ਹਰਦੇਵ ਸਿੰਘ ਜਮੂੰ
Introduction: ਖੈਰ! ਕੋਈ ਇਨà©à¨¹à¨¾à¨‚ ਸੱਜਣਾ ਨੂੰ ਪà©à©±à¨›à©‡ ਕਿ ਜੇ ਕਰ ਹਰ ਅਧਾਰ ਨੂੰ ਰੱਧ ਕਰਨ ਲਈ ‘ਕੇਵਲ ਗà©à¨°à©‚ ਗà©à¨°à©°à¨¥ ਸਾਹਿਬ ਜੀ ਦੀ ਅਗà©à¨†à¨ˆâ€™ ਦੀ ਦਲੀਲ ਹੈ ਤਾਂ ਇਹ ਆਪ ਲੇਖ ਕਿਉਂ ਲਿਖਦੇ ਹਨ ? ਨਾ ਲਿਖਣ ਕੋਈ ਵੀ ਲੇਖ, ਨਾ ਬਨਾਉਣ ਕੋਈ ਵੀ ਸੰਸਥਾ, ਨਾ ਬਨਾਉਣ ਕੋਈ ਵੀ ਜੱਥੇਬੰਦੀ, ਨਾ ਕਰਨ ਸਟੇਜਾਂ ਤੇ ਲੈਕਚਰ ਅਤੇ ਛੱਡ ਦੇਂਣ ਸਿੱਖਾਂ ਨੂੰ, ਕਿ ਉਹ ਕੇਵਲ ਗà©à¨°à©‚ ਗà©à¨°à©°à¨¥ ਸਾਹਿਬ ਜੀ ਨੂੰ ਹੀ ਪੜਨ ।
Introduction: ਸਿੱਖੀ ਦੇ ਦਰਸ਼ਨ ਵਿਚ ਸਾਰੇ ਗà©à¨°à©‚ ਨਾਨਕ ਸਰੂਪ ਹਨ । ਜੇ ਕਰ ਦੱਸ ਗà©à¨°à© ਸਾਹਿਬਾਨ ਦਸ ‘ਨਾਨਕ ਜਾਮੇ’ ਜਾਂ ‘ਨਾਨਕ ਸਰੂਪਾਂ’ ਕਰਕੇ ਸਵੀਕਾਰੇ ਜਾਂਦੇ ਹਨ ਤਾਂ ਫਿਰ ਸਿਧਾਂਤਕ ਤੌਰ ਤੇ ਗà©à¨°à©‚ ਗà©à¨°à©°à¨¥ ਸਾਹਿਬ ਵਿਚ ਦਰਜ ਬਾਣੀ ਦੱਸ ਗà©à¨°à©‚ ਸਾਹਿਬਾਨ ਦੀ ਹੀ ਬਾਣੀ ਕਹੀ ਜਾà¨à¨—à©€ । ਇਹ ਅੰਨੇ ਵਿਰੌਧ ਦੀ ਇਕ ਹਦ ਹੀ ਹੈ ਕਿ, ਸਿਧਾਂਤਕ ਤੌਰ ਤੇ, ਗà©à¨°à©‚ ਗà©à¨°à©°à¨¥ ਸਾਹਿਬ ਜੀ ਦੀ ਬਾਣੀ ਨੂੰ ਦੱਸ ਗà©à¨°à©‚ ਸਾਹਿਬਾਨ ਦੀ ਬਾਣੀ ਨਾ ਸਵੀਕਾਰ ਕੀਤਾ ਜਾà¨à¥¤
