ਕੈਟੇਗਰੀ

ਤੁਹਾਡੀ ਰਾਇ

New Directory Entries


ਕੀ ਤੁਸੀ ਜਾਣਦੇ ਹੋ(ਦੁਨਿਆਵੀ)
Introduction: ਹੁਣ ਸਾਰੇ ਬਾਦਲ ਪਰਿਵਾਰ ਨੇ ਮਿਲ ਕੇ ਪੰਜਾਬ ਵਿਚ ਏਨੀ ਤ੍ਰੱਕੀ ਕਰ ਦਿੱਤੀ ਹੈ ਕਿ ਪਿਛਲੇ ਦਿਨਾਂ ਵਿਚ ਇਹੋ “ ਹੈਰੋਇਨ ” ਪੰਜਾਬ ਵਿਚ ਇਕ ਥਾਂ ਤੋਂ ਹੀ ਦੋ ਅਰਬ ਸੱਠ ਕ੍ਰੋੜ ( 260 ਕ੍ਰੋੜ ) ਦੀ ਫੜੀ ਗਈ ਹੈ ।
Introduction:

                                      COMMUNITY  ALLERT                               
          ਪੰਜਾਬ ਵਿਚ ਹਰ ਸਾਲ  50 ਕ੍ਰੋੜ ਸ਼ਰਾਬ ਦੀਆਂ ਬੋਤਲਾਂ . ਠੇਕਿਆਂ ਤੇ ਵਿਕਦੀਆਂ ਹਨ । (ਦੇਸੀ ਬਣਨ ਵਾਲੀ ਸ਼ਰਾਬ ਇਸ ਤੋਂ ਅਲੱਗ ਹੈ )  ਅਤੇ ਅਰਬਾਂ ਰੁਪਏ ਦੇ ਹੋਰ ਨਸ਼ੇ , ਸਾਲ ਵਿਚ ਕੀਤੇ ਜਾਂਦੇ ਹਨ । (ਇਨ੍ਹਾਂ ਸਭ ਦੀ ਸੰਰਕਸ਼ਕ ਅਕਾਲੀ ਸਰਕਾਰ ਹੈ ) ਜਿਨ੍ਹਾਂ ਵਿਚ ਹੈਰੋਇਨ , ਅਫੀਮ , ਭੁੱਕੀ , ਟੀਕਿਆਂ ਰਾਹੀਂ ਵਰਤੇ ਜਾਂਣ ਵਾਲੇ ਨਸ਼ੇ , ਤੰਬਾਕੂ ਅਤੇ ਨਸ਼ੇ ਦੀਆਂ ਗੋਲੀਆਂ ਹੁੰਦੀਆਂ ਹਨ । ਇਹ ਢੰਗ ਕਿਸੇ ਵੇਲੇ ਚੀਨ ਦੇ ਵਿਰੁੱਧ , ਉਸ ਨੂੰ ਗੁਲਾਮ ਰੱਖਣ ਵਾਲਿਆਂ ਵਲੋਂ ਵਰਤਿਆ ਜਾਂਦਾ ਸੀ ਅਤੇ ਚੀਨੀ , ਸਾਰੀ ਦੁਨਆਿ ਵਿਚ ਅਫੀਮਚੀਆਂ ਵਜੋਂ ਮਸ਼ਹੂਰ ਸਨ । ਅੱਜ ਇਹ ਸਾਰਾ ਕੁਝ , ਭਾਰਤੀਆਂ ਵਲੋਂ ਹੀ , ਸਰਦਾਰਾਂ ਨੂੰ ਗੁਲਾਮ ਰੱਖਣ ਲਈ ਵਰਤਿਆ ਜਾਂਦਾ ਹੈ ।
           ਜੇ ਇਸ ਨੂੰ ਨਹੀਂ ਰੋਕਿਆ ਗਿਆ ਤਾਂ ਕੀ ਹੋਵੇਗਾ ? ? ? ? ? ? ? ? ? ? ? ? ? [1]
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.