ਕੈਟੇਗਰੀ

ਤੁਹਾਡੀ ਰਾਇ

New Directory Entries


ਗੁਰਸ਼ਰਨ ਸਿੰਘ ਚੀਮਾਂ
Introduction: ਭੈਣੇ ਆ ਸਾਡੇ ਬੱਚੇ ਇਹਨਾਂ ਦੀਆਂ ਕਲਾਸਾ ਵਿਚ ਚਲੇ ਗਏ ਉਲਟਾ ਮੈਨੂੰ ਮਤ ਦੇਣ ਲੱਗੇ। ਕਹਿੰਦੇ ਮੜ੍ਹੀਆਂ ਕਬਰਾਂ ਤੇ ਨੀ ਜਾਣਾ ।ਲੈ ਹੱਦ ਹੋ ਗਈ।ਅਖੇ ਬਾਣੀ ਪੀਰਾਂ ਨੂੰ ਨੀ ਮੰਨਦੀ ਮੈ ਬਥੇਰਾ ਕਿਹਾ ਸ਼ੇਖ ਫਤੇ ਨੂੰ ਵੀ ਤਾਂ ਗੁਰੂ ਅਰਜਨ ਸਾਹਿਬ ਨੇ ਵਰ ਦਿੱਤਾ ਸੀ ਤਾਂ ਚੰਦਰੇ ਜੁਆਕ ਕਹਿੰਦੇ ਉਹ ਸਾਖੀ ਤਾਂ ਝੂਠੀ ਹੈ। ਕਹਿੰਦੇ ਗੁਰੂ ਬਾਣੀ ਹੈ ਕਿ ਸਾਖੀ...?
Introduction: ਸਾਂਝੀਵਾਲਤਾ ਦਾ ਸਬੂਤ ਕਿਵੇ ਦਿੱਤਾ ਜਾ ਸਕਦਾ ਹੈ ਇਹ ਗੁਰਬਾਣੀ ਤੇ ਗੁਰਮਤਿ ਦੀ ਕਸਵੱਟੀ ਦੇ ਉੱਤੇ ਖਰੇ ਉੱਤਰਦ ਇਤਿਹਾਸ ਤੋ ਸਿੱਖੀਏ ਨਾ ਕੇ ਕੋਈ ਆਪਣੀ ਮੱਤ ਦੀ ਮਨਘੜਤ ਫਿਲਾਸਫੀ ਤੋ।
Introduction: ਜਵਾਨ ਧੀ ਦੇ ਵਿਆਹ ਦੇ ਕਰਜੇ ਹੇਠ ਦੱਬਿਆ ਛਿੰਦਾ ਇਸਤੋਂ ਪਹਿਲਾਂ ਕਿ ਕੁਝ ਬੋਲਦਾ ਸਾਧ ਭੁੱਖੇ ਕੁਤਿਆਂ ਵਾਂਗੂੰ ਘਰ ਦੇ ਖੂੰਜੇ ਚ ਪਈ ਕਣਕ ਦੀ ਛੋਟੀ ਜਿਹੀ ਢੇਰੀ ਨੂੰ ਜਾ ਪਏ ਤੇ ਵਾਹੋ ਦਾਹੀ ਪੀਪੇ ਨਾਲ ਬੋਰੀ ਭਰਨ ਲੱਗੇ । ਖਾਣ ਜੋਗੀ ਕਣਕ ਦੀ ਢੇਰੀ ਵੱਲ ਅਤੇ ਗਮਾ ਦੀ ਮਾਰੀ ਸਰੀਰ ਤੇ ਬਿਮਾਰੀਆਂ ਦਾ ਭਾਰ ਚੁੱਕੀ ਆਪਣੀ ਪਤਨੀ ਦੇ ਮੂੰਹ ਵੱਲ ਵੇਖ ਰਿਹਾ ਸੀ ।...
Introduction: ਪਹਿਲਾ ਮੈ ਸਿਰਫ ਸੁਣਿਆ ਸੀ ਕੇ ਗੁਰੁ ਨਾਨਕ ਨੂੰ ਲੋਕਾਂ ਨੇ ਬਹੁਤ ਬੁਰਾ ਭਲਾ ਕਿਹਾ ਤੇ ਮੈ ਸੋਚਦਾ ਹੁੰਦਾ ਸੀ ਕੇ ਉਹ ਇਕ ਸਾਧੂ ਫੱਕਰ ਬੰਦਾ ਕਿਸੇ ਨੂੰ ਕੀ ਕਹਿੰਦਾ ਹੋਊ ਅੱਜ ਵੀ ਕੋਈ ਨਾ ਕੋਈ ਤਾਂ ਸਾਧੂ ਸਾਡੇ ਘਰਾਂ ਵਿਚ ਆਇਆ ਹੀ ਰਹਿੰਦਾ ਅਸੀ ਕਿਹੜਾ ਉਹਨੂੰ ਕੋਈ ਬੁਰਾ ਭਲਾ ਕਹਿੰਦੇ ਆ । ਜਿਹੜਾ ਉਸਨੂੰ ਕਿਸੇ ਭੂਤਨਾ ਬੇਤਾਲਾ ਕਹਿ ਦਿੱਤਾ ਪਰ ਸਾਇਦ ਉਦੋ ਮੈਨੂੰ ਇਸ ਗੱਲ ਦਾ ਇਲਮ ਨਹੀ ਸੀ ਕਿ ਗੁਰੂ ਨਾਨਕ ਕਿਸ ਸ਼ਖਸੀਅਤ ਦਾ ਨਾਮ ਸੀ। ਮਿਸ਼ਨਰੀ ਕਾਲਜ ਨੇ ਮੇਰੀ ਬਾਂਹ ਫੜੀ ਤੇ ਮੈਨੂੰ ਗੁਰਮਤ ਦੀ ਗੁੜਤੀ ਦੇ ਕੇ ਇਸ ਪਾਸੇ ਤੋਰ ਦਿੱਤਾ । ਇਸੇ ਤਰਾਂ ਪਤਾ ਲੱਗਾ ਕਿ ਮਹਾਨ ਕ੍ਰਾਂਤੀਕਾਰੀ ਗੁਰੂ ਅਰਜਨ ਸਾਹਿਬ ਕੌਣ ਹਨ ਇਹ ਤਾਂ ਉਹਨਾਂ ਦੀ ਬਾਣੀ ਤੋ ਹੀ ਜਾਣਿਆ ਜਾ ਸਕਦਾ ਹੈ । ਭਗਤ ਕਬੀਰ ਜੀ ਬਾਰੇ ਵੀ ਤਾਂ ਉਹਨਾਂ ਦੀ ਬਾਣੀ ਹੀ ਦੱਸ ਸਕਦੀ ਹੈ ਨਾ ।


[1]
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.