Introduction: ਫ਼ਿਰ ਅਸੀਂ ਅਕਸਰ ਵੇਖਦੇ ਹਾਂ ਕਿ ਆਪਰੇਸ਼ਨ ਕਰਨ ਵਾਲਾ ਡਾਕਟਰ ਮਰੀਜ਼ ਨੂੰ ਬੇਹੋਸ਼ ਨਹੀਂ ਕਰਦਾ ਅਤੇ ਬੋਹੋਸ਼ ਕਰਨ ਵਾਲਾ ਮਰੀਜ਼ ਦਾ ਆਪਰੇਸ਼ਨ ਨਹੀਂ ਕਰਦਾ ਕਿਉਂਕਿ ਇਸ ਲਈ ਵੱਖਰੀ-ਵੱਖਰੀ ਵਿਸ਼ੇਸ਼ਗਤਾ ਦਰਕਾਰ ਹà©à©°à¨¦à©€ ਹੈ।ਆਖਰ ਮਰੀਜ਼ ਦੀ ਜਾਨ ਦਾ ਸਵਾਲ ਹà©à©°à¨¦à¨¾ ਹੈ! ਜ਼ਰਾ ਸੋਚੀਠਕਿ ਅਗਰ ‘ਅੱਖ’ ਦਾ ਡਾਕਟਰ ‘ਦਿਲ’ਦੀ ਸਰਜਰੀ ਨੂੰ ਹੱਥ ਪਾ ਲਵੇਂ ਤਾਂ ਕੀ ਹੋਵੇਗਾ? ਤੇ ਜੇ ਕਰ ਹੱਡੀਆਂ ਦਾ ਡਾਕਟਰ ਦਿਮਾਗ ਦੀ ਸਰਜਰੀ ਨੂੰ ਹੱਥ ਪਾ ਲਵੇ ਤਾਂ ਕੀ ਹੋਵੇਗਾ? ਜਾਨ ਜਾà¨à¨—à©€ ਮਰੀਜ਼ ਦੀ! ਪਰ ਅੱਜ ਮਰੀਜ਼ ਸਿਆਣਾ ਹੈ।ਦਿਮਾਗ ਦੇ ਸਰਜਨਾਂ ਵਿਚੋਂ ਵੀ ਚੰਗੇ ਸਰਜਨ ਪਾਸ ਜਾਣ ਦਾ ਯਤਨ ਕਰਦਾ ਹੈ।
Introduction: ਪਰ ਜੇ ਕਰ ਕੋਈ ਸਿੱਖ ਲੰਗੜੇ ਨੂੰ ‘ਸà©à¨šà¨¾à¨²à¨¾â€™ ਕਹਿੰਦਾ ਹੈ ਜਾਂ ਅੰਨੇ ਨੂੰ ‘ਸੂਰਮਾ’ ਕਹਿੰਦਾ ਹੈ ਤਾਂ ਵਿਚਾਰਨ ਵਾਲੀ ਗਲ ਹੈ ਕਿ, ਕੀ à¨à¨¸à¨¾ ਕਹਿ ਕੇ ਕੋਈ ਅਨਰਥ ਵਾਪਰਦਾ ਹੈ? ਇਸ ਸਵਾਲ ਦੇ ਜਵਾਬ ਲਈ ਸਾਨੂੰ ਸ਼ਬਦਕੋਸ਼ ਵੇਖਣਾ ਪਵੇਗਾ। ਮਹਾਨਕੋਸ਼ ਵਿਚ ‘ਸà©à¨šà¨¾à¨²à¨¾â€™ ਦਾ ਅਰਥ ਹੈ= ਲੰਗੜਾ, ਡà©à©±à¨¡à¨¾ ਆਦਿ ਅਤੇ ‘ਸੂਰਮਾ’ ਦਾ ਅਰਥ ਹੈ = ਅੰਧਾ, ਨੇਤà©à¨°à¨¹à©€à¨¨ ਹੋਰ ਸ਼ਬਦਕੋਸ਼ਾਂ ਵਿਚ ਵੀ ‘ਸੂਰਮਾ’ ਦਾ ਅਰਥ ਅੰਧਾ ਅਤੇ ਸà©à¨šà¨¾à¨²à¨¾ ਦਾ ਅਰਥ ਲੰਗੜਾ ਕਰਕੇ ਹੈ। ਨਾ ਤਾਂ à¨à¨¾à¨ˆ ਕà©à¨¹à¨¾à¨¨ ਸਿੰਘ ਨਾà¨à¨¾ ਜੀ ਨੇ ਇਨà©à¨¹à¨¾à¨‚ ਸ਼ਬਦਾਂ ਦੇ ਅਰਥ ਆਪਣੇ ਵਲੋਂ ਹੀ ਕਰ ਦਿੱਤੇ ਸੀ, ਅਤੇ ਨਾ ਹੀ ਸਿੱਖ ਇਨà©à¨¹à¨¾à¨‚ ਦੀ ਵਰਤੋਂ ਬਿਨà©à¨¹à¨¾à¨‚ ਅਰਥ ਸਮà¨à©‡, ਅਨਰਥ ਕਰਕੇ ਕਰਦੇ ਹਨ।ਇਹ ਸ਼ਬਦ ਸਦਿਆਂ ਤੋਂ ਵਰਤੋਂ ਵਿਚ ਤà©à¨°à¨¦à©‡ ਆਠਹਨ।ਅਤੇ ਯਕੀਨਨ, ਲੰਗੜੇ ਲਈ ਸà©à¨šà¨¾à¨²à¨¾, ਅਤੇ ਅੰਨੇ ਲਈ ਸੂਰਮਾ ਕਰਕੇ ਵਰਤੇ ਜਾਂਦੇ ਇਹ ਸ਼ਬਦ, ਸਮਾਜ ਵਲੋਂ ਕਿਸੇ ਮਨà©à©±à¨– ਦੀ ਸ਼ਰੀਰਕ ਅਸਮਰਥਾ ਨੂੰ, ਅਦਬ ਨਾਲ ਪà©à¨•à¨¾à¨°à¨¨ ਦੀ ਸੱà¨à¨¿à¨¯ ਵà©à¨°à¨¿à¨¤à©€ ਦਾ ਸੂਚਕ ਹਨ।
Introduction: ਅਸੀਂ ਗà©à¨°à¨¬à¨¾à¨£à©€ ਦੇ ਸਿੱਖ ਹਾਂ , ਤà©à¨¸à©€à¨‚ ਵੀ ਇਸ ਗੱਲ ਨੂੰ ਮੰਨਦੇ ਹੋ । ਸੌ ਆਉ ਸਮਾ ਬਰਬਾਦ ਕਰਨ ਦੀ ਥਾਂ ਗà©à¨°à¨¬à¨¾à¨£à©€ ਨੂੰ ਵਿਚਾਰਨ ਅਤੇ ਉਸ ਅਨà©à¨¸à¨¾à¨° ਜੀਵਨ ਢਾਲ ਕੇ ਆਪਣੇ ਜੀਵਨ ਦਾ ਮਕਸਦ ਪੂਰਾ ਕਰਨ ਦਾ ਉਪਰਾਲਾ ਕਰਇੇ । ਆਪ ਸਾਰਿਆਂ ਦੇ ਬਹà©à¨¤ ਧੰਨਵਾਦੀ ਹੋਵਾਂਗੇ ।
Introduction: ਕਈਂ ਥਾਂ ਇਕ à¨à¨¸à¨¾ ਪà©à¨°à¨à¨¾à¨µ ਉੱਤਪੰਨ ਹੋ ਰਿਹਾ ਹੈ ਕਿ ਸਿੱਖ ਅਜੇ ਆਪ ਆਪਣੇ ਆਪ ਨੂੰ ਨਹੀਂ ਸਮà¨à©‡ ਤਾਂ à¨à¨²à¨¾ ਸੰਸਾਰ ਨੂੰ ਕੀ ਸਮà¨à¨¾à¨‰à¨‚ਣ ਗੇ? ਜੇ ਕਰ ਅਸੀਂ ਇਸ ਨੂੰ ਨਾ ਸਮà¨à©‡ ਤਾਂ ਸਾਡੇ ਚਿੰਤਨ ਦੀ ਛਵੀ ਬà©à¨°à©€ ਤਰਾਂ ਪà©à¨°à¨à¨¾à¨µà¨¤ ਹੋਂਣ ਲਗ ਪਵੇਗੀ।
