ਕੈਟੇਗਰੀ

ਤੁਹਾਡੀ ਰਾਇ



ਧੰਨ ਧੰਨ ਬਾਬੇ ਨਾਨਕਸਰੀਏ - ਉਰਫ ਨੰਦਸਰੀਏ
ਧੰਨ ਧੰਨ ਬਾਬੇ ਨਾਨਕਸਰੀਏ - ਉਰਫ ਨੰਦਸਰੀਏ
Page Visitors: 2685

ਗੁਰੂਆਂ ਨੇ ਲੰਗਰ ਚਲਾਏ,
- ਨੰਦਸਰੀਆਂ ਨੇ ਖੰਡਨ ਕੀਤਾ

ਗੁਰੂਆਂ ਨੇ ਮਾਲ੍ਹਾ ਦਾ ਖੰਡਨ ਕੀਤਾ,
- ਨੰਦਸਰੀਆਂ ਨੇ ਮਾਲ੍ਹਾ ਫੇਰੀਆਂ

ਗੁਰੂਆਂ ਨੇ ਕਿਰਤ ਨੂੰ ਪਹਿਲ ਦਿਤੀ,
- ਨੰਦਸਰੀਆਂ ਨੇ ਖੰਡਨ ਕੀਤਾ

ਗੁਰੂਆਂ ਨੇ ਜੋਤ ਨਾਰੀਅਲ ਦਾ ਖੰਡਨ ਕੀਤਾ,
- ਨੰਦਸਰੀਆਂ ਨੇ ਮਾਨਤਾ ਦਿਤੀ

ਗੁਰੁਆਂ ਨੇ ਫੋਟੋ ਦਾ ਖੰਡਨ ਕੀਤਾ,
- ਨੰਦਸਰੀਆਂ ਨੇ ਫੋਟੋ ਦੀ ਪੂਜਾ ਕੀਤੀ

ਗੁਰੂਆਂ ਨੇ ਬੋਲੇ ਸੋ ਨਿਹਾਲ ਦਾ ਜਕਾਰਾ ਬਲਾਇਆ,
- ਨੰਦਸਰੀਆਂ ਨੇ ਖੰਡਨ ਕੀਤਾ

ਗੁਰੂਆਂ ਨੇ ਗਿਣਤੀ ਦੇ ਪਾਠਾਂ ਦਾ ਖੰਡਨ ਕੀਤਾ,
- ਨੰਦਸਰੀਆਂ ਨੇ ਗਿਣਤੀ ਦੇ ਪਾਠ ਕਰਵਾਏ

ਗੁਰੂਆਂ ਨੇ ਗਰਿਸਤ ਨੂੰ ਪਹਿਲ ਦਿਤੀ,
- ਨੰਦਸਰੀਆਂ ਨੇ ਗਰਿਸਤ ਦਾ ਖੰਡਨ ਕੀਤਾ

ਗੁਰੂਆਂ ਨੇ ਜਾਤ ਪਾਤ ਦਾ ਖੰਡਨ ਕੀਤਾ,
- ਨੰਦਸਰੀਆਂ ਨੇ ਮਾਨਤਾ ਦਿਤੀ

ਗੁਰੂਆਂ ਨੇ ਭੋਰਿਆਂ ਦਾ ਖੰਡਨ ਕੀਤਾ,
- ਨੰਦਸਰੀਆਂ ਨੇ ਭੋਰੇ ਪਟਵਾਏ

ਗੁਰੂਆਂ ਨੇ ਗੁਰੂ ਮਾਨਿਓ ਗਰੰਥ ਵਾਲੇ ਦੋਹਰੇ ਨੂੰ ਮਾਨਤਾ ਦਿਤੀ,
- ਨੰਦਸਰੀਆਂ ਨੇ ਖੰਡਨ ਕੀਤਾ

ਫਿਰ ਵੀ ਇਹ ਗੁਰੂਆਂ ਦੇ ਸੱਭ ਤੋਂ ਵੱਡੇ ਭਗਤ ਹਨ,
ਧੰਨ ਧੰਨ ਬਾਬੇ ਨਾਨਕਸਰੀਏ - ਉਰਫ ਨੰਦਸਰੀਏ

(ਧੰਨਵਾਦ ਸਹਿਤ ਖਾਲਸਾ ਨਿਯੁਜ਼ ਤੋਂ)

ਸਤਿਨਾਮ ਸਿੰਘ ਮੌਂਟਰੀਆਲ, 514-219-2525

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.