ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
Introduction: ਸਠਤੋਂ ਮਾੜੀ ਜੋ ਗੱਲ ਹੋਈ ਹੈ, ਉਹ ਇਹ ਕਿ ਅਕਾਲੀ ਦਲ ਬਾਦਲ ਨੇ ਸਰਨਾ à¨à¨°à¨¾à¨µà¨¾à¨‚ ’ਤੇ ਅਕਾਲ ਤਖ਼ਤ ਨੂੰ ਢਾਹ ਲਾਉਣ ਦੇ ਦੋਸ਼ ਲਾ ਕੇ, ਅਕਾਲ ਤਖ਼ਤ ਦੀ ਸਰਬਉਚਤਾ ਬਹਾਲ ਕਰਵਾਉਣ ਨੂੰ ਚੋਣ ਮà©à©±à¨¦à¨¾ ਬਣਾਇਆ ਸੀ। ਤੇ ਇਸ à¨à©‚ਠੇ ਨਾਹਰੇ ਦੇ ਨਾਮ ਹੇਠਉਹ ਹੂੰà¨à¨¾à¨«à©‡à¨°à©‚ ਜਿੱਤ ਹਾਸਲ ਕਰਨ ਵਿੱਚ ਹਾਸਲ ਹੋ ਗਠਹਨ। ਹਾਲਾਂ ਕਿ ਕੌਣ ਨਹੀਂ ਜਾਣਦਾ ਕਿ ਅਕਾਲ ਤਖ਼ਤ ਨੂੰ ਜਿੰਨੀ ਢਾਹ ਬਾਦਲ ਦਲ ਅਤੇ ਉਸ ਦੇ ਸਹਿਯੋਗੀ ਸੰਤ ਸਮਾਜ ਨੇ ਲਾਈ ਹੈ ਇਤਨੀ ਹੋਰ ਕਿਸੇ ਵਿਅਕਤੀ ਨੇ ਨਹੀਂ ਨਹੀਂ ਲਾਈ। ਸੰਤ ਸਮਾਜ ਨੇ ਅੱਜ ਤੱਕ ਅਕਾਲ ਤਖ਼ਤ ਤੋਂ ਪà©à¨°à¨µà¨¾à¨¨à¨¤ ਸਿੱਖ ਰਹਿਤ ਮਰਿਆਦਾ ਅਤੇ 2003 ’ਚ ਲਾਗੂ ਕੀਤਾ ਨਾਨਕਸ਼ਾਹੀ ਕੈਲੰਡਰ ਨਹੀਂ ਮੰਨਿਆਂ।
Introduction: ਕਮੇਟੀ ਮੈਂਬਰਾ ਜਦੋਂ ਦੱਸਿਆ ਕਿ ਪਸੂ ਨੇ ਇਸੇ ਨੂੰ ਕਿਉਂ ਗਿਰਾਉਣਾ ਸੀ ? ਇਸ ਦੇ ਤਾਂ ਜਾਣਬà©à©±à¨ ਕੇ ਟà©à©±à¨•à©œà©‡-ਟà©à©±à¨•à©œà©‡ ਕੀਤੇ ਹੋਠਲੱਗਦੇ ਹਨ । ਇਹ ਉਹਨਾਂ ਹੀ ਸ਼ਰਾਰਤੀਆਂ ਦਾ ਕੰਮ ਹੈ ਜਿਹਨਾਂ 1984 ਵਿੱਚ ਕਤਲੇਆਮ ਕੀਤਾ ਸੀ । ਉਹ à¨à¨²à©€à¨®à©ˆà¨‚ਟ ਦà©à¨¬à¨¾à¨°à¨¾ ਤੋਂ ਸਰਗਰਮ ਹੋ ਗਠਹਨ ਅਤੇ ਜਾਂਚ ਵਿੱਚ ਰੋੜੇ ਅਟਕਾ ਰਹੇ ਹਨ । ਤà©à¨¸à©€à¨‚ à¨à¨« ਆਈ ਆਰ ਦਰਜ ਕਰੋ । ਜਿਸ ਤੇ ਤਾਲਮੇਲ ਕਮੇਟੀ ਅਤੇ ਸ਼à©à¨°à©‹à¨®à¨£à©€ ਕਮੇਟੀ ਨੇ ਆਪਣੇ ਲੈਟਰ ਪੈਡ ਤੇ ਲਿਖਤੀ ਕੰਪਲੇਂਡ ਦਿਤੀ।
Introduction: Before every performance, I do ardaas (prayer) asking Waheguru Ji to give me the strength to do my best and remain is Waheguru’s Hukam. All you can do is give it your 100%!! Then, regardless of how things turn out, you’ll know that you performed your best!
