ਕੈਟੇਗਰੀ

ਤੁਹਾਡੀ ਰਾਇ



ਬਲਬੀਰ ਸਿੰਘ ਸੂਚ (ਵਕੀਲ)
*ਚਾਲੀ ਸਵਾਲ ਜੋ ਕਿਸੇ ਜੁਮੇਵਾਰ ਅਫਸਰ ਦੀ ਮੋਹਰ ਅਤੇ ਦਸਤਖਤ ਆਦਿ ਤੋਂ ਬਿਨ੍ਹ੍ਹਾਂ ਹਨ
*ਚਾਲੀ ਸਵਾਲ ਜੋ ਕਿਸੇ ਜੁਮੇਵਾਰ ਅਫਸਰ ਦੀ ਮੋਹਰ ਅਤੇ ਦਸਤਖਤ ਆਦਿ ਤੋਂ ਬਿਨ੍ਹ੍ਹਾਂ ਹਨ
Page Visitors: 5516

*ਚਾਲੀ ਸਵਾਲ ਜੋ ਕਿਸੇ ਜੁਮੇਵਾਰ ਅਫਸਰ ਦੀ ਮੋਹਰ ਅਤੇ ਦਸਤਖਤ ਆਦਿ ਤੋਂ  ਬਿਨ੍ਹ੍ਹਾਂ ਹਨ
ANSWERS GIVEN TO SIT-POLICE LUDHIANA BY KAMALJEET KAUR  

*The Learned Commissioner of Police set up the Special Investigation Team

under the supervision of Learned Sh. Naveen Singla, IPS, Deputy

Commissioner of Police, Ludhiana*

*In Re; Notice No. 297/ Reader/DCP, Dated: 06-05-2015*

*AND *

*In Re; Notice No. 363-SA/DCP, Dated 16-05-2015*

 *ਚਾਲੀ ਸਵਾਲ ਜੋ ਕਿਸੇ ਜੁਮੇਵਾਰ ਅਫਸਰ ਦੀ ਮੋਹਰ ਅਤੇ ਦਸਤਖਤ ਆਦਿ ਤੋਂ  ਬਿਨ੍ਹ੍ਹਾਂ ਹਨ 

'ਤੇ ਮੁੱਢਲੇ ਇਤਰਾਜ਼:*

*1.   **ਇਹ ਕਿ ਕਿਸੇ ਜੁਮੇਵਾਰ ਅਫਸਰ ਦੀ ਮੋਹਰ, ਆਦਿ ਤੋਂ  ਬਿਨ੍ਹ੍ਹਾਂ ਜਵਾਬਕਰਤਾ ਨੂੰ ਦਿਤੇ 40 ਸਵਾਲਾਂ ਦਾ ਜਵਾਬ ਮੰਗਣਾ ਕਾਨੂੰਨੀ  ਤੌਰ ਤੇ ਯੋਗ ਨਾ ਹੈ ਪਰ ਜਵਾਬਕਰਤਾ ਆਪ ਜੀ ਦੇ ਹੁਕਮ ਦੀ  ਪਾਲਣਾ ਕਰਦੀ ਹੋਈ ਆਪਣੀ ਜਾਣਕਾਰੀ ਅਤੇ ਗਿਆਨ ਅਨੁਸਾਰ ਮੁੱਢਲੇ ਇਤਰਾਜ਼ਾ ਸਮੇਤ ਜਵਾਬ ਦੇ ਰਹੀ  ਹੈ।*

*2.  **ਇਹ ਸਵਾਲਾਂ ਰਾਹੀਂ ਇਹ ਸਾਫ ਨਜ਼ਰ ਆਉਂਦਾ ਹੈ ਕਿ ਗੁਰਦੀਪ ਸਿੰਘ ਉਮਰ **51**; **('The Managing Director, Jujhar Transport); MD of Fastway Transmission Ltd )**ਨੂੰ ਕਸ਼ਟ ਹੋਇਆ ਦਿਖਾਇਆ ਪਰ ਜੇ ਅਜਿਹਾ ਹੁੰਦਾ ਤਾਂ  ਸ਼ਿਕਾਇਤ ਉਸ ਵੱਲੋਂ ਕੀਤੀ ਬਣਦੀ ਸੀ ਪਰ ਕਿਉਂਕਿ ਗੁਰਦੀਪ ਸਿੰਘ ਉਮਰ **51 ਸਾਲ** ;**('The Managing Director, Jujhar Transport); MD of Fastway Transmission Ltd)** ਨੂੰ  ਕਦੀ ਕਸ਼ਟ ਨਹੀਂ ਹੋਇਆ ਜਵਾਬਕਰਰਤਾ ਨੂੰ ਕੋਈ ਝੂਠੀ ਤੇ ਮਨਘੜ੍ਹਤ ਕਹਾਣੀ ਬਣਾ ਕੇ ਹੋਰ ਤੰਗ  ਤੇ ਪੇਸ਼ਾਨ ਕੀਤਾ ਜਾ ਰਿਹਾ ਹੈ ਜਿਵੇਂ ਜਵਾਬਕਰਰਤਾ ਪਹਿਲਾਂ ਹੀ ਆਪਣੀ ਸ਼ਿਕਾਇਤ ਨੰਬਰ ** LDH-CT -516998 Dated** 20 ਜਨਵਰੀ  2015**ਸਬੰਧੀ ਆਪਣੇ ਬਿਆਨ ਹੱਥ ਲਿਖਤੀ **Dated** 07 ਫਰਵਰੀ 2015 ਅਤੇ ਪਰਵਾਨਾ ਮਿਤੀ 06 ਮਾਰਚ  2015 ਦੇ ਜਵਾਬ ਵਿੱਚ ਮਿਤੀ 10 ਮਾਰਚ  2015 ਨੂੰ  ਲਿਖਤੀ ਦਰਖਾਸਤ ਨਾਲ ਦਸਤਾਵੇਜ਼ੀ ਸਬੂਤ ਪੇਸ਼ ਕਰ ਚੁੱਕੀ ਹਾਂ ਅਤੇ ਆਪ ਜੀ ਦੇ** Notice No. 297/ Reader/DCP, Dated:** 06-05-2015 ਦੇ ਜਵਾਬ **Date: Monday, May **11, 2015 ਨੂੰ **Email ** ਰਾਹੀਂ ਆਪ ਜੀ  * *cp.ldh.police@punjab.gov.in* <cp.ldh.police@punjab.gov.in>*, DCP Ludhiana <**dcpldhcity@gmail.com* <dcpldhcity@gmail.com>*>** ਨੂੰ ਭੇਜ ਦਿੱਤਾ ਗਿਆ ਸੀ ਕਿਉਂਕਿ ਆਪ ਜੀ ਨੇ ਇਸ **Notice No. 297/ Reader/DCP, Dated:** 06-05-2015 ਦਾ ਜਵਾਬ ਦਸਤੀ ਲੈਣ ਤੋਂ ਅਸਮਰਥਾ ਪਰਗਟਾਈ ਸੀ ਕੀ  ਇਹ  ਅਸਮੱਰਥ ਪ੍ਰਗਟਾਉਣਾ ਉਪਰੋਕਤ  ਭੇਜੇ ਨੋਟਿਸ ਦੀ ਉਲੰਘਣਾ ਵਿਚ ਨਹੀ ਸੀ ?*

*3.   **ਇਹਨਾਂ ਚੋਂ ਬਹੁਤ ਸਵਾਲਾਂ ਦਾ ਜਵਾਬ, ਜਵਾਬਕਰਤਾ ਦੇ ਬਿਆਨ ਹੱਥ ਲਿਖਤੀ **Dated** 07 ਫਰਵਰੀ  2015 ਅਤੇ ਪਰਵਾਨਾ ਮਿਤੀ 06 ਮਾਰਚ 2015 ਦੇ ਜਵਾਬ ਵਿੱਚ ਮਿਤੀ 10 ਮਾਰਚ  2015 ਨੂੰ ਲਿਖਤੀ ਬਿਆਨ ਨਾਲ ਦਸਤਾਵੇਜ਼ੀ ਸਬੂਤਾਂ ਵਿੱਚ ਦਰਜ ਹੈ।ਆਪ ਜੀ ਨੂੰ ਪੂਰੀ ਘੋਖ ਕਰਕੇ ਪੜਤਾਲ  ਕਰਨ ਦੀ ਬੇਨਤੀ  ਕੀਤੀ ਜਾਂਦੀ ਹੈ।*

*4.   **ਇਹ ਕਿ**ਗੁਰਦੀਪ ਸਿੰਘ ਉਮਰ **51**;('The Managing Director, Jujhar Transport); MD of Fastway Transmission)** ਮੇਰੇ ਪਤੀ ਦੇ ਮਰਨ ਉਪਰੰਤ ਮੇਰਾ ਪਲਾਟ, 6  ਦੁਕਾਨਾਂ ਅਤੇ ਕੇਬਲ ਦਾ ਕਾਰੋਬਾਰ ਜਿਸ ਤੋਂ ਹੁਣ ਗੁਰਦੀਪ ਸਿੰਘ 3000 ਤਿੰਨ ਹਜਾਰ ਤੋਂ ਵੱਧ ਕੇਬਲ ਕੁਨੈਕਸ਼ਨ ਦੀ ਆਮਦਨ ਦੱਸਦਾ ਸੀ, ਗੁਰਦੀਪ ਸਿੰਘ ਦੇ ਕੰਟਰੋਲ ਵਿੱਚ ਹੈ।ਇਹ ਹਮੇਸ਼ਾ ਜਵਾਬਕਰਤਾ ਨੂੰ ਇਹੀ  ਕਹਿੰਦਾ ਸੀ ਕਿ  ਤੈਨੂੰ ਹਿਸਾਬ-ਕਿਤਾਬ ਚ' ਪੈਣ ਦੀ ਲੌੜ ਨਹੀਂ, ਤੇਰੀ ਆਮਦਨ ਦਾ ਪੈਸਾ ਤੇਰੀ ਜਾਇਦਾਦ ਬਣਾਉਣ 'ਤੇ ਹੀ ਖਰਚ ਕਰ ਰਿਹਾਂ ਹਾਂ। ਮੈਂ ਵੀ ਆਪਣੀ ਜਾਇਦਾਦ ਇਸ ਤਰ੍ਹਾਂ ਹੀ ਬਣਾਈ ਹੈ ਅਤੇ ਤੇਰੀ ਜਾਇਦਾਦ ਵੀ ਤੇਰੀ ਆਮਦਨ 'ਚੋਂ ਹੀ ਇੰਝ ਹੀ ਬਣਾ ਕੇ ਦਿਖਾਂਵਾਂਗਾ। ਜਵਾਬਕਰਤਾ ਨੇ ਵੀ ਕਦੀ ਕੋਈ ਹਿਸਾਬ-ਕਿਤਾਬ  ਅੱਜ  ਤਕ  ਨਹੀਂ ਪੁੱਛਿਆ।*

*5.   **ਇਹ ਕਿ ਉਕਤ ਗੁਰਦੀਪ ਸਿੰਘ ਅੱਛੇ ਪਤੀ ਹੋਣ ਦਾ  ਢੌਂਗ ਕਰਦਾ ਰਿਹਾ ਜਿਵੇਂ ਜਵਾਬਕਰਤਾ ਦੇ  ਬਿਆਨ ਹੱਥ ਲਿਖਤੀ **Dated** 07 ਫਰਰਵਰੀ  2015 ਅਤੇ ਪਰਵਾਨਾ ਮਿਤੀ 06 ਮਾਰਚ  2015 ਦੇ ਜਵਾਬ ਵਿੱਚ ਮਿਤੀ 10 ਮਾਰਚ  2015 ਨੂੰ ਲਿਖਤੀ ਬਿਆਨ ਨਾਲ ਦਸਤਾਵੇਜ਼ੀ ਸਬੂਤਾਂ ਵਿੱਚ ਸਾਰਾ ਵੇਰਵਾ ਦਰਜ਼ ਹੈ।*