Introduction: ਗà©à¨°à©‚ ਨਾਨਕ ਨੇ ਰੂੜੀਵਾਦ ਤੋਂ ਅਸਹਿਮਤੀ ਜਤਾਈ।ਪਰ ਅੱਜ ਰੂੜੀਵਾਦ ਦੇ ਨਾਲ à¨à©‚à¨à¨¦à©‡ ਕà©à©±à¨ ਚਿੰਤਕ ਆਪ ਇਕ ਵਿਸ਼ੇਸ਼ ਪà©à¨°à¨•à¨¾à¨° ਦੇ ਰੂੜੀਵਾਦ ਦਾ ਸ਼ਿਕਾਰ ਹਨ।ਉਹ ਸ਼ਬਦਾਂ ਦੀ ਵਰਤੋਂ ਤੇ à¨à©±à¨—à©œ ਰਹੇ ਹਨ।ਅੰਮà©à¨°à¨¿à¨¤ ਜਾਂ ਪਾਹà©à¨²? ਅਕਾਲ ਪà©à¨°à¨– ਜਾਂ ਮਹਾਕਾਲ? ਵਾਹਿਗà©à¨° ਜਾਂ à¨à¨—ਉਤੀ? ਰਾਮ ਜਾਂ ਸ਼ਿਵ? ਇਹ ਸੱਚ ਹੈ ਕਿ ਵਿਸ਼ੇਸ਼ ਸ਼ਬਦਾਂ ਨੂੰ ਵਰਤੋਂ ਵਿਚ ਅਪਨਾ ਲਿਆ ਜਾਂਦਾ ਹੈ ਜਿਸ ਨਾਲ à¨à¨¾à¨µ ਦਾ ਅੰਤਰ à¨à©‡à¨¦ ਅਤੇ ‘ਵਿਚਾਰਾਂ ਦਾ ਨਿਆਰਾਪਨ’ ਪà©à¨°à¨°à©‡à¨¸à¨¼à¨¤ (ਕਾਮਯà©à¨¨à©€à¨•à©‡à¨Ÿ) ਹà©à©°à¨¦à¨¾ ਰਹੇ।ਪਰ ਇਸਦਾ ਅਰਥ ਇਹ ਨਹੀਂ ਲਿਆ ਜਾ ਸਕਦਾ ਕਿ ਸ਼ਬਦਾਂ ਦੀ ਵਰਤੋਂ ਨੂੰ ਹੋਰ ਸਾਰੇ ਸੰਧਰà¨à¨¾à¨‚ ਵਿਚ “ਅਛੂਤ†ਸਮਠਲਿਆ ਗਿਆ ਹੋਵੇ।ਮਸਲਨ ਅਸੀਂ ਅਪਣੀ ਜੀਵਨ ਚਰਿਆ ਵਿਚ ਪਰਮਾਤਮਾ ਲਈ ‘ਅਕਾਲ ਪà©à¨°à¨–’ ਜਾਂ ‘ਵਾਹਿਗà©à¨°à©‚’ ਸ਼ਬਦਾਂ ਦੀ ਵਰਤੋਂ ਕਰਦੇ ਹਾਂ।ਨਿਆਰਾਪਨ ਦਰਸਾਉਂਣ ਲਈ ਇਹ ਵਰਤੋਂ ਬਿਲਕà©à¨² ਠੀਕ ਹੈ! ਪਰ ਇਸਦਾ ਅਰਥ ਇਹ ਨਹੀਂ ਕਿ ਗà©à¨°à¨¬à¨¾à¨£à©€ ਦਾ ਇਹ ਫ਼à©à¨°à¨®à¨¾à¨¨ ਧਿਆਨ ਦੇਂਣ ਯੋਗ ਨਹੀ:-
‘ਕਿੰਤੇ ਨਾਮਾ ਅੰਤ੠ਨ ਜਾਣਿਆ ਤà©à¨® ਸਰਿ ਨਾਹੀ ਅਵਰ੠ਹਰੇ’ (877)
