ਬਲਵਿੰਦਰ ਸਿੰਘ ਬਾਈਸਨ
Introduction: ਪੇਟ ਦੀ à¨à©à¨– ਉੱਤੇ ਬਹà©à¨¤ ਜਿਆਦਾ ਹੀ ਨਿਸ਼ਾਨਾ ਬਣਾ ਲਿਆ ਗਿਆ ਹੈ, ਓਹ ਵੀ ਜਰੂਰੀ ਹੈ ਪਰ ਆਤਮਾ ਦੀ à¨à©à¨–, ਦਿਮਾਗ ਦੀ à¨à©à¨–, ਕੌਮ ਨੂੰ ਅੱਗੇ ਲੈ ਜਾਣ ਦੀ à¨à©à¨– ਜਿਆਦਾ ਜਰੂਰੀ ਹੈ ਤੇ ਇੱਕ ਵੱਡਾ ਹਿੱਸਾ ਕੌਮ ਦੇ à¨à¨µà¨¿à¨– ਤੇ ਕੌਮੀ ਅਦਾਰਿਆਂ ਵਾਸਤੇ ਖਰਚ ਹੋਣਾ ਚਾਹੀਦਾ ਹੈ !
ਤà©à¨¸à©€à¨‚ ਕਲ ਸਵੇਰੇ ਹੀ ਆ ਕੇ ਆਪਣੇ ਬੱਚੇ ਦੀ ਫੀਸ ਲੈ ਲਵੋ ਤੇ ਜਦੋਂ ਆਪ ਜੀ ਵਾਪਿਸ ਨੌਕਰੀ ਤੇ ਲੱਗੋਗੇ ਤੇ ਇਹ ਮਾਇਆ ਵਾਪਿਸ ਦੇਣ ਦੀ ਜਰੂਰਤ ਨਹੀ ਬਸ ਆਪਣਾ ਦਸਵੰਧ ਪਹਿਲਾਂ ਵਾਂਗ ਹੀ ਕਢਦੇ ਰਹਿਣਾ, ਇਹੀ ਗà©à¨°à¨®à¨¤ ਹੈ !
Introduction: ਵਿਆਹ ਇੱਕ ਸੰਸਥਾ ਹੈ ਜਿਸਦਾ ਸ਼à©à¨°à©à¨µà¨¾à¨¤à©€ ਮਕਸਦ ਵਿà¨à¨šà¨¾à¨° ਤੇ ਕਮਜੋਰ ਇਮਾਨ ਵਾਲਿਆਂ ਉੱਤੇ ਰੋਕ ਲਾਉਣਾ ਸੀ ਤਾਂਕਿ ਸਮਾਜ ਵਿਚ ਕਮਜੋਰ ਵਰਗ (ਪਹਿਲਾਂ ਇਸਤਰੀ ਨੂੰ ਕਮਜੋਰ ਮਨਿਆ ਜਾਉਂਦਾ ਸੀ ) ਨੂੰ ਬਰਾਬਰੀ ਦਾ ਅਧਿਕਾਰ ਮਿਲ ਸੱਕੇ ਤੇ ਮਰਦ ਦੀ ਸ਼ਿਕਾਰੀ ਸੋਚ ਨੂੰ ਠੱਲ ਪਵੇ ! ਹਰ ਧਰਮ ਵਿਚ ਜੇਕਰ ਕਿਸੀ ਹੋਰ ਧਰਮ ਦਾ ਬੰਦਾ ਵਿਆਹ ਕਰਦਾ ਹੈ ਤੇ ਓਹ ਕਿਸ “ਸਾਖੀ†ਨੂੰ ਮà©à¨– ਰਖ ਕੇ ਵਚਨ ਲਵੇਗਾ ? ਜਿਸ ਨੂੰ ਓਹ ਮਨਦਾ ਹੀ ਨਹੀਂ ? ਜਿਸ ਕੋਲੋਂ ਉਸਨੂੰ ਕੋਈ à¨à©ˆ ਹੀ ਨਹੀਂ ? ਤੇ ਇਸ ਤਰਾਂ ਓਹ ਕਦੀ ਵੀ ਸਮਾਜਿਕ ਬੰਧਨ ਨੂੰ ਤੋੜ ਸਕਦਾ ਹੈ ! ਇਸ ਮà©à©°à¨¡à©‡ ਨੇ ਪਤਿਤ ਹੋ ਕੇ ਪਹਿਲਾਂ ਹੀ ਦੱਸ ਦਿੱਤਾ ਹੈ ਕੀ ਇਸ ਦਾ ਆਪਣੇ ਗà©à¨°à©‚ ਵਿਚ ਕੋਈ à¨à¨°à©‹à¨¸à¨¾ ਨਹੀਂ ਹੈ ਤੇ ਪਦਾਰਥਵਾਦੀ ਸਮਾਜ ਵਿਚ ਇਹ ਆਪਣੇ ਇਮਾਨ (ਗà©à¨°à©‚ ਦੀ ਮੱਤ) ਨੂੰ ਵਿਸਾਰ ਚà©à©±à¨•à¨¾ ਹੈ, ਇਸ ਲਈ ਮੈਂ ਆਪ ਜੀ ਨੂੰ ਇਨਕਾਰ ਕਿੱਤਾ ਹੈ !
Introduction: à¨à¨¾à¨°à¨¤ ਪਾਕਿਸਤਾਨ ਦਾ ਕà©à¨°à¨¿à¨•à©‡à¨Ÿ ਮੈਚ ਚਲ ਰਿਹਾ ਸੀ ! ਅਚਾਨਕ ਨਿੱਕਾ ਪà©à¨°à¨à¨œà©‹à¨¤ ਬੋਲਿਆ ! ਪਾਪਾ, ਇਹ ਸਾਰੇ ਖਿਡਾਰੀਆਂ ਵਿਚੋਂ ਇਹ ਇੱਕ ਨੇ ਆਪਣੀ ਦਾੜੀ ਪੂਰੀ ਰੱਖੀ ਹੈ ? ਬਾਕੀਆਂ ਨੇ ਕਿਓਂ ਨਹੀ ?