ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਮਾਘੀ ਕਾਨਫਰੰਸ ਦੌਰਾਨ ‘ਆਪ’ ਦੀ ਭੀੜ ਦੇਖ ਬੌਖਲਾਈ ਕਾਂਗਰਸ!
ਮਾਘੀ ਕਾਨਫਰੰਸ ਦੌਰਾਨ ‘ਆਪ’ ਦੀ ਭੀੜ ਦੇਖ ਬੌਖਲਾਈ ਕਾਂਗਰਸ!
Page Visitors: 2566

ਮਾਘੀ ਕਾਨਫਰੰਸ ਦੌਰਾਨ ‘ਆਪ’ ਦੀ ਭੀੜ ਦੇਖ ਬੌਖਲਾਈ ਕਾਂਗਰਸ!

Posted On 15 Jan 2016

amrinder
ਨਵੀਂ ਦਿੱਲੀਚੰਡੀਗੜ੍ਹ, 15 ਜਨਵਰੀ (ਪੰਜਾਬ ਮੇਲ) – 14 ਜਨਵਰੀ ਨੂੰ ਮਾਘੀ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਵਲੋਂ ਕੀਤੇ ਗਏ ਇਕੱਠ ਨੂੰ ਦੇਖ ਕੇ ਰਿਵਾਇਤੀ ਪਾਰਟੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣੀ ਸ਼ੁਰੂ ਹੋ ਗਈ ਹੈ। ਇਸ ਦਾ ਅਸਰ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਵੇਖਣ ਨੂੰ ਮਿਲਿਆ। ਕੈਪਟਨ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਵਲੋਂ ਪੂਰੇ ਪੰਜਾਬ ਦੇ ਲੋਕ ਇਕੱਤਰ ਕੀਤੇ ਗਏ ਜਦਕਿ ਕਾਂਗਰਸ ਵਲੋਂ ਸਿਰਫ ਸਬੰਧਤ ਖੇਤਰਾਂ ਦੇ ਵਰਕਰ ਹੀ ਸੱਦੇ ਗਏ ਸਨ।
ਇਥੇ ਦੱਸਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ ਕਾਨਫਰੰਸ ਨੂੰ ਲੈ ਕੇ ਅਜੇ ਤੱਕ ਅਕਾਲੀ ਦਲ ਵਲੋਂ ਕੋਈ ਪ੍ਰਤੀਕਰਮ ਨਹੀਂ ਆਇਆ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.