Introduction: UNITED SIKHS calls on all Australian MPs to stand up and publicly condemn irresponsible and morally offensive publications such as this article and to call on the publishers to exercise common decency, restraint and responsibility towards fellow ethnic and culturally diverse Australians.
Introduction: ਸਿਰਫ ਇਹ ਹੀ ਨਹੀ ਬਲਕਿ ਹਰ ਸਲਾਈਡ ਤੇ ਲਿਖਿਆ ਇੱਕ ਇੱਕ ਸ਼ਬਦ ਬੇਸ਼ਕੀਮਤੀ ਹੈ ਜਿਹੜੇ ਸਾਰੇ ਦੇ ਸਾਰੇ ਇੱਥੇ ਲਿਖਣੇ ਤਾਂ ਸੰà¨à¨µ ਨਹੀਂ ਹਨ ਪਰ ਇਹ ਸਲਾਈਡਾਂ ਹਰ ਬੱਚੇ, ਨੌਜਵਾਨ, ਅਤੇ ਵਿਅਕਤੀਆਂ ਨੂੰ ਵਿਖਾਉਣ, ਪੜà©à¨¹à¨¾à¨‰à¨£ ਤੇ ਉਨà©à¨¹à¨¾à¨‚ ਨਾਲ ਪà©à¨°à©€à¨µà¨¾à¨° ਤੇ ਕਲਾਸਾਂ ’ਚ ਬੈਠਕੇ ਇਨà©à¨¹à¨¾à¨‚ ’ਤੇ ਡੂੰਘੀ ਵੀਚਾਰ ਚਰਚਾ ਕਰਨ ਯੋਗ ਹਨ ਤਾਂ ਕਿ ਸਾਡੇ ਤਿੜਕ ਰਹੇ ਪà©à¨°à¨µà¨¾à¨°à¨¿à¨• ਰਿਸ਼ਤੇ ਅਤੇ ਗਿਰ ਰਹੇ ਆਚਰਣ ਤੇ ਇਖਲਾਕ ਨੂੰ ਉਚੀਆਂ ਸਮਾਜਕ ਕਦਰਾਂ ਕੀਮਤਾਂ ਵੱਲ ਮੋੜਨਾ ਸੰà¨à¨µ ਹੋ ਸਕੇ।
Introduction: ਗਿਆਨੀ ਹਰਿੰਦਰ ਸਿੰਘ ਅਲਵਰ ਨੇ ਕਿਹਾ ਅੱਜ ਕੱਲà©à¨¹ ਦਿੱਲੀ ਵਿੱਚ ਅਕਾਲ ਤਖ਼ਤ ਨੂੰ ਸਮਰਪਤ ਹੋਣ ਦਾ ਨਾਹਰਾ ਬੜੀ ਊਚੀ ਗੂੰਜ ਰਿਹਾ ਹੈ ਤੇ ਦੂਸਰੀ ਧਿਰ ਨੂੰ ਅਕਾਲ ਤਖ਼ਤ ਦੇ ਬਾਗੀ, à¨à¨—ੌੜੇ ਹੋਣ ਦਾ ਦੋਸ਼ ਲਾ ਕੇ ਵੋਟਰਾਂ ਨੂੰ ਗà©à©°à¨®à¨°à¨¾à¨¹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨà©à¨¹à¨¾à¨‚ ਕਿਹਾ ਅਸੀਂ ਅਕਾਲ ਤਖ਼ਤ ਤੋਂ ਬਾਗੀ ਨਹੀਂ ਹਾਂ ਪਰ ਗà©à¨°à©‚ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸੇ ਨੂੰ ਦਿੱਤੇ ਹੱਕ ਦੀ ਵਰਤੋਂ ਕਰਦੇ ਹੋਠਅਕਾਲ ਤਖ਼ਤ ’ਤੇ ਕੀਤੇ ਗਠਕà©à¨ ਗਲਤ ਫੈਸਲਿਆਂ ਸਬੰਧੀ ਸਪਸ਼ਟੀਕਰਨ ਦੀ ਮੰਗ ਕਰਦੇ ਹਾਂ।
Introduction: ਜਦੋਂ ਗà©à¨°à©‚ ਸਾਹਿਬ ਨੇ ਗà©à¨°à©‚ ਗà©à¨°à©°à¨¥ ਸਾਹਿਬ ਨੂੰ ਗà©à¨°à¨†à¨ˆ ਸਉਪੀ ਤਾਂ ਬà©à¨°à¨¾à¨¹à¨®à¨£ ਦਾ ਇਕਦਮ ਦਿਮਾਗ ਖੜਕਿਆ ਕਿ ਪਹਿਲਾਂ ਤਾਂ ਦੇਹ ਦੇ ਮà©à¨•à¨¾à¨¬à¨²à©‡ ਦੇਹ ਖੜੀ ਕਰ ਦਿੰਦਾ ਸੀ ਪਰ ਹà©à¨£ ਜਰੂਰੀ ਹੈ ਗà©à¨°à©°à¨¥ ਦੇ ਮà©à¨•à¨¾à¨¬à¨²à©‡ ਗà©à¨°à©°à¨¥ ਖੜਾ ਕਰਾਂ
Introduction: ਇਸੇ ਪà©à¨¸à¨¤à¨• ਦੇ ਪੰਨਾ ਨੰਬਰ ੨੯੮ 'ਤੇ ਲਿਖਿਆ ਹੈ ਕਿ ਗà©à¨°à©‚ ਨਾਨਕ ਸਾਹਿਬ ਜੀ ਦੀ à¨à©ˆà¨£ ਬੇਬੇ ਨਾਨਕੀ ਜੀ ਦੌਲਤ ਖਾਨ ਲੋਧੀ ਨਾਲ ਵਿਆਹੀ ਹੋਈ ਸੀ। ਜਦੋਂ ਕਿ ਸਿੱਖ ਇਤਿਹਾਸ ਅਨà©à¨¸à¨¾à¨° ਬੇਬੇ ਨਾਨਕੀ ਜੀ ਦਾ ਵਿਆਹ à¨à¨¾à¨ˆ ਜੈ ਰਾਮ ਜੀ ਨਾਲ ਹੋਇਆ ਸੀ। à¨à¨¾à¨ˆ ਗੜਗੱਜ ਨੇ ਦੱਸਿਆ ਕਿ ਇਹ ਵੀ ਇਕ ਸਾਜਿਸ਼ ਅਧੀਨ ਜਾਣ ਬà©à©±à¨ ਕੇ ਕਿ ਲਿਖਿਆ ਹੈ ਕਿਉਂਕਿ ਜਦੋਂ ਅਸੀਂ ਸਿੱਖ ਰਹਿਤ ਮਰਿਆਦਾ ਦਾ ਹਵਾਲਾ ਦੇ ਕੇ ਕਹਿੰਦੇ ਹਾਂ ਕਿ ਸਿੱਖ ਬੱਚੇ ਬੱਚੀ ਦਾ ਵਿਆਹ ਸਿੱਖ ਨਾਲ ਹੀ ਹੋਣਾ ਚਾਹੀਦਾ ਹੈ ਤਾਂ ਨੌਜਵਾਨਾਂ ਦੇ ਮਨ ਵਿੱਚ ਇਹ ਖਿਆਲ ਜਾ ਸਕਦਾ ਹੈ ਕਿ ਵੇਖੋ ਜੀ ਗà©à¨°à©‚ ਨਾਨਕ ਸਾਹਿਬ ਜੀ ਦੀ à¨à©ˆà¨£ ਦਾ ਵਿਆਹ ਜੇ ਅਣਮਤੀ ਨਾਲ ਹੋ ਸਕਦਾ ਹੈ ਤਾਂ ਸਿੱਖ ਬੱਚੇ ਬੱਚੀ ਦਾ ਕਿਉਂ ਨਹੀਂ ਕਿਸੇ ਅਣਮੱਤ ਦੇ ਬੱਚੇ ਬੱਚੀ ਨਾਲ ਹੋ ਸਕਦਾ?
