ਕੈਟੇਗਰੀ

ਤੁਹਾਡੀ ਰਾਇ

New Directory Entries


ਹਰਦੇਵ ਸਿੰਘ ਜਮੂੰ
Introduction: ਜਾਗਰੂਕਤਾ ਤਾਂ ਇਸ ਗੱਲ ਦੀ ਸਪਸ਼ਟਤਾ ਵਿੱਚ ਹੈ ਕਿ ਸਿੱਖ ਫ਼ਲਸਫ਼ਾ ਅੱਗੇ-ਪਿੱਛੇ ਜਾਂ ਸੱਜੇ ਖੱਬੇ ਹੋ ਜਾਂਣ ਨੂੰ ਉੱਤਮ-ਨੀਚ ਹੋਣਾ ਨਹੀਂ ਮੰਨਦਾ। ਦਿਸ਼ਾਵਾਂ ਬਰਾਬਰ ਹਨ ਉੱਤਮ ਜਾਂ ਨੀਚ ਨਹੀਂ।ਇਹੀ ਗੁਰਮਤਿ ਹੈ।ਅੱਗੇ-ਸੱਜੇ ਨੂੰ ਉਤਮ ਸਮਝਣ ਵਿੱਚ ਅਗਿਆਨਤਾ ਹੈ।ਜੋ ਅੱਗੇ-ਸੱਜੇ ਸਥਾਨ ਦਾ ਦਾਵਾ ਕਰਦਾ ਹੈ ਉਹ ਉਥੇ ਬੈਠ ਕੇ ਵੀ ਨੀਵਾਂ ਹੈ। ਇਸਤਰੀ ਦੇ ਅਸਲ ਸਤਿਕਾਰ ਅਤੇ ਬਰਾਬਰੀ ਨੂੰ ਵਾਚਣ-ਭਾਲਣ ਦਾ ਖੇਤਰ ਚਾਰ ਲਾਵਾਂ ਦੀ ਰਸਮ ਨਹੀਂ ਬਲਕਿ ਉਨ੍ਹਾਂ ਸਮਾਜਕ ਅਵਸਥਾਵਾਂ ਵਿੱਚ ਹੈ ਜਿਸ ਵਿੱਚ ਉਸ ਨੂੰ ਰੋਜ਼ ਜੀਣਾ ਪੈਂਦਾ ਹੈ ਅਤੇ ਬਹੁਤੀ ਬਾਰ ਜੀਉਂਣ ਤੋਂ ਪਹਿਲਾਂ ਮਰਨਾ ਵੀ।


<< First    << 2 3 4 [5] 6 >>    Last >>
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.