ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਡਾਲਰ ‘ਚ ਆਇਆ ਇਤਿਹਾਸਕ ਉਛਾਲ; ਭਾਰਤੀ ਰੁਪਿਆ ਸਭ ਤੋਂ ਹੇਠਲੇ ਪੱਧਰ ‘ਤੇ
ਡਾਲਰ ‘ਚ ਆਇਆ ਇਤਿਹਾਸਕ ਉਛਾਲ; ਭਾਰਤੀ ਰੁਪਿਆ ਸਭ ਤੋਂ ਹੇਠਲੇ ਪੱਧਰ ‘ਤੇ
Page Visitors: 2318

ਡਾਲਰ ‘ਚ ਆਇਆ ਇਤਿਹਾਸਕ ਉਛਾਲ; ਭਾਰਤੀ ਰੁਪਿਆ ਸਭ ਤੋਂ ਹੇਠਲੇ ਪੱਧਰ ‘ਤੇਡਾਲਰ ‘ਚ ਆਇਆ ਇਤਿਹਾਸਕ ਉਛਾਲ; ਭਾਰਤੀ ਰੁਪਿਆ ਸਭ ਤੋਂ ਹੇਠਲੇ ਪੱਧਰ ‘ਤੇ

August 15
11:07 2018

ਨਵੀਂ ਦਿੱਲੀ, 15 ਅਗਸਤ (ਪੰਜਾਬ ਮੇਲ)-ਰੁਪਏ ‘ਚ ਲਗਾਤਾਰ ਦੂਜੇ ਦਿਨ ਹੋਈ ਗਿਰਾਵਟ ਤੋਂ ਬਾਅਦ ਇਤਿਹਾਸ ‘ਚ ਪਹਿਲੀ ਵਾਰ ਡਾਲਰ ਦੇ ਮੁਕਾਬਲੇ 70 ਦੇ ਹੇਠਲੇ ਪੱਧਰ ‘ਤੇ ਆ ਗਿਆ ਹੈ। ਰੁਪਏ ਦੀ ਇਸ ਗਿਰਾਵਟ ‘ਤੇ ਜਿਥੇ ਸਰਕਾਰ ਡੈਮੇਜ਼ ਕੰਟਰੋਲ ਮੋਡ ‘ਚ ਆ ਗਈ, ਉਥੇ ਵਿਰੋਧੀ ਧਿਰ ਨੇ ਇਸ ਲਈ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਤਿੱਖੇ ਹਮਲੇ ਕੀਤੇ। ਵਿੱਤ ਮੰਤਰਾਲੇ ਨੇ ਜਨਤਾ ਨੂੰ ਛੇਤੀ ਹੀ ਸੁਖਾਵੇਂ ਹਾਲਾਤ ਹੋਣ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਇਸ ‘ਚ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.