Introduction: ਸਾਨੂੰ ਗà©à¨°à©‚ਘਰ ਵਲੋਂ ਸਥਾਪਤ ਪਰੰਪਰਾਵਾਂ ਦੀ à¨à¨¾à¨² ਕਰਨੀ ਪਵੇਗੀ।ਇਸ ਦਾ ਸਠਤੋਂ ਚੰਗਾ ਢੰਗ ਉਨà©à¨¹à¨¾à¨‚ ਪਰੰਪਰਾਵਾਂ ਦੇ ਗਿਰਦ ਆ ਟਿੱਕੀ ਨਾਸਮà¨à©€ ਦੀ ਧà©à©œ ਨੂੰ ਸਾਫ਼ ਕਰਨਾ ਹੈ ਨਾ ਕਿ ਪਰੰਪਰਾਵਾਂ ਨੂੰ à¨à©°à¨— ਕਰਨਾ।ਜੇ ਕਰ ਅਸੀਂ à¨à¨¸à¨¾ ਨਹੀਂ ਕਰਦੇ ਤਾਂ ਅਸੀਂ ਸਠਕà©à©±à¨ ਗà©à¨† ਸਕਦੇ ਹਾਂ।ਕਿਉਂਕਿ ਆਪਣੀ ਪਰੰਪਰਾਵਾਂ ਤੋਂ ਤੋੜ ਦਿੱਤੇ ਗਠਦੂਜਿਆਂ ਪਰੰਪਰਾਵਾਂ ਵਿਚ ਜ਼ਜਬ ਹੋ ਜਾਣਗੇ।...
Introduction: ਪਰ ਦਾਸ ਵਲੋਂ ਕੀਤੀ ਪੜਚੋਲ ਤੋਂ ਜੋ ਤੱਥ ਸà©à¨¹à¨¾à¨®à¨£à©‡ ਆਠਉਹ ਇਸ ਕਥਨ ਦੇ ਵਿਪਰੀਤ ਸਨ।ਦਰਅਸਲ ਅਕਾਲ ਤਖ਼ਤ ਤੋਂ ਮà©à¨†à©žà©€ ਸਮੇਂ ਕਾਲ ਅਤੇ ਬਾਦ ਵਿਚ ਗਿਆਨੀ à¨à¨¾à¨— ਸਿੰਘ ਜੀ ਅੰਬਾਲਾ ਲਿਖਣ ਦੀ ਸਥਿਤੀ ਵਿਚ ਸਨ ਅਤੇ ਉਨà©à¨¹à¨¾à¨‚ ਵਲੋਂ ਇਸ ਸਮੇਂ ਕਾਲ ਵਿਚ ਦੋ ਲਿਖਤਾਂ ਲਿਖਿਆਂ ਗਈਆਂ ਸਨ। ਇਹ ਲਿਖਤਾਂ ਇਸ ਪà©à¨°à¨•à¨¾à¨° ਸਨ:-...
Introduction: ਜ਼ਰੂਰੀ ਹੈ, ਕਿਉਂਕਿ ਉਹ ਮਹੱਤਵਪà©à¨°à¨¨ ਗਲਾਂ à¨à¨¸à©€à¨†à¨‚ ਹਨ, ਜਿਨà©à¨¹à¨¾à¨‚ ਦੇ ਰਚਿਯਤਾ ਅਸੀਂ ਆਪ ਨਹੀਂ ਹਾਂ।ਤੇ ਜੇ ਕਰ ਕੋਈ ਚਿੰਤਕ à¨à¨¸à¨¾ ਨਹੀਂ ਕਰਦਾ, ਤਾਂ ਉਹ, ਬਹà©à¨¤à©€ ਵਾਰ, ਕà©à©±à¨ à¨à¨¸à©€à¨†à¨‚ ਗਲਾਂ ਨੂੰ ਰੱਧ ਕਰਦਾ ਜਾਂਦਾ ਹੈ ਜੋ ਵਾਸਤਵ ਵਿਚ ਗਲਤ ਤਾਂ ਨਹੀਂ ਪਰ ਉਸ ਦੀ ਆਪਣੀ ਸਮਠਤੋਂ ਬਾਹਰ ਹà©à©°à¨¦à©€à¨†à¨‚ ਹਨ।