ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
Introduction: ਸਿੱਖ ਕੌਮ ਦੀ ਬਹà©à¨¤ ਵੱਡੀ ਤà©à¨°à¨¾à¨¸à¨¦à©€ ਹੈ ਕਿ ਗà©à¨°à©‚ ਹਰਿਗੋਬਿੰਦ ਸਾਹਿਬ ਜੀ ਨੇ ਜਿਸ ਅਕਾਲ ਤਖ਼ਤ ਦੀ ਸਥਾਪਨਾ ਕੌਮੀ ਹਿੱਤਾਂ ਵਿੱਚ ਫੈਸਲੇ ਕਰਨ ਲਈ ਸਿੱਖਾਂ ਦੇ ਸਿਰ ਜੋੜ ਕੇ ਬੈਠਣ ਦੇ ਸਾਧਨ ਵਜੋਂ ਕੀਤੀ ਸੀ, ਅੱਜ ਸਿੱਖਾਂ ਨੂੰ ਆਪਸੀ à¨à¨—ੜਿਆਂ ਵਿੱਚ ਉਲà¨à¨¾ ਕੇ ਖੇਰੂੰ ਖੇਰੂੰ ਕਰਨ ਲਈ ਉਸੇ ਹੀ ਅਕਾਲ ਤਖ਼ਤ ਦੀ ਦà©à¨°à¨µà¨°à¨¤à©‹à¨‚ ਹੋ ਰਹੀ ਹੈ। ਇਸ ਦੀ ਮਿਸਾਲ ਹਿੰਦੀ ਦੇ ਇਕ ਅਖ਼ਬਾਰ ਦੈਨਿਕ ਜਾਗਰਣ ਦੇ 10 ਫਰਵਰੀ ਦੇ ਅੰਕ ਵਿੱਚ ਛਪੀ ਇਕ ਖ਼ਬਰ ਤੋਂ ਮਿਲਦੀ ਹੈ ਜਿਸ ਵਿੱਚ ਸ਼à©à¨°à©€ ਗà©à¨°à©‚ ਸਿੰਘ ਸà¨à¨¾ ਕਾਨਪà©à¨° ਦੇ ਚੇਅਰਮੈਨ ਅਤੇ ਸਾਬਕਾ à¨à©±à¨®à¨à©±à¨²à¨¸à©€ ਕà©à¨²à¨¦à©€à¨ª ਸਿੰਘ ਨੇ ਦਾਅਵਾ ਕੀਤਾ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗà©à¨°à¨¬à¨šà¨¨ ਸਿੰਘ ਨੇ ਉਸ ਨੂੰ ਆਦੇਸ਼
Introduction: ਇਸ ਬਾਰੇ ਤਖਤ ਸ਼à©à¨°à©€ ਕੇਸਗੜ ਸਾਹਿਬ ਦੇ ਸਾਬਕਾ ਹੈਡ ਗà©à¨°à©°à¨¥à©€ ਗਿ:ਰਣਜੋਧ ਸਿੰਘ ਨਾਲ ਗੱਲ ਕਰਨ ਤੇ ਉਨਾਂ ਕਿਹਾ ਕਿ ਪਤਾ ਨਹੀ à¨à¨¸à©‡ ਰਾਗੀਆਂ ਨੂੰ ਤਖਤਾਂ ਦੇ ਜਥੇਦਾਰ ਸਪੱਸ਼ਟੀਕਰਨ ਲਈ ਕਿਉਂ ਨਹੀ ਬà©à¨²à¨¾à¨‰à¨‚ਦੇ ਜਦੋ ਕਿ ਤੱਤ ਗà©à¨°à¨®à¨¤à¨¿ ਦੀ ਗੱਲ ਕਰਨ ਵਾਲਿਆਂ ਕੋਲੋ à¨à©±à¨Ÿ ਹੀ ਸਪੱਸ਼ਟੀਕਰਨ ਮੰਗ ਲਠਜਾਂਦੇ ਹਨ। ਉਨਾਂ ਕਿਹਾ ਕਿ ਗà©à¨°à¨¬à¨¾à¨£à©€ ਅਮਲੀ ਜੀਵਨ ਸੱਚਾ ਸà©à©±à¨šà¨¾ ਰੱਖਣ ਲਈ ਹੈ ਨਾ ਕਿ ਕਰਾਮਾਤਾਂ ਦਾ ਫੋਕਟ ਧੰਦਾ। ਉਨਾਂ ਕਿਹਾ ਕਿ ਅਜਿਹੇ ਰਾਗੀ ਗà©à¨°à¨®à¨¤à¨¿ ਸਿਧਾਤਾਂ ਦੀਆਂ ਧੱਜੀਆਂ ਉਡਾ ਕੇ ਕੌਮ ਨਾਲ ਧà©à¨°à©‹à¨¹ ਕਮਾ ਰਹੇ ਹਨ ਤੇ ਸੰਗਤਾਂ ਨੂੰ ਸà©à¨šà©‡à¨¤ ਹੋ ਕੇ ਅਜਿਹੇ ਰਾਗੀਆਂ ਤੋ ਜਰੂਰ ਪà©à¨›à¨£à¨¾ ਚਾਹੀਦਾ ਹੈ ਕਿ ਉਹ ਅਜਿਹੀਆਂ ਹਾਸੋ ਹੀਣੀਆਂ ਗੱਲਾਂ ਨੂੰ ਗà©à¨°à¨®à¨¤à¨¿ ਨਾਲ ਕਿਉਂ ਜੋੜਦੇ ਹਨ।
Introduction: ਬਠਿੰਡਾ : ਬਠਿੰਡਾ ਪà©à¨²à¨¿à¨¸ ਵਲੋਂ ਬਾਦਲ ਸਰਕਾਰ ਦੇ ਇਸ਼ਾਰੇ ’ਤੇ ਸੌਦਾ ਸਾਧ ਨੂੰ ਬਚਾਉਣ ਦਾ ਪੂਰਾ ਯਤਨ ਕੀਤਾ ਗਿਆ। ਪà©à¨²à¨¿à¨¸ ਨੇ ਅਪਣੀ ਕੇਸ ਖ਼ਾਰਜ ਰੀਪੋਰਟ ਵਿਚ ਡੇਰਾ ਸਲਾਬਤਪà©à¨°à¨¾ ਵਿਖੇ ਗà©à¨°à©‚ ਗੋਬਿੰਦ ਸਿੰਘ ਜੀ ਦਾ ਸਵਾਂਗ ਰਚ ਕੇ ਜਾਮ-ਇ-ਇੰਸਾ ਪਿਲਾਠਜਾਣ ਤੋਂ ਸਪੱਸ਼ਟ ਇਨਕਾਰ ਕੀਤਾ ਹੈ। ਪà©à¨²à¨¿à¨¸ ਰੀਪੋਰਟ ਮà©à¨¤à¨¾à¨¬à¨• ਸੌਦਾ ਸਾਧ ਉਸ ਦਿਨ ਸਲਾਬਤਪà©à¨°à¨¾ ਵਿਖੇ ਆਇਆ ਹੀ ਨਹੀਂ। ਜਾਮ-ਇ-ਇੰਸਾ ਪਿਲਾਠਜਾਣ ਦੇ ਕà©à©±à¨ ਅਖ਼ਬਾਰਾਂ ਵਿਚ ਪà©à¨°à¨•à¨¾à¨¸à¨¼à¨¤ ਇਸ਼ਤਿਹਾਰਾਂ ਤੋਂ ਵੀ ਸੌਦਾ ਸਾਧ ਅਪਣੇ ਬਿਆਨਾਂ ਵਿਚ ਮà©à¨•à¨° ਗਿਆ। ਵੇਖਣ ਵਾਲੀ ਗੱਲ ਇਹ ਵੀ ਹੈ ਕਿ ਕੇਸ ਖ਼ਾਰਜ ਰੀਪੋਰਟ ਨਾਲ ਨੱਥੀ ਕੀਤਾ ਹਲਫ਼ੀਆ ਬਿਆਨ ਕਿਸਦਾ ਹੈ? ਕਿਉਂਕਿ ਸੌਦਾ ਸਾਧ ਵਿਰà©à¨§ ਕੇਸ ਦਰਜ ਕਰਵਾਉਣ ਵਾਲੇ ਖ਼ਾਲਸਾ ਦੀਵਾਨ ਸà©à¨°à©€ ਗà©à¨°à©‚ ਸਿੰਘ ਸà¨à¨¾ ਦੇ ਪà©à¨°à¨§à¨¾à¨¨ ਰਜਿੰਦਰ ਸਿੰਘ ਸਿੱਧੂ ਅਦਾਲਤ ਵਿਚ ਪੇਸ਼ ਹੋ ਕੇ ਸਪੱਸ਼ਟ ਕਰ ਚà©à©±à¨•à©‡ ਹਨ ਕਿ ਪà©à¨²à¨¿à¨¸ ਵਲੋਂ ਲਾਇਆ ਗਿਆ ਹਲਫ਼ੀਆ ਬਿਆਨ ਉਸ ਦਾ ਨਹੀਂ। ਜੇ ਅਦਾਲਤ ਇਸ ਹਲਫ਼ੀਆ ਬਿਆਨ ਸਬੰਧੀ ਜਾਂਚ ਕਰਵਾਉਣ ਦੇ ਹà©à¨•à¨® ਦੇਵੇ ਤਾਂ ਕੇਸ ਦੀ ਤਫ਼ਤੀਸ਼ ਕਰਨ ਵਾਲੇ ਪà©à¨²à¨¿à¨¸ ਅਧਿਕਾਰੀ ’ਤੇ ਵੀ ਗਾਜ਼ ਡਿਗ ਸਕਦੀ ਹੈ। ਪà©à¨²à¨¿à¨¸ ਦਾ ਕਹਿਣਾ ਹੈ ਕਿ ਸ਼ਿਕਾਇਤ-ਕਰਤਾ ਨੇ ਹੀ ਉਨà©à¨¹à¨¾à¨‚ ਨੂੰ ਹਲਫ਼ੀਆ ਬਿਆਨ ਦੇ ਕੇ ਸਲਾਬਤਪà©à¨°à¨¾ ਵਿਚ ਸੌਦਾ ਸਾਧ ਵਲੋਂ ਜਾਮ-à¨-ਇੰਸਾ ਪਿਆਉਣ ਤੋਂ ਇਨਕਾਰ ਕਰਦਿਆਂ ਕੇਸ ਖ਼ਾਰਜ ਕਰਨ ਦੀ ਸਹਿਮਤੀ ਦਿਤੀ ਸੀ।
Introduction: ਹਾਲਤ ਇਥੋ ਤੱਕ ਹੋ ਗਈ ਹੈ ਕਿ ਤਖਤ ਸਾਹਿਬ ਦੀ ਤਿੱਖੀ ਚੜਾਈ ਚੜਣ ਤੋ ਅਸਮਰੱਥ ਕਈ ਬਜà©à¨°à¨— ਅਤੇ ਅਪੰਗ ਵਿਅਕਤੀ ਤਖਤ ਸਾਹਿਬ ਦੇ ਦਰਸ਼ਨ ਕਰਨ ਤੋ ਬਗੈਰ ਹੀ ਵਾਪਸ ਜਾ ਰਹੇ ਹਨ। ਕਈ ਨੋਜਵਾਨ ਬਜà©à¨°à¨—ਾਂ ਨੂੰ ਆਪਣੇ ਮੋਢਿਆਂ ਤੇ ਚà©à©±à¨• ਕੇ ਚੜਾਈ ਚੜਦੇ ਦੇਖੇ ਜਾ ਸਕਦੇ ਹਨ।
Introduction: *ਜਿਸ ਸਿਸਟਮ ਦੀਆਂ ਅੱਖਾਂ ਦੇ ਸਾਹਮਣੇ ਤਿੰਨ ਦਿਨਾਂ ਤੱਕ ਦਿਨ ਦੀਵੀ ਨਿਰਦੋਸ਼ ਸਿੱਖਾਂ ਦੇ ਹੋਠਕਤਲਾਂ ਤੇ ਸਿੱਖ ਬੀਬੀਆਂ ਦੇ ਸ਼ਰੇਆਮ ਸਮੂਹਿਕ ਬਲਾਤਕਾਰਾਂ ਦੇ ਦੋਸ਼ੀਆਂ ਨੂੰ 28 ਸਾਲਾਂ ਤੱਕ ਵੀ ਸਜਾ ਦੇਣਾ ਵੀਚਾਰ ਅਧੀਨ ਹੀ ਨਹੀਂ ਹੈ, ਉਸ ਸਿਸਟਿਮ ਤੋਂ ਕਿਸੇ ਵੀ ਤਰà©à¨¹à¨¾à¨‚ ਦਾ ਰਹਿਮ ਮੰਗ ਕੇ ਰੂਹਾਨੀ ਮੌਤ ਮਰਨ ਨਾਲੋਂ ਹੱਸ ਕੇ ਸਰੀਰਕ ਮੌਤ ਨੂੰ ਆਪਣੇ ਗਲੇ ਲਾ ਲਵਾਂਗਾ
