ਹਾਕਮ ਸਿੰਘ
Introduction: ਸੰਸਾਰਕ ਸਫਲਤਾ ਨਾਲ ਸਬੰਧਤ ਇਕ ਨਵੀਂ ਵਿਚਾਰ ਪà©à©°à¨—ਰੀ ਹੈ। ਕਈ ਸ਼ਰਧਾਲੂ ਗà©à¨°à¨®à¨¤à¨¿ ਨੂੰ ਵਖਰੇ ਸà©à¨¤à©°à¨¤à¨° ਰਾਜ ਸਥਾਪਨਾ ਦੀ ਮà©à¨¦à©±à¨ˆ ਪਰਚਾਰਦੇ ਹਨ। ਗà©à¨°à¨®à¨¤à¨¿ ਵਿਚ ਮਨà©à¨–ਾਂ ਲਈ ਬਰਾਬਰਤਾ, ਸà©à¨¤à©°à¨¤à¨°à¨¤à¨¾, ਹਲੀਮੀ, à¨à¨¾à¨ˆà¨µà¨¾à¨²à¨¤à¨¾, ਸਹਿਜ, ਨੈਤਕ ਜੀਵਨ, ਨਿਰਵੈਰਤਾ ਅਤੇ ਸੇਵਾ ਦਾ ਉਪਦੇਸ਼ ਹੈ ਰਾਜ ਸਥਾਪਤ ਕਰਨ ਦਾ ਨਹੀਂ। ਗà©à¨°à¨¬à¨¾à¨£à©€ ਮਨ ਨੂੰ ਸਾਧ ਕੇ ਸੰਸਾਰ ਨੂੰ ਬੇਗਮਪà©à¨°à¨¾ ਬਨਾਉਣ ਦਾ ਅਨà©à¨°à©‹à¨§ ਕਰਦੀ ਹੈ ਸੰਸਾਰ ਵਿਚ ਆਪਣਾ ਰਾਜ ਸਥਾਪਤ ਕਰਨ ਦੀ ਹਾਮੀ ਨਹੀਂ ਹੈ। ਰਾਜ ਕਰਨਾ ਇਕ ਕਿੱਤਾ ਹੈ ਗà©à¨°à¨¬à¨¾à¨£à©€ ਕਿਸੇ ਕਿੱਤੇ ਦੀ ਸਿਖਿਆ ਨਹੀਂ ਦਿੰਦੀ ਅਤੇ ਨਾ ਹੀ ਕਿਸੇ ਕਿੱਤੇ ਨੂੰ ਵਡਿਆਉਂਦੀ ਹੈ। ਗà©à¨°à¨¬à¨¾à¨£à©€ ਤੇ ਹਰ ਇਕ ਮਨà©à©±à¨– ਨੂੰ ਆਪਣਾ ਕਿੱਤਾ ਚà©à¨¨à¨£ ਅਤੇ ਉਸ ਨੂੰ ਦਿਆਨਤਦਾਰੀ ਨਾਲ ਨਿà¨à¨¾à¨‰à¨£ ਨੂੰ ਧਰਮ ਦੀ ਕਿਰਤ ਦੱਸਦੀ ਹੈ। ਗà©à¨°à¨®à¨¤à¨¿ ਹਰ ਪਰਕਾਰ ਦੇ ਸਾਸ਼ਨ ਵਿਚ ਅਨਿਆਂ ਦਾ ਵਿਰੋਧ ਕਰਦੀ ਹੈ ਸਾਸ਼ਨ ਦਾ ਨਹੀਂ। ਗà©à¨°à¨¬à¨¾à¨£à©€ ਸਚਿਆਰਾ, ਨਿਰਹੰਕਾਰਾ ਅਤੇ ਪਰਉਪਕਾਰੀ ਜੀਵਨ ਜਿਊਣ ਦਾ ਉਪਦੇਸ਼ ਕਰਦੀ ਹੈ ਨਾ ਕਿ ਲੋਕਾਂ ਤੇ ਰਾਜ ਕਰਨ ਦਾ। ਹਾਂ, ਮਨà©à¨–à©€ ਬਰਾਬਰਤਾ ਅਤੇ ਸà©à¨¤à©°à¨¤à¨°à¨¤à¨¾ ਲਈ ਸੰਘਰਸ਼ ਕਰਨਾ ਹਰ ਵਿਅਕਤੀ ਦਾ ਅਧਿਕਾਰ ਹੈ, ਪਰ ਮਨà©à©±à¨–à©€ ਬਰਾਬਰਤਾ ਅਤੇ ਸà©à¨¤à©°à¨¤à¨°à¨¤à¨¾ ਲਈ ਵਖਰੇ ਰਾਜ ਦੀ ਸਥਾਪਨਾ ਜ਼ਰੂਰੀ ਨਹੀਂ ਹà©à©°à¨¦à©€, ਉਸ ਲਈ ਤੇ ਕੇਵਲ ਨਿਰਪੱਖ ਕਨੂੰਨ ਦੀ ਪਾਬੰਦੀ ਲੋੜੀਂਦੀ ਹੈ।
[1]