*6.  **ਇਹ ਕਿਸੇ ਤੋਂ ਲੁੱਕੀ-ਛੁਪੀ ਗੱਲ ਨਹੀਂ ਹੈ ਉਕਤ ਗੁਰਦੀਪ ਸਿੰਘ ਹੁਣ ਬਹੁਤ ਅਮੀਰ ਆਦਮੀ ਹੈ ਅਤੇ ਰਾਜਨੀਤਕ ਤੌਰ 'ਤੇ ਸਰਕਾਰੀ ਅਦਾਰੇ ਇਸ ਦੇ ਮੁਤਾਬਕਹੀ ਕੰਮ ਕਰਨ 'ਚ ਆਪਣੀ ਭਲਾਈ ਸਮਝਦੇ ਹਨ ਕਿਉਂਕਿ ਇਹ ਸਰਕਾਰੀ ਕਾਰੋਬਾਰ ਨਾਲ ਵੀ ਜੁੜਿਆ ਹੋਇਆ ਹੈ।ਗੁਰਦੀਪ ਸਿੰਘ  ਆਪਣੀ ਅਮੀਰੀ ਬਾਰੇ ਹਮੇਸ਼ਾ ਇਹੀ ਸ਼ੇਖੀ, ਟਾਹਰ ਮਾਰਦਾ ਰਹਿੰਦਾ ਸੀ ਕਿ ਉਹ ਸੱਤ ਹਜ਼ਾਰ ਕਰੋੜ (7000 ਕਰੋੜ) ਰੁਪਏ ਦੀ ਜਾਇਦਾਦ ਦਾ ਮਾਲਕ ਹੈ ਅਤੇ ਉਸ ਦੀਆਂ ਬਿਨਾਂ ਕੰਮ ਕਰੇ ਸੱਤ  ਪੁਸ਼ਤਾਂ ਵਹਿਲਾ ਬੈਠ ਕੇ ਆਰਾਮ ਨਾਲ ਖਾ ਸਕਦੀਆਂ  ਹਨ। (ਪਰ ਸਚਾਈ ਤਾਂ ਭਾਰਤ  ਦੇ ਸਬੰਧਤ ਮਹਿਕਮੇ ਗੁਰਦੀਪ ਸਿੰਘ  ਦੀ  ਜਾਇਦਾਦ ਅਤੇ ਆਮਦਨ ਸਬੰਧੀ ਜਾਣ ਸਕਦੇ ਹਨ, ਆਸ ਹੈ ਕਿ ਇਸ ਸਬੰਧੀ ਸੱਚ ਜਰੂਰ ਸਾਹਮਣੇ ਆਵੇਗਾ!)   ਜਵਾਬਕਰਤਾ ਉਕਤ ਗੁਰਦੀਪ ਸਿੰਘ  ਦੇ ਜ਼ਬਰ ਦਾ ਹੁਣ ਤਕ ਸ਼ਿਕਾਰ ਹੁੰਦੀ ਆ ਰਹੀ ਹੈ ਅਤੇ ਹੁਣ ਵੀ ਹੋ ਰਹੀ ਜਿਵੇਂ ਜਵਾਬਕਰਤਾ ਦੇ  ਬਿਆਨ ਹੱਥ ਲਿਖਤੀ **Dated** 07 ਫਰਰਵਰੀ  2015 ਅਤੇ ਪਰਵਾਨਾ ਮਿਤੀ 06 ਮਾਰਚ  2015 ਦੇ ਜਵਾਬ ਵਿੱਚ ਮਿਤੀ 10 ਮਾਰਚ  2015 ਨੂੰ ਲਿਖਤੀ ਬਿਆਨ ਨਾਲ ਦਸਤਾਵੇਜ਼ੀ ਸਬੂਤਾਂ ਵਿੱਚ ਸਾਰਾ ਵੇਰਵਾ ਦਰਜ ਹੈ ਜੋ ਪਹਿਲਾਂ ਵੀ ਵੇਰਵੇ ਨਾਲ ਕਿਹਾ ਜਾ ਚੁੱਕਾ ਹੈ।*

*7.   **ਇਹ ਕਿ ਇੱਥੇ  ਇਹ  ਵਰਨਣਯੋਗ ਹੈ ਕਿ  ਗੁਰਦੀਪ ਸਿੰਘ  ਹੁਣ ਤਾਂ ਇਹ  ਵੀ ਕਹਿਣ ਲੱਗ ਪਿਆ ਸੀ ਕਿ  ਉਸ ਦਾ ਰਾਜਸੀ ਅਸਰ ਰਸੂਖ ਵੀ ਬਹੁਤ   ਵੱਧ ਚੁੱਕਾ ਹੈ ਅਤੇ ਹਰ ਮਹਿਕਮੇ ਦੀ ਅਫਸਰਸ਼ਾਹੀ ਆਪਣੇ ਪਸੰਦ ਦੀਆ ਬਦਲੀਆ ਕਰਾਉਣ ਲਈ ਉਸ  ਦੇ ਅੱਗੇ ਪਿਛੇ ਭੱਜੀ  ਫਿਰਦੀ ਹੈ। ਇਸ ਲਈ ਹੀ  ਕੋਈ  ਮਹਿਕਮਾ ਉਸ ਤੋਂ ਬਾਹਰ   ਨਹੀ  ਜਾ ਸਕਦਾ ਅਤੇ ਜੇਕਰ ਉਹ ਮੇਰੇ  (ਗੁਰਦੀਪ ਸਿੰਘ)  ਕਹਿਣ ਮੁਤਾਬਕ  ਨਾ  ਕਰਨ ਤਾਂ ਉਹ ਉਹਨਾਂ ਨੂੰ ਝੁੂਠੇ ਕੇਸਾਂ ਵਿਚ ਫਸਾਉਣ ਦੀ ਪਹੁੰਚ ਵੀ ਰੱਖਦਾ ਹੈ।*

*8.  **ਇਹ ਕਿ ਜਵਾਬਕਰਤਾ ਨੂੰ ਹੁਣ ਤਕ ਸ਼ਿਕਾਇਤ ਮਿਤੀ **16-01-2015 **and Dated** 06-02-2015 ਕੋਈ**ਕਾਪੀ ਸਪਲਾਈ ਨਹੀਂ ਕੀਤੀ ਗਈ। ਪਰ  ਸਵਾਲਾਂ ਦੀ ਲਿਸਟ ਕਿਸੇ ਜੁਮੇਵਾਰ ਅਫਸਰ ਦੀ ਮੋਹਰ ਅਤੇ ਦਸਤਖਤ, ਆਦਿ ਤੋਂ  ਬਿਨ੍ਹ੍ਹਾਂ ਜਵਾਬਕਰਰਤਾ  ਤੋਂ ਜਵਾਬ ਲਈ ਦੇ ਦਿੱਤੀ ਗਈ ਅਤੇ ਹੁਕਮ ਦੀ ਪਾਲਣਾ ਕਰਦੇ ਹੋਏ, ਜਵਾਬਕਰਰਤਾ ਨੂੰ ਸਵਾਲਾਂ ਦਾ ਇਹ ਜਵਾਬ ਦੇਣਾ ਪੈ ਰਿਹਾ ਹੈ ਭਾਵੇਂ ਇਸ ਤਰ੍ਹ੍ਹਾਂ ਸਵਾਲਾਂ ਦਾ ਜਵਾਬ ਦੇਣਾ ਕਾਨੂੰਨੀ ਤੌਰ 'ਤੇ ਯੋਗ ਨਹੀਂ ਲਗਦਾ ਹੈ ਅਤੇ  ਕੀ ਇਹ ਗੁਰਦੀਪ ਸਿੰਘ ਦੇ  ਇਸ਼ਾਰੇ 'ਤੇ ਇੱਕ ਪਾਸੜ ਕੀਤੀ  ਜਾ  ਰਹੀ  ਕਾਰਵਾਈ ਦਾ ਹਿੱਸਾ ਨਜ਼ਰ ਨਹੀ ਆਉਦੀ ਹੈ ? ਗੁਰਦੀਪ ਸਿੰਘ ਵੱਲੋ  ਆਪਣੀ ਪਤਨੀ ਦੇ ਨਾਮ 'ਤੇ ਜਵਾਬਕਰਤਾ ਬਰ ਖਿਲਾਫ ਸ਼ਕਾਇਤ ਮਿਤੀ 16-01-2015 ਅਤੇ ਮਿਤੀ 06-02-2015 ਰੱਦ ਕਰ ਦਿੱਤੀਆ ਜਾਣੀਆ ਹੀ ਕਾਨੂੰਨੀ  ਤੌਰ ਤੇ ਯੋਗ ਹਨ ਅਜਿਹੀਆਂ ਝੂਠੀਆ ਸ਼ਕਾਇਤਾਂ ਇਲਜਾਮਬਾਜ਼ੀ 'ਤੇ ਅਮਲ ਕਰਨਾ ਗੈਰ ਕਾਨੂੰਨੀ ਹੈ ਅਤੇ ਸਰਕਾਰੀ ਸ਼ਕਤੀ ਦੀ ਸਪੱਸ਼ਟ ਤੌਰ 'ਤੇ ਦੂਰਵਰਤੋਂ ਕੀਤੀ ਜਾ ਰਹੀ ਸਾਫ ਨਜ਼ਰ ਆਉਦੀ ਹੈ।  *

*9.  **ਇਹ ਕਿ ਜਵਾਬਕਰਤਾ ਨੂੰ ਦੱਸੇ  ਦਹਿਸ਼ਤ ਦੇ  ਮਹੌਲ ਵਿੱਚ ਰੱਖਣ ਤੇ ਜਿਉਣ ਲਈ ਗੁਰਦੀਪ ਸਿੰਘ ਉਮਰ **51**; **('The Managing Director, Jujhar Transport); MD of Fastway Transmission )** ਹਮੇਸ਼ਾ ਇਹੀ ਸ਼ੇਖੀ, ਟਾਹਰ ਮਾਰਦਾ ਰਹਿੰਦਾ ਸੀ ਕਿ ਉਸ ਬਹੁਤ ਕਤਲ ਕੀਤੇ ਹਨ ਪਰ ਉਸ ਨੂੰ ਉਸ ਦੇ ਪੈਸੇ ਅਤੇ ਰਾਜਨੀਤਕ ਅਸਰ ਰਸੂਖ ਕਾਰਨ ਕੋਈ ਨਹੀਂ ਸਜ਼ਾ ਦਿਵਾ ਸਕਿਆ।ਇਹ ਕਿ ਗੁਰਦੀਪ ਸਿੰਘ  ਕਹਿਣਾ ਸਹੀ  ਲੱਗਦਾ  ਹੈ ਜਿਵੇ  ਕਿ  ਹੁਣੇ ਹੁਣ ਕੇਬਲ  ਆਪਰੇਟਰ ਖੁਦਕੁਸ਼ੀ  ਕੇਸ, ਅੰਮ੍ਰਿਤਸਰ  ਦੇ  ਵੱਲੋ  ਆਪਣੇ ਖੁਦਕੁਸ਼ੀ ਨੋਟ ਵਿਚ ਬਹੁਤ ਜਿੰਮੇਵਾਰ ਅਤੇ  ਉੱਚ ਕੋਟੀ ਅਫਸਰਾਂ ਆਦਿ ਪਾਸ ਗੁਰਦੀਪ ਸਿੰਘ  ਵਗੈਰਾ ਦਾ ਲਿਖਤੀ  ਤੌਰ 'ਤੇ ਦੋਸ਼ੀ ਹੋਣ ਬਾਰੇ ਲਿਖਿਆ ਹੋਇਆ ਸੀ ਪਰ ਗੁਰਦੀਪ ਸਿੰਘ ਦੀ ਪੁੱਛ ਪੜਤਾਲ ਤੱਕ  ਵੀ ਨਹੀ ਹੋਈ ਅਤੇ ਇਸੇ ਤਰਾਂ ਹੀ ਗੁਰਦੀਪ ਸਿੰਘ ਨੂੰ ਸੱਠ ਕਰੋੜ ਰੁਪਏ (60 ਕਰੋੜ ਰੁਪਏ) ਦੇ ਘਪਲੇ ਨਾਲ ਸਬੰਧਤ ਦੱਸਿਆ ਸੀ ਪਰ ਕਿਸੇ  ਨੇ ਗੁਰਦੀਪ ਸਿੰਘ ਨੂੰ ਦੋਸ਼ੀ ਠਹਿਰਾਉਣ ਦੀ ਹਿੰਮਤ ਨਹੀ ਕੀਤੀ।ਇਹ ਕਿਉਂ ਅਤੇ ਇਸ ਪਿੱਛੇ  ਕੀ ਸਚਾਈ ਹੈ ਇਹ ਤਾਂ ਭਾਰਤ ਦੀਆਂ ਇਮਾਨਦਾਰ ਏਜੰਸੀਆਂ ਹੀ ਅਸਲੀਅਤ ਲੱਭ ਸਕਦੀਆਂ ਹਨ। ਪਰ ਉਸ ਨੇ ਹੁਣ ਤੱਕ ਜਵਾਬਕਰਤਾ ਦੀ ਸ਼ਕਾਇਤ ਨੰਬਰ ** LDH-CT -516998 Dated** 20 ਜਨਵਰੀ  2015 ਸਬੰਧੀਪੜਤਾਲ ਵਿਚਹੋ  ਰਹੀ ਢਿੱਲ ਅਤੇ ਬੇ-ਇਨਸਾਫੀ ਨਾਲ ਇਹਸਾਬਤ ਕਰ ਵਿਖਾਇਆ ਹੈ। ਕੀਹੁਣ ਗੁਰਦੀਪ ਸਿੰਘ ਦਾ ਇਹ ਕਹਿਣਾ ਕਿ ਉਸ ਦਾ ਰਾਜ ਕਰ  ਰਹੀਆ ਅਤੇ ਗੈਰ-ਰਾਜ਼ ਕਰ ਰਹੀਆ ਸਿਆਸੀ ਪਾਰਟੀਆ ਵਿਚ ਬਹੁਤ  ਹੀ ਅਸਰ ਰਸੂਖ ਹੈ ਕੀ  ਇਹ ਸੱਚ ਨਹੀ ਹੈ ?*

