ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
Introduction: ਸਿੱਖ ਕੌਮ ਦੀ ਬਹੁਤ ਵੱਡੀ ਤ੍ਰਾਸਦੀ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜਿਸ ਅਕਾਲ ਤਖ਼ਤ ਦੀ ਸਥਾਪਨਾ ਕੌਮੀ ਹਿੱਤਾਂ ਵਿੱਚ ਫੈਸਲੇ ਕਰਨ ਲਈ ਸਿੱਖਾਂ ਦੇ ਸਿਰ ਜੋੜ ਕੇ ਬੈਠਣ ਦੇ ਸਾਧਨ ਵਜੋਂ ਕੀਤੀ ਸੀ, ਅੱਜ ਸਿੱਖਾਂ ਨੂੰ ਆਪਸੀ ਝਗੜਿਆਂ ਵਿੱਚ ਉਲਝਾ ਕੇ ਖੇਰੂੰ ਖੇਰੂੰ ਕਰਨ ਲਈ ਉਸੇ ਹੀ ਅਕਾਲ ਤਖ਼ਤ ਦੀ ਦੁਰਵਰਤੋਂ ਹੋ ਰਹੀ ਹੈ। ਇਸ ਦੀ ਮਿਸਾਲ ਹਿੰਦੀ ਦੇ ਇਕ ਅਖ਼ਬਾਰ ਦੈਨਿਕ ਜਾਗਰਣ ਦੇ 10 ਫਰਵਰੀ ਦੇ ਅੰਕ ਵਿੱਚ ਛਪੀ ਇਕ ਖ਼ਬਰ ਤੋਂ ਮਿਲਦੀ ਹੈ ਜਿਸ ਵਿੱਚ ਸ਼੍ਰੀ ਗੁਰੂ ਸਿੰਘ ਸਭਾ ਕਾਨਪੁਰ ਦੇ ਚੇਅਰਮੈਨ ਅਤੇ ਸਾਬਕਾ ਐੱਮਐੱਲਸੀ ਕੁਲਦੀਪ ਸਿੰਘ ਨੇ ਦਾਅਵਾ ਕੀਤਾ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਸ ਨੂੰ ਆਦੇਸ਼
Introduction: ਇਸ ਬਾਰੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿ:ਰਣਜੋਧ ਸਿੰਘ ਨਾਲ ਗੱਲ ਕਰਨ ਤੇ ਉਨਾਂ ਕਿਹਾ ਕਿ ਪਤਾ ਨਹੀ ਐਸੇ ਰਾਗੀਆਂ ਨੂੰ ਤਖਤਾਂ ਦੇ ਜਥੇਦਾਰ ਸਪੱਸ਼ਟੀਕਰਨ ਲਈ ਕਿਉਂ ਨਹੀ ਬੁਲਾਉਂਦੇ ਜਦੋ ਕਿ ਤੱਤ ਗੁਰਮਤਿ ਦੀ ਗੱਲ ਕਰਨ ਵਾਲਿਆਂ ਕੋਲੋ ਝੱਟ ਹੀ ਸਪੱਸ਼ਟੀਕਰਨ ਮੰਗ ਲਏ ਜਾਂਦੇ ਹਨ। ਉਨਾਂ ਕਿਹਾ ਕਿ ਗੁਰਬਾਣੀ ਅਮਲੀ ਜੀਵਨ ਸੱਚਾ ਸੁੱਚਾ ਰੱਖਣ ਲਈ ਹੈ ਨਾ ਕਿ ਕਰਾਮਾਤਾਂ ਦਾ ਫੋਕਟ ਧੰਦਾ। ਉਨਾਂ ਕਿਹਾ ਕਿ ਅਜਿਹੇ ਰਾਗੀ ਗੁਰਮਤਿ ਸਿਧਾਤਾਂ ਦੀਆਂ ਧੱਜੀਆਂ ਉਡਾ ਕੇ ਕੌਮ ਨਾਲ ਧ੍ਰੋਹ ਕਮਾ ਰਹੇ ਹਨ ਤੇ ਸੰਗਤਾਂ ਨੂੰ ਸੁਚੇਤ ਹੋ ਕੇ ਅਜਿਹੇ ਰਾਗੀਆਂ ਤੋ ਜਰੂਰ ਪੁਛਣਾ ਚਾਹੀਦਾ ਹੈ ਕਿ ਉਹ ਅਜਿਹੀਆਂ ਹਾਸੋ ਹੀਣੀਆਂ ਗੱਲਾਂ ਨੂੰ ਗੁਰਮਤਿ ਨਾਲ ਕਿਉਂ ਜੋੜਦੇ ਹਨ।
Introduction: ਬਠਿੰਡਾ : ਬਠਿੰਡਾ ਪੁਲਿਸ ਵਲੋਂ ਬਾਦਲ ਸਰਕਾਰ ਦੇ ਇਸ਼ਾਰੇ ’ਤੇ ਸੌਦਾ ਸਾਧ ਨੂੰ ਬਚਾਉਣ ਦਾ ਪੂਰਾ ਯਤਨ ਕੀਤਾ ਗਿਆ। ਪੁਲਿਸ ਨੇ ਅਪਣੀ ਕੇਸ ਖ਼ਾਰਜ ਰੀਪੋਰਟ ਵਿਚ ਡੇਰਾ ਸਲਾਬਤਪੁਰਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚ ਕੇ ਜਾਮ-ਇ-ਇੰਸਾ ਪਿਲਾਏ ਜਾਣ ਤੋਂ ਸਪੱਸ਼ਟ ਇਨਕਾਰ ਕੀਤਾ ਹੈ। ਪੁਲਿਸ ਰੀਪੋਰਟ ਮੁਤਾਬਕ ਸੌਦਾ ਸਾਧ ਉਸ ਦਿਨ ਸਲਾਬਤਪੁਰਾ ਵਿਖੇ ਆਇਆ ਹੀ ਨਹੀਂ। ਜਾਮ-ਇ-ਇੰਸਾ ਪਿਲਾਏ ਜਾਣ ਦੇ ਕੁੱਝ ਅਖ਼ਬਾਰਾਂ ਵਿਚ ਪ੍ਰਕਾਸ਼ਤ ਇਸ਼ਤਿਹਾਰਾਂ ਤੋਂ ਵੀ ਸੌਦਾ ਸਾਧ ਅਪਣੇ ਬਿਆਨਾਂ ਵਿਚ ਮੁਕਰ ਗਿਆ। ਵੇਖਣ ਵਾਲੀ ਗੱਲ ਇਹ ਵੀ ਹੈ ਕਿ ਕੇਸ ਖ਼ਾਰਜ ਰੀਪੋਰਟ ਨਾਲ ਨੱਥੀ ਕੀਤਾ ਹਲਫ਼ੀਆ ਬਿਆਨ ਕਿਸਦਾ ਹੈ? ਕਿਉਂਕਿ ਸੌਦਾ ਸਾਧ ਵਿਰੁਧ ਕੇਸ ਦਰਜ ਕਰਵਾਉਣ ਵਾਲੇ ਖ਼ਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਰਜਿੰਦਰ ਸਿੰਘ ਸਿੱਧੂ ਅਦਾਲਤ ਵਿਚ ਪੇਸ਼ ਹੋ ਕੇ ਸਪੱਸ਼ਟ ਕਰ ਚੁੱਕੇ ਹਨ ਕਿ ਪੁਲਿਸ ਵਲੋਂ ਲਾਇਆ ਗਿਆ ਹਲਫ਼ੀਆ ਬਿਆਨ ਉਸ ਦਾ ਨਹੀਂ। ਜੇ ਅਦਾਲਤ ਇਸ ਹਲਫ਼ੀਆ ਬਿਆਨ ਸਬੰਧੀ ਜਾਂਚ ਕਰਵਾਉਣ ਦੇ ਹੁਕਮ ਦੇਵੇ ਤਾਂ ਕੇਸ ਦੀ ਤਫ਼ਤੀਸ਼ ਕਰਨ ਵਾਲੇ ਪੁਲਿਸ ਅਧਿਕਾਰੀ ’ਤੇ ਵੀ ਗਾਜ਼ ਡਿਗ ਸਕਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ਿਕਾਇਤ-ਕਰਤਾ ਨੇ ਹੀ ਉਨ੍ਹਾਂ ਨੂੰ ਹਲਫ਼ੀਆ ਬਿਆਨ ਦੇ ਕੇ ਸਲਾਬਤਪੁਰਾ ਵਿਚ ਸੌਦਾ ਸਾਧ ਵਲੋਂ ਜਾਮ-ਏ-ਇੰਸਾ ਪਿਆਉਣ ਤੋਂ ਇਨਕਾਰ ਕਰਦਿਆਂ ਕੇਸ ਖ਼ਾਰਜ ਕਰਨ ਦੀ ਸਹਿਮਤੀ ਦਿਤੀ ਸੀ।
Introduction: ਹਾਲਤ ਇਥੋ ਤੱਕ ਹੋ ਗਈ ਹੈ ਕਿ ਤਖਤ ਸਾਹਿਬ ਦੀ ਤਿੱਖੀ ਚੜਾਈ ਚੜਣ ਤੋ ਅਸਮਰੱਥ ਕਈ ਬਜੁਰਗ ਅਤੇ ਅਪੰਗ ਵਿਅਕਤੀ ਤਖਤ ਸਾਹਿਬ ਦੇ ਦਰਸ਼ਨ ਕਰਨ ਤੋ ਬਗੈਰ ਹੀ ਵਾਪਸ ਜਾ ਰਹੇ ਹਨ। ਕਈ ਨੋਜਵਾਨ ਬਜੁਰਗਾਂ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਚੜਾਈ ਚੜਦੇ ਦੇਖੇ ਜਾ ਸਕਦੇ ਹਨ।
Introduction: *ਜਿਸ ਸਿਸਟਮ ਦੀਆਂ ਅੱਖਾਂ ਦੇ ਸਾਹਮਣੇ ਤਿੰਨ ਦਿਨਾਂ ਤੱਕ ਦਿਨ ਦੀਵੀ ਨਿਰਦੋਸ਼ ਸਿੱਖਾਂ ਦੇ ਹੋਏ ਕਤਲਾਂ ਤੇ ਸਿੱਖ ਬੀਬੀਆਂ ਦੇ ਸ਼ਰੇਆਮ ਸਮੂਹਿਕ ਬਲਾਤਕਾਰਾਂ ਦੇ ਦੋਸ਼ੀਆਂ ਨੂੰ 28 ਸਾਲਾਂ ਤੱਕ ਵੀ ਸਜਾ ਦੇਣਾ ਵੀਚਾਰ ਅਧੀਨ ਹੀ ਨਹੀਂ ਹੈ, ਉਸ ਸਿਸਟਿਮ ਤੋਂ ਕਿਸੇ ਵੀ ਤਰ੍ਹਾਂ ਦਾ ਰਹਿਮ ਮੰਗ ਕੇ ਰੂਹਾਨੀ ਮੌਤ ਮਰਨ ਨਾਲੋਂ ਹੱਸ ਕੇ ਸਰੀਰਕ ਮੌਤ ਨੂੰ ਆਪਣੇ ਗਲੇ ਲਾ ਲਵਾਂਗਾ