Introduction: ਲਿਖਿਆ ਹੋਇਆ ਸੀ ‘ਪੰਜਾਬ ਦੇ ਮà©à©±à¨– ਮੰਤਰੀ ਅਤੇ ਉਪ ਮà©à¨– ਮੰਤਰੀ ਦੇ ਪੰਜਾਬ ਤੋਂ ਬਾਹਰ, ਦਿੱਲੀ ਗà©à¨°à¨¦à©à¨†à¨°à¨¾ ਚੋਣਾਂ ਦੇ ਮੱਦੇ-ਨਜ਼ਰ ਦਿੱਲੀ ਵਿੱਚ ਰà©à¨à¨¿à¨†à¨‚ ਹੋਣ ਕਾਰਣ (ਪੰਜਾਬ ਵਿੱਚ) ਪੂਰੀ ਤਰà©à¨¹à¨¾à¨‚ ਸ਼ਾਂਤੀ ਅਤੇ ਅਮਨ ਦਾ ਵਾਤਾਵਰਣ ਬਣਿਆ ਹੋਇਆ ਹੈ’
Introduction: ਉਨà©à¨¹à¨¾à¨‚ ਕਿਹਾ ਹà©à¨£ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਤà©à¨¸à©€à¨‚ ਆਪੇ ਵੇਖੀ ਜਾਣਾ ਕਿ ਉਹ ਕੌਣ ਹੈ ਤੇ ਕੀ ਉਹ ਗà©à¨°à©‚ ਗà©à¨°à©°à¨¥ ਸਾਹਿਬ, ਤੇ ਅਕਾਲ ਤਖ਼ਤ ਨੂੰ ਮੰਨਦਾ ਹੈ? ਕੀ ਉਸ ਨੂੰ ਸਿੱਖ ਜਾ ਪੰਥ ਸਮà¨à¨£à¨¾ ਚਾਹੀਦਾ ਹੈ। ਆਪਣੇ ਆਪ ਨੂੰ ਪੰਥ ਕਹਾਉਣ ਵਾਲਾ ਸਿਰ ’ਤੇ ਮà©à¨•à¨Ÿ ਰੱਖ ਕੇ ਹਵਨ ਕਰੇ, ਉਸ ਦੇ ਘਰ ਵਾਲੀ ਕਹੇ ਉਸ ਨੂੰ ਗà©à¨°à©‚ ਗà©à¨°à©°à¨¥ ਸਾਹਿਬ ਜੀ ਨਾਲੋਂ ਆਸ਼ੂਤੋਸ਼ ਨੂਰਮਹਿਲੀਠਦੀ ਹਜੂਰੀ ਵਿੱਚ ਜਿਆਦਾ ਆਤਮਕ ਸ਼ਾਂਤੀ ਮਿਲਦੀ ਹੈ, ਸ਼ਬਦ ਗà©à¨°à© ਨੂੰ ਢਾਹ ਲਾਉਣ ਲਈ ਉਸ ਦੇ ਡੇਰੇ ਉਸਾਰਨ ਲਈ ਸਹਾਇਤਾ ਕਰੇ, ਉਸ ਦੇ ਪà©à¨°à¨µà¨¾à¨° ਦੇ ਮੈਂਬਰ ਸ਼ਿਵਲਿੰਗ ਪੂਜਾ ਕਰਨ ਤਾਂ ਕੀ ਉਹ ਪੰਥ ਹੈ? ਕੀ ਉਹ ਗà©à¨°à©‚ ਗà©à¨°à©°à¨¥ ਸਾਹਿਬ ਜੀ ਦੀ ਮਰਿਆਦਾ ਨੂੰ ਮੰਨਦਾ ਹੈ।
Introduction: UNITED SIKHS demands that the the government should protect minorities in Pakistan and pay compensation to the families of the victims. UNITED SIKHS also calls on the government in Pakistan to secure the safety of all minorities in Pakistan. Please use caution if you are travelling to Pakistan and be wary of your surroundings.