*10. **ਇਹ ਕਿ ਜਵਾਬਕਰਤਾ ਨੇ ਮਿਤੀ 11-01-2015 ਨੂੰ ਗੁਰਦੀਪ ਸਿੰਘ  ਦੀ ਪਤਨੀ ਅਤੇ ਮਿਤੀ12-01-2015 ਨੂੰ ਗੁਰਦੀਪ ਸਿੰਘ ਦੇ ਪਿਤਾ ਨੂੰ ਟੈਲੀਫੋਨ ਤੇ ਦੱਸਿਆ ਕਿ ਗੁਰਦੀਪ ਸਿੰਘ ਮੇਰੇ (ਜਵਾਬਕਰਤਾ) ਨਾਲ ਬਦਸਲੂਕੀ ਕਰਦਾ ਆ ਰਿਹਾ ਹੈ ਤੇ  ਹੁਣ  ਮੈਨੂੰ ਉਪਰ ਪਹੁੰਚਾਉਣ ਲਈ ਕਹਿ ਦਿੱਤਾ ਭਾਵ ਮੈਨੂੰ ਜਾਨੋ  ਮਾਰਨ ਦੀ ਧਮਕੀ  ਦੇ  ਰਿਹਾ ਹੈ ਤਾਂ ਗੁਰਦੀਪ ਸਿੰਘ  ਦੇ ਪਿਤਾ  ਸ: ਜਸਵੰਤ ਸਿੰਘ ਨੇ ਬੜੀ ਹਮਦਰਦੀ  ਨਾਲ ਗੱਲ ਸੁਣੀ ਤੇ  ਕਿਹਾ ਕਿ ਮੇਰੀ ਪਤਨੀ ਬਿਮਾਰ ਹੈ ਅਤੇ  ਕੁੱਝ ਕੁ ਦਿਨਾਂ ਬਾਅਦ  ਗੱਲ  ਬਾਤ ਨਾਲ ਕੋਈ  ਹੱਲ ਕੱਢਾਂਗੇ ਤੇ  ਉਸ  ਨੇ ਗੁਰਦੀਪ ਸਿੰਘ  ਨੂੰ  ਵੀ  ਸਮਝਾ  ਦਿੱਤਾ ਕਿ  ਉਹ  ਅਜਿਹਾਂ ਨਾ ਕਰੇ ਇਥੇ  ਇਹ ਵੀ ਵਰਨਣਯੋਗ ਹੈ ਕਿ ਗੁਰਦੀਪ ਸਿੰਘ  ਆਪਣੀ  ਪਤਨੀ  ਮਨਜੀਤ ਕੌਰ  ਦੀ  ਐਸ਼ਪ੍ਰਸਤੀ ਵਿਚ ਰਹਿਣ ਬਾਰੇ  ਅਕਸਰ ਗੱਲਾਂ ਕਰਦਾ ਰਹਿੰਦਾ ਸੀ ਅਤੇ ਘਰੋਂ ਬਹੁਤ  ਦੂਖੀ ਰਹਿਣ  ਬਾਰੇ  ਦੱਸਦਾ ਰਹਿੰਦਾ  ਸੀ ਅਤੇ ਇਹ ਵੀ ਕਹਿੰਦਾ ਸੀ ਕਿ  ਮੇਰੀ ਪਤਨੀ  ਵਾਲੀ  ਸੇਵਾ ਦੇ ਫਰਜ਼  ਘਰ ਵਿਚ ਨੌਕਰ  ਹੀ  ਨਿਭਾਉਦੇ ਹਨ ਅਤੇ  ਉਹ  ਆਪਣੀ ਪਤਨੀ  ਤੋਂ  ਪਰੇਸ਼ਾਨ ਰਹਿੰਦਾ ਸੀ ਅਤੇ ਇਹ ਵੀ ਕਹਿੰਦਾ ਸੀ ਕਿ ਇਹ  ਵੀ ਕਾਰਨ ਹੈ  ਕਿ ਗੁਰਦੀਪ ਸਿੰਘ  ਦਾ  ਝੁਕਾਅ ਜਵਾਬਕਰਤਾ  ਵੱਲ ਵੱਧਦਾ ਗਿਆ ਅਤੇ  ਉਹ  ਸਮਾਜਿਕ ਦਿੱਖ  ਲਈ ਆਪਣੀ ਪਹਿਲੀ ਪਤਨੀ ਮਨਜੀਤ ਕੋਰ ਨਾਲ ਜੁੜਿਆ ਦਿਖਾਉਦਾ  ਸੀ ਅਤੇ  ਇੱਥੋ ਤੱਕ  ਵੀ ਕਹਿ  ਦਿੰਦਾ ਸੀ ਕਿ ਉਹ (ਗੁਰਦੀਪ ਸਿੰਘ) ਆਪਣੀ  ਪਤਨੀ ਨੂੰ  ਵਿਆਹ  ਵੇਲੇ ਤੋਂ  ਹੀ  ਸ਼ੱਕੀ  ਸਮਝਦਾ  ਹੈ ਪਰ ਉਸ ਦੀ  ਮਾਸੀ ਜਤਿੰਦਰ ਕੌਰ ਮਾਹਲ ਨੇ ਸਮਝਾਬੁਝਾ ਕੇ  ਉਸ ਨੂੰ (ਗੁਰਦੀਪ ਸਿੰਘ) ਆਪਣੀ  ਪਤਨੀ ਮਨਜੀਤ ਕੌਰ  ਨਾਲ  ਸਮਾਜ  ਦਾ  ਮੂੰਹ ਰੱਖਣ ਲਈ ਰਿਸ਼ਤਾ ਬਣਾਈ ਰੱਖਣ ਦੀ ਸਲਾਹ  ਦਿੱਤੀ ਸੀ ਇਸ ਲਈ ਗੁਰਦੀਪ ਸਿੰਘ ਨੇ ਕਿਹਾ ਕਿ ਉਹ  ਅੱਜ  ਤੱਕ ਅਤੇ ਹਾਲਾਤ  ਨੂੰ ਦੇਖਦੇ  ਅੱਜ  ਤੱਕ ਮਾਸੀ ਦੀ ਗੱਲ  ਨੂੰ ਮੰਨਣਾ ਹੀ  ਸਹੀ ਮੰਨਦਾ ਆ ਰਿਹਾ ਹੈ ਤਾਂ ਕਿ ਖਾਨਦਾਨ ਦੀ  ਬਦਨਾਮੀ  ਨਾਂ ਹੋਵੇ। *

*11. **ਇਹ  ਕਿ ਜਵਾਬਕਰਤਾ  ਨੂੰ ਉਸ  ਵੇਲੇ ਹੈਰਾਨੀ  ਦੀ  ਹੱਦ ਨਾ ਰਹੀ ਜਦੋ  ਰਾਤ ਦੇ ਪੋਣੇ ਗਿਆਰਾ ਵਜੇ ਜਵਾਬਕਰਤਾ ਘਰ ਪੁਲਿਸ ਦੀ ਰੇਡ ਮਿਤੀ 20-01-2015 ਨੂੰ ਪਵਾ ਦਿੱਤੀ  ਤੇ ਫਿਰ  ਜਵਾਬਕਰਤਾ ਆਨ ਲਾਇਨ ਸ਼ਕਾਇਤ ਦਰਜ਼ ਕਰਵਾਈ ਤੇ  ਗੁਰਦੀਪ ਸਿੰਘ ਦੇ ਪਿਤਾ ਸ: ਜਸਵੰਤ ਸਿੰਘ  ਨੂੰ  ਉਸੇ  ਵੇਲੇ  ਦਖਲ ਦੇਣ  ਲਈ  ਕਿਹਾ ਅਤੇ  ਉਹਨਾਂ  ਗੁਰਦੀਪ ਸਿੰਘ  ਨੂੰ ਸਮਝਾਇਆ ਉਸ  ਵੇਲੇ  ਪੁਲਿਸ  ਵਾਪਸ  ਭੇਜੀ ਪਰ  ਦੂਜੀ  ਸਵੇਰ  ਤੋਂ  ਹੀ  ਪੁਲਿਸ ਨੇ ਜਵਾਬਕਰਤਾ ਦੇ  ਘਰ  ਦਾ  ਘੇਰਾ ਪਾਈ  ਰੱਖਿਆ ਤੇ  ਝੁੱਠੀ ਸ਼ਕਾਇਤ ਮਨਜੀਤ ਕੌਰ  ਵੱਲੋ ਦੱਸੀ ਕਹੀ  ਦੱਸ ਕੇ ਜਵਾਬਕਰਤਾ ਨੂੰ ਡਰਾਇਆ ਧਮਾਕਇਆ ਗਿਆ ਅਤੇ ਗੁਰਦੀਪ ਸਿੰਘ  ਦੀ ਇੱਛਾ ਅਨੁਸਾਰ ਕ੍ਰਾਇਮ ਬ੍ਰਾਂਚ ਲੁਧਿਆਣਾ ਦੀ  ਪੁਲਿਸ  ਨੇ ਸਮਝੋਤੇ  ਤੇ ਜਵਾਬਕਰਤਾਦੀ ਇੱਛਾ ਦੇ  ਉਲਟ ਦਸਤਖਤ ਕਰਵਾ  ਲਏ ਤੇ  ਮਨਜੀਤ  ਕੌਰ  ਨੇ  ਆਪਣੀ  ਅਖੋਤੀ ਸ਼ਕਾਇਤ ਮਿਤੀ 16-01-2005 ਨੂੰ ਆਪਣੀ ਸਵੈ-ਇੱਛਾ ਨਾਲ ਵਾਪਸ ਲੈ ਲਈ ਸੀ ਤੇ  ਕ੍ਰਾਇਮ ਬ੍ਰਾਂਚ ਪੁਲਿਸ ਵਾਲਿਆ ਨੇ ਮਨਜੀਤ  ਕੌਰ ਤੋਂ ਆਪਣੀ ਸ਼ਕਾਇਤ  ਵਾਪਸ ਸਬੰਧੀ ਲਿਖਤੀ  ਰੂਪ ਵਿਚ ਮਨਜੀਤ ਕੋਰ ਦੇ  ਬਿਆਨ  ਲਿਖ ਕੇ ਦਸਤਖਤ ਕਰਵਾਏ ਸਨ ਅਤੇ  ਮਨਜੀਤ  ਕੌਰ ਨੂੰ  ਆਪਣੀ ਸ਼ਕਾਇਤ ਵਾਪਸ ਲੈਣ ਲਈ  ਕਿਸੇ  ਕਿਸਮ ਦਾ  ਗਿਲ੍ਹਾ,ਸ਼ਿਕਵਾ,ਦੁੱਖ, ਜਾਂ ਕਸ਼ਟ, ਨਹੀ ਹੋਇਆ ਸੀ ਕਿਉਕਿ  ਉਸ ਦੀ  ਦਰਖਾਸਤ  ਬਿਲਕੁਲ  ਮਨਘੜ੍ਹਤ ਤੇ ਝੁੂਠੀ ਸੀ। *

*12.**ਇਹ ਕਿ ਇਹ ਮਨਜੀਤ ਕੋਰ ਦੀ  ਮਨਘੜ੍ਹਤ ਸ਼ਕਾਇਤ ਜਵਾਬਕਰਤਾ  ਨੂੰ ਹਰ ਤਰੀਕੇ ਨਾਲ ਡਰਾਉਣ  ਧਮਕਾਉਣ, ਤੇ ਦਹਿਸ਼ਤ ਵਿਚ  ਪਾਉਣ ਲਈ  ਵਰਤੀ ਗਈ ਸੀ ਤੇ  ਹੁਣ ਫਿਰ ਨਵੇ ਸਿਰੇ ਤੋਂ  ਉਸੇ ਤਰਾਂ ਜਵਾਬਕਰਤਾ  ਦੇ  ਬਰਖਿਲਾਫ ਵਰਤੀ  ਜਾ ਰਹੀ ਹੈ।ਜਵਾਬਕਰਤਾ ਉਸ ਵੇਲੇ  ਵੀ ਕਈ ਦਿਨਾਂ ਤੱਕ  ਸਦਮੇ ਤੋਂ  ਬਾਹਰ ਨਹੀ ਆ ਸਕੀ। ਫਿਰ ਜਵਾਬਕਰਤਾ ਨੂੰ  ਇਤਲਾਹ ਮਿਲੀ ਕਿ ਤੁਹਾਡੀ ਆਨ ਲਾਇਨ ਕੀਤੀ  ਸ਼ਕਾਇਤ ਮਿਤੀ 20-01-2015 ਨੂੰ ਜੋ ਰਾਤ ਸਮੇਂ ਕੀਤੀ  ਸੀ ਉਹ ਕਮੀਸ਼ਨਰ ਆਫ ਪੁਲਿਸ  ਲੁਧਿਆਣਾ ਨੂੰ  ਭੇਜ  ਦਿੱਤੀ  ਗਈ ਹੈ ਤੇ  ਉਹਨਾਂ ਨੂੰ ਜਾ  ਕੇ ਮਿਲੋ। ਕਮਿਸ਼ਨਰ ਆਫ  ਪੁਲਿਸ ਨੇ ਮੈਨੂੰ ਦਲਾਸਾ ਦਿੱਤਾ ਅਤੇ  ਘਬਰਾਹਟ ਵਿਚੋਂ ਬਾਹਰ  ਆਉਣ ਲਈ  ਕਿਹਾ ਫਿਰ ਜੋ  ਚਾਹੁੰਦੇ  ਹੋ ਕਾਰਵਾਈ  ਕਰੋ  ਤੇ  ਇੰਨਸਾਫ  ਮਿਲੇਗਾ। ਪਹਿਲੀ ਦਰਖਾਸਤ ਮਿਤੀ 30-01-2015 ਨੂੰ ਦਿੱਤੀ ਅਤੇ  ਫਿਰ  ਮੈ ਆਪਣੇ ਹੱਥ ਲਿਖਤ  ਬਿਆਨ ਮਿਤੀ 07-02-2015 ਨੂੰ ਦਿੱਤੇ, ਫਿਰ ਆਪ  ਜੀ  ਵੱਲੋ ਨੋਟਿਸ ਮਿਲਣ ਤੇ ਸਮੇਤ ਸਬੂਤਾਂ  ਨੂੰ ਲਿਖਤੀ ਬਿਆਨ ਮਿਤੀ 10-03-2015 ਨੂੰ  ਬਤੌਰ ਗਵਾਹੀ ਪੇਸ਼ ਕੀਤੀ।*