Introduction: ਜਾਣਕਾਰੀ ਹਿੱਤ ਦੱਸਿਆ ਜਾਂਦਾ ਹੈ ਕਿ ਨਿਊਜ਼ਲੈਂਡ ਦੇ ਵਿਚ ਰਹਿ ਰਹੇ ਹਰ ਵਿਅਕਤੀ ਨੂੰ ਜਨ-ਗਨਣਾ ਫਾਰਮ ਭਰਨਾ ਅਤੇ ਸਹੀ-ਸਹੀ ਜਾਣਕਾਰੀ ਮੁਹੱਈਆ ਕਰਵਾਉਣਾ ਅੰਕੜਾ ਕਾਨੂੰਨ 1975 ਦੇ ਤਹਿਤ ਲਾਜ਼ਮੀ ਹੈ। ਜਾਣ-ਬੁਝ ਕੇ ਫਾਰਮ ਨਾ ਭਰਨ ਦੀ ਸਥਿਤੀ ਵਿਚ 500 ਡਾਲਰ ਜ਼ੁਰਮਾਨਾ ਅਤੇ ਦੋਸ਼ੀ ਹੋਣ ਤੋਂ ਲੈ ਕੇ ਨਵੇਂ ਫਾਰਮ ਭਰਨ ਤੱਕ 20 ਡਾਲਰ ਪ੍ਰਤੀ ਜ਼ੁਰਮਾਨਾ ਹੋ ਸਕਦਾ ਹੈ। ਇਹ ਫਾਰਮ ਆਨ ਲਾਈਨ ਵੀ ਭਰੇ ਜਾ ਸਕਣਗੇ ਜਦੋਂ ਇਹ ਲੋਕਾਂ ਨੂੰ 16 ਫਰਵਰੀ ਤੋਂ ਬਾਅਦ ਘਰਾਂ ਵਿਚ ਪ੍ਰਾਪਤ ਹੋ ਜਾਣਗੇ। ਇਨ੍ਹਾਂ ਫਾਰਮਾਂ ਉਤੇ ਇੰਟਰਨੈਟ ਆਈ.ਡੀ. ਅਤੇ ਕੋਡ ਨੰਬਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਇਹ ਫਾਰਮ ਦੁਬਾਰਾ ਕਿਸੇ ਅਇਧਕਾਰੀ ਵੱਲੋਂ ਤੁਹਾਡੇ ਘਰੋਂ ਇਕੱਠੇ ਨਹੀਂ ਕੀਤੇ ਜਾਣਗੇ।
Introduction: Please stop this nonsense and make proper changes and show the viewers where you are wrong. Alternatively, take preventative action so that it does not occur again. Please do not send your response with silly reasoning such as that I do not have to watch the show.
Introduction: ਗੁਰੂ ਗ੍ਰੰਥ ਸਾਹਿਬ ਦੀ ਸਰਵ-ਉੱਚਤਾ ਮੇਰੇ ਜਾਂ ਤੁਹਾਡੇ ਕਹਿਣ ਦੀ ਮੁਥਾਜ ਨਹੀਂ ਹੈ। ਗੁਰੂ ਅਰਜੁਨ ਸਾਹਿਬ ਨੇ ਇਕ ਬਹੁੱਤ ਮਹੱਤਵਪੂਰਨ ਬਿਆਨ ਦਿੱਤਾ ਹੈ। ਉਹ ਇਹ ਕਿ “ਪੋਥੀ ਪਰਮੇਸਰ ਕਾ ਥਾਨੁ॥” ਪਹਿਲਾਂ ਗ੍ਰੰਥ ਸਾਹਿਬ ਨੂੰ ਪੋਥੀ ਕਹਿੰਦੇ ਸੀ। ਉਸ ਪੋਥੀ ਨੇ ਇਕ ਐਲਾਨ (declaration) ਕੀਤਾ ਹੈ, ਜਿਸ ਨੂੰ ਸਾਧਾਰਣ ਆਦਮੀ ਲਈ ਸਮਝਣਾ ਥੋੜਾ ਮੁਸ਼ਕਿਲ ਹੈ। ਪਰ ਇਸ ਨੂੰ ਸਮਝਣਾ ਬਹੁੱਤ ਜਰੂਰੀ ਹੈ ਕਿ ਇਹ ਪੋਥੀ ਜਾਂ ਗ੍ਰੰਥ ਪਰਮੇਸ਼ਰ ਦਾ ਥਾਂ ਹੈ।ਇਹ ਬਿਆਨ ਆਪਣੇ ਆਪ ਵਿੱਚ ਬੜਾ ਵਿਆਪਕ (comprehensive) ਅਤੇ ਸੰਪੂਰਨ ਹੈ। ਇਸ ਬਿਆਨ ਤੋਂ ਬਾਅਦ, ਇਸ ਪੋਥੀ ਨੂੰ ਮੰਨਣ ਵਾਲੇ ਸਿੱਖਾਂ ਨੂੰ, ਇਧਰ-ਉਧਰ ਰੱਬ ਦੀ ਭਾਲ ਕਰਨ ਦੀ ਜ਼ਰੂਰਤ ਨਹੀਂ; ਕਿਸੇ ਸਿੱਖ ਨੂੰ ਕਿਸੇ ਤੀਰਥ ਜਾਂ ਕਿਸੇ ਕੁੰਭ ਦੇ ਮੇਲੇ ਵਿੱਚ ਜਾਣ ਦੀ ਜਰੂਰਤ ਨਹੀਂ, ਕਿਉਂਕਿ ਉਸ ਲਈ ਇਹ ਪੋਥੀ ਹੀ ਰੱਬ ਦਾ ਥਾਂ ਹੈ।
