ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
Mortal remains of Bheora’s mother Bibi Pritam Kaur cremated in Mohali
Mortal remains of Bheora’s mother Bibi Pritam Kaur cremated in Mohali
Page Visitors: 2445

Mortal remains of Bheora’s mother Bibi Pritam Kaur cremated in Mohali
Posted: 31 Jan 2020 07:02 AM PST

CHANDIGARH, Punjab—The mortal remains of Bibi Pritam Kaur, the mother of Sikh prisoner Bhai Paramjit Singh Bheora, were today consigned to flames in a crematorium situated in Phase-7 of Mohali. Notably, Bibi Pritam Kaur had passed away on January 30 following prolonged illness.Bhai Paramjit Singh Bheora was brought to the crematorium ground from Burail jail in a very tight security. Scores of Sikh activists attended the funeral of Bibi Pritam Kaur.

 

 

 

 

 

 


ਮਾਤਾ ਜੀ ਦੇ ਸਸਕਾਰ ਲਈ ਜੂਝਾਰੂ ਪੁੱਤ ਦੀ ਆਮਦ

  ਭਾਈ ਭਿਉਰਾ ਦੇ ਮਾਤਾ ਜੀ ਦਾ ਸਸਕਾਰ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਭਿਉਰਾ, ਜੋ ਕਿ ਮੁੱਖ ਮੰਤਰੀ ਬੇਅੰਤ ਸਿਹੁੰ ਦੇ ਕਤਲ ਕੇਸ ਵਿੱਚ ਬੁੜੈਲ ਜੇਲ੍ਹ ਵਿੱਚ ਬੰਦ ਹਨ, ਦੇ ਮਾਤਾ ਬੀਬੀ ਪ੍ਰੀਤਮ ਕੌਰ ਜੀ, ਕੱਲ੍ਹ ਮਿਤੀ 30 ਜਨਵਰੀ ਨੂੰ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦਾ ਸਸਕਾਰ ਅੱਜ ਮੋਹਾਲੀ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਮੌਕੇ ਪੁਲਿਸ ਗਾਰਦ ਭਾਰੀ ਸੁਰੱਖਿਆ ਹੇਠ ਭਾਈ ਭਿਉਰਾ ਨੂੰ ਲੈ ਕੇ ਆਈ। ਵੀਡੀਓ ਭਾਈ ਭਿਉਰਾ ਦੇ ਬਕਤਰਬੰਦ ਗੱਡੀ ਚੋਂ ਉੱਤਰਨ ਸਮੇਂ ਦੀ ਹੈ। ਬਲਜੀਤ ਸਿੰਘ ਖਾਲਸਾ ਮੁੱਖ ਸੰਪਾਦਕ 'ਵੰਗਾਰ' 98558-31284
  Posted by Vangaar khalsa on Friday, January 31, 2020

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.