*13. **ਇਹਕਿ ਗੁਰਦੀਪ ਸਿੰਘ ਦੀ ਅਮੀਰੀ,ਅਤੇ ਰਾਜਨੀਤੀਕ ਅਸਰ ਰਸੂਖ,ਜਵਾਬਕਰਤਾ ਅਤੇ ਜਵਾਬਕਰਤਾਦੇ ਪਰਿਵਾਰ ਲਈ ਖਤਰਾ ਬਣਦੀ ਜਾ ਰਿਹਾ ਸੀ ਅਤੇ  ਮਾਣਯੋਗ ਹਾਈ ਕੋਰਟ ਪੰਜਾਬ ਅਤੇ ਹਰਿਆਣਾ  ਚੰਡੀਗੜ੍ਹ ਨੂੰ ਪਹੁੰਚ ਕਰਕੇ  **ਜਵਾਬਕਰਤਾ ਦੀ** ਬਚਤ ਹੋ ਸਕੀ ਤਾਂ ਜੋ  ਗੁਰਦੀਪ ਸਿੰਘ ਵੱਲੋ ਜਵਾਬਕਰਤਾ ਬਰਖਿਲਾਫ ਕੀਤੇ  ਅਪਰਾਧਾ ਤੋਂ ਇਨੰਸਾਫ ਮਿਲੇ।*

*14. **ਇਹ  ਕਿ  ਗੁਰਦੀਪ ਸਿੰਘ  ਜਵਾਬਕਰਤਾ ਨੂੰ  ਆਪਣੀ  ਪਤਨੀ ਨਾਲ ਰੱਲ ਕੇ ਹਰ ਹੀਲੇ-ਵਸੀਲੇ ਹਰ ਹੱਥ ਕੰਡੇ ਵਰਤ ਰਿਹਾ ਹੈ ਜੇ ਮੰਨ ਵੀ  ਲਵੋ ਮੇਰੇ ਕੇਬਲ ਦੇ  ਕਾਰੋਬਾਰ ਤੋਂ ਇਲਾਵਾਂ  ਉਸ ਨੇ ਮੇਰੀ  ਮਾਲੀ  ਮਦਦ ਵੀ ਕੀਤੀ  ਤਾਂ ਇਹ ਇਹਨਾਂ ਦੇ  ਇਰਾਦਿਆ ਤੋਂ ਸਪੱਸ਼ਟ ਨਹੀ  ਹੋ ਰਿਹਾ ਹੈ ਕਿ ਇਸ ਨੇ ਮੈਨੂੰ ਦੂਜੀ ਪਤਨੀ  ਦੇ  ਤੌਰ ਤੇ  ਅਜਿਹਾ ਕੀਤਾ  ਜਾ  ਜਬਰੀ ਬਾਰ-ਬਾਰ ਗਰਭਪਾਤ ਕਰਾਂ ਕੇ  ਜਵਾਬਕਰਤਾ  ਦਾ  ਮਾਨਸਿਕ ਅਤੇ ਸਰੀਰਕ ਤੋਰ ਤੇ  ਬੇਹੱਦ ਨੁਕਸਾਨ ਕੀਤਾ। ਗੁਰਦੀਪ ਸਿੰਘ ਦੇ  ਬਣੇ  ਰਹੇ  ਬਲਾਤਕਾਰੀ ਵਤੀਰੇ  ਦੀ ਸੰਜੀਦਗੀ ਨਾਲ ਕਾਨੂੰਨੀ ਜਾਂਚ  ਕਰਨੀ  ਬਹੁਤ  ਲੋੜੀਦੀ ਹੈ ਤਾਂ ਹੀ ਜਵਾਬਕਰਤਾ ਦੀ ਜਾਨੀ  ਤੇ  ਮਾਲੀ ਤੌਰ  ਤੇ ਬਚਤ ਹੋ ਸਕਦੀ ਹੈ ਤੇ ਉਸਨੂੰ ਇਨੰਸਾਫ ਮਿਲ  ਸਕਦਾ ਹੈ।*

*ਮੁਢਲੇ ਇਤਰਾਜ਼ ਸਮੇਤ 40 ਸਵਾਲਾਂ ਦੇ ਜਵਾਬ:*

*1.   **ਉਪਰੋਕਤ ਮੁੱਢਲੇ ਇਤਰਾਜ਼ਾਵਿੱਚ ਜਵਾਬਕਰਤਾ ਦੀ ਅਸਰੁੱਖਿਆ ਬਾਰੇ ਪੂਰਾ ਵੇਰਵਾ ਦਿੱਤਾ ਗਿਆ ਹੈ ਆਪ ਜੀ ਨੂੰ ਗੁਰਦੀਪ ਸਿੰਘ ਅਤੇ ਉਸਦਾ ਪਰਿਵਾਰ ਕਿਵਂੇ  ਦੁਸ਼ਮਣ ਬਣੇ  ਵੀ ਦੱਸ ਦਿੱਤਾ ਗਿਆ ਹੈ ਹੋਰ  ਬਹੁਤਾ ਕਹਿਣਾ ਇਸ ਸਵਾਲ ਦੇ  ਜਵਾਬ ਵਿਚ  ਉਚਿਤ ਨਹੀ ਹੈ। ਕਿਉਕਿ ਜਵਾਬਕਰਤਾ ਦੀ ਗਵਾਹੀਆ ਮਿਤੀ  10-03-2015 ਦੇ ਬਿਆਨ ਵਿਚ ਪਹਿਲਾਂ ਹੀ ਦੱਸਿਆ ਜਾ  ਚੁੱਕਾ ਹੈ ਕਿ ਜਵਾਬਕਰਤਾ ਦੇ ਮਾਤਾ ਪਿਤਾ  ਨੂੰ ਹਮੇਸ਼ਾ ਗੁਰਦੀਪ ਸਿੰਘ ਇਹ ਕਹਿ ਕੇ ਚੁੱਪ ਕਰਵਾ  ਦਿੰਦਾ ਸੀ ਕਿ ਤੁਸੀ ਸਾਡੇ ਰਿਸ਼ਤੇ ਵਿਚ ਦਖਲ  ਨਹੀ  ਦੇਣਾ  ਅਤੇ ਮੈਂ (ਗੁਰਦੀਪ ਸਿੰਘ) ਬੱਚਾ ਨਹੀ  ਹੋਣ  ਦੇਣਾ ਮੈਨੂੰ (ਗੁਰਦੀਪ ਸਿੰਘ) ਲੋੜ ਨਹੀ ਹੈ ਅਤੇ ਜਵਾਬਕਰਤਾ (ਕਮਲਜੀਤ ਕੌਰ) ਨੂੰ ਇਸੇ  ਪ੍ਰਕਾਰ ਹੀ ਮੇਰੇ (ਗੁਰਦੀਪ ਸਿੰਘ) ਨਾਲ ਮਾੜੇ ਚੰਗੇ ਦਿਨ ਹਮੇਸ਼ਾ ਹੀ  ਗੁਜਾਰਨੇ  ਪੈਣਗੇ  ਅਤੇ  ਮੈ (ਗੁਰਦੀਪ ਸਿੰਘ) ਜਵਾਬਕਰਤਾ ਨਾਲ ਖੁੱਲੇਆਮ ਬਤੌਰ ਪਤੀ ਪਤਨੀ  ਸਮਾਜ ਵਿਚ   ਨਹੀ  ਚੱਲ ਸਕਦਾ।*

*2.  **ਇਹ ਕਿ  ਜਵਾਬ ਕਰਤਾ ਨੂੰ  ਗੁਰਦੀਪ  ਸਿੰਘ ਨੇ ਪਰਿਵਾਰ ਦੀ ਸਾਰੀ  ਜਾਣਕਾਰੀ ਦਿੱਤੀ ਸੀ ਤੇ  ਇਹ  ਵੀ ਕਿਹਾ ਸੀ ਕਿ ਮੇਰੀ ਪਤਨੀ ਗੰਭੀਰ ਬਿਮਾਰੀ ਤੋਂ ਪੀੜਿਤ ਹੈ ਅਤੇ ਭਾਰਤ ਵਿਚ ਉਸਦਾ ਕੋਈ  ਇਲਾਜ ਨਹੀ ਹੋ ਸਕਦਾ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ। ਇਸ ਲਈ  ਉਸ ਨੇ ਕਿਹਾ  ਕਿ ਉਸਦੀ  ਪਤਨੀ ਦੀ  ਜਿੰਦਗੀ  ਥੋੜੀ ਹੈ ਅਤੇ  ਜਵਾਬਕਰਤਾ ਨੂੰ ਕਿਹਾ  ਤੂੰ ਵਿਧਵਾ ਹੋ ਚੁੱਕੀ ਹੈ ਇਸ ਲਈ  ਉਹ  **ਜਵਾਬਕਰਤਾ**  ਨਾਲ  ਸ਼ਾਦੀ  ਕਰਨਾ ਚਾਹੁੰਦਾ ਹੈ ਕਿਉਕਿ ਮੈਨੂੰ  ਤੇਰੇ  ਵਰਗੀ ਪੜ੍ਹੀ ਲਿਖੀ ਔਰਤ  ਨਹੀ ਮਿਲਣੀ, ਗੁਰਦੀਪ ਸਿੰਘ ਮੇਰੇ ਵੱਲ ਆਪਣਾ ਝੁਕਾਅ ਵਧਾਉਦਾ ਗਿਆ ਇੱਥੋ  ਤੱਕ ਕਿ ਜਵਾਬਕਰਤਾ ਨੂੰ ਫਾਸਟਵੇਅ ਵਿਚ ਅੱਛੀ ਨੌਕਰੀ ਬਤੌਰ ਐਚ ਆਰ/ ਲੀਗਲ ਮੈਨੇਜਰ ਦਿੱਤੀ ਇੱਥੋ ਤੱਕ  ਕੇ  ਆਪਣੇ ਬੱਚਿਆ  ਨੂੰ  ਮੇਰੇ  ਕੈਬਿਨ ਵਿਚ  ਭੇਜਦਾ ਸੀ ਅਤੇ  ਉਹਨਾਂ ਨੂੰ ਕਹਿੰਦਾ ਸੀ  ਆਂਟੀ ਪੜ੍ਹੀ  ਲਿਖੀ ਹੈ ਉਸ ਤੋਂ ਹੋਰ ਸਿੱਖੋ ਅਤੇ ਉਸ ਪਾਸ  ਸਮਾਂ ਗੁਜਾਰਿਆ ਕਰੋ। ਬੱਚੇ ਇਹ  ਭਾਂਪ  ਚੁੱਕੇ ਸਨ ਕਿ  ਸਾਡਾ  ਪਿਤਾ ਗੁਰਦੀਪ ਸਿੰਘ ਉਹਨਾਂ  ਦੀ  ਮਾਂ  ਦੀ  ਬਿਮਾਰੀ ਕਾਰਨ  ਮੇਰੇ  (ਜਵਾਬਕਰਤਾ) ਨਾਲ  ਸ਼ਾਦੀ ਕਰੇਗਾ। ਇਹ  ਗੱਲ ਗੁਰਦੀਪ ਸਿੰਘ ਦੇ  ਘਰ ਵਿਚ  ਵੀ  ਪਹੁੰਚ ਗਈ ਸੀ। ਜਿਵੇ ਕਿ  ਗੁਰਦੀਪ ਸਿੰਘ  ਨੇ ਮੈਨੂੰ  ਖੁੱਦ ਦੱਸਿਆ ਸੀ।*

*3.   **ਇਹ ਕਿ ਜਵਾਬਕਰਤਾ  ਆਪਣੇ ਸੁਵਰਗਵਾਸੀ ਪਤੀ  ਸ਼੍ਰੀ  ਵਿਸ਼ਾਲ ਸਿੰਘ  ਸੈਣੀ ਦੇ ਕੇਬਲ ਦੇ  ਕਾਰੋਬਾਰ ਦੇ  ਉਲਝੇ ਹੋਏ ਮਸਲੇ ਵਿਚ  ਗੁਰਦੀਪ  ਸਿੰਘ ਨੂੰ ਫਾਸਟਵੇਅ ਆਫਿਸ ਵਿਚ  ਮਈ 2008  ਵਿਚ ਪਹਿਲੀ  ਵਾਰ  ਆਪਣੇ  ਪਤੀ ਨਾਲ ਮਿਲੀ ਸੀ ਉਸ  ਦੇ  ਰੁਤਬੇ ਦਾ  ਵੀ ਕਿ ਉਹ ਫਾਸਟਵੇਅ ਦਾ ਐਮ.ਡੀ. ਹੈ ਪਤਾ  ਲੱਗ ਗਿਆ ਸੀ।*

