Re: ਗੁਰਮਤਿ ਦੇ ਸਿਰਮੌਰ ਭਗਤ ਕਬੀਰ ਜੀ ਦੇ ਗੁਰਪੁਰਬ ਦੀ ਆਪ ਸਭ ਨੂੰ ਵਧਾਈ
It is interesting to notice that how some so called scholars like the writer of the post below, use Gurbani which is only in the SGGS, our only Guru as a weapon to further their agenda Hindutva rather than a tool to be shared with all, so that all of us can become better Sikhs.
Lastly, using one liners from the beautiful Shabads of the Gurbani from the SGGS is more an insult to our Gurus and one should ask these people who claim to love Sikhi and declare them as such. Is that so?Regards
Tejwant Singh
From: Gurjeet Singh <khalsagurjeet@gmail.com>
Sent: Saturday, June 22, 2013 10:34 PM
Subject: ਗੁਰਮਤਿ ਦੇ ਸਿਰਮੌਰ ਭਗਤ ਕਬੀਰ ਜੀ ਦੇ ਗੁਰਪੁਰਬ ਦੀ ਆਪ ਸਭ ਨੂੰ ਵਧਾਈ
ਵਿਵਾਦਾਂ ਵਿਚ ਘਿਰੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ 23 ਜੂਨ ੨2013 ਨੂੰ ਭਗਤ ਕਬੀਰ ਜੀ ਦਾ ਗੁਰਪੁਰਬ ਹੈ।
ਗੁਰਪੁਰਬ ਮਨਾਉਦੇ ਹੋਇ ਆਪ ਸਰਬ ਸਿੱਖ ਸੰਗਤ ਨੇ ਇਸ ਪਾਵਨ ਪੰਕਤੀ ਦੀ ਵਿਚਾਰ ਜਰੂਰ ਕਰ ਲੈਣੀ।
ਗੁਰਿ ਦੀਨੀ ਬਸਤੁ ਕਬੀਰ ਕਉ ਲੇਵਹੁ ਬਸਤੁ ਸਮਾਰਿ ॥੪॥ ਪੰਨਾ 969
ਪੋਥੀ ਸਾਹਿਬ ਅੰਦਰ ਗੁਰ ਅਰਜੁਨ ਦੇਵ ਜੀ ਦੁਅਰਾ ਅੰਕਿਤ ਇਹ ਪਾਵਨ ਪੰਕਤੀ,
ਇਸ ਗੱਲ ਦੀ ਪ੍ਰੌੜਤਾ ਕਰਦੀ ਹੈ ਕਿ ਪਰਮੇਸ਼ਰ ਦੀ ਕਿਰਪਾ ਸੱਦਕਾ ਗੁਰਮਤਿ ਦੇ ਸਿਰਮੌਰ ਭਗਤ ਕਬੀਰ ਜੀ ਹੀ ਸਨ।
ਅਤੇ ਪਰਮੇਸ਼ਰ ਦੀ ਕਿਰਪਾ ਸੱਦਕਾ ਉਨਾਂ ਨੇ ਇਹ ਗਿਆਨ ਸਰਬ ਲੋਕਾਈ ਨੂੰ ਵੰਡਿਆ।
ਇਸ ਗੱਲ ਦੀ ਪ੍ਰੌੜਤਾ ਇਸ ਹੀ ਸ਼ਬਦ ਦੀ ਇਹ ਪੰਕਤੀ ਕਰਦੀ ਹੈ
