ਦਰਸ਼ਨ ਸਿੰਘ (ਪ੍ਰੋ.)
Introduction: ਮੈਂ ਤਾਂ ਸਮà¨à¨¦à¨¾ ਸਾਂ ਗà©à¨°à¨¬à¨¾à¨£à©€ ਵਿਚ ਆਠà¨à¨—ਉਤੀ ਲਫਜ਼ ਨੂੰ ਮੱਨਿਆਂ ਗਿਆ ਹੈ ਪਰ ਜਦੋਂ ਮੈਂ ਇਸ ਪਉੜੀ ਦੇ ਅਸਲ
ਟਿਕਾਣੇ ਤੇ ਪà©à¨œà¨¦à¨¾ ਹਾਂ ਤਾਂ ਹੈਰਾਨੀ ਹà©à©°à¨¦à©€ ਹੈ ਕਿ ਬਚਿਤਰ ਨਾਟਕ ਵਿਚ ਇਸ ਪਉੜੀ ਦਾ ਹੈਡਿੰਗ ਅਤੇ ਅਰੰਠਇਸ ਪà©à¨°à¨•à¨¾à¨° ਹੈ।
“ਵਾਰ ਦà©à¨°à¨—ਾ ਕੀâ€
à©´ ਸਤਿਗà©à¨° ਪà©à¨°à¨¸à¨¾à¨¦à¨¿à¥¥ ਸà©à¨°à©€ à¨à¨—ਉਤੀ ਜੀ ਸਹਾਇ॥ ਅਬ ਵਾਰ ਦà©à¨°à¨—ਾ ਕੀ ਲਿਖਯਤੇ॥ ਪਾਤਸ਼ਾਹੀ 10॥
Introduction: ਸਿੱਖਾਂ ‘ਤੇ ਜ਼à©à¨²à¨® ਕਰਨ ਵਾਲੇ ਲੋਕਾਂ ਨੂੰ ਰਾਜ ਵਿੱਚ ਵੱਡੇ ਵੱਡੇ ਅਹà©à¨¦à©‡ ਦੇਕੇ ਨਿਵਾਜਣਾ ਅਤੇ ਇਸ ਫਿਲ਼ਮ ‘ਤੇ ਪਾਬੰਦੀ ਲਗਾ ਕੇ, ਸਰਕਾਰਾਂ ਅਤੇ ਪੰਥ ਅਖਵਾਉਣ ਵਾਲੇ ਅੱਜ ਕੌਮੀ ਗ਼ੱਦਾਰਾਂ ਦੀ ਲਿਸਟ ਵਿੱਚ ਇਕ ਨਵਾਂ ਚੈਪਟਰ ਲਿਖਦਿਆਂ, ਫਿਰ ਸਾਡੇ ਹੱਕ ‘ਤੇ ਛਾਪਾ ਮਾਰ ਰਹੇ ਹਨ। ਪਰ ਮੈਨੂੰ ਪੂਰਨ ਆਸ ਹੈ, ਇਸ ਫਿਲਮ ਵਿਚ ਦਿੱਤੀ ਸਾਡੇ ਹੱਕ ਦੀ ਆਵਾਜ਼ ਘਰ ਘਰ ਪਹà©à©°à¨šà©‡à¨—à©€ ਅਤੇ ਜ਼ਰੂਰ ਪਹà©à©°à¨šà©‡à¨—ੀ।
Introduction: ਆਖਰ ਸà©à¨šà©‡à¨¤ ਲੋਕਾਂ ਵਲੋਂ ਗà©à¨°à©‚ ਤੱਕ ਇਹ ਸਠਕà©à¨› ਪਹà©à¨šà¨¾à¨£ ਤੇ ਜਿਸ ਤਰਾਂ ਸਤਿਗà©à¨°à©‚ ਜੀ ਨੇ ਜ਼ਾਲਮ ਅਤੇ ਵਿà¨à¨šà¨¾à¨°à©€ ਮਸੰਦਾਂ ਦੀ ਹੋਂਦ ਨੂੰ ਸਖਤ ਸਜਾ ਦੇ ਕੇ ਖਤਮ ਕੀਤਾ ਅਤੇ ਸਿਖੀ ਨੂੰ ਸਿਧਾ ਅਪਣੇ ਨਾਲ ਜੋੜ ਲਿਆ ਸਿਖ ਇਤਹਾਸ ਦਾ ਪੰਨਾ ਬਣ ਚà©à¨•à¨¾ ਹੈ ਪਰ ਕਦੀ ਇਉਂ ਅਗਿਆਨੀ ਸਿਖੀ ,ਵਿà¨à¨šà¨¾à¨°à©€ ਮਸੰਦਾਂ ਨੂੰ à¨à©€ ਗà©à¨°à©‚ ਮੰਨ ਕੇ ਜ਼ਲੀਲ ਹੋਂਦੀ ਰਹੀ ਸੀ ਇਹ à¨à©€ ਇਤਹਾਸ ਦੀ ਕੌੜੀ ਸਚਾਈ ਹੈ।
Introduction: ਜਦੋਂ ਸੂਰਜ ਆਪਣਾ ਟਿਕਾਣਾ ਬਦਲਦਾ ਹੈ, ਕਰਾਤੀ ਕਰਦਾ ਹੈ ਉਸ ਆਰੰਠਦੇ ਦਿਨ ਨੂੰ ਹਿੰਦੂ ਵਿਚਾਰਧਾਰਾ ਦੇ ਸ਼ਾਸਤਰ ਸੰਕਰਾਂਤ ਕਹਿੰਦੇ ਹਨ।ਸਿਖ ਤਾਂ ਸੂਰਜ ਨੂੰ ਪੂਜਦਾ ਹੀ ਨਹੀਂ , ਇਸ ਲਈ ਸਿਖਾਂ ਲਈ ਕੋਈ ਸੰਕਰਾਂਤ (ਸੰਗਰਾਂਦ) ਨਹੀਂ
[1]