Introduction: ਇਸ ਤਰ੍ਹਾਂ ਜਾਗਰੂਕ ਧੜਾ ਬੁਰੀ ਤਰ੍ਹਾਂ ਵੰਡਿਆ ਰਿਹਾ ਤੇ ਪੁਜਾਰੀਵਾਦ-ਕਾਬਜ਼ ਰਾਜਨੀਤਕ ਗਠਜੋੜ ਦੀ ਮਿੱਟੀ ਪੁੱਟਣ ਦਾ ਦਾਅਵਾ ਕਰਨ ਵਾਲੇ ਖ਼ੁਦ ਹੀ ਉਸ ਹੱਥੋਂ ਬੁਰੀ ਤਰ੍ਹਾਂ ਹਾਰ ਗਏ ਹਨ। ਸਭ ਕੁਝ ਹੱਥੋਂ ਗੁਆ ਕੇ ਜੇ ਹੁਣ ਵੀ ਆਪਣੇ ਆਪ ਨੂੰ ਜਾਗਰੂਕ ਅਖਵਾਉਣ ਵਾਲੇ ਏਕਤਾ ਕਰਨ ਦੀ ਥਾਂ ਪੁਜਾਰੀਵਾਦ ਦੀ ਮਿੱਟੀ ਪੁੱਟਣ ਦੇ ਬਹਾਨੇ ਦੂਜੇ ਸ਼ਬਦਾਂ ਵਿੱਚ ਉਨ੍ਹਾਂ ਦੀਆਂ ਹਉਂਮੈ ਦੀਆਂ ਫਸਲਾਂ ਦੀ ਗੋਡੀ ਹੀ ਕਰਦੇ ਰਹੇ ਤਾਂ ਸਮਝੋ ਸਿੱਖਾਂ ਵਿੱਚੋਂ ਸਿੱਖੀ ਕਿਰਦਾਰ ਬਿਲਕੁਲ ਖਤਮ ਹੋ ਗਿਆ ਹੈ।
Introduction: 28 Families Await your Help
Introduction: ***** Dear friends, received from Dr.JP Singh regarding this priest who was sponsoring people from India for Temple and this is what our Gurudawra's also does and that is the reason of fight. Thanks Harry Singh
Introduction: Open support by Akalis for radical leaders hint at increased infiltration within Punjab’s politics by the RSS. Akalis have benefited from BJP’s support in Punjab and consequently also helped them cling to power in the State. Nodi is also held responsible for appointment of DGP Sumedh Saini in Punjab. If Modi becomes the Prime Minister and BJP comes into power, Sikhs and other minorities can expect to suffer at a larger scale.
Introduction: ਸਭ ਤੋਂ ਮਾੜੀ ਜੋ ਗੱਲ ਹੋਈ ਹੈ, ਉਹ ਇਹ ਕਿ ਅਕਾਲੀ ਦਲ ਬਾਦਲ ਨੇ ਸਰਨਾ ਭਰਾਵਾਂ ’ਤੇ ਅਕਾਲ ਤਖ਼ਤ ਨੂੰ ਢਾਹ ਲਾਉਣ ਦੇ ਦੋਸ਼ ਲਾ ਕੇ, ਅਕਾਲ ਤਖ਼ਤ ਦੀ ਸਰਬਉਚਤਾ ਬਹਾਲ ਕਰਵਾਉਣ ਨੂੰ ਚੋਣ ਮੁੱਦਾ ਬਣਾਇਆ ਸੀ। ਤੇ ਇਸ ਝੂਠੇ ਨਾਹਰੇ ਦੇ ਨਾਮ ਹੇਠ ਉਹ ਹੂੰਝਾਫੇਰੂ ਜਿੱਤ ਹਾਸਲ ਕਰਨ ਵਿੱਚ ਹਾਸਲ ਹੋ ਗਏ ਹਨ। ਹਾਲਾਂ ਕਿ ਕੌਣ ਨਹੀਂ ਜਾਣਦਾ ਕਿ ਅਕਾਲ ਤਖ਼ਤ ਨੂੰ ਜਿੰਨੀ ਢਾਹ ਬਾਦਲ ਦਲ ਅਤੇ ਉਸ ਦੇ ਸਹਿਯੋਗੀ ਸੰਤ ਸਮਾਜ ਨੇ ਲਾਈ ਹੈ ਇਤਨੀ ਹੋਰ ਕਿਸੇ ਵਿਅਕਤੀ ਨੇ ਨਹੀਂ ਨਹੀਂ ਲਾਈ। ਸੰਤ ਸਮਾਜ ਨੇ ਅੱਜ ਤੱਕ ਅਕਾਲ ਤਖ਼ਤ ਤੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਅਤੇ 2003 ’ਚ ਲਾਗੂ ਕੀਤਾ ਨਾਨਕਸ਼ਾਹੀ ਕੈਲੰਡਰ ਨਹੀਂ ਮੰਨਿਆਂ।