Introduction: ਜਾਣਕਾਰੀ ਹਿੱਤ ਦੱਸਿਆ ਜਾਂਦਾ ਹੈ ਕਿ ਨਿਊਜ਼ਲੈਂਡ ਦੇ ਵਿਚ ਰਹਿ ਰਹੇ ਹਰ ਵਿਅਕਤੀ ਨੂੰ ਜਨ-ਗਨਣਾ ਫਾਰਮ à¨à¨°à¨¨à¨¾ ਅਤੇ ਸਹੀ-ਸਹੀ ਜਾਣਕਾਰੀ ਮà©à¨¹à©±à¨ˆà¨† ਕਰਵਾਉਣਾ ਅੰਕੜਾ ਕਾਨੂੰਨ 1975 ਦੇ ਤਹਿਤ ਲਾਜ਼ਮੀ ਹੈ। ਜਾਣ-ਬà©à¨ ਕੇ ਫਾਰਮ ਨਾ à¨à¨°à¨¨ ਦੀ ਸਥਿਤੀ ਵਿਚ 500 ਡਾਲਰ ਜ਼à©à¨°à¨®à¨¾à¨¨à¨¾ ਅਤੇ ਦੋਸ਼ੀ ਹੋਣ ਤੋਂ ਲੈ ਕੇ ਨਵੇਂ ਫਾਰਮ à¨à¨°à¨¨ ਤੱਕ 20 ਡਾਲਰ ਪà©à¨°à¨¤à©€ ਜ਼à©à¨°à¨®à¨¾à¨¨à¨¾ ਹੋ ਸਕਦਾ ਹੈ। ਇਹ ਫਾਰਮ ਆਨ ਲਾਈਨ ਵੀ à¨à¨°à©‡ ਜਾ ਸਕਣਗੇ ਜਦੋਂ ਇਹ ਲੋਕਾਂ ਨੂੰ 16 ਫਰਵਰੀ ਤੋਂ ਬਾਅਦ ਘਰਾਂ ਵਿਚ ਪà©à¨°à¨¾à¨ªà¨¤ ਹੋ ਜਾਣਗੇ। ਇਨà©à¨¹à¨¾à¨‚ ਫਾਰਮਾਂ ਉਤੇ ਇੰਟਰਨੈਟ ਆਈ.ਡੀ. ਅਤੇ ਕੋਡ ਨੰਬਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਇਹ ਫਾਰਮ ਦà©à¨¬à¨¾à¨°à¨¾ ਕਿਸੇ ਅਇਧਕਾਰੀ ਵੱਲੋਂ ਤà©à¨¹à¨¾à¨¡à©‡ ਘਰੋਂ ਇਕੱਠੇ ਨਹੀਂ ਕੀਤੇ ਜਾਣਗੇ।
Introduction: Please stop this nonsense and make proper changes and show the viewers where you are wrong. Alternatively, take preventative action so that it does not occur again. Please do not send your response with silly reasoning such as that I do not have to watch the show.
