ਸਰਬਜੀਤ ਸਿੰਘ ਧੂੰਦਾ
ਸਾਖੀਆਂ ਅਤੇ ਗੁਰਬਾਣੀ ਦੀ ਕਸਵੱਟੀ ! ਅਪਗ੍ਰੇਡ ਕੌਣ ?
Page Visitors: 2596
ਸਾਖੀਆਂ ਅਤੇ ਗੁਰਬਾਣੀ ਦੀ ਕਸਵੱਟੀ ! ਅਪਗ੍ਰੇਡ ਕੌਣ ?
ਸਿੱਖ ਨੂੰ ਹਰ ਸਾਖੀ ਗੁਰਬਾਣੀ ਦੀ ਕਸਵਟੀ 'ਤੇ ਪਰਖਣ ਦੀ ਲੋੜ ਹੈ, ਤੇ ਉਹ ਤਾਂ ਹੀ ਹੋ ਸਕਦਾ ਹੈ ਜੇ ਹਰ ਸਿੱਖ ਆਪ ਬਾਣੀ ਸਮਝਣੀ ਸ਼ੁਰੂ ਕਰੇ।
ਜਿਸ ਸਰੀਰ ਦਵਾਰਾ ਸ਼ਬਦ ਆਇਆ ਹੈ ਉਹ ਸਰੀਰ ਤਾਂ ਕੀ, ਜਿਸ ਸਰੀਰ ਵਿੱਚ ਵੀ ਸ਼ਬਦ ਵੱਸਦਾ ਹੈ, ਉਹ ਵੀ ਕਦੇ ਭੁੱਲ ਨਹੀਂ ਕਰ ਸੱਕਦਾ।
ਅਸੀਂ ਨਾ ਕਦੇ ਕਿਸੇ ਦੀ ਪ੍ਰਵਾਹ ਕੀਤੀ ਹੈ, ਤੇ ਨਾ ਕਰਾਂਗੇ, ਹਮੇਸ਼ਾਂ ਆਪਣੀ ਚਾਲ ਚੱਲਦੇ ਰਹੇ ਹਾਂ ਤੇ ਚਲਦੇ ਰਹਾਂਗੇ ਸੰਗਤ ਕੰਮ ਦੇਖ ਕੇ ਫੈਸਲਾ ਕਰੇ ।
ਸਰਬਜੀਤ ਸਿੰਘ ਧੂੰਦਾ