Gurbux Singh Bhatia
ਮਨ ਨੂੰ ਬੜੀ ਠੇਸ ਪਹੁੰਚੀ ਇਹ ਸਭ ਪੜ੍ਹ ਕੇ,
Page Visitors: 33
ਮਨ ਨੂੰ ਬੜੀ ਠੇਸ ਪਹੁੰਚੀ ਇਹ ਸਭ ਪੜ੍ਹ ਕੇ,
ਅਸੀਂ ਗੁਰਮਤਿ, ਗੁਰਬਾਣੀ, ਗੁਰਦੁਆਰੇ
ਇਹਨਾਂ ਲਫਜ਼ਾਂ ਦੀ ਪੂਰੀ ਤਰ੍ਹਾਂ ਦੁਰਵਰਤੋਂ ਕੀਤੀ ਹੈ ,
ਪੈਸੇ ਦੀ ਅੰਨ੍ਹੀ ਭੁੱਖ ਨੇ, ਸਿਖਾਂ ਨੂੰ (ਕੁੱਝ ਕੁ ਛੱਡ ਕੇ) ਅੰਨਾ ਕਰ ਦਿੱਤਾ ਹੈ
ਜੇ ਗੁਰੂ ਨਾਨਕ ਜੀ, ਪਵਣੁ ਹਾਰੀ ਸਨ, ਮਰਦਾਨੇ ਨੂੰ ਭੁੱਖ ਮਿਟਾਉਣ ਲਈ ਅੱਕ ਨੂੰ ਅੰਬ ਬੜਾ ਦਿੱਤਾ, ਤਾਂ ਫ਼ੇਰ ਗੁਰੂ ਗੋਬਿੰਦ ਸਿੰਘ ਜੀ ੬ ਮਹੀਨੇ ਦੁਸ਼ਮਣਾਂ ਦੇ ਘੇਰੇ ਵਿੱਚ ਕਿਉਂ ਰਹੇ ?
ਉਹ ਵੀ ਆਪਣੇ ਸਾਥੀਆਂ ਨਾਲ ਉਡ ਕੇ ਬਾਹਰ ਚਲੇ ਜਾਂਦੇ,
ਦਰਖਤਾਂ ਦੇ ਪੱਤੇ ਕਿਉਂ ਖਾਧੇ, ਦਰਖਤਾਂ ਨੂੰ ਮਿਠਿਆਈਆਂ ਕਿਉਂ ਨਹੀਂ ਲਗਿਆਂ,
ਭੋਲੀ ਭਾਲੀ ਸੰਗਤ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰੋ ਨਾਂ ਕਰੋ,
ਜਾਣਕਾਰੀ ਦੇਣ ਲਈ ਸ਼ੁਕਰਿਆ
Gurbux Singh Bhatia