ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਦਸਤਾਰ ਸੰਬੰਧੀ ਰੋਕ ਲਗਵਾਉਣ ਵਾਲੀ ਸਾਈਕਲਿੰਗ ਫੈਡਰੇਸ਼ਨ ਦੇ ਅਹੁਦੇਦਾਰ ਬਹੁਤੇ ਅਕਾਲੀ ਹੀ ਹਨ
ਦਸਤਾਰ ਸੰਬੰਧੀ ਰੋਕ ਲਗਵਾਉਣ ਵਾਲੀ ਸਾਈਕਲਿੰਗ ਫੈਡਰੇਸ਼ਨ ਦੇ ਅਹੁਦੇਦਾਰ ਬਹੁਤੇ ਅਕਾਲੀ ਹੀ ਹਨ
Page Visitors: 2316

ਦਸਤਾਰ ਸੰਬੰਧੀ ਰੋਕ ਲਗਵਾਉਣ ਵਾਲੀ ਸਾਈਕਲਿੰਗ ਫੈਡਰੇਸ਼ਨ ਦੇ ਅਹੁਦੇਦਾਰ ਬਹੁਤੇ ਅਕਾਲੀ ਹੀ ਹਨ
-: ਸੁਖਦੇਵ ਸਿੰਘ ਭੌਰ
ਜਗਦੀਪ ਸਿੰਘ "ਪੁਰੀ" ਨੂੰ ਸਾਈਕਲਿੰਗ ਦੇ ਮੁਕਾਬਲੇ ਵਿੱਚ ਦਸਤਾਰ ਸਮੇਤ ਭਾਗ ਲੈਣ ਤੋਂ ਰੋਕ ਦਿੱਤਾ ਗਿਆ। ਪੁਰੀ ਨੇ ਇਸ ਰੋਕ ਸੰਬੰਧੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਜਿਥੇ ਉਸ ਨੂੰ ਦਸਤਾਰ ਸੰਬੰਧੀ ਬੇਹੂਦਾ ਸਵਾਲਾਂ ਦਾ ਸਾਹਮਣਾ ਕਰਨਾਂ ਪਿਆ।
ਦੁੱਖ ਇਸ ਗੱਲ ਦਾ ਭੀ ਹੈ ਕਿ ਸਾਈਕਲਿੰਗ ਫੈਡਰੇਸ਼ਨ ਦੇ ਅਹੁਦੇਦਾਰ ਅਕਾਲੀ ਹੀ ਹਨ, ਪ੍ਰਧਾਨ ਪਰਮਿੰਦਰ ਸਿੰਘ " ਢੀਂਡਸਾ " ਅਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਜੀ.ਕੇ.।
ਇੱਕ ਹੋਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਜੋ ਵਕੀਲ ਕੀਤਾ ਗਿਆ ਹੈ ਉਹ ਉਹੀ ਆਰ.ਐੱਸ. ਸੂਰੀ ਹੈ, ਜੋ ਫਿਲਮ ਨਾਨਕ ਸ਼ਾਹ ਫ਼ਕੀਰ ਲਈ ਹਰਿੰਦਰ ਸਿੱਕੇ ਦਾ ਵਕੀਲ ਸੀ।
Source: http://cyclingfederationofindia.org/web/management-committee/
   

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.