*4.   **ਇਹ ਕਿ  ਜਵਾਬਕਰਤਾ ਬਕਾਇਦਾ  ਹਰ ਸਾਲ  ਇਨਕਮ  ਟੈਕਸ ਦੀ  ਰਿਟਰਨ  ਭਰਦੀ ਸੀ ਉਸ ਦਾ  ਵੇਰਵਾ ਇਨਕਮ  ਟੈਕਸ  ਰਿਟਰਨਾਂ ਵਿਚ ਹੈ ਜੋ ਹੁਣ ਸਾਡੇ  ਸਾਂਝੇ ਅਕਾਊਟੈਂਟ (ਗੁਰਦੀਪ ਸਿੰਘ  ਅਤੇ  ਮੇਰੇ) ਸੀ.ਏ ਰਾਜੇਸ਼ ਮਹਿਰੂ ਪਾਸ ਉਪਲੱਬਧ ਹੈ।*

*5.   **ਇਹ ਕਿ ਇਹ ਸਵਾਲ ਅਰਥਹੀਣ ਹੈ ਕਿੁੳਕਿ  ਗੁਰਦੀਪ ਸਿੰਘ ਨੇ ਫਾਸਟਵੇਅ  ਨੌਕਰੀ ਛੱਡਣ ਲਈ ਇਸ ਲਈ  ਕਿਹਾ  ਸੀ  ਕਿ ਗੁਰਦੀਪ ਸਿੰਘ ਦੇ ਘਰ, ਗੁਰਦੀਪ ਸਿੰਘ ਅਤੇ ਜਵਾਬਕਰਤਾ ਦੇ  ਵਿਆਹ  ਬਾਰੇ  ਪਤਾ  ਲੱਗ ਗਿਆ ਹੈ  ਇਥੋ ਜਦੋ ਫਾਸਟਵੇਅ ਆਫਿਸ ਗੁਰਦੀਪ ਸਿੰਘ ਅਤੇ ਜਵਾਬਕਰਤਾ ਇੱਕਠੇ  ਗੈਰ ਹਾਜਰ ਹੁੰਦੇ ਹਾਂ ਤਾਂ  ਵਿਆਹ  ਸਬੰਧੀ ਇਸ ਦੀ  ਭਿੰਣਕ ਪੂਰੇ ਸਟਾਫ ਨੂੰ  ਵੀ ਹੋ ਚੁੱਕੀ ਹੈ ਇਸ ਲਈ  ਗੁਰਦੀਪ ਸਿੰਘ ਨੇ  ਨੌਕਰੀ  ਛੱਡ ਦੇਣ ਨੂੰ ਕਿਹਾ ਕਿਉਕਿ  ਗੁਰਦੀਪ ਸਿੰਘ ਨੇ  ਉਸ  ਵੇਲੇ  ਤੱਕ  ਆਪਣਾ  ਝੁਕਾਅ ਜਵਾਬਕਰਤਾ ਵੱਲ ਬਹੁਤ ਵਧਾਅ ਲਿਆ ਸੀ ਅਤੇ ਹਮੇਸ਼ਾ ਪਤੀ ਹੋਣ  ਦਾ  ਸਬੂਤ  ਦਿੱਤਾ ਸੀ ਪਰ  ਹੁਣ ਸਾਰੇ  ਹਾਲਾਤ ਤੋਂ ਪਤਾ  ਲੱਗਦਾ  ਹੈ  ਕਿ  ਉਹ ਇੱਕ  ਚੰਗਾ  ਪਤੀ  ਹੋਣ  ਦਾ  ਢੋਂਗ ਕਰਦਾ ਸੀ ਕਿਉਕਿ ਗੁਰਦੀਪ ਸਿੰਘ  ਨੇ  ਜਬਰੀ ਜਵਾਬਕਰਤਾ ਦੇ ਪੰਜ ਗਰਭਪਾਤ ਕਰਵਾਏ ਅਤੇ  ਹੁਣ  ਵਿਆਹ ਹੋਣ ਤੋਂ  ਵੀ  ਮੁਕੱਰ  ਗਿਆ ਹੈ ਜਵਾਬਕਰਤਾ ਤੇ  ਗੁਰਦੀਪ ਸਿੰਘ ਨੇ  ਕਾਲਾਂ ਦਾ   ਕਦੇ  ਹਿਸਾਬ ਕਿਤਾਬ ਨਹੀ  ਰੱਖਿਆ ਸੀ ਕਿ  ਕੋਣ ਵੱਧ  ਕਰਦਾ ਸੀ ਅਤੇ  ਕੋਣ ਘੱਟ ਕਰਦਾ ਸੀ।*

*6.  **ਇਹ ਕਿ  ਇਸ ਸਵਾਲ  ਦਾ  ਉਤਰ ਦੇਣਾ ਹਰ ਇੱਕ ਲਈ  ਆਮ ਜਾਣਕਾਰੀ  ਦੀ ਗੱਲ ਹੈ ਜਦੋ  ਕੋਈ  ਵਿਆਹੁਤਾ  ਜੋੜਾ  ਪਤੀ ਪਤਨੀ ਦੀ  ਭੁਮਿਕਾਂ ਨਿਭਾੳਦਾ ਹੈ  ਉਹ ਆਪਣੀ ਯਾਦਗਾਰੀ  ਕਾਇਮ  ਰੱਖਣ ਲਈ ਫੋਟੋਆ ਖਿਚਵਾਉਣ ਲਈ ਰਾਹਗੀਰਾ ਤੋਂ ਮਦਦ ਲੈ ਲੈਦਾ ਹੈ। ਅੱਜ ਵਿਗਿਆਨੀ ਤਕਨੀਕ ਕਰਕੇ  ਕੈਮਰਾਂ  ਦੂਰ ਰੱਖਕੇ  ਕੇ ਖੁੱਦ ਵੀ  ਆਪਣੀ ਫੋਟੋ  ਖਿੱਚ ਸਕਦੇ ਹੋ।*

*7.   **ਇਹ ਕਿ ਜਵਾਬਕਰਤਾ ਦੇ ਜਬਰੀ ਗਰਭਪਾਤ ਸਮੇਂ ਜਵਾਬਕਰਤਾ  ਨੂੰ ਮਜਬੂਰਨ ਗੁਰਦੀਪ ਸਿੰਘ  ਦੀ  ਦੇਖ ਰੇਖ ਵਿਚ ਜਿੱਥੇ ਗੁਰਦੀਪ ਸਿੰਘ ਆਪ ਦਸਤਖਤ ਕਰਦਾ ਸੀ  ਜਵਾਬਕਰਤਾ ਦੇ ਰੋਣ ਕਰਲਾਉਣ ਤੇ ਮਿੰਨਤਾ ਕਰਨ ਅਤੇ ਇਤਰਾਜ਼ ਕਰਨ  ਦੇ  ਬਾਵਜੂਵ ਵੀ  ਜਵਾਬਕਰਤਾ ਨੂੰ  ਵੀ ਗੁਰਦੀਪ ਸਿੰਘ ਦੇ  ਕਹਿਣ ਤੇ  ਦਸਤਖਤ ਕਰਨੇ ਪੈਦੇ ਸੀ ਕਈ  ਵਾਰੀ  ਜਵਾਬਕਰਤਾਦੀ ਹਾਲਤ ਬਹੁਤ  ਵਿਗੜੀ ਇਥੋ ਤੱਕ ਕਿ ਜਵਾਬਕਰਤਾ ਨੇ ਆਪਣੇ ਬਿਆਨ ਵਿਚ  ਇਸ ਸਬੰਧੀ  ਸਬੂਤ  ਲਾਏ ਹਨ ਦੋ  ਵਾਰ ਤਾਂ ਜਬਰਰਨ ਗਰਭਪਾਤ ਕਰਾਉਣ ਤੋਂ  ਬਾਅਦ ਇਹਨਾਂ ਭੈੜਾ ਸਮਾਂ ਆਇਆ ਕਿ  ਖੂੁਨ ਵਹਿਣਾ  ਵੀ  ਬੰਦ ਨਹੀ ਸੀ  ਹੋ ਰਿਹਾ ਤੇ  ਗੁਰਦੀਪ ਸਿੰਘ  ਨੂੰ ਇਥੋ ਤੱਕ ਕਿ ਜਵਾਬਕਰਤਾ ਨੂੰ  ਜਲੰਧਰ ਦੇ ਪੰਜਾਬ ਇਸਟੀਚੀਉਟ ਆਫ ਮੈਡੀਕਲ  ਸਾਇੰਸ (ਹਸਪਤਾਲ ਐਂਡ ਮੈਡੀਕਲ ਕਾਲਜ) ਵਿਚ ਪੋਸਟਡ ਡਾਕਟਰ  ਐਚ.ਕੇ. ਚੀਮਾਂ ਜੋ ਕਿ  ਮੋਜੂਦਾ ਪੰਜਾਬ ਕੈਬੀਨਟ ਮੰਤਰੀ ਡਾ: ਦਲਜੀਤ ਸਿੰਘ  ਚੀਮਾਂ (ਐਜੂਕੇਸ਼ਨ) ਦੀ ਪਤਨੀ ਹੈਦੇ ਪਾਸ ਇਲਾਜ ਲਈ ਜਵਾਬਕਰਤਾ ਨੂੰ ਲੈ ਗਿਆ ਸਬੂਤ ਵਜੋ ਜਵਾਬਕਰਤਾ ਨੇ ਮੈਡੀਕਲ ਪਰਸ਼ਕਿਰਪਸ਼ਨ ਕਾਰਡ ਮਿਤੀ 05-12-2011 ਨੂੰ ਵੀ ਜਵਾਬਕਰਤਾ ਨੇ ਬਿਆਨ ਮਿਤੀ 10-03-2015 ਵਿਚ ਵੀ  ਪੇਸ਼  ਕੀਤਾ ਹੈ।*

*8.  **ਇਹ  ਠੀਕ ਹੈ ਕਿ ਜਵਾਬਕਰਤਾ ਦੇ ਅਵਾਸ ਵਿਖੇ ਸੀ.ਸੀ.ਟੀ.ਵੀ  <http://sI.sI.tI.vI>  ਕੈਮਰੇ ਲੱਗੇ ਹੋਏ ਹਨ ਇਹ ਕੈਮਰੇ  ਲਵਾਉਣ  ਦੀ   ਸਲਾਹ  ਵੀ ਜਵਾਬਕਰਤਾ ਨੂੰ ਗੁਰਦੀਪ ਸਿੰਘ ਨੇ  ਦਿੱਤੀ ਸੀ ਕਿ ਗੁਰਦੀਪ ਸਿੰਘ ਦੇ ਘਰ  ਵਾਲੇ  ਹੀ ਜਵਾਬਕਰਤਾਦੇ ਦੁਸ਼ਮਣ ਨਾ ਬਣ ਬੈਠਣ ਇਸ ਲਈ ਜਵਾਬਕਰਤਾ ਨੂੰ  ਸੁਰਖਿਆ ਲਈ  ਕੈਮਰੇ  ਜਰੂਰ ਲਗਵਾ ਲੈਣ ਲਈ  ਕਿਹਾ ਅਤੇ  ਗੁਰਦੀਪ ਸਿੰਘ ਨੇ ਆਪਣੀ ਦੇਖ ਰੇਖ ਵਿਚ  ਕੈਮਰੇ  ਲਗਵਾਏ। ਇਹ  ਕੈਮਰੇ ਜਵਾਬਕਰਤਾਦੇ ਘਰੋ  ਬਾਹਰ ਜਾਣ ਵੇਲੇ ਜਵਾਬਕਰਤਾ ਦੀ ਸੁਰੱਖਿਆ ਲਈ ਤਾਂ ਕੰਮ ਨਹੀ  ਆ ਸਕਦੇ।*

*9.  **ਇਹ ਕਿ ਇਸ ਸਵਾਲ ਦਾ  ਜਵਾਬ ਜਵਾਬਕਰਤਾ ਦੁਆਰਾ ਉਪਰੋਕਤ ਮੁੱਢਲੇ ਇਤਰਾਜ਼ਾ ਵਿਚ  ਹੀ  ਮਿਲ  ਜਾਦਾਂ ਹੈ ਕਿਉਕਿ ਜਵਾਬਕਰਤਾ ਦੇ ਕੇਬਲ ਦਾ ਸਾਰਾ ਕਾਰੋਬਾਰ ਤੇ ਹੋਰ ਲੈਣ ਦੇਣ  ਗੁਰਦੀਪ ਸਿੰਘ  ਦੇ ਹੱਥ ਵਿਚ ਹੀ ਹੈ।ਗੁਰਦੀਪ ਸਿੰਘਜਿਥੇ ਲੋੜ ਹੁੰਦੀ ਸੀ ਜਵਾਬਕਰਤਾ ਤੋਂ ਦਸਤਖਤ ਕਰਵਾ  ਲੈਦਾ ਸੀ ਤੇ ਸਾਫ ਕਹਿ ਦਿੰਦਾ ਸੀ ਕਿ ਜਵਾਬਕਰਤਾ ਕਦੇ ਹਿਸਾਬ-ਕਿਤਾਬ ਵਿਚ ਨਾ ਪਏ।*

