ਅਵਤਾਰ ਸਿੰਘ ਮਿਸ਼ਨਰੀ
Introduction: ਅੱਜ ਜੇ ਥੋੜੀ ਬਹà©à¨¤à©€ ਸਿੱਖੀ ਬਚੀ ਹੈ ਤੇ ਪੰਜਾਬੀ ਅਤੇ ਸਿੱਖ ਆਪਣੇ ਹੱਕਾਂ ਦੀ ਅਵਾਜ਼ ਬà©à¨²à©°à¨¦ ਕਰਦੇ ਹਨ ਤਾਂ ਉਹ ਵਿਦੇਸ਼ੀਂ ਰਹਿੰਦੇ ਹੋਣ ਕਰਕੇ ਕਰਦੇ ਹਨ ਕਿਉਂਕਿ ਓਥੇ ਸਰਕਾਰਾਂ ਲੋਕਾਂ ਦੇ ਹੱਕਾਂ ਪà©à¨°à¨¤à©€ ਸà©à¨¹à¨¿à¨°à¨¦ ਹਨ ਅਤੇ ਮੀਡੀਆ ਅਜ਼ਾਦ ਹੈ। ਹਰ ਕੋਈ ਆਪਣੇ ਹੱਕਾਂ ਦੀ ਗਲ ਕਰ ਸਕਦਾ ਹੈ।
Introduction: ਬਾਬਾ ਬੰਦਾ ਸਿੰਘ ਬਹਾਦਰ, ਸਿੱਖਾਂ ਦੇ 65 ਜਥੇ ਅਤੇ 12 ਮਿਸਲਾਂ ਤੱਕ ਪੰਥ ਖਾਲਸਾ "ਗà©à¨°à©‚-ਗà©à¨°à©°à¨¥" ਦੀ ਤਾਬਿਆ ਰਹਿ, ਗà©à¨°à©‚ ਦੀ ਸਿਖਿਆ ਸਿਧਾਂਤ ਤਹਿਤ "ਮਤੇ, ਗà©à¨°à¨®à¨¤à©‡ ਅਤੇ ਫੈਂਸਲੇ" ਕਰਦਾ ਰਿਹਾ।
Introduction: à¨à¨¾. ਕਾਹਨ ਸਿੰਘ ਨà©à¨¹à¨¾à¨à¨¾ ਮਹਾਨ ਕੋਸ਼ ਦੇ ਪੰਨਾ 1075 ਤੇ ਲਿਖਦੇ ਹਨ ਕਿ "ਵੈਦਿਕ ਧਰਮ" ਨਾਮ ਰਸਾਲੇ ਵਿੱਚ ਲਿਖਿਆ ਹੈ ਕਿ ਲੋੜà©à¨¹à©€ ਦਾ ਮੂਲ "ਤਿਲ-ਰੋੜੀ" ਹੈ ਇਸ ਤੋਂ ਤਿਲੋੜੀ ਹੋਇਆ ਅਰ ਇਸ ਦਾ ਰੂਪਾਂਤਰ ਲੋੜà©à¨¹à©€ ਹੈ। ਲੋੜà©à¨¹à©€ ਦੇ ਦਿਨ ਤਿਲ ਅਤੇ ਰੋੜੀ (ਗà©à©œ) ਖਾਦੇ ਤੇ ਹਵਨ ਕੀਤੇ ਜਾਂਦੇ ਹਨ। ਇਹ ਤਿਉਹਾਰ ਮਾਘੀ ਦੀ ਸੰਗà©à¨°à¨¾à¨‚ਦ ਤੋਂ ਇੱਕ ਦਿਨ ਪਹਿਲਾਂ ਆਉਂਦਾ ਹੈ। ਲੋਹੜੀ ਸਿੱਖਾਂ ਦਾ ਨਹੀਂ ਸਗੋਂ ਮੌਸਮੀ ਤਿਉਹਾਰ ਹੈ। ਅੱਜ ਇਸ ਨੂੰ ਨਿਰੋਲ ਬà©à¨°à¨¾à¨¹à¨®à¨£à©€ ਤਿਉਹਾਰ ਬਣਾ ਦਿੱਤਾ ਗਿਆ ਹੈ। ਮà©à¨•à¨¤à¨¸à¨° ਦਾ ਇਤਿਹਾਸਕ ਸਾਕਾ ਜਿਹੜਾ ਕਿ ਅਸਲ ਵਿੱਚ ਮਈ ਮਹੀਨੇ ਦਾ ਸਾਕਾ ਹੈ ਨੂੰ ਰਲ-ਗਢ ਕਰਕੇ, ਮਾਘ ਮਹੀਨੇ ਨਾਲ ਜੋੜ ਕੇ, ਮਾਘੀ ਦੀ ਸੰਗà©à¨°à¨¾à¨‚ਦ ਨੂੰ ਸਿੱਖ ਦਿਹਾੜਾ ਹੋਣ ਦਾ à¨à©à¨²à©‡à¨–ਾ ਪਾਇਆ ਗਿਆ ਹੈ। ਇਵੇਂ ਹੀ ਲੜਕੇ ਦੇ ਜਨਮ ਅਤੇ ਵਿਆਹ ਦੀ ਪਹਿਲੀ ਲੋਹੜੀ ਆਦਿਕ। ਅੱਜ ਦੇਖਾ ਦੇਖੀ ਹੋਰਾਂ ਮਗਰ ਲੱਗ ਕੇ, ਅਪਣੇ ਆਪ ਨੂੰ ਗà©à¨°à©‚ ਨਾਨਕ ਦੇ ਸਿੱਖ ਅਖਵਾਉਣ ਵਾਲੇ ਵੀ ਪà©à©±à¨¤à¨¾à¨‚-ਧੀਆਂ ਦੀਆਂ ਲੋਹੜੀਆਂ ਮਨਾਈ ਜਾਂਦੇ ਹਨ। à¨à¨¸à¨¾ ਕਿਉਂ ਹੈ? ਜਰਾ ਧਿਆਨ ਨਾਲ ਸੋਚੋ! ਲੋਹੜੀ ਦਾ ਮੂਲ ਸੰਬੰਧ ਦੇਵੀ-ਦੇਵਤਿਆਂ ਦੀ ਪੂਜਾ ਅਤੇ ਜੱਗਾਂ ਨਾਲ ਹੈ। ਬà©à¨°à¨¾à¨¹à¨®à¨£à©€ ਮਤ ਦਾ ਆਧਾਰ ਹੀ ਦੇਵੀ-ਦੇਵਤਿਆਂ ਦੀ ਪੂਜਾ-ਅਰਚਾ ਅਤੇ ਜੱਗ-ਹਵਨ ਹਨ। ਗà©à¨°à¨®à¨¤à¨¿ ਅਜਿਹੇ ਥੋਥੇ ਕਰਮਕਾਂਡਾਂ ਅਤੇ ਅੰਧਵਿਸ਼ਵਾਸ਼ਾਂ ਦਾ à¨à¨°à¨µà¨¾à¨‚ ਖੰਡਨ ਕਰਦੀ ਹੈ। ਦੇਵੀ-ਦੇਵਤਿਆਂ ਬਾਰੇ ਗà©à¨°à¨®à¨¤à¨¿ ਦਾ ਫà©à¨°à¨®à¨¾à¨¨ ਹੈ-ਦੇਵੀ ਦੇਵਾ ਮੂਲ੠ਹੈ ਮਾਇਆ॥