ਕਬੀਰਿ ਦੀਈ ਸੰਸਾਰ ਕਉ ਲੀਨੀ ਜਿਸੁ ਮਸਤਕਿ ਭਾਗੁ ॥ ਪੰਨਾ ਪੰਨਾ 969
ਕਬੀਰ ਸਾਹਿਬ ਦੀ ਪਾਵਨ ਗੁਰਬਾਣੀ ਗੁਰ ਨਾਨਕ ਸਾਹਿਬ ਨੂੰ ਪੋਥੀ ਦੇ ਰੂਪ ਵਿਚ ਪ੍ਰਾਪਤ ਹੋਈ ਸੀ,
ਅਤੇ ਜਦੌਂ ਇਸ ਪੋਥੀ ਸਾਹਿਬ ਵਿਚ ਹੋਰ ਭਗਤਾਂ ਦਾ ਗਿਆਨ ਦਰਜ਼ ਹੋ ਕਿ ਪੰਚਮ ਪਾਤਸ਼ਾਹ ਨੂੰ ਪ੍ਰਾਪਤ ਹੋਇਆ
ਤਾਂ ਉਨਾਂ ਨੇ ਇਹ ਮੁਖਵਾਕ ਉਚਾਰੇ
ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥
ਤਾ ਮੇਰੈ ਮਨਿ ਭਇਆ ਨਿਧਾਨਾ ॥੧॥ ਪੰਨਾ 185
ਓਅੰਕਾਰ ਸ਼ਬਦ ਜੋ ਕਿ ਗੁਰਮਤਿ ਦਾ ਮੁਢੱ ਹੈ। ਇਸ ਸ਼ਬਦ ਦੀ ਵਰਤੋਂ ਕਬੀਰ ਸਾਹਿਬ ਤੋਂ ਆਰੰਭ ਹੋਈ ਸੀ।
ਓਅੰਕਾਰ ਆਦਿ ਮੈ ਜਾਨਾ ॥
ਲਿਖਿ ਅਰੁ ਮੇਟੈ ਤਾਹਿ ਨ ਮਾਨਾ ॥
ਓਅੰਕਾਰ ਲਖੈ ਜਉ ਕੋਈ ॥
ਸੋਈ ਲਖਿ ਮੇਟਣਾ ਨ ਹੋਈ ॥੬॥ ਪੰਨਾ 340 Bawan Akree KABEER JEE
ਗੁਰ ਨਾਨਕ ਸਾਹਿਬ ਨੇ ਪੰਨਾ 929 ਉਤੇ ਰਾਮਕਲੀ ਰਾਗ ਵਿਚ ਦਰਜ਼ "ਰਾਮਕਲੀ ਮਹਲਾ ੧ ਦਖਣੀ ਓਅੰਕਾਰੁ"
ਸਿਰਲੇਖ ਹੇਠ ਇਕ ਪੂਰੀ ਰਚਨਾ ਰਚ ਕੇ ਸ਼ਬਦ ਦੀ ਭਰਪੂਰ ਜਾਣਕਾਰੀ ਦਿੱਤੀ।
ਗੁਰ ਨਾਨਕ ਸਾਹਿਬ ਨੇ ਇਸ ਭਗਤ ਬਾਣੀ ਨੂੰ ਪੜਿਆ ਤੇ ਵਿਚਾਰਿਆ ਸੀ ਇਸ ਗੱਲ ਦੀ ਪ੍ਰੌੜਤਾ ਦਸਮ ਗ੍ਰੰਥ ਸਾਹਿਬ ਚੋਂ ਮਿਲਦੀ ਹੈ।
ਜਨੈ ਬੇਦ ਪਠਿਓ ਸੁ ਬੇਦੀ ਕਹਾਏ ॥ ਤਨੈ ਧਰਮ ਕੇ ਕਰਮ ਨੀਕੇ ਚਲਾਏ ॥ Dasam Granth Sahib
ਤਾਂਹੀਉ ਗੁਰ ਨਾਨਕ ਸਾਹਿਬ ਨੂੰ ਨਿਰਾਕਾਰੀ ਭਗਤਾਂ ਦੀ ਬੇਦੀ ਕੁਲ ਦਾ ਲਿਖਆ ਗਇਆ ਹੈ।
ਤਿਨ ਬੇਦੀਅਨ ਕੀ ਕੁਲ ਬਖੈ ਪ੍ਰਗਟੇ ਨਾਨਕ ਰਾਇ ॥ Dasam Granth Sahib
ਬੇਦੀ ਕੁਲ ਦਾ ਭਾਵ ਹੈ ਜਿਨਾਂ ਨੇ ਪੋਥੀ ਜਾਂ ਬੇਦ (ਵੇਦ) ਚੋ ਗਿਆਨ ਪ੍ਰਾਪਤ ਕੀਤਾ ਹੋਵੇ।
ਦਾਸ ਇਕ ਵਾਰ ਫੇਰਿ ਗੁਰਮਤਿ ਦੇ ਸਿਰਮੌਰ ਭਗਤ ਕਬੀਰ ਜੀ ਦੇ ਗੁਰਪੁਰਬ ਦੀ ਆਪ ਸਭ ਨੂੰ ਵਧਾਈ ਦੇਂਦਾ ਹੈ।
ਅਤੇ ਬੇਨਤੀ ਕਰਦਾ ਹੈ ਕਿ ਜਾਤ ਪਾਤ ਦੇ ਭੇਦ ਭਾਵ ਤੋਂ ਉਪਰ ਉਠ ਕਿ ਗੁਰਬਾਣੀ ਦੀ ਵਿਚਾਰ ਸ਼ੁਰੂ ਕਰਨ।
ਭੁੱਲ ਚੁੱਕ ਮੁਆਫ
Gurjeet Singh jio, Gurfateh.