Introduction: ਗà©à¨°à©‚ ਗà©à¨°à©°à¨¥ ਸਾਹਿਬ ਦੀ ਸਰਵ-ਉੱਚਤਾ ਮੇਰੇ ਜਾਂ ਤà©à¨¹à¨¾à¨¡à©‡ ਕਹਿਣ ਦੀ ਮà©à¨¥à¨¾à¨œ ਨਹੀਂ ਹੈ। ਗà©à¨°à©‚ ਅਰਜà©à¨¨ ਸਾਹਿਬ ਨੇ ਇਕ ਬਹà©à©±à¨¤ ਮਹੱਤਵਪੂਰਨ ਬਿਆਨ ਦਿੱਤਾ ਹੈ। ਉਹ ਇਹ ਕਿ “ਪੋਥੀ ਪਰਮੇਸਰ ਕਾ ਥਾਨà©à¥¥â€ ਪਹਿਲਾਂ ਗà©à¨°à©°à¨¥ ਸਾਹਿਬ ਨੂੰ ਪੋਥੀ ਕਹਿੰਦੇ ਸੀ। ਉਸ ਪੋਥੀ ਨੇ ਇਕ à¨à¨²à¨¾à¨¨ (declaration) ਕੀਤਾ ਹੈ, ਜਿਸ ਨੂੰ ਸਾਧਾਰਣ ਆਦਮੀ ਲਈ ਸਮà¨à¨£à¨¾ ਥੋੜਾ ਮà©à¨¸à¨¼à¨•à¨¿à¨² ਹੈ। ਪਰ ਇਸ ਨੂੰ ਸਮà¨à¨£à¨¾ ਬਹà©à©±à¨¤ ਜਰੂਰੀ ਹੈ ਕਿ ਇਹ ਪੋਥੀ ਜਾਂ ਗà©à¨°à©°à¨¥ ਪਰਮੇਸ਼ਰ ਦਾ ਥਾਂ ਹੈ।ਇਹ ਬਿਆਨ ਆਪਣੇ ਆਪ ਵਿੱਚ ਬੜਾ ਵਿਆਪਕ (comprehensive) ਅਤੇ ਸੰਪੂਰਨ ਹੈ। ਇਸ ਬਿਆਨ ਤੋਂ ਬਾਅਦ, ਇਸ ਪੋਥੀ ਨੂੰ ਮੰਨਣ ਵਾਲੇ ਸਿੱਖਾਂ ਨੂੰ, ਇਧਰ-ਉਧਰ ਰੱਬ ਦੀ à¨à¨¾à¨² ਕਰਨ ਦੀ ਜ਼ਰੂਰਤ ਨਹੀਂ; ਕਿਸੇ ਸਿੱਖ ਨੂੰ ਕਿਸੇ ਤੀਰਥ ਜਾਂ ਕਿਸੇ ਕà©à©°à¨ ਦੇ ਮੇਲੇ ਵਿੱਚ ਜਾਣ ਦੀ ਜਰੂਰਤ ਨਹੀਂ, ਕਿਉਂਕਿ ਉਸ ਲਈ ਇਹ ਪੋਥੀ ਹੀ ਰੱਬ ਦਾ ਥਾਂ ਹੈ।
Introduction: ਇਸ ਤਰà©à¨¹à¨¾à¨‚ ਜਾਗਰੂਕ ਧੜਾ ਬà©à¨°à©€ ਤਰà©à¨¹à¨¾à¨‚ ਵੰਡਿਆ ਰਿਹਾ ਤੇ ਪà©à¨œà¨¾à¨°à©€à¨µà¨¾à¨¦-ਕਾਬਜ਼ ਰਾਜਨੀਤਕ ਗਠਜੋੜ ਦੀ ਮਿੱਟੀ ਪà©à©±à¨Ÿà¨£ ਦਾ ਦਾਅਵਾ ਕਰਨ ਵਾਲੇ ਖ਼à©à¨¦ ਹੀ ਉਸ ਹੱਥੋਂ ਬà©à¨°à©€ ਤਰà©à¨¹à¨¾à¨‚ ਹਾਰ ਗਠਹਨ। ਸਠਕà©à¨ ਹੱਥੋਂ ਗà©à¨† ਕੇ ਜੇ ਹà©à¨£ ਵੀ ਆਪਣੇ ਆਪ ਨੂੰ ਜਾਗਰੂਕ ਅਖਵਾਉਣ ਵਾਲੇ à¨à¨•à¨¤à¨¾ ਕਰਨ ਦੀ ਥਾਂ ਪà©à¨œà¨¾à¨°à©€à¨µà¨¾à¨¦ ਦੀ ਮਿੱਟੀ ਪà©à©±à¨Ÿà¨£ ਦੇ ਬਹਾਨੇ ਦੂਜੇ ਸ਼ਬਦਾਂ ਵਿੱਚ ਉਨà©à¨¹à¨¾à¨‚ ਦੀਆਂ ਹਉਂਮੈ ਦੀਆਂ ਫਸਲਾਂ ਦੀ ਗੋਡੀ ਹੀ ਕਰਦੇ ਰਹੇ ਤਾਂ ਸਮà¨à©‹ ਸਿੱਖਾਂ ਵਿੱਚੋਂ ਸਿੱਖੀ ਕਿਰਦਾਰ ਬਿਲਕà©à¨² ਖਤਮ ਹੋ ਗਿਆ ਹੈ।
Introduction: 28 Families Await your Help
Introduction:
*****
Dear friends,
received from Dr.JP Singh regarding this priest who was sponsoring people from India for Temple and this is what our Gurudawra's also does and that is the reason of fight.
Thanks
Harry Singh