Introduction: ਕਮੇਟੀ ਮੈਂਬਰਾ ਜਦੋਂ ਦੱਸਿਆ ਕਿ ਪਸੂ ਨੇ ਇਸੇ ਨੂੰ ਕਿਉਂ ਗਿਰਾਉਣਾ ਸੀ ? ਇਸ ਦੇ ਤਾਂ ਜਾਣਬੁੱਝ ਕੇ ਟੁੱਕੜੇ-ਟੁੱਕੜੇ ਕੀਤੇ ਹੋਏ ਲੱਗਦੇ ਹਨ । ਇਹ ਉਹਨਾਂ ਹੀ ਸ਼ਰਾਰਤੀਆਂ ਦਾ ਕੰਮ ਹੈ ਜਿਹਨਾਂ 1984 ਵਿੱਚ ਕਤਲੇਆਮ ਕੀਤਾ ਸੀ । ਉਹ ਐਲੀਮੈਂਟ ਦੁਬਾਰਾ ਤੋਂ ਸਰਗਰਮ ਹੋ ਗਏ ਹਨ ਅਤੇ ਜਾਂਚ ਵਿੱਚ ਰੋੜੇ ਅਟਕਾ ਰਹੇ ਹਨ । ਤੁਸੀਂ ਐਫ ਆਈ ਆਰ ਦਰਜ ਕਰੋ । ਜਿਸ ਤੇ ਤਾਲਮੇਲ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਨੇ ਆਪਣੇ ਲੈਟਰ ਪੈਡ ਤੇ ਲਿਖਤੀ ਕੰਪਲੇਂਡ ਦਿਤੀ।
Introduction: Before every performance, I do ardaas (prayer) asking Waheguru Ji to give me the strength to do my best and remain is Waheguru’s Hukam. All you can do is give it your 100%!! Then, regardless of how things turn out, you’ll know that you performed your best!
Introduction: UNITED SIKHS calls on all Australian MPs to stand up and publicly condemn irresponsible and morally offensive publications such as this article and to call on the publishers to exercise common decency, restraint and responsibility towards fellow ethnic and culturally diverse Australians.
Introduction: ਸਿਰਫ ਇਹ ਹੀ ਨਹੀ ਬਲਕਿ ਹਰ ਸਲਾਈਡ ਤੇ ਲਿਖਿਆ ਇੱਕ ਇੱਕ ਸ਼ਬਦ ਬੇਸ਼ਕੀਮਤੀ ਹੈ ਜਿਹੜੇ ਸਾਰੇ ਦੇ ਸਾਰੇ ਇੱਥੇ ਲਿਖਣੇ ਤਾਂ ਸੰਭਵ ਨਹੀਂ ਹਨ ਪਰ ਇਹ ਸਲਾਈਡਾਂ ਹਰ ਬੱਚੇ, ਨੌਜਵਾਨ, ਅਤੇ ਵਿਅਕਤੀਆਂ ਨੂੰ ਵਿਖਾਉਣ, ਪੜ੍ਹਾਉਣ ਤੇ ਉਨ੍ਹਾਂ ਨਾਲ ਪ੍ਰੀਵਾਰ ਤੇ ਕਲਾਸਾਂ ’ਚ ਬੈਠ ਕੇ ਇਨ੍ਹਾਂ ’ਤੇ ਡੂੰਘੀ ਵੀਚਾਰ ਚਰਚਾ ਕਰਨ ਯੋਗ ਹਨ ਤਾਂ ਕਿ ਸਾਡੇ ਤਿੜਕ ਰਹੇ ਪ੍ਰਵਾਰਿਕ ਰਿਸ਼ਤੇ ਅਤੇ ਗਿਰ ਰਹੇ ਆਚਰਣ ਤੇ ਇਖਲਾਕ ਨੂੰ ਉਚੀਆਂ ਸਮਾਜਕ ਕਦਰਾਂ ਕੀਮਤਾਂ ਵੱਲ ਮੋੜਨਾ ਸੰਭਵ ਹੋ ਸਕੇ।
