ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
Why do we write Waheguru Ji Ka Khalsa Waheguru Ji Ki Fateh
Why do we write Waheguru Ji Ka Khalsa Waheguru Ji Ki Fateh
Page Visitors: 2842

Why do we write Waheguru Ji Ka Khalsa  Waheguru Ji Ki Fateh

ਜਤਿੰਦਰ ਸਿੰਘ ਹੁੰਦਾਲ ਜੀ! ਇਹ ਤੁਸੀਂ ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ[ਜਦੋਂ ਪੰਥਕ ਰਹਿਤ ਮਰਿਆਦਾ ਵਿੱਚ ਮਿਲ ਕੇ ‘ਵਾਹਿਗੁਰੂ ਜੀ ਕਾ ਖਾਲਸਾ||ਵਾਹਿਗੁਰੂ ਜੀ ਕੀ ਫਤਹਿ|| ਬੁਲਾਉਣ ਦੀ ਹਦਾਇਤ ਕੀਤੀ ਗਈ ਹੈ [ ਸਿੱਖ ਵੀਰ ਐਵੇਂ ਲਿਖਤੀ ਰੂਪ ਵਿੱਚ ਫਤਹਿ ਬੁਲਾਈ ਜਾਂਦੇ ਹਨ [ ਇਨ੍ਹਾਂ ਲੋਕਾਂ ਨੂੰ ਇਨ੍ਹਾਂ ਬਰੀਕੀਆਂ ਦਾ ਕੀ ਪਤਾ [ ਇਨ੍ਹਾਂ ਬਰੀਕੀਆਂ ਦੀ ਜਾਣਕਾਰੀ ਘੱਟ ਹੋਣ ਕਰਕੇ ਹੀ ਤਾਂ ਸਿੱਖ ਕੌਮ ਨਿਘਾਰ ਵੱਲ ਜਾ ਰਹੀ ਹੈ [ ਦੇਖੋ ਲਿਖਤੀ ਰੂਪ ਵਿੱਚ ਫਤਹਿ ਬੁਲਾਈ ਜਾਣ ਨਾਲ ਸਿੱਖ ਕੌਮ ਦਾ ਕਿੰਨਾ ਵਡਾ ਨੁਕਸਾਨ ਹੋਈ ਜਾਂਦਾ ਹੈ [
ਚੰਗਾ ਹੋਇਆ ਤੁਸੀਂ ਪਤੇ ਦੀ ਗੱਲ ਦੱਸ ਕੇ ਸਿੱਖ ਕੌਮ ਦਾ ਨੁਕਸਾਨ ਹੋਣੋਂ ਬਚਾ ਲਿਆ [ ਸਿੱਖ ਕੌਮ ਨੂੰ ਆਪ ਜੀ ਵਰਗੇ ਵਿਦਵਾਨਾਂ ਤੇ ਮਾਣ ਹੈ [ ਅਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ [ ਜਤਿੰਦਰ ਸਿੰਘ ਜੀ !  ਹੁਣ ਇਹ ਮਸਲਾ ਜੋ ਕਿ ਤੁਸੀਂ ਆਪ ਹੀ ਸਾਮ੍ਹਣੇ ਲਿਆਂਦਾ ਅਤੇ ਹੱਥੋ ਹੱਥ ਹੱਲ ਵੀ ਕਰ ਦਿੱਤਾ, ਹੁਣ ਕੋਈ ਹੋਰ ਨਵਾਂ ਨੁਕਤਾ ਲੱਭਣ ਵਿੱਚ ਜੁਟ ਜਾਵੋ ਜੀ [

ਜਸਬੀਰ ਸਿੰਘ ਵਿਰਦੀ    ੨੮-੦੫-੧੪

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.