ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪੀ.ਐਨ.ਬੀ. ਬੈਂਕ ਘੁਟਾਲਾ-ਦੂਸਰੀਆਂ ਬੈਂਕਾਂ ਨੂੰ 17600 ਕਰੋੜ ਦਾ ਹੋ ਸਕਦਾ ਹੈ ਘਾਟਾ- ਸਾਬਕਾ ਡਿਪਟੀ ਮੈਨੇਜਰ ਗ੍ਰਿਫਤਾਰ
ਪੀ.ਐਨ.ਬੀ. ਬੈਂਕ ਘੁਟਾਲਾ-ਦੂਸਰੀਆਂ ਬੈਂਕਾਂ ਨੂੰ 17600 ਕਰੋੜ ਦਾ ਹੋ ਸਕਦਾ ਹੈ ਘਾਟਾ- ਸਾਬਕਾ ਡਿਪਟੀ ਮੈਨੇਜਰ ਗ੍ਰਿਫਤਾਰ
Page Visitors: 2315

ਪੀ.ਐਨ.ਬੀ. ਬੈਂਕ ਘੁਟਾਲਾ-ਦੂਸਰੀਆਂ ਬੈਂਕਾਂ ਨੂੰ 17600 ਕਰੋੜ ਦਾ ਹੋ ਸਕਦਾ ਹੈ ਘਾਟਾ- ਸਾਬਕਾ ਡਿਪਟੀ ਮੈਨੇਜਰ ਗ੍ਰਿਫਤਾਰ
By : ਬਾਬੂਸ਼ਾਹੀ ਬਿਊਰੋ
Saturday, Feb 17, 2018 10:58 PM

  • ਮੁੰਬਈ , 17 ਫਰਵਰੀ 2018:
    ਪੰਜਾਬ ਬੈਂਕ ਨੈਸ਼ਨਲ ਬੈਂਕ (ਪੀਐਨਬੀ) ਦੇ ਘਪਲੇ ਦਾ ਅਸਰ ਦੂਜੀਆਂ ਬੈਂਕਾਂ ਤੇ ਵੀ ਹੋ ਸਕਦਾ ਹੈ।  ਇਨਕਮ ਟੈਕਸ ਡਿਪਾਰਟਮੈਂਟ ਦੇ ਇਕ ਅਫ਼ਸਰ ਨੇ ਦੱਸਿਆ ਕਿ ਭਾਰਤੀ ਬੈਂਕਾਂ ਨੂੰ ਕਰੀਬ 17,600 ਕਰੋੜ ਰੁਪਏ ਦੇ ਘਾਟੇ ਹੋਣ ਦੀ ਆਸ਼ੰਕਾ ਜਿਤਾਈ ਜਾ ਰਹੀ ਹੈ।
    ਜਿਸ ਵਿੱਚ ਪੀਐਨਬੀ ਦਾ 11,356 ਕਰੋੜ ਵੀ ਸ਼ਾਮਲ ਹੈ। ਇਸ ਮਾਮਲੇ ਵਿੱਚ ਸੀਬੀਆਈ ਨੇ ਬੈਂਕ ਦੇ ਸਾਬਕਾ ਡਿਪਟੀ ਮੈਨੇਜਰ ਗੋਕੁਲਨਥ ਸ਼ੇਟਟੀ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕਰਕੇ ਸੀਬੀਆਈ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਕੋਰਟ ਨੇ ਇਨ੍ਹਾਂ ਨੂੰ 3 ਮਾਰਚ ਤੱਕ ਸੀਬੀਆਈ ਕਸਟਡੀ ਵਿੱਚ ਭੇਜ ਦਿੱਤਾ ਹੈ। ਦੱਸਣਯੋਗ ਹੈ ਕਿ ਘੋਟਾਲਾ ਸਾਹਮਣੇ ਆਉਣ ਤੋਂ ਪਹਿਲਾਂ ਹੀ ਨੀਰਵ  ਮੋਦੀ ਅਤੇ ਮਹੂਲ ਨੇ ਆਪਣੇ ਪਰਿਵਾਰ ਨਾਲ ਦੇਸ਼ ਛੱਡ ਕੇ ਭੱਜ ਚੁੱਕੇ ਹਨ।
    ...........................
    ਟਿੱਪਣੀ:-  ਕਿੰਨੀ ਚੰਗੀ ਸਰਕਾਰ ਹੈ ? ਘੋਟਾਲਾ ਕਰਨ ਵਾਲਿਆਂ ਨੂੰ ਦੇਸ਼ ‘ਚੋਂ ਭੱਜ ਜਾਣ ਦਾ ਪੂਰਾ ਮੌਕਾ ਦਿੰਦੀ ਹੈ।
            ਕਾਸ਼, ਛੋਟੇ ਕਿਸਾਨਾਂ ਨੂੰ ਵੀ ਅਜਿਹੀ ਸਰਕਾਰ ਮਿਲਦੀ।
                       ਅਮਰ ਜੀਤ ਸਿੰਘ ਚੰਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.