Introduction: ਗਿਆਨੀ ਹਰਿੰਦਰ ਸਿੰਘ ਅਲਵਰ ਨੇ ਕਿਹਾ ਅੱਜ ਕੱਲ੍ਹ ਦਿੱਲੀ ਵਿੱਚ ਅਕਾਲ ਤਖ਼ਤ ਨੂੰ ਸਮਰਪਤ ਹੋਣ ਦਾ ਨਾਹਰਾ ਬੜੀ ਊਚੀ ਗੂੰਜ ਰਿਹਾ ਹੈ ਤੇ ਦੂਸਰੀ ਧਿਰ ਨੂੰ ਅਕਾਲ ਤਖ਼ਤ ਦੇ ਬਾਗੀ, ਭਗੌੜੇ ਹੋਣ ਦਾ ਦੋਸ਼ ਲਾ ਕੇ ਵੋਟਰਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਅਸੀਂ ਅਕਾਲ ਤਖ਼ਤ ਤੋਂ ਬਾਗੀ ਨਹੀਂ ਹਾਂ ਪਰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸੇ ਨੂੰ ਦਿੱਤੇ ਹੱਕ ਦੀ ਵਰਤੋਂ ਕਰਦੇ ਹੋਏ ਅਕਾਲ ਤਖ਼ਤ ’ਤੇ ਕੀਤੇ ਗਏ ਕੁਝ ਗਲਤ ਫੈਸਲਿਆਂ ਸਬੰਧੀ ਸਪਸ਼ਟੀਕਰਨ ਦੀ ਮੰਗ ਕਰਦੇ ਹਾਂ।
Introduction: ਜਦੋਂ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਆਈ ਸਉਪੀ ਤਾਂ ਬ੍ਰਾਹਮਣ ਦਾ ਇਕਦਮ ਦਿਮਾਗ ਖੜਕਿਆ ਕਿ ਪਹਿਲਾਂ ਤਾਂ ਦੇਹ ਦੇ ਮੁਕਾਬਲੇ ਦੇਹ ਖੜੀ ਕਰ ਦਿੰਦਾ ਸੀ ਪਰ ਹੁਣ ਜਰੂਰੀ ਹੈ ਗ੍ਰੰਥ ਦੇ ਮੁਕਾਬਲੇ ਗ੍ਰੰਥ ਖੜਾ ਕਰਾਂ
Introduction: ਇਸੇ ਪੁਸਤਕ ਦੇ ਪੰਨਾ ਨੰਬਰ ੨੯੮ 'ਤੇ ਲਿਖਿਆ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਬੇਬੇ ਨਾਨਕੀ ਜੀ ਦੌਲਤ ਖਾਨ ਲੋਧੀ ਨਾਲ ਵਿਆਹੀ ਹੋਈ ਸੀ। ਜਦੋਂ ਕਿ ਸਿੱਖ ਇਤਿਹਾਸ ਅਨੁਸਾਰ ਬੇਬੇ ਨਾਨਕੀ ਜੀ ਦਾ ਵਿਆਹ ਭਾਈ ਜੈ ਰਾਮ ਜੀ ਨਾਲ ਹੋਇਆ ਸੀ। ਭਾਈ ਗੜਗੱਜ ਨੇ ਦੱਸਿਆ ਕਿ ਇਹ ਵੀ ਇਕ ਸਾਜਿਸ਼ ਅਧੀਨ ਜਾਣ ਬੁੱਝ ਕੇ ਕਿ ਲਿਖਿਆ ਹੈ ਕਿਉਂਕਿ ਜਦੋਂ ਅਸੀਂ ਸਿੱਖ ਰਹਿਤ ਮਰਿਆਦਾ ਦਾ ਹਵਾਲਾ ਦੇ ਕੇ ਕਹਿੰਦੇ ਹਾਂ ਕਿ ਸਿੱਖ ਬੱਚੇ ਬੱਚੀ ਦਾ ਵਿਆਹ ਸਿੱਖ ਨਾਲ ਹੀ ਹੋਣਾ ਚਾਹੀਦਾ ਹੈ ਤਾਂ ਨੌਜਵਾਨਾਂ ਦੇ ਮਨ ਵਿੱਚ ਇਹ ਖਿਆਲ ਜਾ ਸਕਦਾ ਹੈ ਕਿ ਵੇਖੋ ਜੀ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਦਾ ਵਿਆਹ ਜੇ ਅਣਮਤੀ ਨਾਲ ਹੋ ਸਕਦਾ ਹੈ ਤਾਂ ਸਿੱਖ ਬੱਚੇ ਬੱਚੀ ਦਾ ਕਿਉਂ ਨਹੀਂ ਕਿਸੇ ਅਣਮੱਤ ਦੇ ਬੱਚੇ ਬੱਚੀ ਨਾਲ ਹੋ ਸਕਦਾ?