Introduction: ਗà©à¨°à©‚ ਸਾਹਿਬ ਦੀ ਹਜੂਰੀ ਵਿਚ ਹਾਰ ਪਾ ਕੇ ਕੀਤੀ ਰਹਿਤ ਮਰਯਾਦਾ ਦੀ ਘੋਰ ਉਲੰਘਣਾ
ਪੰਜਾਬ ਤੋ ਬਾਹਰਲੇ ਤਖਤਾਂ ਤੇ ਹੋ ਰਹੀ ਮਨਮਤ ਦਰਬਾਰ ਸਾਹਿਬ ਲਾਗੂ ਨਾ ਕੀਤੀ ਜਾਵੇ-ਪà©à¨°à¨¿à©°:ਸà©à¨°à¨¿à©°à¨¦à¨° ਸਿੰਘ
Introduction: The black mark against Modi, 62, is the accusation by critics that he did not do enough to stop - or even quietly encouraged - religious riots in 2002 that killed as many as 2,000 people, most of them Muslims.That episode led the United States to deny Modi a visa in 2005,
Introduction: ਜੇ ਪੰਜਾਬ ਵਾਲੇ ਦਿੱਲੀ ਦੇ ਗà©à¨°à¨¦à©à¨†à¨°à¨¿à¨†à¨‚ 'ਤੇ ਕਾਬਜ਼ ਹੋ ਗਠਤਾਂ ਗà©à¨°à©‚ ਨਾਨਕ ਦੀ ਬਾਣੀ ਦੀ ਵੀਚਾਰ 'ਤੇ ਪਬੰਦੀ ਲੱਗ ਜਾਵੇਗੀ : ਗਿਆਨੀ ਜਾਚਕ
Introduction: ਕà©à©°à¨ ਦੇ ਮੇਲੇ ’ਤੇ ਸ਼à©à¨°à©‹à¨®à¨£à©€ ਕਮੇਟੀ ਵੱਲੋਂ ਜਾਣ ਦਾ ਤਾਂ ਹੀ ਫਾਇਦਾ ਹੈ ਜੇ ਉਥੇ ਆਸਾ ਦੀ ਵਾਰ ਦੇ ਹਿੰਦੀ ’ਚ ਸਟੀਕ ਵੰਡੇ ਜਾਣ...
Introduction: *ਸਾਡੀ ਬਦਕਿਸਮਤੀ ਹੈ ਕਿ ਸਿੱਖ ਨੌਜਵਾਨ ਗà©à¨°à¨¬à¨¾à¨£à©€ ਤੇ ਸਿੱਖ ਇਤਿਹਾਸ ਨਹੀਂ ਪੜà©à¨¹à¨¦à©‡ ਇਸੇ ਕਾਰਣ ਸਾਡੇ ਵਿੱਚੋਂ ਨਿਸ਼ਾਨ ਸਿੰਘ ਤੇ ਰਾਣਾ ਆਦਿਕ ਕੌਮ ਨੂੰ ਬਦਨਾਮ ਕਰਨ ਵਾਲੇ ਬਣ ਰਹੇ ਹਨ..
Introduction: The Supreme Court today dismissed a petition of a New York-based organisation, Sikhs for Justice, pleading for rehabilitation of about 200 families in Chandigarh affected by the 1984 anti-Sikh riots.