*10. **ਇਸ ਸਵਾਲ ਦਾ  ਉਤਰ  ਵੀ ਜਵਾਬਕਰਤਾਦੇ ਕੇਬਲ  ਕਾਰੋਬਾਰ ਦੀ ਆਮਦਨ ਵਿਚੋ  ਗੁਰਦੀਪ ਸਿੰਘ  ਨੇ  ਹੀ ਕੀਤਾ ਸੀ ਜਿਵੇ ਕਿ ਅਜਿਹਾ ਸਭ ਕੁੱਝ  ਕਰਨ ਦਾ  ਕੰਟਰੋਲ  ਹੁਣ ਤੱਕ ਗੁਰਦੀਪ ਸਿੰਘ  ਪਾਸ ਹੀ ਸੀ ਅਤੇ ਅੱਜ ਤੱਕ  ਵੀ ਹੈ।*

*11. **ਇਹ ਸਵਾਲ ਦਾ  ਜਵਾਬ ਗੁਰਦੀਪ ਸਿੰਘ ਦੀਆ ਫੋਟੋਆ ਪਰਿਵਾਰ ਦੇ ਮੈਬਰਾਂ ਤੱਕ  ਹੀ ਸੀਮਿਤ ਨਹੀ ਸਨ  ਸਗੋ ਇਹ ਜਵਾਬਕਰਤਾਦੁਆਰਾ ਵਟਸ ਐਪ ਤੇ  ਵੀ  ਭੇਜੀਆ  ਗਈਆ ਸਨ। ਜਦੋ ਗੁਰਦੀਪ ਸਿੰਘ ਨੇ  ਜਵਾਬਕਰਤਾ ਨੂੰ ਕਹਿ ਦਿੱਤਾ ਸੀ ਹੁਣ  ਤੈਨੂੰ  ਉਪਰ  ਭੇਜ ਕੇ ਹੀ  ਦੰਮ ਲਵਾਗਾਂ ਭਾਵ ਜਾਨੋਂ ਮਾਰ ਮੁਕਾਵਾਗਾਂ ਕਿਉਕਿ ਜਵਾਬਕਰਤਾ  ਇਸ ਦੇ  ਢੋਗੀ ਪਤੀ  ਵਾਲੇ ਰਿਸ਼ਤੇ ਵਿਚੋ  ਨਿਕਲਣ ਲਈ ਕਹਿ  ਬੈਠੀ । ਇਹ ਆਪੇ ਤੋਂ ਬਾਹਰ ਹੋ ਗਿਆ  ਤੇ ਜਵਾਬਕਰਤਾ ਨੂੰ  ਇਸ ਤੋਂ  ਖਤਰਾ ਲੱਗਣ ਲੱਗਿਆ ਤੇ  ਜਵਾਬਕਰਤਾ ਨੇ ਸੋਚਿਆ  ਕਿ  ਜਵਾਬਕਰਤਾ ਅਤੇ ਗੁਰਦੀਪ ਸਿੰਘ ਦੇ ਵਿਆਹੁਤਾ  ਰਿਸ਼ਤੇ ਦੀ ਜਾਣਕਾਰੀ ਸਭ ਨੂੰ ਹੋਣੀ  ਚਾਹੀਦੀ ਹੈ  ਤਾਂ ਜੋ ਗੁਰਦੀਪ ਸਿੰਘ ਜਵਾਬਕਰਤਾ ਨੂੰ ਇਹ ਚੁੱਪ ਚਪੀਤੇ ਮਾਰ ਨਾ ਮੁਕਾਵੇ।*

*12.**ਇਸ ਸਵਾਲ ਦਾ  ਜਵਾਬ ਵੀ ਗੁਰਦੀਪ ਸਿੰਘ ਨਾਲ  ਹੀ ਜਾ ਰਲਦਾ ਹੈ  ਕਿਉਕਿ ਇਹ ਕੰਪਨੀ  ਹੋਦ ਵਿਚ  ਲਿਆਉਣਾ ਗੁਰਦੀਪ ਸਿੰਘ ਦੀ  ਹੀ  ਦਿਮਾਗੀ  ਕਾਢ ਸੀ।ਇਸ ਲਈ 12 ਤੋਂ 16 ਤੱਕ ਦਾ  ਜਵਾਬ ਗੁਰਦੀਪ ਸਿੰਘ ਅਤੇ ਉਸਦੇ  ਸਲਾਹਕਾਰ ਅਕਾਊਟੈਟ  ਵਗੈਰਾ ਠੀਕ  ਦੇ ਸਕਦੇ ਹਨ। ਜਵਾਬਕਰਤਾ ਨੂੰ ਇਤਨਾ  ਜਰੂਰ ਪਤਾ ਹੈ ਕਿ ਉਸ ਦੇ  ਕੇਬਲ  ਕਾਰੋਬਾਰ ਦੀ  ਅਮਦਨ ਜੋ ਗੁਰਦੀਪ ਸਿੰਘ  ਹੀ  ਕੰਟਰੋਲ ਕਰਦਾ ਸੀ ਕਿਸੇ  ਪ੍ਰਕਾਰ ਵੀ  ਘੱਟ  ਨਹੀ ਹੈ। ਇਹ ਕਿ 17,18,19,20,21,22 ਸਵਾਲ ਜਿਆਦਾ ਸਪੱਸ਼ਟ ਨਹੀ ਹਨ ਇਸ ਵੇਲੇ ਜਵਾਬਕਰਤਾ ਇਹਨਾਂ ਸਵਾਲਾ ਦਾ ਜਵਾਬ ਦੇਣ ਵਿਚ ਅਸਮਰੱਥ ਹੈ ਕਿਉਕਿ ਜਿਵੇ ਉਪਰ ਦਸਿਆ ਗਿਆ  ਹੈ  ਸਾਡੇ  ਦੋਨਾਂ ਦੇ  ਸਾਝੇ ਚਾਰਟਰਡ ਅਕਾਊਟੈਟ ਜੋ  ਗੁਰਦੀਪ ਸਿੰਘ  ਨਾਲ  ਨੇੜਤਾ ਰੱਖਦੇ ਹਨ  ਸਾਰੀ  ਜਾਣਕਾਰੀ  ਉਹਨਾਂ ਪਾਸ  ਵੀ  ਉਪਲੱਬਧ  ਹੈ। ਉਹੀ ਚਾਰਟਰਡ ਅਕਾਊਟੈਂਟ ਰਾਜੇਸ਼ ਮਹਿਰੂ ਅੱਜ ਵੀ ਕੰਪਨੀ ਦਾ ਆਡੀਟਰ  ਹੈ।*

*13. **ਇਹ ਕਿ ਸਵਾਲ ਨੰਬਰ 23 ਦਾ  ਵੇਰਵਾ  ਉਪਰੋਕਤ ਸਵਾਲ ਨੰਬਰ 11 ਦੇ  ਜਵਾਬ ਵਿਚ ਦੇ ਦਿੱਤਾ ਜਾ  ਚੁੱਕਿਆ ਹੈ।*

*14. **ਇਹ ਕਿ ਸਵਾਲ ਨੰਬਰ 24 ਦਾ  ਜਵਾਬ ਮੁੱਢਲੇ ਇਤਰਾਜ਼ਾ  ਦੇ  ਪੈਰਾ ਨੰਬਰ 8 ਵਿਚ ਲਗਭਗ  ਦਿੱਤਾ ਜਾ  ਚੁੱਕਾ ਹੈ ਹੋਰ  ਕੁੱਝ  ਕਹਿਣਾ  ਇਸ ਸਬੰਧੀ ਉਚਿਤ ਨਹੀ।*

*15. **ਇਹ ਕਿ  ਇਸ ਸਵਾਲ ਨੰਬਰ 25 ਦਾ ਜਵਾਬ ਇਹ ਹੈ ਕਿ ਜਵਾਬ ਕਰਤਾ  ਨੂੰ  ਉਸ ਦੀ ਕਾਪੀ  ਅੱਜ  ਤੱਕ ਨਹੀ ਦਿੱਤੀ ਗਈ ਹੈ ਨਾ ਹੀ ਉਸ ਵਿਚ  ਲਾਏ ਦੋਸ਼ਾਂ ਬਾਰੇ  ਦਸਿਆ ਗਿਆ ਹੈ  ਉਸ ਸ਼ਿਕਾਇਤ ਬਾਰੇ ਸ਼ਿਕਾਇਤ ਦੀ ਮਿਤੀ 16-01-2015 ਜਰੂਰ  ਦੱਸੀ  ਗਈ ਸੀ ਜੋ ਸ਼ਿਕਾਇਤ ਵਾਪਸ ਲੈ ਲਈ  ਗਈ ਸੀ। ਜਿਵੇ  ਕਿ ਜਵਾਬਕਰਤਾ ਨੇ  ਉਪਰੋਕਤ  ਪੈਰਿਆ ਵਿਚ ਵਰਨਣ ਕੀਤਾ ਹੋਇਆਂ ਹੈ ਕਿ  ਉਹ ਜਵਾਬ ਕਰਤਾ ਤੇ ਦਹਿਸ਼ਤ  ਪਾਉਣ ਲਈ, ਡਰਾਉਣ ਲਈ ਧਮਕਾਉਣ ਲਈ, ਜਬਰੀ  ਸਮਝਾੁੳਤੇ  ਤੇ ਦਸਤਖਤ  ਕਰਵਾਉਣ ਲਈ  ਉਸੇ  ਵੇਲੇ ਮਨਜੀਤ  ਕੌਰ ਨੇ  ਕ੍ਰਾਇਮ ਬ੍ਰਾਂਚ, ਲੁਧਿਆਣਾ  ਪੁਲਿਸ  ਤੋਂ ਲਿਖਤੀ  ਵਾਪਸ ਲੈ  ਲਈ ਸੀ ਅੱਜ ਫਿਰ ਜਵਾਬ ਕਰਤਾ ਨੂੰ  ਉਸੇ  ਦਰਖਾਸਤ  ਮਿਤੀ 16-01-2015 ਨੂੰ ਮੁੜ ਫਿਰ ਜਵਾਬਕਰਤਾ ਨੂੰ ਦਹਿਸ਼ਤ ਵਿਚ  ਰੱਖਣ ਲਈ, ਡਰਾਉਣ ਲਈ  ਧਮਕਾਉਣ ਲਈ, ਗੈਰ ਕਾਨੂੰਨੀ  ਤੌਰ ਤੇ  ਕਿਸੇ  ਝੂਠੀ ਤੇ ਮੰਨਘੜਤ ਕਹਾਣੀ ਦੀ ਆੜ ਵਿਚ ਵਰਤਿਆ ਜਾ ਰਿਹਾ ਹੈ। ਇਹ  ਕਾਨੂੰਨ ਅਨੁਸਾਰ ਕਿਸ ਤਰਾਂ ਦੀ ਬਲੈਕਮੇਲਿੰਗ ਹੈ ਅਜੇ  ਜਵਾਬਕਰਤਾ ਦੀ ਸਮਝ ਤੋਂ ਬਾਹਰ ਹੈ।*

*16.**ਇਹ ਕਿ ਸਵਾਲ ਨੰਬਰ 26ਦਾ ਉਤਰ ਇਹੀ ਹੈ ਕਿ  ਗੁਰਦੀਪ ਸਿੰਘ  ਜਵਾਬਕਰਤਾ ਨਾਲ ਦੁਸ਼ਮਣਾ ਤੋਂ  ਵੱਧ ਵਤੀਰੇ  ਤੇ  ਉਤਰ ਆਇਆ ਸੀ  ਗੁਰਦੀਪ ਸਿੰਘ ਨੂੰ ਇਸ ਤੋਂ  ਟੋਕਣ ਲਈ ਹੋ ਸਕਦਾ ਹੈ ਕਿ  ਜਵਾਬਕਰਤਾ ਨੇ ਗੁਰਦੀਪ ਸਿੰਘ  ਨੂੰ ਮਿਤੀ 19-01-2015 ਨੂੰ ਗੁਰਦੀਪ ਸਿੰਘ  ਦੁਆਰਾ ਜਵਾਬਕਰਤਾ  ਨਾਲ ਕੀਤੇ ਜਾ ਰਹੇ ਮਾੜੇ  ਵਤੀਰੇ ਸਬੰਧੀ ਇਤਰਾਜ਼ ਕੀਤਾ ਹੋਵੇ।*

*17. **ਇਹ ਕਿ ਇਸ  ਸਵਾਲ ਨੰਬਰ 27 ਦੇ  ਜਵਾਬ ਸਬੰਧੀ ਆਪਣੀ ਬਣੀ ਆ ਰਹੀ  ਧੱਕੇਸ਼ਾਹੀ ਨੂੰ  ਵਰਤਣ ਲਈ ਜਵਾਬਕਰਤਾ  ਨੂੰ  ਗੁਰਦੀਪ ਸਿੰਘ ਆਪਣੇ ਗੈਸਟ ਹਾਊਸ ਜਾਂ ਵਰਕਸ਼ਾਪ ਵਿਚ ਬੁਲਾ ਰਿਹਾ ਸੀ ਜਿਥੋ ਤੱਕ  ਜਵਾਬਕਰਤਾ  ਦੇ  ਯਾਦ  ਹੈ ਇਸ  ਗੁਰਦੀਪ ਸਿੰਘ  ਤੇ  ਵਿਸ਼ਵਾਸ਼ ਨਾ ਕਰਦਿਆ ਜਵਾਬਕਰਤਾਨੇ  ਉਥੇ  ਜਾਣਾ ਮੁਨਾਸਿਬ  ਨਾ ਸਮਝਿਆ ਅਤੇ   ਗੁਰਦੀਪ ਸਿੰਘ ਨੂੰ ਜਵਾਬਕਰਤਾ ਦੇ ਨਾ  ਆਉਣ  ਸਬੰਧੀ  ਦੱਸਣ ਲਈ  ਹੋ ਸਕਦਾ ਹੈ ਜਵਾਬਕਰਤਾ  ਨੇ ਮਿਤੀ 20-01-2015 ਨੂੰ  ਟੈਲੀਫੋਨ ਕੀਤਾ ਹੋਵੇ ਕਿਉਕਿ ਗੁਰਦੀਪ ਸਿੰਘ ਦੇ  ਮਿਤੀ 19-01-2015 ਨੂੰ ਲਗਤਾਰ ਟੈਲੀਫੋਨ ਆਉਦੇ ਰਹੇ ਜਿਥੋ ਤੱਕ ਜਵਾਬਕਰਤਾ ਦੀ ਜਾਣਕਾਰੀ ਹੈ।*