Your first few lines are nice but out of ignorance you have quoted here lines from so-called-dasam-granth.
Firstly these D-granth lines are totally out of context, not concerned with Bhagat Kabir Sahib at all.
Secondly, so-called-dasam-granth (contains myths only, not Gurbani) is not compiled/written by Guru Gobind Singh Sahib.
Father of Guru Nanak Sahib was Kalyan Das MEHTA, not BEDI (History/Gurmat all distorted, read pages 55-56 of D-Granth,... Satnam Kahu na drirhayo)
If you read D-granth (D actually stands for Dirty), definition of Bedi is "Jineh Bed parheo so Bedi Kahai" & Guru Nanak never read brahminical Vedas(Bed).
Guru Nanak & Bhagat Kabir rejected Vedas totally, & relating these Mahapurkhs with Vedas(Bed) is just defaming them.
You are advised to read book "Dasam Granth di Asliyat" on www.thesikhaffais.org
DALBIR SINGH. (
(ਸੰਪਾਦਕੀ ਨੋਟ :- ਇਹ ਲੇਖ ਪੋਣਾ , ਕੋਈ ਜਰੂਰੀ ਨਹੀਂ ਸੀ , ਪਰ ਪਾਠਕਾਂ ਸਾਹਮਣੇ ਇਹ ਲਿਆਉਣ! ਬਹੁਤ ਜਰੂਰੀ ਸੀ ਕਿ , ਕਿਵੇਂ ਪਹਲਾ ਤਾਂ ਸਿਰਫ , ਬਚਿਤਰ ਨਾਟਕ ਨੂ ਦਸਮ ਗ੍ਰੰਥ ਕਹ ਕੇ , ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਸਥਾਪਤ ਕਰਨ ਦੀ ਗਲ ਸੀ , ਪਰ ਹੁਣ ਤਾਂ ਕਿਵੇਂ ਦੂਸਰਿਆਂ ਚੀਜ਼ਾਂ ਦੇ ਪਰਦੇ ਦੀ ਓਟ ਵਿਚ , ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਪ੍ਰੋਢ਼ਤਾ ਵਾਸਤੇ ਵੀ ਬਚਿਤਰ ਨਾਟਕ ਦੀ ਵਰਤੋਂ ਹੋਣੀ ਸ਼ੁਰੂ ਹੋ ਗਈ ਹੈ )