Introduction: *ਮੱਕੜ ਸਪਸ਼ਟ ਕਰੇ ਕਿ ਉਹ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਮੰਨਕੇ ਕà©à©°à¨ ਦੇ ਮੇਲੇ ’ਤੇ ਜਾ ਰਹੇ ਹਨ ਜਾਂ ਨਿਆਰੀ ਕੌਮ ਮੰਨਦੇ ਹੋਠਉਥੇ à¨à¨¾à¨ˆ ਕਾਹਨ ਸਿੰਘ ਨਾà¨à¨¾ ਦੀਆਂ ਪà©à¨¸à¨¤à¨•à¨¾à¨‚ ‘ਹਮ ਹਿੰਦੂ ਨਹੀਂ’ ਦੀ ਪà©à¨°à¨¦à¨°à¨¶à¨¨à©€ ਲਾਉਣਗੇ/ਵੰਡਣਗੇ ਤੇ ਇਸ ਦਾ ਪà©à¨°à¨šà¨¾à¨° ਕਰਨਗੇ?...
Introduction: OAK CREEK, WI, USA (January 10, 2013)–Police believe a loaded handgun found Sunday morning in the Sikh temple parking lot is connected to a robbery in South Milwaukee.
Introduction: ਬੇਅੰਤ ਗà©à¨£à¨¾à¨‚ ਦੇ ਮਾਲਕ ਪà©à¨°à¨à©‚ ਨੂੰ ਛੱਡ ਕੇ ਸ਼à©à¨°à©‹à¨®à¨£à©€ ਕਮੇਟੀ ਵੱਲੋਂ ਕà©à©°à¨ ਦੇ ਮੇਲਿਆਂ ’ਤੇ ਕੀਤੇ ਜਾ ਰਹੇ ਫੋਕਟ ਕਰਮ ਕਾਂਡਾਂ ਵਿੱਚ à¨à¨¾à¨— ਲੈਣ ਦਾ à¨à¨¾à¨µ ਹੋਵੇਗਾ ਕਿ ਸਿੱਖ ਗà©à¨°à©‚ ਅਰਜà©à¨¨ ਸਾਹਿਬ ਜੀ, ਗà©à¨°à©‚ ਤੇਗ ਬਹਾਦà©à¨° ਸਾਹਿਬ ਜੀ, ਚਾਰੇ ਸਾਹਿਬਜ਼ਾਦਿਆਂ ਤੇ ਹੋਰ ਅਨੇਕਾਂ ਸਿੰਘਾਂ ਸਿੰਘਣੀਆਂ ਦੀ ਸ਼ਹੀਦੀਆਂ ਪਿਛਲੇ ਸਿਧਾਂਤ ਤੋਂ ਮੂੰਹ ਫੇਰ ਚà©à©±à¨•à©‡ ਹਨ...
Introduction: SAN FRANCISCO, Jan. 8, 2013 - The murder of Jyoti Singh Pandey, the New Delhi college student who was kidnapped, gang-raped, and died late last month, represents the treatment of India by its politicians, said a human rights group for Indian minorities on Tuesday.
Introduction: A US Federal Judge in Wisconsin has set an evidentiary hearing for January 29 in the human rights violations case against Punjab chief minister Parkash Singh Badal...