*18.**ਇਹ ਕਿ ਇਸ ਸਵਾਲ ਨੰਬਰ 28 ਦੇ  ਜਵਾਬ ਸਬੰਧੀ ਜਵਾਬਕਰਤਾ ਨੂੰ ਕਿਸੇ  ਕਿਸਮ ਦੀ ਜਾਣਕਾਰੀ  ਨਾ ਹੈ।*

*19.**ਇਹ ਕਿ ਸਵਾਲ  ਨੰਬਰ 29 ਦੇ  ਜਵਾਬ  ਦੇ  ਸਬੰਧ ਵਿਚ ਪੂਰਾ  ਯਕੀਨ  ਨਾਲ ਤਾਂ ਕੁੱਝ ਨਹੀ ਕਿਹਾ  ਜਾ  ਸਕਦਾ ਪਰ  ਗੁਰਦੀਪ ਸਿੰਘ ਮਿਤੀ 20-01-2015 ਨੂੰ ਜਰੂਰ ਜਵਾਬਕਰਤਾ  ਦੇ ਘਰ ਆਇਆ ਜਿਸ ਦਾ  ਵਰਤਾਵਾਂ  ਗੈਰ-ਵਾਜਬ  ਸੀ ਅਤੇ  ਅਪਰਾਧੀ  ਕਿਸਮ ਦਾ  ਸੀ।*

*20.            **ਇਹ ਕਿ ਸਵਾਲ  ਨੰਬਰ 30 ਦੇ  ਜਵਾਬ  ਸਬੰਧੀ ਇਤਨਾ  ਕਹਿਣਾ ਹੀ ਵਾਜਬ ਹੈ  ਕਿ ਅਚਾਨਕ ਜਦੋ  ਜਵਾਬਕਰਤਾ ਨੂੰ  ਦਹਿਸ਼ਤ ਵਿਚ ਪਾ  ਦਿੱਤਾ ਗਿਆ  ਅਤੇ ਉਸ ਦੀ ਜਾਨ ਨੂੰ  ਪੂਰਾ ਖਤਰਾ ਸੀ। ਉਸ ਵਕਤ ਸ਼ਕਾਇਤ ਨੂੰ ਸੰਖੇਪ ਰੂਪ ਵਿਚ ਭੇਜਣਾ  ਵਾਜਬ ਸੀ। ਕਿਉਕਿ ਜਵਾਬਕਰਤਾ  ਨੇ  ਆਪਣੇ ਜਾਨ ਨੂੰ ਬਣੇ ਖਤਰੇ ਬਾਰੇ ਆਪਣੇ  ਨਜਦੀਕੀ ਜਾਣਕਾਰ ਵਿਅਕਤੀਆ ਨੂੰ  ਇਤਲਾਹ ਦੇਣੀ  ਸੀ ਜਿਸ ਵਿਚ  ਗੁਰਦੀਪ ਸਿੰਘ ਦਾ ਪਿਤਾ ਸ: ਜਸਵੰਤ ਸਿੰਘ ਵੀ ਆਉਂਦਾ ਹੈ ਇਸੇ  ਸ਼ਕਾਇਤ ਨੂੰ  ਆਧਾਰ  ਮੰਨ ਕੇ ਵੇਰਵੇ ਸਹਿਤ ਮਿਤੀ 07-02-2015 ਨੂੰ ਜਵਾਬ ਕਰਤਾ ਵੱਲੋ  ਬਿਆਨ ਦਿੱਤਾ ਗਿਆ  ਅਤੇ ਇਸ ਬਿਆਨ ਦੇ ਅਧਾਰ  ਤੇ ਜਵਾਬਕਰਤਾ ਨੂੰ ਆਪ  ਜੀ  ਦਾ ਨੋਟਿਸ ਮਿਤੀ 06-03-2015 ਮਿਲਣ ਤੋਂ ਬਾਅਦ  ਮਿਤੀ 10-03-2015 ਨੂੰ ਵੇਰਵੇ ਸਹਿਤ   ਦਸਤਾਵੇਜੀ  ਸਬੂਤ  ਲਾ ਕੇ ਲਿਖਤੀ  ਗਵਾਹੀ  ਦਿੱਤੀ ਗਈ।*

*21.**ਇਹ ਕਿ ਸਵਾਲ ਨੰਬਰ 31 ਗਲਤ ਹੈ ਕਿਉਕਿ ਜਵਾਬਕਰਤਾ ਨੇ  ਗੁਰਦੀਪ ਸਿੰਘ  ਦੇ  ਪਿਤਾ ਨੂੰ ਸਮਝੋਤੇ ਲਈ  ਨਹੀ  ਬੁਲਾਇਆ ਸੀ  ਸਗੋਂ ਮਿਤੀ 12-01-2015   ਨੂੰ ਅਤੇ  ਬਾਅਦ ਵਿਚ  ਵੀ ਜਵਾਬਕਰਤਾ ਨੇ  ਗੁਰਦੀਪ ਸਿੰਘ ਦੇ ਪਿਤਾ ਸ: ਜਸਵੰਤ ਸਿੰਘ ਨੂੰ ਟੈਲੀਫੋਨ ਕੀਤੇ ਅਤੇ ਗੁਰਦੀਪ ਸਿੰਘ ਵੱਲੋ ਕੀਤੀ ਜਾ  ਰਹੀ   ਬਦਸਲੂਕੀ ਅਤੇ  ਵਾਧੇ ਤੋਂ  ਜਾਣੂ  ਕਰਵਾਇਆ ਇਹ ਸਾਰਾ  ਕੁੱਝ ਸੁਣਕੇ ਗੁਰਦੀਪ ਸਿੰਘ  ਦੇ ਪਿਤਾ ਨੇ ਬੜਾ ਦੁੱਖ ਪ੍ਰਗਟ ਕੀਤਾ।*

*22.ਇਹ ਕਿ ਸਵਾਲ ਨੰਬਰ 32 ਬਿਲਕੁਲ ਬੇਬੁਨਿਆਦ ਹੈ ਅਜਿਹੀ  ਸ਼ਕਾਇਤ ਜਵਾਬਕਰਤਾ  ਦੇ (ਸਹੁਰਾ) ਸੁਵਰਗਵਾਸੀ ਸ: ਸਤਪਾਲ ਸਿੰਘ  ਸੈਣੀ ਪਿਤਾ  ਵਿਸ਼ਾਲ ਸੈਣੀ ਵੱਲੋ ਕਦੇ  ਨਹੀ  ਕੀਤੀ ਗਈ ਅਜਿਹਾ ਸੰਗੀਨ ਸਵਾਲ ਪੁੱਛਣਾ ਇੱਕ ਘੋਰ ਨਿੰਦਣਯੋਗ  ਹੈ ਅਤੇ  ਗੈਰ  ਕਾਨੂੰਨੀ ਹੈ।*

*23.ਇਹ ਕਿ ਸਵਾਲ ਨੰਬਰ 33  ਵੀ  ਬੇਬੁਨਿਆਦ ਹੈ ਕਿਉਕਿ  ਜਵਾਬਕਰਤਾ  ਦੀ ਸੱਸ ਨੇ 400 ਵਰਗ ਗਜ  ਦਾ ਪਲਾਟ  ਆਪਣੇ ਦੋਨੋ ਵੱਡੇ ਲੜਕਿਆ ਦੇ ਹੱਕ ਵਿਚ  ਬੈਨਾਮਾ ਰਾਂਹੀ  ਕੀਤਾ ਸੀ। ਪਰਿਵਾਰ  ਦਾ  ਮਹੌਲ ਖੁਸ਼ਹਾਲੀ  ਭਰਿਆ ਸੀ ਅਤੇ  ਮਿਲਵਰਤਣ ਵਾਲਾ ਸੀ  ਇਸ  ਲਈ  ਜਵਾਬ ਕਰਤਾ ਦੀ ਸੱਸ ਨੇ  ਆਪਣੇ  ਲੜਕੇ ਸ਼੍ਰੀ ਵਿਸ਼ਾਲ ਸੈਣੀ  ਦੇ ਨਾਮ  ਪਲਾਟ ਕਰਨ ਸਮੇ ਜਵਾਬਕਰਤਾ ਦੇ ਨਾਮ ਵੀ 100 ਵਰਗ ਗਜ  ਕਰ ਦਿੱਤਾ ਸੀ  ਉਹ  ਜਾਇਦਾਦ  ਵੀ  ਜਵਾਬਕਰਤਾ ਪਾਸ ਹੈ ਤੇ ਜਿਥੇ ਜਵਾਬਕਰਤਾਦਾ ਕੇਬਲ ਦਾ  ਕਾਰੋਬਾਰ ਗੁਰਦੀਪ ਸਿੰਘ  ਚਲਾ  ਰਿਹਾ ਹੈ।*

*24.ਇਹ ਕਿ ਸਵਾਲ ਨੰਬਰ 34 ਵੀ ਗੁੰਮਰਾਹਕੁੰਨ ਹੈ ਕਿਉਕਿ  ਕਿ ਕਮਲ ਕਮੀਨੀਊਕੇਸ਼ਨ ਨਾ ਵੀ ਜਵਾਬਕਰਤਾ ਦੇ ਸੁਵਰਗਵਾਸੀ ਪਤੀ ਸ਼੍ਰੀ ਵਿਸ਼ਾਲ ਸੈਣੀ  ਨੇ ਕਿਸੇ  ਜੋਤਸ਼ੀ ਤੋਂ ਰਾਏ  ਲੈ  ਕੇ ਰੱਖ  ਲਿਆ ਸੀ ਅਤੇ  ਜਿਸ  ਦਾ ਪ੍ਰਤੀਨਿਧ ਸੁਵਰਗਵਾਸੀ ਸ਼੍ਰੀ ਵਿਸ਼ਾਲ ਸੈਣੀ ਆਪ ਹੀ ਸੀ ਅਤੇ ਇਸ ਦੀ  ਜਾਣਕਾਰੀ  ਐਸ.ਆਈ.ਟੀ  ਨੂੰ ਜਵਾਬਕਰਤਾ ਨੇ ਆਪਣੀਆ ਗਵਾਹੀਆ ਵਿਚ  ਪਹਿਲਾ ਹੀ ਦੇ ਦਿੱਤੀਹੈ।*

*25.ਇਹ ਕਿ ਸਵਾਲ ਨੰਬਰ 35 ਦਾ ਜਵਾਬ ਉਪਰੋਕਤ ਪੈਰਾ ਨੰਬਰ 23 ਵਿਚ  ਦੇ ਦਿੱਤਾ ਹੈ।*

*26.ਇਹ ਕਿ ਸਵਾਲ ਨੰਬਰ 36 ਵੀ ਕਿਸੇ  ਪ੍ਰਾਕਰ ਨਾਲ  ਪੁੱਛਣਾ  ਜਾਇਜ ਨਾ ਹੈ ਕਿਉਕਿ ਸਾਡੇ  ਮੁਢਲੇ  ਪਾਸਪੋਰਟ  ਜਦੋ ਜਵਾਬਕਰਤਾ ਦੀ ਸ਼ਾਦੀ  ਨਹੀ  ਸੀ ਹੋਈ ਉਸ  ਵੇਲੇ ਬਣਿਆ ਸੀ ਅਤੇ ਉਸ  ਸਮੇ  ਪਾਸਪੋਰਟ ਵਿਚ  ਸਿੰਗਲ ਹੀ  ਲਿਖਣਾ  ਬਣਦਾ ਸੀ ਫਿਰ  ਜਵਾਬਕਰਤਾ ਦਾ ਪਾਸਪੋਰਟ ਸੰਨ 2010 ਨੂੰ ਰੁਟੀਨ ਵਿਚ ਪਹਿਲੇ  ਪਾਸਪੋਰਟ  ਮੁਤਾਬਕ  ਹੀ ਰੀਨੀਊ  ਕਰਵਾ ਲਿਆ ਸੀ  ਜਦੋ ਇਹ  ਸਹਿਬਨ  ਗਲਤੀ  ਧਿਆਨ ਵਿਚ  ਆਈ ਤਾਂ ਜਵਾਬਕਰਤਾ ਨੇ  ਆਪਣੇ ਸੁਵਰਗਵਾਸੀ  ਪਤੀ ਦਾ ਨਾ ਵੀ  ਪਾਸਪੋਰਟ ਵਿਚ  ਆਪਣੀ ਧੀ ਦਾ ਪਾਸਪੋਰਟ ਬਣਾੳਣ ਸਮੇ ਦਰਜ਼ ਕਰਵਾ ਲਿਆ ਸੀ।*

