ਹਰਦੇਵ ਸਿੰਘ ਜਮੂੰ
Introduction: ਜਾਗਰੂਕਤਾ ਤਾਂ ਇਸ ਗੱਲ ਦੀ ਸਪਸ਼ਟਤਾ ਵਿੱਚ ਹੈ ਕਿ ਸਿੱਖ ਫ਼ਲਸਫ਼ਾ ਅੱਗੇ-ਪਿੱਛੇ ਜਾਂ ਸੱਜੇ ਖੱਬੇ ਹੋ ਜਾਂਣ ਨੂੰ ਉੱਤਮ-ਨੀਚ ਹੋਣਾ ਨਹੀਂ ਮੰਨਦਾ। ਦਿਸ਼ਾਵਾਂ ਬਰਾਬਰ ਹਨ ਉੱਤਮ ਜਾਂ ਨੀਚ ਨਹੀਂ।ਇਹੀ ਗà©à¨°à¨®à¨¤à¨¿ ਹੈ।ਅੱਗੇ-ਸੱਜੇ ਨੂੰ ਉਤਮ ਸਮà¨à¨£ ਵਿੱਚ ਅਗਿਆਨਤਾ ਹੈ।ਜੋ ਅੱਗੇ-ਸੱਜੇ ਸਥਾਨ ਦਾ ਦਾਵਾ ਕਰਦਾ ਹੈ ਉਹ ਉਥੇ ਬੈਠਕੇ ਵੀ ਨੀਵਾਂ ਹੈ। ਇਸਤਰੀ ਦੇ ਅਸਲ ਸਤਿਕਾਰ ਅਤੇ ਬਰਾਬਰੀ ਨੂੰ ਵਾਚਣ-à¨à¨¾à¨²à¨£ ਦਾ ਖੇਤਰ ਚਾਰ ਲਾਵਾਂ ਦੀ ਰਸਮ ਨਹੀਂ ਬਲਕਿ ਉਨà©à¨¹à¨¾à¨‚ ਸਮਾਜਕ ਅਵਸਥਾਵਾਂ ਵਿੱਚ ਹੈ ਜਿਸ ਵਿੱਚ ਉਸ ਨੂੰ ਰੋਜ਼ ਜੀਣਾ ਪੈਂਦਾ ਹੈ ਅਤੇ ਬਹà©à¨¤à©€ ਬਾਰ ਜੀਉਂਣ ਤੋਂ ਪਹਿਲਾਂ ਮਰਨਾ ਵੀ।