Introduction: ਅੰਮà©à¨°à¨¿à¨¤à¨¸à¨° 6 ਜਨਵਰੀ (ਜਸਬੀਰ ਸਿੰਘ) ਦਿੱਲੀ ਬਲਾਤਕਾਰ ਕੇਸ ਵਿੱਚ à¨à¨¾à¨‚ਵੇ ਪà©à¨²à©€à¨¸ ਨੇ ਜਨਤਕ ਦਬਾ ਥੱਲੇ ਚਲਾਣ ਚੰਦ ਦਿਨਾਂ ਵਿੱਚ ਪੇਸ਼ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ, ਪਰ ਬੜੇ ਹੀ ਅਫਸੋਸ਼ ਦੀ ਗੱਲ ਹੈ ਕਿ ਸਥਾਨਕ ਸ਼ਹਿਰ ਦੀ ਅਬਾਦੀ ਛੇਹਰਟਾ ਖੇਤਰ ਵਿੱਚ ਚਿੱਟੇ ਦਿਨ ਹੋਠਇੱਕ à¨.à¨à¨¸.ਆਈ ਰਾਵਿੰਦਰਪਾਲ ਸਿੰਘ ਦੇ ਕਤਲ ਦਾ ਮਾਮਲੇ ਵਿੱਚ ਪà©à¨²à©€à¨¸ ਇੱਕ ਮਹੀਨਾਂ ਬੀਤ ਜਾਣ ਦੇ ਬਾਵਜੂਦ ਵੀ ਜਾਂਚ ਜਾਰੀ ਹੈ ਦਾ ਬਹਾਨਾ ਬਣਾ ਕੇ ਚਲਾਣਾ ਪੇਸ਼ ਕਰਨ ਤੋਂ ਆਨਾ ਕਾਨੀ ਕਰ ਰਹੀ ਹੈ ਜਿਸ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਦੋਸ਼ੀਆ ਨੂੰ ਹਾਕਮ ਧਿਰ ਦੀ ਪà©à¨¶à¨¤à¨ªà¨¨à¨¾à¨¹à©€ ਪੂਰੀ ਤਰਾ ਹਾਸਲ ਹੈ।
Introduction: During 1469 to 1708 AD, whatever Gurus Sahibaan used to advise/teach, the Sangat followed with devotion and humility. Then during 1709 to 1944 CE), despite different views expressed by the various individual Writers, there had been no uniform Code of Conduct for the Sikhs EXCEPT the last Command by Guru Gobind Singh Sahib before breathing his last on 7 October 1708 that "SABH SIKHAN KO HUKAM HAI, GURU MANIYO GRANTH". Since then the Sikhs spread all over the world have been reading, reciting and following the "GURU GRANTH SAHIB". [from Jupp Jee Sahib to Mundavani at pages 1 to 1429]
Introduction: M.K.Dhar a Bengali Brahmin of East Pakistani extraction tells his tale of 29 years of serving in the India’s Intelligence Bureau while being a field operator. Armed with a degree in Journalism Dhar joined the Indian Police service in 1965. He eventually got inducted into the Intelligence Bureau (IB) based on his professional service.
Introduction: As there is strong anger in the country against the rape and rapists, Sikhs For Justice (SFJ), an international human rights group advocating justice for the victims of November 1984, while showing solidarity and sending its "deepest condolences" to the family of the Delhi gang rape victim, questioned the silence of the Indian administration, politicians and the justice system over the rape of Sikh women in broad daylight during first week of November 1984.
Introduction: ਦਹੇਧਾਰੀ ਗà©à¨°à©‚ ਡੰਮà©à¨¹ ਦਾ ਵਿਰੋਧ ਕਰਨ ਵਾਲੀਆਂ ਸਾਰੀਆਂ ਜਥੇਬੰਦੀਆਂ ਆਪਣੇ ਮਤà¨à©‡à¨¦ à¨à©à¨²à¨¾ ਕੇ ਇੱਕਜà©à¨Ÿ ਹੋ ਕੇ ਬਾਬਾ ਦਾਦੂਵਾਲ ਦੀ ਰਿਹਾਈ ਲਈ ਅੱਗੇ ਆਉਣ
Introduction: ਜੇ ੧੯੮੪ ਦੇ ਸਮੂਹਿਕ ਬਲਾਤਕਾਰੀਆਂ ਨੂੰ ਸਜਾਵਾਂ ਦਿੱਤੀਆਂ ਹà©à©°à¨¦à©€à¨†à¨‚ ਤਾਂ ਸ਼ਾਇਦ ਅੱਜ ਦਿੱਲੀ 'ਚ ਇਹ ਬੱਸ ਕਾਂਡ ਨਾ ਵਾਪਰਦੇ...