਬ ਪà©à¨²à¨¿à¨¸ ਨੇ ਇੱਕ ਸਿੱਖ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਕਿਸੇ ਵੀ ਦੋਸ਼ੀ ਨੂੰ ਅੱਜ ਤੱਕ ਸਜ਼ਾ ਮਿਲੀ? ਹà©à¨£ ਦਿੱਲੀ ਵਿੱਚ ਮà©à¨¸à¨²à¨®à¨¾à¨¨ ਨੌਜਵਾਨ ਅਫਜ਼ਲ ਗà©à¨°à©‚ ਦੀ ਮੌਤ ’ਤੇ ਰੋਸ ਪà©à¨°à¨—ਟਾ ਰਹੇ ਸਨ ਤਾਂ ਬਜਰੰਗ ਦਲ ਨੇ ਫਿਰ ਉਨà©à¨¹à¨¾à¨‚ ਦਾ ਡੱਟ ਕੇ ਵਿਰੋਧ ਕੀਤਾ। ਕਸ਼ਮੀਰ ਵਿੱਚ ਵੀ ਰੋਸ ਪà©à¨°à¨¦à¨°à¨¸à¨¼à¨¨ ਕਰਦੇ ਮà©à¨¸à¨²à¨®à¨¾à¨¨à¨¾à¨‚ ਨੂੰ ਕà©à©±à¨Ÿà¨¿à¨† ਗਿਆ ਅਤੇ à¨à¨¾à¨°à¨¤à©€ ਹਿੰਦੂ ਅਫਜ਼ਲ ਗà©à¨°à©‚ ਦੀ ਮੌਤ ’ਤੇ ਖà©à¨¸à¨¼à©€ ਵਿੱਚ ਲੱਡੂ ਵੰਡ ਰਹੇ ਹਨ ।
Introduction: ਆਪਣੀ ਧੀ ਦੀ ਇੱਜਤ ਬਚਾਉਂਦਿਆਂ ਜਾਨ ਦੇਣ ਵਾਲੇ ਰਵਿੰਦਰਪਾਲ ਸਿੰਘ ਨੂੰ ਸਮਰਪਿਤ ।
ਨੰਨà©à¨¹à©€ ਛਾਂ ਦੇ ਨਾਮ ਹੇਠਮਾਦਾ à¨à¨°à©‚ਣ ਹੱਤਿਆ ਦਾ ਵਿਰੋਧ ਕਰਨ ਵਾਲੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਹà©à¨£ ਇਹ ਡਰਾਮਾ ਬੰਦ ਕਰ ਦੇਣਾ ਚਾਹੀਦਾ ਹੈ, ਕਿਉਂਕਿ ਮਾਦਾ à¨à¨°à©‚ਣ ਹੱਤਿਆ ਦੇ ਅਸਲੀ ਕਾਰਨ ਤਾਂ ਉਸ ਦੀ ਪਾਰਟੀ ਦੇ ਆਗੂ ਹੀ ਹਨ ।
Introduction: ਇੱਕ ਦਿਨ ਮੈਂ ਕਿਸੇ ਦੋਸਤ ਨਾਲ ਫੋਨ ਤੇ ਗੱਲ ਕਰ ਰਿਹਾ ਸੀ, ਗੱਲ ਕਰਦਿਆਂ-ਕਰਦਿਆਂ ਉਸ ਨੇ ਕਿਹਾ ਕਿ ਹਰਲਾਜ ਸਿੰਘ ਤà©à¨¸à©€à¨‚ ਓ ਮਾਈ ਗੌਡ ਫਿਲਮ ਵੇਖੀ ਹੈ ? ਮੈਂ ਕਿਹਾ ਨਹੀਂ । ਤਾਂ ਉਸਨੇ ਕਿਹਾ ਕਿ ਇਹ ਫਿਲਮ ਜਰੂਰ ਵੇਖੀਂ । ਮੈਂ ਉਸੇ ਦਿਨ ਬਜਾਰ ਗਿਆ ਤੇ ਓ ਮਾਈ ਗੌਡ ਫਿਲਮ ਦਾ ਤਵਾ (ਡਿਸਕ) ਲੈ ਆਇਆ । ਘਰ ਲਿਆ ਕੇ ਜਦ ਫਿਲਮ ਵੇਖੀ ਤਾਂ ਬਹà©à¨¤ ਹੀ ਖà©à¨¶à©€, ਹੈਰਾਨੀ ਤੇ ਚਿੰਤਾ ਹੋਈ । ਖà©à¨¶à©€ ਇਸ ਗੱਲ ਦੀ ਹੋਈ ਕਿ ਮੈਂ ਫਿਲਮਾਂ ਰਾਹੀਂ ਅਸ਼ਲੀਲਤਾ ਤੇ ਅੰਧਵਿਸ਼ਵਾਸ ਫੈਲਾਠਜਾਣ ਬਾਰੇ ਹੀ ਸà©à¨£à¨¦à¨¾ ਹà©à©°à¨¦à¨¾ ਸੀ, ਪਰ ਇਸ ਫਿਲਮ ਵਿੱਚ ਅੰਧ ਵਿਸ਼ਵਾਸ ਉੱਤੇ ਕਰਾਰੀ ਚੋਟ ਕੀਤੀ ਗਈ ਹੈ । ਹੈਰਾਨੀ ਇਸ ਗੱਲ ਦੀ ਹੋਈ ਕਿ ਇਸ ਦੇਸ਼ ਦੇ ਮਾਲਕਾਂ, ਬਹ੠ਗਿਣਤੀ ਲੋਕਾਂ, ਬà©à©±à¨¤à¨¾à¨‚ ਦੇ ਪà©à¨œà¨¾à¨°à©€à¨†à¨‚, ਹਿੰਦੂਆਂ ਜੋ ਆਪਣੇ ਧਰਮ ਨੂੰ ਤੇ ਆਪਣੇ ਆਪ ਨੂੰ ਸਰਵ ਸ਼à©à¨°à©‡à¨¶à¨Ÿ ਮੰਨਦੇ ਹਨ ਦੇ ਪਾਖੰਡਾਂ ਦੀ ਅਸਲੀਅਤ ਨੂੰ ਬੜੀ ਨਿਡਰਤਾ ਨਾਲ ਪੇਸ਼ ਕੀਤਾ ਹੈ ਤੇ ਇਸਦੇ ਨਾਲ ਨਾਲ ਮà©à¨¸à¨²à¨¿à¨® ਤੇ ਈਸਾਈ ਪà©à¨œà¨¾à¨°à©€à¨†à¨‚ ਨੂੰ ਵੀ ਥੋੜਾ ਜਿਹਾ ਵਿਖਾਇਆ ਗਿਆ ਹੈ । ਚਿੰਤਾ ਇਸ ਗੱਲ ਦੀ ਹੋਈ ਕਿ ਆਪਣੇ ਆਪ ਨੂੰ ਵਿਗਿਆਨਕ ਧਰਮ ਦੇ ਪੈਰੋਕਾਰ ਕਹਾਉਣ ਵਾਲੇ ਅਜੋਕੇ ਅਖੌਤੀ ਸਿੱਖਾਂ, ਧਰਮ ਦੇ ਠੇਕੇਦਾਰਾਂ, ਕਰਮ ਕਾਢੀਆਂ (ਵਿਰਲਿਆਂ ਨੂੰ ਛੱਡ ਕੇ) ਦੀ ਵੀ ਅਜਿਹੀ ਫਿਲਮ ਕੋਈ ਛੇਤੀ ਹੀ ਬਣਾ ਦੇਵੇਗਾ ।