ਹਰਜਿੰਦਰ ਸਿੰਘ ਦਿਲਗੀਰ (ਡਾਕਟਰ)
Introduction: ਕਾਂਗਰਸ ਦੀ ਚਾਪਲੂਸੀ ਵਿਚੋਂ ਸਰਨਾ ਦੀ ਇਕ ਹੋਰ ਬਜਰ ਗ਼ਲਤੀ ਵੀ ਨਿਕਲੀ ਸੀ। ਜਦ “ਖ਼ੂਨੀ ਨਵੰਬਰ 1984†ਵਿਚ ਮਾਰੇ ਗਠਸਿੱਖਾਂ ਦੀ ਗੱਲ ਚਲਦੀ ਸੀ ਤਾਂ ਸਰਨਾ ਸਿੱਖਾਂ ਨੂੰ 1984 ਨੂੰ à¨à©à©±à¨² ਜਾਣ ਦੀਆਂ ਸਲਾਹਾਂ ਦਿਆ ਕਰਦਾ ਸੀ। ਕੋਈ ਜ਼ਲੀਲ, ਮà©à¨°à¨¦à¨¾ ਰੂਹ ਵਾਲਾ ਸਿੱਖ ਹੀ ਉਸ ਜ਼à©à¨²à¨® ਨੂੰ à¨à©à©±à¨² ਸਕਦਾ ਹੈ। ਸਰਨਾ ਦੀ ਇਸ ਗੱਲ ਨੇ ਹਜ਼ਾਰਾਂ ਲੋਕਾਂ ਨੂੰ ਉਸ ਦੇ ਖ਼ਿਲਾਫ਼ ਕਰ ਲਿਆ ਸੀ। ਸਰਨਾ ਚਾਹà©à©°à¨¦à¨¾ ਤਾਂ “ਖ਼ੂਨੀ ਨਵੰਬਰ 1984†ਦੇ ਘੱਲੂਘਾਰੇ ਦੀ ਇਕ ਸ਼ਾਨਦਾਰ ਯਾਦਗਾਰ ਬਣਾ ਕੇ ਆਪਣੇ ਗ਼ਲਤ ਬੋਲਾਂ ਦਾ ਨà©à¨•à¨¸à¨¾à¨¨ ਪੂਰਾ ਕਰ ਸਕਦਾ ਸੀ’ ਪਰ ਉਸ ਦੇ ਮਨ ਵਿਚ ਕਾਂਗਰਸ à¨à¨—ਤੀ ਛਾਈ ਹੋਈ ਸੀ, ਇਸ ਕਰ ਕੇ ਉਸ ਨੇ ਅਜਿਹਾ ਕà©à¨ ਵੀ ਨਾ ਕੀਤਾ।
[1]