Introduction: ਲਿਖਿਆ ਹੋਇਆ ਸੀ ‘ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁਖ ਮੰਤਰੀ ਦੇ ਪੰਜਾਬ ਤੋਂ ਬਾਹਰ, ਦਿੱਲੀ ਗੁਰਦੁਆਰਾ ਚੋਣਾਂ ਦੇ ਮੱਦੇ-ਨਜ਼ਰ ਦਿੱਲੀ ਵਿੱਚ ਰੁਝਿਆਂ ਹੋਣ ਕਾਰਣ (ਪੰਜਾਬ ਵਿੱਚ) ਪੂਰੀ ਤਰ੍ਹਾਂ ਸ਼ਾਂਤੀ ਅਤੇ ਅਮਨ ਦਾ ਵਾਤਾਵਰਣ ਬਣਿਆ ਹੋਇਆ ਹੈ’
Introduction: ਉਨ੍ਹਾਂ ਕਿਹਾ ਹੁਣ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਤੁਸੀਂ ਆਪੇ ਵੇਖੀ ਜਾਣਾ ਕਿ ਉਹ ਕੌਣ ਹੈ ਤੇ ਕੀ ਉਹ ਗੁਰੂ ਗ੍ਰੰਥ ਸਾਹਿਬ, ਤੇ ਅਕਾਲ ਤਖ਼ਤ ਨੂੰ ਮੰਨਦਾ ਹੈ? ਕੀ ਉਸ ਨੂੰ ਸਿੱਖ ਜਾ ਪੰਥ ਸਮਝਣਾ ਚਾਹੀਦਾ ਹੈ। ਆਪਣੇ ਆਪ ਨੂੰ ਪੰਥ ਕਹਾਉਣ ਵਾਲਾ ਸਿਰ ’ਤੇ ਮੁਕਟ ਰੱਖ ਕੇ ਹਵਨ ਕਰੇ, ਉਸ ਦੇ ਘਰ ਵਾਲੀ ਕਹੇ ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਆਸ਼ੂਤੋਸ਼ ਨੂਰਮਹਿਲੀਏ ਦੀ ਹਜੂਰੀ ਵਿੱਚ ਜਿਆਦਾ ਆਤਮਕ ਸ਼ਾਂਤੀ ਮਿਲਦੀ ਹੈ, ਸ਼ਬਦ ਗੁਰੁ ਨੂੰ ਢਾਹ ਲਾਉਣ ਲਈ ਉਸ ਦੇ ਡੇਰੇ ਉਸਾਰਨ ਲਈ ਸਹਾਇਤਾ ਕਰੇ, ਉਸ ਦੇ ਪ੍ਰਵਾਰ ਦੇ ਮੈਂਬਰ ਸ਼ਿਵਲਿੰਗ ਪੂਜਾ ਕਰਨ ਤਾਂ ਕੀ ਉਹ ਪੰਥ ਹੈ? ਕੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਨੂੰ ਮੰਨਦਾ ਹੈ।
Introduction: UNITED SIKHS demands that the the government should protect minorities in Pakistan and pay compensation to the families of the victims. UNITED SIKHS also calls on the government in Pakistan to secure the safety of all minorities in Pakistan. Please use caution if you are travelling to Pakistan and be wary of your surroundings.
Introduction: ਗੁਰੂ ਸਾਹਿਬ ਦੀ ਹਜੂਰੀ ਵਿਚ ਹਾਰ ਪਾ ਕੇ ਕੀਤੀ ਰਹਿਤ ਮਰਯਾਦਾ ਦੀ ਘੋਰ ਉਲੰਘਣਾ ਪੰਜਾਬ ਤੋ ਬਾਹਰਲੇ ਤਖਤਾਂ ਤੇ ਹੋ ਰਹੀ ਮਨਮਤ ਦਰਬਾਰ ਸਾਹਿਬ ਲਾਗੂ ਨਾ ਕੀਤੀ ਜਾਵੇ-ਪ੍ਰਿੰ:ਸੁਰਿੰਦਰ ਸਿੰਘ
Introduction: The black mark against Modi, 62, is the accusation by critics that he did not do enough to stop - or even quietly encouraged - religious riots in 2002 that killed as many as 2,000 people, most of them Muslims.That episode led the United States to deny Modi a visa in 2005,
Introduction: ਜੇ ਪੰਜਾਬ ਵਾਲੇ ਦਿੱਲੀ ਦੇ ਗੁਰਦੁਆਰਿਆਂ 'ਤੇ ਕਾਬਜ਼ ਹੋ ਗਏ ਤਾਂ ਗੁਰੂ ਨਾਨਕ ਦੀ ਬਾਣੀ ਦੀ ਵੀਚਾਰ 'ਤੇ ਪਬੰਦੀ ਲੱਗ ਜਾਵੇਗੀ : ਗਿਆਨੀ ਜਾਚਕ
Introduction: ਕੁੰਭ ਦੇ ਮੇਲੇ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਜਾਣ ਦਾ ਤਾਂ ਹੀ ਫਾਇਦਾ ਹੈ ਜੇ ਉਥੇ ਆਸਾ ਦੀ ਵਾਰ ਦੇ ਹਿੰਦੀ ’ਚ ਸਟੀਕ ਵੰਡੇ ਜਾਣ...
Introduction: *ਸਾਡੀ ਬਦਕਿਸਮਤੀ ਹੈ ਕਿ ਸਿੱਖ ਨੌਜਵਾਨ ਗੁਰਬਾਣੀ ਤੇ ਸਿੱਖ ਇਤਿਹਾਸ ਨਹੀਂ ਪੜ੍ਹਦੇ ਇਸੇ ਕਾਰਣ ਸਾਡੇ ਵਿੱਚੋਂ ਨਿਸ਼ਾਨ ਸਿੰਘ ਤੇ ਰਾਣਾ ਆਦਿਕ ਕੌਮ ਨੂੰ ਬਦਨਾਮ ਕਰਨ ਵਾਲੇ ਬਣ ਰਹੇ ਹਨ..
Introduction: The Supreme Court today dismissed a petition of a New York-based organisation, Sikhs for Justice, pleading for rehabilitation of about 200 families in Chandigarh affected by the 1984 anti-Sikh riots.
