ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਬ੍ਰਿਟਿਸ਼ ਕੋਲੰਬੀਆ ਗਤਕਾ ਚੈਂਪੀਅਨਸ਼ਿਪ ’ਚ ਕੈਨੇਡੀਅਨ ਸਿੱਖਾਂ ਨੇ ਸਿਰਜਿਆ ਇਤਿਹਾਸ
ਬ੍ਰਿਟਿਸ਼ ਕੋਲੰਬੀਆ ਗਤਕਾ ਚੈਂਪੀਅਨਸ਼ਿਪ ’ਚ ਕੈਨੇਡੀਅਨ ਸਿੱਖਾਂ ਨੇ ਸਿਰਜਿਆ ਇਤਿਹਾਸ
Page Visitors: 2631

ਬ੍ਰਿਟਿਸ਼ ਕੋਲੰਬੀਆ ਗਤਕਾ ਚੈਂਪੀਅਨਸ਼ਿਪ ਚ ਕੈਨੇਡੀਅਨ ਸਿੱਖਾਂ ਨੇ ਸਿਰਜਿਆ ਇਤਿਹਾ
ਵੈਨਕੂਵਰ, 7 ਨਵੰਬਰ (ਪੰਜਾਬ ਮੇਲ)-ਕੈਨੇਡਾ ਦੇ ਜੰਮਪਲ ਸਿੱਖ ਨੌਜਵਾਨ ਵਰਗ ਨੇ ਬ੍ਰਿਟਿਸ਼ ਕੋਲੰਬੀਆ
ਗਤਕਾ ਚੈਂਪੀਅਨਸ਼ਿਪ
ਚ ਪੂਰਨ ਉਤਸ਼ਾਹ ਨਾਲ ਭਾਗ ਲਿਆਖਾਲਸਾ ਦੀਵਾਨ ਸੁਸਾਇਟੀ ਸੁੱਖ ਸਾਗਰ,
ਨਿਊ ਵੈਸਟ ਮਿਨਿਸਟਰ ਵਿਖੇ ਹੋਈ ਬੀ. ਸੀ. ਪੱਧਰ ਦੀ ਸੂਬਾਈ ਗਤਕਾ ਪ੍ਰਤੀਯੋਗਿਤਾ
ਵਿਚ 60 ਗਤਕਾ ਖਿਡਾਰੀਆਂ ਨੇ ਹਿੱਸਾ ਲਿਆਪੰਜਾਬ ਗਤਕਾ ਐਸੋਸੀਏਸ਼ਨ ਦੇ ਸਰਪ੍ਰਸਤ ਗਤਕਾ ਮਾਸਟਰ ਰਣਜੀਤ ਸਿੰਘ ਪਟਿਆਲਾ ਅਤੇ ਕੋਆਰਡੀਨੇਟਰ ਗਤਕਾ ਮਾਸਟਰ ਜਗਜੀਤ ਸਿੰਘ ਦੀ ਅਗਵਾਈ ਹੋਈ ਇਸ
ਚੈਂਪੀਅਨਸ਼ਿਪ ਵਿਚ
14 ਸਾਲ ਵਰਗ ਚ ਗੁਰਮਤਿ ਸੈਂਟਰ ਐਬਟਸਫੋਰਡ ਨਾਲ ਸੰਬੰਧਤ ਸਾਹਿਬ ਕੌਰ ਬੀ.
ਸੀ. ਗਤਕਾ ਚੈਂਪੀਅਨ ਬਣੀ
, ਜਦਕਿ ਹਰਜਸ ਕੌਰ ਦੂਜੇ ਅਤੇ ਹਰਸ਼ ਕੌਰ ਤੀਜੇ ਸਥਾਨ ਤੇ ਰਹੀਆਂ
17
ਸਾਲ ਉਮਰ ਵਰਗ ਚ ਗੁਰਮਤਿ ਸੈਂਟਰ ਦੀ ਏਮਨਜੋਤ ਕੌਰ ਨੇ ਪਹਿਲਾ, ਗੁਰੂ ਨਾਨਕ ਸਿੱਖ ਗੁਰਦੁਆਰਾ
ਸਰੀ ਦੀ ਸੁਖਮੀਤ ਕੌਰ ਨੇ ਦੂਜਾ ਅਤੇ ਗੁਰੂ ਨਾਨਕ ਅਕੈਡਮੀ
ਦੀ ਉਮਰਪ੍ਰੀਤ ਕੌਰ ਨੇ ਤੀਜਾ ਇਨਾਮ ਜਿੱਤਿਆ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.