ਕੈਟੇਗਰੀ

ਤੁਹਾਡੀ ਰਾਇ

New Directory Entries


ਨਿਰਮਲ ਸਿੰਘ ਕੰਧਾਲਵੀ
Introduction: ਕੁੜੀ ਦਾ ਪਾਰਾ ਸੱਤਵੇਂ ਆਸਮਾਨ ‘ਤੇ ਜਾ ਚੜ੍ਹਿਆ। ਉਹ ਸ਼ੀਹਣੀ ਵਾਂਗ ਬਿਫ਼ਰੀ ਤੇ ਉਹਨੇ ਅੰਗਰੇਜ਼ੀ ਵਿਚ ਗਾਲ੍ਹਾਂ ਦੀ ਬੁਛਾੜ ਮਾਈ ਵਲ ਕਰ ਦਿੱਤੀ ਜਿਸ ਵਿਚ ਉਹਨੇ ਬਲਾਈਂਡ ਬਿੱਚ, ਓਲਡ ਕਾਉ, ਬਾਸਟਰਡ ਆਦਿ ਲਫ਼ਜ਼ਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ। ਕਿਉਂਕਿ ਇਸ ਸਮੇਂ ਡੀ.ਜੇ. ਬੰਦ ਸੀ ਜਿਸ ਕਰ ਕੇ ਲੋਕਾਂ ਨੂੰ ਦੂਰ ਦੂਰ ਤੱਕ ਇਹ ਗਾਲ੍ਹਾਂ ਸੁਣਾਈ ਦਿੱਤੀਆਂ ਤੇ ਦੂਰ ਬੈਠੇ ਲੋਕ ਉਠ ਕੇ ਨੇੜੇ ਆ ਗਏ ਤਾਂ ਕਿ ਦੇਖ ਸਕਣ ਕਿ ਮਾਜਰਾ ਕੀ ਸੀ।


[1]
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.