Introduction: *ਮੱਕੜ ਸਪਸ਼ਟ ਕਰੇ ਕਿ ਉਹ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਮੰਨਕੇ ਕੁੰਭ ਦੇ ਮੇਲੇ ’ਤੇ ਜਾ ਰਹੇ ਹਨ ਜਾਂ ਨਿਆਰੀ ਕੌਮ ਮੰਨਦੇ ਹੋਏ ਉਥੇ ਭਾਈ ਕਾਹਨ ਸਿੰਘ ਨਾਭਾ ਦੀਆਂ ਪੁਸਤਕਾਂ ‘ਹਮ ਹਿੰਦੂ ਨਹੀਂ’ ਦੀ ਪ੍ਰਦਰਸ਼ਨੀ ਲਾਉਣਗੇ/ਵੰਡਣਗੇ ਤੇ ਇਸ ਦਾ ਪ੍ਰਚਾਰ ਕਰਨਗੇ?...
Introduction: OAK CREEK, WI, USA (January 10, 2013)–Police believe a loaded handgun found Sunday morning in the Sikh temple parking lot is connected to a robbery in South Milwaukee.
Introduction: ਬੇਅੰਤ ਗੁਣਾਂ ਦੇ ਮਾਲਕ ਪ੍ਰਭੂ ਨੂੰ ਛੱਡ ਕੇ ਸ਼੍ਰੋਮਣੀ ਕਮੇਟੀ ਵੱਲੋਂ ਕੁੰਭ ਦੇ ਮੇਲਿਆਂ ’ਤੇ ਕੀਤੇ ਜਾ ਰਹੇ ਫੋਕਟ ਕਰਮ ਕਾਂਡਾਂ ਵਿੱਚ ਭਾਗ ਲੈਣ ਦਾ ਭਾਵ ਹੋਵੇਗਾ ਕਿ ਸਿੱਖ ਗੁਰੂ ਅਰਜੁਨ ਸਾਹਿਬ ਜੀ, ਗੁਰੂ ਤੇਗ ਬਹਾਦੁਰ ਸਾਹਿਬ ਜੀ, ਚਾਰੇ ਸਾਹਿਬਜ਼ਾਦਿਆਂ ਤੇ ਹੋਰ ਅਨੇਕਾਂ ਸਿੰਘਾਂ ਸਿੰਘਣੀਆਂ ਦੀ ਸ਼ਹੀਦੀਆਂ ਪਿਛਲੇ ਸਿਧਾਂਤ ਤੋਂ ਮੂੰਹ ਫੇਰ ਚੁੱਕੇ ਹਨ...
Introduction: SAN FRANCISCO, Jan. 8, 2013 - The murder of Jyoti Singh Pandey, the New Delhi college student who was kidnapped, gang-raped, and died late last month, represents the treatment of India by its politicians, said a human rights group for Indian minorities on Tuesday.
Introduction: A US Federal Judge in Wisconsin has set an evidentiary hearing for January 29 in the human rights violations case against Punjab chief minister Parkash Singh Badal...
Introduction: ਅੰਮ੍ਰਿਤਸਰ 6 ਜਨਵਰੀ (ਜਸਬੀਰ ਸਿੰਘ) ਦਿੱਲੀ ਬਲਾਤਕਾਰ ਕੇਸ ਵਿੱਚ ਭਾਂਵੇ ਪੁਲੀਸ ਨੇ ਜਨਤਕ ਦਬਾ ਥੱਲੇ ਚਲਾਣ ਚੰਦ ਦਿਨਾਂ ਵਿੱਚ ਪੇਸ਼ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ, ਪਰ ਬੜੇ ਹੀ ਅਫਸੋਸ਼ ਦੀ ਗੱਲ ਹੈ ਕਿ ਸਥਾਨਕ ਸ਼ਹਿਰ ਦੀ ਅਬਾਦੀ ਛੇਹਰਟਾ ਖੇਤਰ ਵਿੱਚ ਚਿੱਟੇ ਦਿਨ ਹੋਏ ਇੱਕ ਏ.ਐਸ.ਆਈ ਰਾਵਿੰਦਰਪਾਲ ਸਿੰਘ ਦੇ ਕਤਲ ਦਾ ਮਾਮਲੇ ਵਿੱਚ ਪੁਲੀਸ ਇੱਕ ਮਹੀਨਾਂ ਬੀਤ ਜਾਣ ਦੇ ਬਾਵਜੂਦ ਵੀ ਜਾਂਚ ਜਾਰੀ ਹੈ ਦਾ ਬਹਾਨਾ ਬਣਾ ਕੇ ਚਲਾਣਾ ਪੇਸ਼ ਕਰਨ ਤੋਂ ਆਨਾ ਕਾਨੀ ਕਰ ਰਹੀ ਹੈ ਜਿਸ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਦੋਸ਼ੀਆ ਨੂੰ ਹਾਕਮ ਧਿਰ ਦੀ ਪੁਸ਼ਤਪਨਾਹੀ ਪੂਰੀ ਤਰਾ ਹਾਸਲ ਹੈ।
Introduction: During 1469 to 1708 AD, whatever Gurus Sahibaan used to advise/teach, the Sangat followed with devotion and humility. Then during 1709 to 1944 CE), despite different views expressed by the various individual Writers, there had been no uniform Code of Conduct for the Sikhs EXCEPT the last Command by Guru Gobind Singh Sahib before breathing his last on 7 October 1708 that "SABH SIKHAN KO HUKAM HAI, GURU MANIYO GRANTH". Since then the Sikhs spread all over the world have been reading, reciting and following the "GURU GRANTH SAHIB". [from Jupp Jee Sahib to Mundavani at pages 1 to 1429]


<< First    << 395 396 397 [398] 399 >>    Last >>
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.