*27.ਇਹ ਕਿ ਸਵਾਲ ਨੰਬਰ 37 ਦਾ  ਜਵਾਬ  ਵੀ  ਜਵਾਬਕਰਤਾ ਅਤੇ  ਗੁਰਦੀਪ ਸਿੰਘ  ਦਾ  ਸਾਝਾਂ ਸੀ.ਏ. ਪੂਰੀ ਤਰਾਂ  ਦੇ ਸਕਦਾ ਹੈ  ਜੋ  ਰਿਕਾਰਡ ਦੀ  ਗੱਲ ਹੈ।ਜਵਾਬਕਰਤਾ ਦੀ  ਦੂਜੀ ਸ਼ਾਦੀ  ਗੁਰਦੀਪ  ਸਿੰਘ ਨਾਲ   ਹੋ ਚੁੱਕੀ  ਸੀ। ਗੁਰਦੀਪ ਸਿੰਘ ਇਥੋ ਤੱਕ ਕਹਿ ਦਿੰਦਾ ਸੀ ਕਿ ਹੁਣ ਜਵਾਬਕਰਤਾ ਨੂੰ ਗੁਰਦੀਪ ਸਿੰਘ ਵਾਲਾ  ਗੋਤ ਲਿਖਣਾ ਬਣਦਾ ਹੈ  ਜੋ ਮੁੰਡੀ ਹੈ। ਇਸ ਦਾ  ਵੇਰਵਾ ਵੀ  ਜਵਾਬਕਰਤਾ  ਵੱਲੋ ਜਿੰਦਲ ਨੇਚਰ ਕੇਅਰ ਇਸਟਿਚੀਊਟ ਬੰਗਲੋਰ ਨਾਲ ਸਬੰਧਤ ਦਸਤਾਵੇਜਾ ਵਿਚ ਦਰਜ਼ ਹੈ ਅਤੇ ਰੁਟੀਨ ਵਿਚ ਜਵਾਬਕਰਤਾ ਆਪਣੇ ਨਾਮ ਨਾਲ ਆਪਣੇ ਪਿਤਾ ਦਾ  ਹੀ ਨਾਮ ਲਿਖਦੀ ਹੈ।*

*28.ਇਹ ਕਿ ਸਵਾਲ ਨੰਬਰ 38 ਜਵਾਬਕਰਤਾ  ਨਾਲੋਂ ਗੁਰਦੀਪ ਸਿੰਘ  ਤੇ ਜਿਆਦਾ  ਭਾਰ  ਆਉਦਾ ਹੈ  ਜਿਸ ਨੇ ਆਪਣੀ ਜਨਾਨੀ  ਦੀ ਬਿਮਾਰੀ ਦਾ ਅਤੇ ਉਸ ਦੀ ਥੋੜੀ  ਰਹਿ ਚੁੱਕੀ ਉਮਰ ਦਾ ਵਾਸਤਾ ਪਾ ਕੇ ਜਵਾਬਕਰਤਾ ਦੀ ਹਮਦਰਦੀ ਜਿੱਤ ਕੇ ਵਿਆਹ ਲਈ ਉਕਸਾਇਆ ਅਤੇ ਸਫਲ ਹੋਇਆ। ਕੀ ਗੁਰਦੀਪ ਸਿੰਘ ਇਸ ਲਈ ਸਿਰਫ ਖੁੱਦ ਜਿੰਮੇਵਾਰ ਨਹੀ ਹੈ? ਜਵਾਬਕਰਤਾ ਦੀ ਪੜ੍ਹਾਈ ਦਾ ਮਤਲਬ ਜਵਾਬਕਰਤਾ ਦੇ ਉਲਟ ਲੈਣਾ ਬੇਤੁਕਾ ਅਤੇ  ਗੈਰ-ਕਾਨੂੰਨੀ ਹੈ। ਜਵਾਬਕਰਤਾ ਦੀ ਪੜ੍ਹਾਈ ਗੁਰਦੀਪ ਸਿੰਘ ਦੇ ਹੱਕ ਵਿਚ ਜਾਂਦੀ ਹੈ ਜਿਸ ਕਾਰਨ ਉਸਨੇ ਜਵਾਬਕਰਤਾ ਨੂੰ ਵਿਆਹ ਲਈ ਉਕਸਾਇਆ ਅਤੇ ਗੁਰਦੀਪ ਸਿੰਘ ਇਸ ਵਿਚ ਜਵਾਬਕਰਤਾ ਨਾਲ ਸਫਲ ਵੀ ਹੋਇਆ ਜਿਵਂੇ ਉਪਰ ਪਹਿਲਾਂ ਹੀ  ਕਿਹਾ  ਜਾ ਚੁੱਕਾ ਹੈ। ਇਸ ਸਵਾਲ  ਨੂੰ ਜਵਾਬਕਰਤਾ ਨੂੰ ਦੋਸ਼ੀ ਠਹਿਰਾਉਣ ਲਈ ਵਰਤਣਾ ਜਾਂ ਅਜਿਹਾ ਇਰਾਦਾ ਰੱਖਣਾ ਹੋ ਰਹੀ ਇੱਕ ਪਾਸੜ ਪੜਤਾਲ 'ਤੇ ਪ੍ਰਸ਼ਨਚਿੰਨ ਤਾਂ ਲਾਉਦਾ ਹੀ ਹੈ ਸਗੋਂ ਪੂਰੀ ਤਰਾਂ ਅਜਿਹਾ  ਸਵਾਲ ਪੁੱਛਣਾ ਗੈਰ ਕਾਨੂੰਨੀ ਹੈ। *

*29.ਇਹ ਕਿ ਸਵਾਲ ਨੰਬਰ 39 ਦਾ ਜਵਾਬ  ਇਹ ਹੈ ਕਿ ਜਵਾਬਕਰਤਾ ਨੇ ਲਾਅ ਕਾਲਜ਼(ਗੁਰੂ ਨਾਨਕ ਦੇਵ ਯੂਨੀਵਰਸਿਟੀ, ਰਿਜ਼ਨਲ  ਸੈਂਟਰ, ਲੱਢੇਵਾਲੀ, ਜਲੰਧਰ-** Guru Nanak Dev University, Regional Center, ladhewali, Jalandhar**) ਵਿਚ ਲਗਭਗ ਮਹੀਨਾ ਢੇਡ ਮਹੀਨਾ ਨੌਕਰੀ ਕੀਤੀ  ਸੀ  ਅਤੇ  ਫਿਰ  ਗੁਰਦੀਪ ਸਿੰਘ ਨੇ ਇਹ ਕਹਿ ਕਿ ਜਵਾਬਕਰਤਾ ਨੂੰ ਨੌਕਰੀ  ਕਰਨ  ਦੀ ਕੋਈ ਲੋੜ ਨਹੀ ਹੈ ਤੂੰ ਉਥੋ ਨੌਕਰੀ  ਛੱਡ ਦੇ। ਇਹੀ  ਕਾਰਨ ਕਰਕੇ  ਜਵਾਬਕਰਤਾ ਨੂੰ ਨੌਕਰੀ ਛੱਡਣੀ ਪਈ।*

*30.ਇਹ ਕਿ ਸਵਾਲ ਨੰਬਰ 40ਦਾ  ਜਵਾਬ  ਇਹ ਹੈ ਕਿ  ਗੁਰਦੀਪ ਸਿੰਘ ਅਤੇ ਜਵਾਬਕਰਤਾ ਵਿਚਕਾਰ ਪੈਸਿਆ ਦਾ  ਲੈਣ ਦੇਣ  ਕੋਈ  ਮੁੱਦਾ ਨਹੀ  ਬਣਿਆ ਅਤੇ  ਨਾ  ਹੀ  ਪੈਸਾ  ਜਵਾਬਕਰਤਾ ਦੀ ਸ਼ਕਾਇਤ  ਨਾਲ  ਸਬੰਧ ਰੱਖਦਾ ਹੈ। ਇਸ  ਲਈ  ਕਿਸੇ  ਲੈਣ ਦੇਣ  ਦਾ  ਜਿਕਰ  ਕਰਨਾ ਜਾਂ ਇਸ ਸਬੰਧੀ ਕੋਈ  ਮਤਲਬ ਨਹੀ  ਰੱਖਦਾ ਹੈ।*

*ਨੋਟ: ਬੇਨਤੀ  ਕੀਤੀ  ਜਾਂਦੀ ਹੈ ਕਿ  ਇਸ  ਜਵਾਬਕਰਤਾ ਦੇ  ਜਵਾਬ ਨਾਲ ਉਸ  ਦੀ  ਸ਼ਕਾਇਤ ਨੰਬਰ ** LDH-CT -516998 Dated  ** 20 ਜਨਵਰੀ  2015 ਦੀ  ਕੜੀ ਵਿਚ ਜਵਾਬਕਰਤਾ  ਦੇ **ਬਿਆਨ ਹੱਥ ਲਿਖਤੀ **Dated** 07 ਫਰਵਰੀ  2015 ਅਤੇ ਪਰਵਾਨਾ ਮਿਤੀ 06 ਮਾਰਚ  2015 ਦੇ ਜਵਾਬ ਵਿੱਚ ਮਿਤੀ 10 ਮਾਰਚ  2015 ਨੂੰ ਜੋ ਲਿਖਤੀ ਦਰਖਾਸਤ ਨਾਲ ਦਸਤਾਵੇਜ਼ੀ ਸਬੂਤ ਪੇਸ਼ ਕਰ ਚੁੱਕੀਹੈ ਅਤੇ ਆਪ ਜੀ ਦੇ** Date: Monday, May **11, 2015  ਨੂੰ**Email **ਰਾਹੀਂ ਆਪ ਜੀ * *cp.ldh.police@punjab.gov.in* <cp.ldh.police@punjab.gov.in>*, DCP Ludhiana

<**dcpldhcity@gmail.com* <dcpldhcity@gmail.com>*>** ਨੂੰ ਵੀ  ਇਸ ਦੇ ਹਿੱਸੇ ਵਜੋ ਪੜ੍ਹਿਆ ਜਾਵੇ। ਇੱਥੇ ਮੰਗ ਕਰਨੀ  ਵੀ ਜਰੂਰੀ ਹੈ ਕਿ ਜਵਾਬਕਰਤਾ ਦੀ ਸ਼ਕਾਇਤ, ਬਿਆਨ ਅਤੇ ਦਸਤਾਵੇਜੀ ਗਵਾਹੀਆ ਜਿਸ ਦਾ ਉਪਰੋਕਤ ਵੇਰਵਾ ਦਿੱਤਾ ਹੈ ਉਸ ਸਬੰਧੀ ਗੁਰਦੀਪ ਸਿੰਘ ਅਤੇ ਉਸ ਦੀ ਪਤਨੀ ਮਨਜੀਤ ਕੌਰ ਨੂੰ ਜੋ ਵੀ ਸਵਾਲਾਂ ਦੀ ਲਿਸਟ ਦਿੱਤੀ ਗਈ ਹੈ ਉਸ ਦੀ ਕਾਪੀ ਜਵਾਬਕਰਤਾ ਨੂੰ ਦਿੱਤੀ ਜਾਵੇ ਤਾਂ ਜੋ  ਜਵਾਬਕਰਤਾ  ਨਾਲ ਕਾਨੂੰਨ ਅਨੁਸਾਰ ਇੰਨਸਾਫ ਕੀਤਾ ਜਾਵੇ ਅਤੇ ਜਵਾਬਕਰਤਾ ਆਪ ਜੀ ਧੰਨਵਾਦੀ ਦੀ ਹੋਵੇਗੀ। 

*ਮਿਤੀ: 16-05-2015*

*ਜਵਾਬਕਰਤਾ*

*ਕਮਲਜੀਤ ਕੌਰ*

*119-ਏ, ਮਾਡਲ ਟਾਊਨ ਐਕਸਟੈਸ਼ਨ, ਲੁਧਿਆਣਾ।*

*P.S:*

……………………………..

 

*Sir, *

* I personally requested your honour on 11-05-2015 that I will  submit answers to the  questions today i.e. 16-05-2015 (Saturday) and at the same  time  I obtainded also  your  kind permission that in the event and in the  interest of my minor daughter, I may  be allowed to  submit the  answers even  after  one  or  two days after Saturday  and  my  request was accepted by  your honour.*

* My Answers were ready today but suddenly I was to go to my minor  daughter's school to  complete certain formalities.*

* Hence the delay on my part is not, intentional and delebrate, to submit the  asnwers today morning.*

* After noticeing your notice today, I am sending the answers through Email now itself and the same answers will be followed and posted by 'SPEED POST' immediately hereafter.*

*Dated : 16-05-2015*

*Kamaljeet Kaur *

*Resident of 119-A, Model  Town, Extension,*

* Ludhiana*

*Please Note:*

*Scaned  11 attachments of answers sent on Saturday, May, 16, 2015 at 10:00

PM to learned **cp.ldh.police@punjab.gov.in* <cp.ldh.police@punjab.gov.in>*,

DCP Ludhiana**dcpldhcity@gmail.com* <dcpldhcity@gmail.com>*,*  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.